29-4-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка
  • Опубліковано 27 кві 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 115

  • @Gurbakshsingh2650
    @Gurbakshsingh2650 Місяць тому +10

    ਖੰਡੂਰ ਸਾਹਿਬ ਵਾਲਿਆਂਉ ਭਾਈ ਅਮਿ੍ਤਪਲ ਸਿੰਘ ਨੂੰ ਬੋਟਾ ਪਾਉ ਜੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਜੇ

  • @mohindersidhu4659
    @mohindersidhu4659 Місяць тому +11

    ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਖੜਾ ਕਰਕੇ ਪੂਰੇ ਪੰਜਾਬ ਵਿੱਚ ਵੋਟਰਾਂ ਵੱਲੋਂ ਆਪਣਾ ਮੋਹ ਭੰਗ ਕਰ ਲਿਆ। ਵਾਹਿਗੁਰੂ ਸੁਮੱਤ ਬਖ਼ਸ਼ੇ।

  • @balbalsingh12
    @balbalsingh12 Місяць тому +6

    ਸਿਮਰਨਜੀਤ ਸਿੰਘ ਮਾਨ ਛਾ ਗਿਆ ਬਾਪੂ ਜਿਉਂਦਾ

  • @dhindsafarming5150
    @dhindsafarming5150 Місяць тому +6

    Virsa singh voltha di jamanat japat hoe gi

  • @harbanslal1628
    @harbanslal1628 Місяць тому +2

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @SatinderKaur-vp1zk
    @SatinderKaur-vp1zk Місяць тому

    Waheguru ji kran ji

  • @kulwantsinghhundal1131
    @kulwantsinghhundal1131 Місяць тому +12

    ਅਕਾਲੀ ਦਲ ਮੁਰਦਾਬਾਦ, ਇਹਨਾਂ ਨੂੰ ਅਕਲ ਆੳਣੀ ਚਾਹੀਦੀ ਸੀ, ਹੁਣ ਵੋਟਰ ਇਹਨਾਂ ਗਦਾਰਾਂ ਨੂੰ ਅਕਲ ਦੇਣਗੇ।

  • @kirpalchat4507
    @kirpalchat4507 Місяць тому +5

    ਬਿੱਟੂ ਅੱਜ ਤੱਕ ਹਾਰਿਆ ਨਹੀਂ ਸੀ।ਇਸ ਵਾਰ ਜਿੱਤ ਕੇ ਵਿਖਾ ਦੇਵੇ ਹੁਣ 36ਦੇ ਆਕਣੇਹੈ ਚ ਸ਼ਾਮਲ ਹੈ ਬਿੱਟੂ ਦਲ ਬਦਲੂ

  • @gursharnsingh1180
    @gursharnsingh1180 Місяць тому +31

    ਹੁਣ ਦਿਨ ਬ ਦਿਨ ਲੋਕ ਸਮਝਦਾਰ ਹੁੰਦੇ ਜਾ ਰਹੇ ਹਨ

  • @ParkashSingh-kq7wq
    @ParkashSingh-kq7wq Місяць тому +14

    ਅਰਵਿੰਦਰ ਲਵਲੀ ਬੀ ਜੇ ਪੀ ਦਾ ਬੰਦਾ ਹੈ ਉਹ ਨਹੀਂ ਚਾਉਂਦਾ ki ਆਪ ਤੇ ਕਾਂਗਰਸ ਦਾ ਗਠਜੋੜ ਹੋਏ ਤੇ ਬੀ ਜੇ ਪੀ ਹਾਰ ਜਾਵੇ

  • @user-sx9lo2rg9x
    @user-sx9lo2rg9x Місяць тому +19

    ਬਹੁਤ ਗਲਤ ਕੀਤਾ ਬਾਦਲ ਤੇ ਉਸ ਦੇ ਦੱਲਿਆ ਨੇ ਹੁਣ ਤੁਹਾਨੂੰ ਸਾਰੇ ਪੰਜਾਬ ਚ ਵੋਟਾ ਨੀ ਇੱਟਾ ਪੈਣ ਗੀਆ ਕੰਜਰੋ ਇੱਕ ਵੀ ਸੀਟ ਨਹੀ ਆਉਣੀ ਹੁਣ , ਅਕੲਲੀ ਦਲ ਮੁਰਦਾ ਬਾਦ, ਪਤਾ ਬਾਦਲ ਦੇ ਸਲਾਹ ਕਾਰ ਕੀ ਸਲਾਹ ਦਿੰਦੇ ਨੇ ਜੇ ਇੱਕ ਸੀਟ ਛੱਡ ਦਿੰਦੇ ਤਾ ਸਾਰੇ ਪਜਾਬ ਦੀਆ ਸੀਟਾ ਤੇ ਵੋਟ % ਚ ਵਾਧਾ ਹੋਣਾ ਸੀ ਹੁਣ ਬਾਬੇ ਦਾ ਠੁੱਲ਼ੂ ਦੇਣਗੇ ਲੋਕ

  • @GurcharanSingh-ie8jd
    @GurcharanSingh-ie8jd Місяць тому +20

    ਵਲਟੋਹਾ ਅਕਾਲੀਆਂ ਦੀਆਜੜਾ ਪੱਟੇ ਗਾ

  • @user-sz3zu3sx3p
    @user-sz3zu3sx3p Місяць тому +5

    ਵਿਰਸਾ ਸਾਹਿਬ ਤੁਸੀਂ ਕਿਹੜਾ ਜੇਲਾ ਕੱਟ ਕੇ ਕੋਈ ਵੱਡਾ ਕੰਮ ਕੀਤਾ ਕੀਤੀਆਂ ਗੱਦਾਰੀਆਂ ਪੰਜਾਬ ਨਾਲ ਸਣੇ ਬਾਦਲਾਂ ਨੇ ਰਲ ਕੇ ਤੁਸੀਂ

  • @abhirajdhaliwal2375
    @abhirajdhaliwal2375 Місяць тому +28

    ਇਹ ਅਕਾਲੀ ਦਲ ਤੋਂ ਅਪਣੀ ਇਜਤ ਨਹੀਂ ਰੱਖੀਂ ਗਈ ਇਹ ਲੋਕਾਂ ਕੋਲ ਮੋਕਾ ਸੀ ਅਪਣੀ ਇਜਤ ਬਚਾਉਣ ਦਾ ਇਹ ਤਾਂ ਪਹਿਲਾਂ ਹੀ ਪੰਜਾਬ ਦੇ ਵਿਚੋਂ ਖਤਮ ਹੋ ਚੁੱਕੇ ਹਨ

  • @user-bd5sp4ce3p
    @user-bd5sp4ce3p Місяць тому +10

    ਅਮੰਰਿਤਪਾਲ ਜ਼ਿੰਦਾ ਬਾਦ

  • @LakhwinderSingh-xb4id
    @LakhwinderSingh-xb4id Місяць тому +18

    ਵਲਟੋਹਾ ਨੂੰ ਪੁੱਛਿਆ ਜਾਵੇ ਕਿ ਅੰਮ੍ਰਿਤ ਪਾਲ ਦੇ ਬਾਹਰ ਆਉਣ ਤੇ ਸਵਾਲ ਚੁੱਕਣ ਤੋਂ ਪਹਿਲਾਂ ਇਹ ਦੱਸੇ ਕਿ ਖੁਦ ਕਿਉਂ ਹੱਥ ਖੜੇ ਕਰਕੇ ਹਰਿਮੰਦਰ ਸਾਹਿਬ ਤੋਂ ਬਾਹਰ ਆ ਗਿਆ ਸੀ ਦੂਜਿਆਂ ਨੂੰ ਸ਼ਹੀਦ ਕਰਵਾ ਕੇ।

  • @BikramBajwa-qe1ci
    @BikramBajwa-qe1ci Місяць тому +3

    ਵਿਰਸਿਆ ਤੇਰੀ ਜਮਾਨਤ ਜਬਤ ਸਮਝ। ਧੂੜ ਦਿਆ ਬੱਦਲਾ ਵਾਗ ਉਡਾਅ ਦਿਆਗੇ।

    • @harbhajansingh4281
      @harbhajansingh4281 Місяць тому

      Valtoha da te loka ne garhba bna dena hai. Es nu hun apni aukat da pata lag jayega.

  • @AvtarSingh-vl8uf
    @AvtarSingh-vl8uf Місяць тому +1

    ਭਾਈ।ਸਾਹਿਬ।ਖਾਲਸਾ💪💪💪💪💪💪💪

  • @gurry1708
    @gurry1708 Місяць тому +13

    ਅਕਾਲੀ ਦਲ ਬਾਦਲ ਕਦੇ ਪੰਜਾਬ ਦੇ ਸਕੇ ਨੀ ਹੋ ਸਕਦੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੀ ਕੀਤਾ ਹੁਣ ਤੱਕ
    ਤੇ ਹੁਣ ਤੇ ਹੱਦ ਹੀ ਕਰਤੀ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰਨਾ ਚਾਹੀਦਾ ਸੀ

  • @Kiranjeetkaur59843
    @Kiranjeetkaur59843 Місяць тому +14

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏👍👍🙏🙏

  • @GurtejGill-qf4uz
    @GurtejGill-qf4uz Місяць тому +1

    ਅਮਿਤਪਾਲ ਜਿੰਦਾ ਬਾਦ

  • @darshansingh9874
    @darshansingh9874 Місяць тому +13

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @BhupinderSingh-ik2dh
    @BhupinderSingh-ik2dh Місяць тому +6

    ਬਿਟੂ ਸਾਹਿਬ ਬਹੁਤ ਸ਼ਰਮ ਦੀ ਗੱਲ ਹੈ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਉਦੇ ਨੇੜੇ ਪਹੁੰਚ ਚੁੱਕੇ ਸੀ ਪਰ ਆਹ ਕੀ ਤੈਨੂੰ ਭਾਣਾ ਵਾਪਰ ਗਿਆ ਇਹ ਅਗਰ ਨਾ ਉਹਦਾ ਹੁੰਦੀ ਹੈ ਸਤਿਨਾਮ ਸ੍ਰੀ

  • @ajaibsingh2828
    @ajaibsingh2828 Місяць тому

    Good News

  • @satnaam.singhmalhi6249
    @satnaam.singhmalhi6249 Місяць тому +6

    ਸਤਿ ਸ੍ਰੀ ਆਕਾਲ ਜੀ 🙏

    • @AmarjitSingh-bi4ce
      @AmarjitSingh-bi4ce Місяць тому

      ਜੇ ਅਕਾਲੀ ਦਲ ਓਮੀ ਵਰ ਨਾ ਖੜਾ ਕਰ ਦਾ ਤਾ ਵਰਦੀ ਧਾਰਾ ਨਹੀ ਸੀ ਟੇਕਣ ਦੇਣਾ ਜੇ ਹੁਣ ਖੜਾ ਕਰਦਾਤਾ ਹੁਣ ਤੁਸੀ ਨਹੀ ਟੇਕਣ ਦੇਣਾ ਦਸੋ ਚਿੜੀ ਵਿਚਾਰੀ ਕੀ ਕਰੇ ਠੰਢਾ ਪਾਣੀ ਪੀ ਮਰੇ

  • @RanjitSingh-ti5nk
    @RanjitSingh-ti5nk Місяць тому

    ਬਹੁਜਨ ਸਮਾਜ ਪਾਰਟੀ ਦਾ ਬਰਕਰ 0000

  • @jagroopsandhu9274
    @jagroopsandhu9274 Місяць тому +2

    Bhai Amritpal Khalsa jindabad

  • @user-os6ow6oo4m
    @user-os6ow6oo4m Місяць тому +1

    Akalia.de.khlaf.eh.jma.sahi.kita.bir.ne

  • @kulwantsinghkulwantsingh3329
    @kulwantsinghkulwantsingh3329 Місяць тому +1

    ਵੋਟਾਂ ਵਾਲਿਆਂ ਨੇ ਦੇਸ਼ ਦਾ ਕੁਝ ਨਹੀਂ ਸੰਵਾਰਦੀ ਦੀਆਂ ਲੋਕ ਤਾਕਤ ਨੂੰ ਸੰਗਠਿਤ ਕਰਕੇ ਲੋਕ ਲਹਿਰ ਉਸਾਰਨ ਦੀ ਲੋੜ ਹੈ

  • @LakhwinderSingh-xb4id
    @LakhwinderSingh-xb4id Місяць тому +5

    ਅਰਵਿੰਦਰ ਲਵਲੀ ਬੀਜੇਪੀ ਦਾ ਦੱਲਾ ਬਣੇਗਾ।

  • @JaswantSingh-qi4ok
    @JaswantSingh-qi4ok Місяць тому

    Good job Chahal Sahb

  • @harjotsingh-gp6vf
    @harjotsingh-gp6vf Місяць тому

    Amritpal.jidabad

  • @balbalsingh12
    @balbalsingh12 Місяць тому +1

    ਸਭ ਮਾੜਾ ਬੰਦਾ ਬਿੱਟੂ ਬਣਾਇਆ

  • @raisingh6073
    @raisingh6073 Місяць тому +1

    AKALI DAL BADAL MURDA BAD

  • @JaswantSingh-lf2ov
    @JaswantSingh-lf2ov Місяць тому

    😮

  • @AvtarSingh-mw2lo
    @AvtarSingh-mw2lo Місяць тому

    Punjab me BSP ja Aap
    Punjab me BSP ja Aap

  • @JagdishSingh-ly6wf
    @JagdishSingh-ly6wf Місяць тому +1

    400 seats BJP 45 aap 300 cong

  • @BahadurSingh-cc1qr
    @BahadurSingh-cc1qr Місяць тому +2

    Valtoha.de.khardn.nll.baki.setan.tr.ve.bura.asar.pavega.

  • @swatantarkumar4307
    @swatantarkumar4307 Місяць тому

    Judge Singh chahal himself an excellent news reader.

  • @RaghwinderSinghBhatoey
    @RaghwinderSinghBhatoey Місяць тому

    ਖ। 19:36 😢

  • @user-os6ow6oo4m
    @user-os6ow6oo4m Місяць тому

    Akali.hal.ge.ne.sher.nu.dekh.ke

  • @gurjitgill7795
    @gurjitgill7795 Місяць тому +1

    ਵਲਟੋਹਾ ਤੈਨੂੰ ਦੱਬਾ ਵਿੱਚ ਟੋਆ

  • @JaswinderKaur-oe8xj
    @JaswinderKaur-oe8xj Місяць тому

    Man sab 1000 rp

  • @pawankaur2316
    @pawankaur2316 Місяць тому +1

    Akali dal badal gdar he lok jande me

  • @PamelaLuther-qj1df
    @PamelaLuther-qj1df Місяць тому

    Thanks

  • @narindersingh9364
    @narindersingh9364 Місяць тому

    Very Nice job Veer ji 👍 ❤ 👍

  • @gurindersingh3584
    @gurindersingh3584 Місяць тому

    Right ji

  • @RanjitSingh-ti5nk
    @RanjitSingh-ti5nk Місяць тому +1

    ਅਕਾਲੀ ਕਾਂਗਰਸ ਆਪ ਕੀਨੀਆ ਵੀ
    ਰੈਲੀਆ ਕੱਢ ਲੳਊ ਪਰ ਵਾਜੀ ਤਾਂ ਮੋਦੀ
    ਨੇ ਹੀ ਮਾਰਨੀ ਹੈਂ

    • @harbhajansingh4281
      @harbhajansingh4281 Місяць тому

      Nahi es vaar Modi da bhog pauna hai quonki eh Modi Putin banan baare soch riha hai.

  • @JagdishSingh-ly6wf
    @JagdishSingh-ly6wf Місяць тому

    Jo GPA bh Mann lok Sabha vich bolda c hun center age Chauha bnia

  • @KashmeerSingh-xy4te
    @KashmeerSingh-xy4te Місяць тому

    4 hi na reh jan kite

  • @hfhsjhfjf6672
    @hfhsjhfjf6672 Місяць тому +1

    क्या सब फेसबुक पर क्यों नहीं खबर चल रही

  • @balrajsingh-iz6jr
    @balrajsingh-iz6jr Місяць тому +8

    ਪੰਜਾਬ ਦੇ ਸਿੱਖਾਂ ਨੂੰ ਡਿਬਰੂਗੜ੍ਹ ਜੇਲ ਵਿੱਚ ਬੰਦ ਕਰਨ ਵਾਲਾ ਜੁਗਨੂੰ ਭਗਵੰਤ ਮਾਨ ਮੁਰਦਾਬਾਦ 👎

  • @JaswantSingh-lr3yj
    @JaswantSingh-lr3yj Місяць тому

    Simranjit singh maan jindabad ❤

  • @mallmann8309
    @mallmann8309 Місяць тому +4

    ਝੂਠ ਮਾਰੀ ਜਾਂਦਾ ਹੈ ਭੰਡ ਸਾਰਾ ਦਿਨ

  • @user-wc6eu1mo9i
    @user-wc6eu1mo9i Місяць тому +1

    Koi noukri nhi hai bilkul jhooth hai ji Jai Hind jinda 🙏 bad

  • @user-bq9rq4ds9y
    @user-bq9rq4ds9y Місяць тому +2

    Very good AAPCMMan

  • @NirvailSingh2424
    @NirvailSingh2424 Місяць тому +1

    Shame. Visa valhoha

  • @drkuldipsingh1400
    @drkuldipsingh1400 Місяць тому

    Bhaggu Mann ne jarja dugnaa kar dita

  • @singhsaab3340
    @singhsaab3340 Місяць тому +1

    Badal hai hi gadar aa

  • @dilshad..pb13
    @dilshad..pb13 Місяць тому

    😅smzhdar jnta Ho gi

  • @AmarjeetSingh-lj8yj
    @AmarjeetSingh-lj8yj Місяць тому +4

    ਏ ਕੋਮ ਦਾ ਗਦਾਰ ਕੂਤਾ ਹਰਾਮੀ ਹੈ ਇਸ ਨੂੰ ਹੰਕਾਰ ਹੈ ਕਿ ਮੈਂ ਚੰਗਾ ਬੋਲਦਾ ਹਾਂ ਕੂਤਾ ਹੈ

  • @GurbachanSinghSidhu-tt3wh
    @GurbachanSinghSidhu-tt3wh Місяць тому +1

    C m sahib da grate man ji 👍❤🙏❤

  • @varindersingh3473
    @varindersingh3473 Місяць тому

    😂😂😂😂😂😂

  • @drkuldipsingh1400
    @drkuldipsingh1400 Місяць тому

    Justice for moosewala
    Security vapis Lai k MARVA DITA MOOSEWALA

  • @BaljeetSingh-pf4qw
    @BaljeetSingh-pf4qw Місяць тому

    Haw lakhlant lakhlant lakhlant lakhlant waltha te Punjabis de bedagark Karan wala Banda hai buda 60 gya hai Barkatullah and janta da khoon peena chor de Punjab di awaje t jawani de Kahan Karan wala Banda 😢

  • @HarjinderSingh-ei4eq
    @HarjinderSingh-ei4eq Місяць тому

    Hs🎉🎉🎉🎉

  • @satnamsinghh.s.wjilabathin2762
    @satnamsinghh.s.wjilabathin2762 Місяць тому

    😅😅😅Bb

  • @jaspalsandhu2333
    @jaspalsandhu2333 Місяць тому +4

    Good cm man sab jindabad jindabad

  • @charnkaila5698
    @charnkaila5698 Місяць тому +3

    Kisan Mazdoor Zawan EKTA Zindabad ❤

  • @user-vf5sz1yu2z
    @user-vf5sz1yu2z Місяць тому +4

    ਆਪ ਫੇਲ ਸਰਕਾਰ 13. 00000000000

  • @laddisingh5919
    @laddisingh5919 Місяць тому

    Raves man toking aap party boss in jail man no have money all money have hand money man dad kw he is lire boss man raves toking

  • @user-dg3rc3we5s
    @user-dg3rc3we5s Місяць тому

    TUSI KASH KASH DI KHETI BARE KI KAR RAHO HO

  • @MohinderSingh-kj4vo
    @MohinderSingh-kj4vo Місяць тому +3

    ਅਜੇ ਤਾਂ ਸਮਾਂ ਹੈ ਦੇਖੋ ਸਿਆਸਤ ਕਈ ਕਰਵਟ ਲੈਂਦੀ ਹੈ। ਅਕਾਲੀ ਲੀਡਰਸ਼ਿਪ ਲਈ ਇਕ ਇਮਿਤਿਹਾਨ ਦੀ ਘੜੀ ਹੈ।

  • @JagdishSingh-ly6wf
    @JagdishSingh-ly6wf Місяць тому

    Kejrival ne kiha c cong te BJP done chor han Punjab vich BJP nal mil k 2023 vich Sikh youths nu jhuthe case bna k Assam vich hi nhi bhejia BJP vli kisana te bomb sute Jaan te chup rhe Punjab nu pith Dikha k center nal khrhe

  • @Piarasingh-sv4id
    @Piarasingh-sv4id Місяць тому +1

    ਭਮੰਕੜ ਨਹੀ ਭੇਡਾਂ ਹਨ ਬੌਕਰ ਪਾਰਟੀ ਦੀਆਂ 😢

  • @user-eg3il1qe7x
    @user-eg3il1qe7x Місяць тому +3

    ਜਦੋਂ ਹਰ ਥਾਂ ਆਪਣੀ ਫੋਟੋ ਲਾ ਲਈ ਭਗਵੰਤ ਮਾਨ ਨੇ ਤਾਂ ਸੈਂਟਰ ਨੇ ਤਾਂ ਪੈਸਾ ਪੰਜਾਬ ਦਾ ਰੋਕਣਾ ਸੀ ਇਹ ਭੰਡ ਨੂੰ ਹੋਰ ਕੋਈ ਕੰਮ ਨਹੀਂ ਬਸ ਮੇਰੀ ਫੋਟੋ ਜਰੂਰੀ ਲੱਗਣੀ ਚਾਹੀਦੀ ਹੈ

    • @harbhajansingh4281
      @harbhajansingh4281 Місяць тому

      Maan saab nu photo kite nahi launi chahidi quonki Modi ne itraj karke punjab de fund rok rakhe han. Maan saab di photo te loka de dilan ch lag chuki hai baahar laun di zroorat nahi hai.

  • @balrajsingh-iz6jr
    @balrajsingh-iz6jr Місяць тому +5

    ਭਗਵੰਤ ਜੁਗਨੂੰ ਮਾਨ ਲੱਖ ਦੀ ਲਾਹਣਤ ਦੇ ਨਾਲ ਮੁਰਦਾਬਾਦ 👎

  • @BhupinderSingh-xw5nh
    @BhupinderSingh-xw5nh Місяць тому +1

    Bhand mukhmantri sada

  • @DaljitSingh-gq2nf
    @DaljitSingh-gq2nf Місяць тому

    Bhai Amritpal singh jindabad punjab the Aap Sarkar murdabad

  • @charnkaila5698
    @charnkaila5698 Місяць тому +2

    Navjot & Khaira Sahib Very Great Intelligent Honest Person ❤

  • @Simransingh388Simran
    @Simransingh388Simran Місяць тому +1

    ਭੰਡ,ਤੇਰਾ,ਬੰਦੇ,ਹੋਰ,ਜਿਤਾਉਣਾ,ਭਾਲਦਾ,ਆਪਣੇ,ਨਾ,ਜਿਹੜੇ,92,ਜਿਤਾਏ,ਸੀ,ਉਹ, ਗੂੰਗੇ,ਹੋ,ਗਏ,ਜਾ,ਮਰਗੇ, ਉਹਨਾਂ, ਨੂੰ,ਜਾ,ਬੋਲਣਾ,ਨੀ,ਆਉਂਦਾ,ਪਾਗ਼ਲ,ਸਮਝ, ਰੱਖਿਆ,ਜਨਤਾ, ਨੂੰਭੰਡਾ,ਤੇਰੇ,ਫੇਰਾਗੇ,ਡੰਡਾ,ਭੁਲਜੋ,ਇਹ,ਦਿਨ,ਕਦੇ,ਨਈਉ,ਆਉਣਾ,ਤੁਸੀਂ,ਭੁਲਜੋ,

  • @abhirajdhaliwal2375
    @abhirajdhaliwal2375 Місяць тому +6

    ਭੰਡ ਜੀ ਸਰਮ ਆਉਣੀ ਚਾਹੀਦੀ ਹੈ ਕਿਹੜੇ ਵਿਕਾਸ ਦੀ ਗੱਲ ਕਰਦੇ ਹੋ ਗੱਲਾ ਕਰਦੇ ਹੋ 75 ਸਾਲ ਦੀਆਂ ਕਿਹੜਾ ਕੰਮ ਹੋਇਆ ਕੁਝ ਵੀ ਨਹੀਂ

    • @kirpalchat4507
      @kirpalchat4507 Місяць тому

      600 ਯੂਨਿਟ ਬਿਜਲੀ ਸਬਸਿਡੀ ਛੱਡ ਦੇ ਪਤਾ ਲੱਗਾ ਜੂ ਗੱਲਾਂ ਕਰਦੇ ਨੇ ਭੱਡ ਕਿਸੇ ਥਾਂ ਦੇ ਗੱਲ ਮਰਦਾ ਵਾਲੀ ਕਰਨੀ ਚਾਹੀਦੀ ਹੈ ਸੱਚ ਨੂੰ ਸੱਚ ਬੋਲਣ ਦੀ ਹਿੰਮਤ ਨਹੀਂ ਹੈ।ਤੁਹਾਡੀ

    • @harbhajansingh4281
      @harbhajansingh4281 Місяць тому

      Tusi kehdi duniya ch firde ho. AAP ne aneka kam keete han.

  • @user-jc6jv3pp5d
    @user-jc6jv3pp5d Місяць тому +1

    Mam san AAP

  • @ShamsherSingh-bz3iq
    @ShamsherSingh-bz3iq Місяць тому +1

    ਬਾਈ ਜੀ,,, ਹੁਣ ਉਹ ਪਹਿਲਾਂ ਵਾਲਾ ਬਦਲਾਅ ਨਹੀਂ ਆਉਣਾ ਜੀ

  • @jashan_gamer_1_2_35
    @jashan_gamer_1_2_35 Місяць тому +1

    Aap ਆਦਮੀ ਜ਼ਿੰਦਾਬਾਦ Cm ਜ਼ਿੰਦਾਬਾਦ ਮਾਣ ਜ਼ਿੰਦਾਬਾਦ ਵੋਟ v sopta v ਮਾਨ ਸਭ g ਵੋਟ v sopta v ਮਾਨ ਸਭ g ਵੋਟ v sopta v ਮਾਨ 131313

  • @gurpreetsinghsohibabbu3050
    @gurpreetsinghsohibabbu3050 Місяць тому +1

    Bhai Amritpal singh Jindabad......... shoromani akli dal......... murdabad...........murdabad

  • @user-os6ow6oo4m
    @user-os6ow6oo4m Місяць тому

    Amrtpal.singh.nu.vot.pao.khdur.sab.baleo.nsha.mukt.pnjab.bnao

  • @harmeshdhot1888
    @harmeshdhot1888 Місяць тому

    Shromani AkaliDal Jindabad

  • @user-uo4tk5er7n
    @user-uo4tk5er7n Місяць тому

    0000000000000 eh AAPnu

  • @user-uo9iz8rs4c
    @user-uo9iz8rs4c Місяць тому

    Bhagwant gapi hai galan ch na aao

  • @gulzarsingh4604
    @gulzarsingh4604 Місяць тому +1

    ਸਰਦਾਰ ਸੁਖਬੀਰ ਸਿੰਘ ਬਾਦਲ ਜਿਦਾਵਾਦ ਸ੍ਰੋਮਣੀ ਅਕਾਲੀ ਦਲ ਬਾਦਲ ਜਿਦਾਵਾਦ