Punjabi vlogger di kutekhani ਵਿੱਚ Love story ਸੁਣਾਉਣ ਵਾਲੇ mr mrs narula ਤੇ ਹੋਰਾਂ ਦੀ ਬਣਾਈ ਰੇਲ
Вставка
- Опубліковано 3 вер 2021
- My Instagram account…. / punjabi_prank_roasted_...
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America).
#punjabivlog
#punjabiroast
#italywala - Комедії
Terii soch nu salute aa mere veer👍🏻May Baba g bless you 🙏🏻
ਵੀਰੇ ੲਿਹਨਾ ਨੂੰ ਅਜੇ ਨਹੀ ਸਮਝ ਅਾੳੁਣੀ ਹੁਣ ਤਾ ਮਾ ਬਾਪ ਤੇ ਸਭ ਦੁਨੀਅਾ ਗਲਤ ਹੈ ਜਦੋ ਘਰ ਦਾਣੇ ਮੁਕ ਜਾਦੇ ਨੇ ਫੇਰ ਪਿਅਾਰ ਨਾਲ ਢਿੱਡ ਨਹੀ ਭਰਦਾ ਕੁੜੀ ਨੇ ਘਰੋ ਭੱਜਕੇ ਬੁਹਤ ਗਲਤ ਕੀਤਾ
Bilkul sahi keha
Jis baap ne turna sikhaya ajj ode to hath chuda bajji jande fitte muh saari mehrbani inna de so called idols de a😠
ਵੀਰ ਕੰਜਰਾਂ ਦੇ ਦਾਣੇ ਨੀਂ mukde ਹੁੰਦੇ,, ਦਾਣੇ ਸ਼ਰੀਫ਼ ਤੇ ਸ਼ਰਮ ਹਜਾ ਵਾਲੇ ਬੰਦਿਆ ਦੇ ਮੁੱਕਦੇ ਆ,,, ਇਹਨਾ ਨੇ ਆਪਣੀ ਜਨਾਨੀ ਮੋਹਰੇ ਕਰ ਦਿੰਦੇ ਆ ਬਲੌਗ ਰੀਲ ਬਣਾਉਣ ਲਈ ਖੜੀ ਕਰਦੇ ਨੇ
ਜਦੋਂ ਭੁੱਖ ਨਾਲ ਲਿਲਾਂ ਨਿਕਲ਼ਦੀਆ ਫਿਰ ਰੌਂਦੇ ਨੇ ਵਿਆਹ ਕਰਵਾ ਕੇ ਉਦੋਂ ਤੁਰ ਪੈਂਦੇ ਘਰ ਦਿਆਂ ਵੱਲ ਮੂੰਹ ਚੁੱਕ ਕੇ ਪਹਿਲਾਂ ਕਿਉਂ ਨੀਂ ਸੋਚਦੇ ।।
Right
ਜਿਹੜੇ ਸਿੰਗਰ ਕਹਿੰਦੇ ਸੀ ਕੀ ਗਾਣਿਆਂ ਦਾ ਅਸਰ ਨੀ ਹੁੰਦਾ ਉਹਨਾਂ ਨੂੰ ਜਵਾਬ ਮਿਲ ਗਿਆ ਹੋਣਾ 🔥
Jado ag apde ghr lagu fr pata lagu
ਬਾਈ ਜੀ ਇਹਨਾਂ ਦੇ ਡਾਂਗ ਫੇਰਨ ਦੀ ਲੋੜ ਹੈ ਸਾਡੇ ਪੰਜਾਬ ਵਿੱਚ ਪਰਵਾਸੀ ਤੇ ਏਨ੍ਹਾ ਗਾਦਪਾਈਆ ਹੋਆ ਹੈਏ ਇਹ ਦੇ ਡਾਂਗ ਫੇਰੋ😠🏌️🏌️💖🙏🏼
ਵੀਰ ਜੀ ਜਿਹੜੀ ਨਿੱਕੀ ਜਹੀ ਕੁੜੀ ਦੀ ਤੁਸੀਂ ਗੱਲ ਕੀਤੀ ਐ
ਉਹ ਮੇਰੇ ਸ਼ਹਿਰ ਦੀ ਹੈ
ਹੁਣ ਸਰਦੀਆਂ ਵਿੱਚ ਉਸ ਧੀ ਦੀ ਸੇਵਾ ਸਾਡੇ ਗੱਰੁਪ ਨੂੰ ਮਿਲੀ ਐ
Good
Good
Full support aa👍
ਲਾਹਨਤਾਂ ਪਾਉਂਦਾ ਰਹਿ ਏਹ ਕੰਜਰਾਂ ਨੂੰ
ਕਿਸਾਨੀ ਨੂੰ ਦਿਲੋਂ ਪਿਆਰ ਕਰਨ ਵਾਲੇ ਚੈਨਲ ਜ਼ਰੂਰ
ਸਸਕਰੈਬ ਕਰੋ ਟਰੈਕਟਰ ਨੂੰ ਟੱਚ ਕਰਕੇ ਧੰਨਵਾਦ ..!!
22:40
ਵੀਰ ਜੀ ਮਜੇ ਦੀ ਗੱਲ ਨੀ। ਤੁਹਾਡੀ ਵੀਡੀਓ ਹਮੇਸ਼ਾ ਮਹੱਤਵਪੂਰਨ ਅਤੇ ਅਸਰਦਾਰ ਹੁੰਦੀ ਹੈ। ਉਹ ਗੱਲ ਵੱਖਰੀ ਆ ਕੇ ਵਿਗੜੇ ਵਲੋਗਰਾ ਤੇ ਕੋਈ ਅਸਰ ਨਹੀਂ ਹੁੰਦਾ।
Thanku mera veer tahude warge bande bht ghat ne jehre gal nu samjhde ne …nhi tan kuch k bande hege ne jadon eda diyan videos banawa te kehnde ne maza nhi aya
@Dhillon girl harpreet kehda
@A2 Motivation {Arora Sir} vaise Harpreet nal meri gal tan nhi ho rahi kyunki o Teri didi te bebè naal bed rest kar reha 🤣🤣🤣🤣🤣🤣😭
@Dhillon girl Pata nhi behan mein te ohna nu instagram te msg ve kita but koi reply nhi
@A2 Motivation {Arora Sir} Teri Bibi di shalwar khol k bhaj gya c is krke tahudi Bibi menu kutta kutta kehndi hundi c hun ohne aa story tenu ve das ??? Haaa😬😬😬
bhut vdiya vdeo si veera mja aya pr sb sach bolya tusi keep it up bro rabb mehr kra tuhda aur tuhdi fmily ta god bless both of uh veera
Bikul shi glll a tuhade veerjiiiii seriously your job is commendable veerji there are no words to describe your job but seriously kuch nhi ho skda until eh saari duniyaa and saare parents aware nhi hubde but otherwise veeree seriously you and freshy veera your job is awesome 👏 lot of respect from pubjabbbbbbb
ਬਿਲਕੁਲ ਸਹੀ ਗੱਲ ਹੈ ਬਾਈ ਜੀ ਲੋਕ ਕੁੜੀਆਂ ਤੋਂ ਨਹੀਂ ਡਰਦੇ ਕੁੜੀਆਂ ਦੇ ਕਰਮਾਂ ਤੋਂ ਡਰਦੇ ਨੇ ਬਾਕੀ ਕੁੜੀਆਂ ਦੇ ਲੱਛਣਾਂ ਤੋਂ ਡਰਦੇ ਨੇ ਅਜਿਹੀਆਂ ਕੁੜੀਆਂ ਨੂੰ ਤਾਂ ਗੋਲੀ ਮਾਰ ਦੇਵੇ ਦੋ ਚਾਰ ਮਾਰੀਆਂ ਹੋਣਗੀਆ ਸ਼ਾਇਦ ਘੱਟ ਹੋ ਜਾਣ
Bro your single line made an impact on my life...... Bro need one more video with Sabhi sir and also with indi jaswal.......
ਜਦੋ ਤੱਕ ਏ ਕੰਜਰਖਾਨਾ ਬੰਦ ਨਹੀ ਹੁੰਦਾ ਬਾਈ ਤੂੰ ਤਗੜਾ ਹੋਕੇ ਲੱਗਾ ਰਹਿ
ਆਪਣੇ ਵੱਲੋ ਫੁੱਲ ਸਪੋਟ ਏ ਜੱਟਾ 🇧🇭🇧🇭🇧🇭 Gulf vala group
🙏🙏 bro
@@PunjabiprankRoastedvlogger punjabi cooking di pind punjab di class lao bro
Shukr aa kise ch ta jigra hai boln da....att aa pra tuc lagge ryo...full support❤❤
ਵੀਰ ਤੁਹਾਡੀ 1 1 ਗੱਲ ਲੱਖ ਲੱਖ ਦੀ ਆ ,ਇਹਨਾਂ ਸਰਮ ਲਾਹ ਦਿਤੀ ਕੰਜਰਾਂ ।
Waheguru lambi umer kre tohadi vir ji
Very nice video, what ever u said about today's youngsters is very true. keep it up👍
Bahut vdia video bro ....keep it up 👍
You are doing a great job veer ,God bless you and keep doing this
Thanku bro
ਸ਼ੁਰੂਆਤ ਚੰਗੀ ਸੀ ਪੰਜਾਬ ਪੰਜਾਬੀਅਤ ਦੀਂ ਪਰ ਲੱਗਦਾ ਅੰਤ ਮਾੜਾ 🙏. ਪਰ ਹਿੰਮਤ ਨੀ ਹਾਰਨੀ, ਗਲਤ ਦੇ ਖਿਲਾਫ ਬੋਲਦੇ ਰਹੋ 🙏
ਪਾਜੀ ਨੇਤਰ ਸੁੱਖੋ ਭੇਨਜੀ ਮਾਹਲਾ ਵਾਲੇ ਤੇ ਵੀ ਵਿਡੀਉ ਬਨਾਉ 🙏 ਪਾਜੀ ਬਹੁਤ ਮੱਛਰੇ ਫਿਰਦੇ ਆ
Bai excellent video ur hundred nd ten percent right bro real mard teria video like karde support krde a sb tenu pyar krde jehre marda ne avdia iizzatan parde ch rakhia ne
ਰੀਲਾਂ ਵਾਲੀਆਂ ਕੁੜੀਆਂ ਦੇ ਮਾਂ ਬਾਪ ਕੰਜ਼ਰ ਨੇ ਤੇ ਦੱਲੇ ਸਾਡੀਆਂ ਵੀ ਭੈਣਾਂ ਨੇ ਓਹਨਾ ਨੂੰ ਵੀ ਪੂਰੀ ਖੁੱਲ ਆ ਪਰ ਸਾਡੀਆਂ ਭੈਣਾਂ ਨੂੰ ਇਜ਼ਤ ਤੇ ਮਾਂ ਬਾਪ ਦੇ ਡਰ ਬਾਰੇ ਪਤਾ ਆ
ਬਹੁਤ ਹੀ ਵਧੀਆ ਏ ਵੀਰ ਜੀਚੱਕੀ ਰੱਖ ਕੰਮ ਨੂੰ
Osm good job sir 💯 keep it up
Keep going bro❤
Sab ton pehla like krde aa fer vlog dekhde aa😊
Hat's off for you bhaji 🙌🙌 bilkul sahi gl krde tusi ...keep it up 👏👍
Well done pajji . We are watching your ech and every vdo.
Wow veer ji good job , ur very expert boy and intelligent , every things so good I am watching ur all videos , ur right 100 %. Rosie usa
Veere boht vadia gallan kitiya tc..... Boht sohni video tohdi... Sachi veere tohdi kalli kalli gal samjh ch awndi aa....beffkuff ne Sare vlogers vehler ik number de.....tc eda hi awdiya video jarri rakho kise nu te akal awegi dekh ke.... Very nice veere 😊👍👍
🔥🔥🔥🔥🔥😂😂😂😂😂 Sirra lga dita paaji🔥🔥🔥😂😂
Boht vadiya brother.. love from Himachal
Bai Ji keep making videos full support aa
These fake self proclaimed stars need to be exposed so that our youth can be saved
Ustad bhut vdea video spot pra di full
Sch boln li himmat chaide aaa jo tuc kiti eda e krrde rhi ehna d kchhe chithe kholo Sare keep it up 👌👌👌 bless you❤❤
ਵਾਹਿਗੁਰੂ ਥੋਨੂੰ ਚੜਦੀ ਕਲਾ ਚ ਰੱਖੇ ਬਾਈ 🙏🏻🙏🏻
Sirraa darling 👌🏻👌🏻👌🏻👌🏻🤘🏻🤘🏻
Sach blya jo blya bhaji gud job nd thnx..
22 Ajj brra mahool garam rakhia 🤘
ਵੀਰੇ ਦੱਬ ਕੇ ਰੱਖ ਅਸੀਂ ਤੇਰੇ ਨਾਲ 👍👍👍
Maajaa lain vaste nai vdeo vkhdye veere tuhadi asii sach samanaye koi koi bolda wa ta vdeo vkhdye aa veere tuhadiyeaa te sach he chubbda wa sab daye keep it up veere ji ❤
Good job my dear bro ❤❤❤❤❤
Raat dy 3 vjn ale aw ty tuhde videos BND krn nu Dil ne krda😂❤️
Keep up the good work paji
Sahiii aaa veere sach ta sach he hunda aaa💯percent 💯
Bhaji bahut vadiya gallan kitia tusi keep it bro bacha lo yaar punjab nu kidhar nu ja rahe ne eh lok pura dilo dhanbad tuhada shukria koi ta hai bolan wala jeonde vasde raho satte khairan
ਬਹੁਤ ਵਧੀਆ ਵੀਡੀਓ ਵੀਰ 🙏
😂😂😂....praa sira laayi jaanda...
Good veer ji good video bhut vadia jawab dita
Nice video, keep it up👍👍👍👍ik ik gal 100% sachi, beda garak karta punjab da ena vlogerrs and reel waleyan ne, ena nu welh ke aa 15-15 saal de jwaak padan likhan di umar ch vyah vyah khed rahe🥲🥲
Kya baat ne Bhra ji love u❤bro
Siraaa laaa taa jaaan
Hyee veere jo galln kitin sachin...👍👍👍👍👍👍
Full support pra tenu ❤️
U are very right bro keep it up 👍👍 lagge raho bro kade te asr hoyega ehna kanjra te
Hats off bro ❤️
Poori vadhia video see ajj 👍👍 Mangta te Yabbalmaar rehgay ajj 🤣🤣🤣🤣 Khich K rakh kamm nu veer.
Ok bro ❤️
Veer jabal ja Mangte ja Kaminni de ghar mohre ek dharna lawa dio main grantee kerda bakki sare hatt jange
We all with u bro
Love u👍
Veere aaj end kra diti salute 💪veere jiyonda reh sade babbar shere 😎
ਲਵ ਯੂ ਬਰੋ
Vir ji tusi bhut sohnya gallan krde o sach kehnde o gud waheguru lambi umar kre tohadi,,🙏🙏🙏🙏🙏
Maa peo vechare ਬੇਬੱਸ ho jande ne ਵਾਹਿਗੁਰੂ ਮੇਹਰ ਕਰੇ ,ਸਮੱਤ ਬਖਸ਼ਣ ਬੱਚਿਆਂ ਨੂੰ
You’re right and always true topping you bring
respect for you veere🙏🏼
ਅੱਜ ਰਾਤ ਨੂ ਮਿਹਫੀਲ ਲਗੁਗੀ ਬੱਲੇ ਜੱਟਾਂ
Boht sach...siraaa la gya y...
Bilkul thk boleya love marriage not bad but you have to succeed something in your life first then every parent happy to expect anyone who did something in his life
bilkul sahi keha veer g
Ajj da topic bhot sohna c bro
God bless uhh veere 👍
bro teriyaa video dekh ke mood theek hoo janda yr
Jo kush ho rea ajj punjab ch ohde zimmeaar kite na kite aapa sare v a coz aapa reels dekhde a taahi oh bnaa re a 💫👍u r right ✅
Sab to vadiea line veere thodi muh dekho piche aale da eda da muh ki mac burger bi pura kha lega bina chaki mare wah wah wah wah, 😜😂😂😂
Sukar a pra tre wrge bnde hge a dunya te ....jere ena knjra nu nath pa rahy ny ....rab tenu sdi ve umar ldwe ❤❤itali wala mera pra lovju a tenu dilo spotr a mrde dm tk
ਵੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏🙏🙏
Hahaha very nice video big bro
Full support from Japan 🇯🇵 to tuhanu
Paaji bahut vadia gala bolia tusi. Dil too bol de tusi. Wife dikhaun walya nu ki kehna dil krda bas o chatri🌂 vali gal puri ho jaye kite. Vese ho taa rai a. Mircha taa lag dia honia ne. Jdo ohna de gwandi tuadi video dekh k kehnde hone a kida da lok ne sade lage
Everything is true in this Video Sir✨👌🏻
Thx bro
Funny roasting kro bro.. eh ta boht serious c..
Bhut vdia paji ❤️❤️❤️
Great job babbe 👍
Sirra galbaat baba 👌
Thanku bro ❤️❤️
Very nice video , with good points 👍
You're so right every one start making tiktok and vlogs even they don't know how to wash the face they are crazy person. Jaswinder from Chicago USA
One way is dont support or watch those if you tube put in suggestion then dislike it from BC, Canada.
Very very very proud of you brother
Please carry on rakho kam nu siyad kisi nu akal aa jave
Kaash tuhade vargi soch sare punjabian di hundi
Bhaji keep it up we must expose these bloody fake vlogger. The way they misguided our new generation
Veere eni sachi gal kahi tuc .pehla nuuh andi c ghar di izzat vdandi c te hun nuuh andi sara saura pariwar nachar ban janda
Great 👍🏻👍🏻
❤ Sahi Gala chhoti bhai ji
Very good job veer
True video bro god bless you ❤❤❤❤
Thanku bro
sat sri akal veer ji..😊 baut wadiya ji
Keep it up brother
Bahut vadiya vr ❤️❤️
Bhut vadia video bro tusi shi bol rha kudi a aavi he karde a👍👍
Lndr kirat di rjjj k besty kiti jvee ❤️
Right bro.. sahi gal karde ho tusi bro👍👍👍
Very good ਸਹੀ ਗੱਲ ਹੈ ਵੀਰ ਜੀ ਤੁਹਾਡੀ ਤੁਸੀਂ ਵੇਖਿਓ ਕੁੜੀ ਇਸ ਪਿਉ ਦੇ ਪੈਰਾ ਵਿੱਚ ਆ ਕੇ ਡਿਗੇ ਗੀ ਕੁੜੀ ਨੂੰ ਮਾਫ਼ ਨਹੀਂ ਕਰਨਾ ਚਾਹੀਦਾ ਇਸ ਤਰਾਂ ਦੀ ਕੁੜੀ ਨੂੰ ਵੰਡ ਦੇਣਾ ਚਾਹੀਦਾ ਹੈ
❤️❤️❤️ ਬੱਲੇ ਜੱਟਾਂ 👍👍👍🙏
ਤੂੰ ਵੀਰ ਆਪਣੇ ਗਵਾਂਢੀ ਪਿੰਡ ਦਾ ਏ,🤙🏼🎉 ਦਿਲ ਬਹੁਤ ਖੁਸ਼ ਹੁੰਦਾ ਸਾਡੇ ਮੁਕੇਰੀਆਂ ਦਾ ਕੋਈ youtuber ਵਾਹ ਵਾਹ ਖੱਟ ਰਿਹਾ,,!!
ਹੁਣ ਇਕ ਨਿੱਕੀ ਜੇਹੀ ਬੇਨਤੀ ਹੈ ਭਰਾ ਅੱਗੇ,,🙏🏼
ਕਿਸੇ ਨੇ ਵੀਰ ਤੇਰੇ ਉਪਰ ਵੀਡਿਓ ਪਾਈ ਸੀ,, ਸੇਠੀ ਵਾਲੇ ਮਸਲੇ ਉਪਰ,,ਤੇ ਮੈਂ ਓਹ ਨੂੰ ਕਿਹਾ ਇੱਟਲੀ ਵਾਲਾ ਸਾਡਾ ਭਰਾ ਏ,, ਅਸੀ ਤਾਂ ਹੱਕ ਵਿੱਚ ਖੜੇ,, ਓਹ ਹੁਣ ਮੇਰੇ ਤੇ ਰੋਜ ਵੀਡਿਓ ਪਾਂ ਰਿਹਾ ਪੁਰਾਣੀਆ ਫੋਟੋਜ਼ ਫੇਸਬੁੱਕ ਤੋ ਡਾਊਨਲੋਡ ਕਰਕੇ ਲਾਈਵ ਗਲਤ ਬੋਲ ਰਿਹਾ
ਮੈਨੂੰ ਓਹ ਕਿਹਦਾ ਸੇਠੀ ਤਾਂ ਸਾਡੇ ਇਲਾਕ਼ੇ ਦਾ ਮੇਰਾ ਯਾਰ ਏ,, ਤੂੰ ਜਿਹੜੇ ਇਟਲੀ ਵਾਲੇ ਪਿੱਛੇ ਲੜ ਰਿਹਾ ਓਹ ਨੂੰ ਫੋਨ ਕਰਕੇ ਦਿਖਾ,,, ਵੀਰੇ ਮੈਨੂੰ ਵਟਸਐੱਪ ਤੇ ਦੋ ਮਿੰਟ ਬਸ ਗੱਲ ਕਰ ਲਈ ਮੈਂ ਸਕ੍ਰੀਨ ਰਿਕਾਰਡਿੰਗ ਕਰਕੇ ਓਦੀ ਬੌਂਡ ਵਿੱਚ ਦੇਣੀ
Ekdm sach galla mere veere…pb kiddar nu ja reya…dekh te sun k bda dukh hunda😑😑😑😑