Series with Dr. Narinder Singh Kapoor l EP-4 l Part -1 l l Rupinder Kaur Sandhu l B Social

Поділитися
Вставка
  • Опубліковано 28 лис 2024

КОМЕНТАРІ • 78

  • @pardeepgujjar4039
    @pardeepgujjar4039 Рік тому +2

    ਜਹਿੜੀ ਗੱਲ ਮੰਨਣ ਵਾਲੀ ਹੈ।ਉਸ ਨੂੰ ਮੰਨ ਲੈਣਾ ਚਾਹਿਦਾ ਹੈ। ਜਿਸ ਦੀ ਗੱਲ ਮੰਨਣ ਨਾਲ ਫਾਇਦਾ ਹੁੰਦਾ ਹੈ। ਉਹ ਰੱਬ ਦਾ ਰੂਪ ਹੁੰਦਾ ਹੈ।

  • @kanwaljitkaur2055
    @kanwaljitkaur2055 7 місяців тому

    Important and healthy discussion

  • @majersingh6529
    @majersingh6529 Рік тому +1

    ਜਮਾਨੇ ਦੇ ਨਾਲ ਚੱਲਣ ਵਾਲੀਆਂ ਗੱਲਾਂ 🙏🙏

  • @davinderkaur6000
    @davinderkaur6000 Рік тому +2

    ਸਤਿ ਸ੍ਰੀ ਅਕਾਲ ਕਪੂਰ ਸਾਹਿਬ ਤੇ ਰੁਪਿੰਦਰ ਜੀ। ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਮੈਂ ਪੜੀਆਂ ਹਨ। ਹਰ ਕਿਤਾਬ ਵਿਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।

  • @balkaransingh7265
    @balkaransingh7265 Рік тому +2

    ਸਤਿ ਸ਼੍ਰੀ ਆਕਾਲ ਡਾ਼ ਨਰਿੰਦਰ ਸਿੰਘ ਕਪੂਰ ਜੀ । ਤੁਹਾਡੇ ਵਿਚਾਰ ਸਮਾਜ ਦੇ ਹਾਣੀ ਬਣਨ ਲਈ ਪ੍ਰੇਰਿਤ ਕਰਦੇ ਹਨ। ਮੈਂ ਤੁਹਾਡੀ ਪ੍ਰਸ਼ੰਸਕ ਹਾਂ।

  • @gurdeep.singh489
    @gurdeep.singh489 Рік тому +1

    ਕਪੂਰ ਸਾਹਿਬ ਤੁਸੀਂ ਸਾਡੇ ਅੱਜ ਦੇ ਸਮਾਜ ਦੇ ਰਾਹ ਵਿਖਾਉ ਹੋ। ਤੁਹਾਡਾ ਧੰਨਵਾਦ ਜੀ।

  • @ArshdeepSingh-cz7ch
    @ArshdeepSingh-cz7ch Рік тому +6

    Thanku ji 🙏

  • @sharanjeetkaur6151
    @sharanjeetkaur6151 Рік тому +1

    ਬਹੁਤ ਖੂਬਸੂਰਤ ਵਿਚਾਰ

  • @sargurdipsinghsaggu8748
    @sargurdipsinghsaggu8748 Рік тому +7

    Great interview with great personality NS Kapoor

    • @allabouttruthandsikhism3873
      @allabouttruthandsikhism3873 Рік тому

      ਇਹ ਕੋਈ ਸੰਪੂਰਨ ਮਨੁੱਖ ਨਹੀਂ ਹੈ ਨਾਸਤਿਕ ਤੇ ਹੰਕਾਰ ਤੇ ਬਹੁਤ ਘੱਟ ਗਿਆਨ ਨਾਲ ਗੱਲ ਕੀਤੀ ਹੈ ਇਸ ਚੌਰੇ ਨੇ

  • @randeepkaur9068
    @randeepkaur9068 Рік тому +3

    Good discussion di

  • @gaganwadhwa9535
    @gaganwadhwa9535 Рік тому +6

    Great Discussion 👍👍

  • @aksidhu7649
    @aksidhu7649 Рік тому +4

    Very true 👍

  • @sarbjitkaursandhu5904
    @sarbjitkaursandhu5904 Рік тому +4

    ਬਹੁਤ। ਵਧੀਆ

    • @allabouttruthandsikhism3873
      @allabouttruthandsikhism3873 Рік тому

      ਇਹ ਕੋਈ ਸੰਪੂਰਨ ਮਨੁੱਖ ਨਹੀਂ ਹੈ ਨਾਸਤਿਕ ਤੇ ਹੰਕਾਰ ਤੇ ਬਹੁਤ ਘੱਟ ਗਿਆਨ ਨਾਲ ਗੱਲ ਕੀਤੀ ਹੈ ਇਸ ਚੌਰੇ ਨੇ

  • @ਵਾਹਿਗੁਰੂ-ਲ2ਞ

    Thanku ji

  • @dharamveersingh7627
    @dharamveersingh7627 Рік тому +2

    ਕਪੂਰ ਦੀਆਂ ਗੱਲਾਂ ਮਨੋਰੰਜਕ…ਪਰ ਪੂਰਨ ਸੱਚ ਨੀ..
    ਦੋ ਗਰੀਬ ਪਰਿਵਾਰ ਦਾ ਰਿਸ਼ਤਾ…ਅਮੀਰ ਹੋਣ ਤੇ/ IAS ਹੋਣ ਤੇ …..ਬਚੂ / ਨਹੀਂ .

  • @komalpreet24669
    @komalpreet24669 Рік тому +3

    Waheguru

  • @sandeepkaurghskhadial1890
    @sandeepkaurghskhadial1890 Рік тому +3

    ਬਹੁਤ ਵਧੀਆ ਜੀ

    • @allabouttruthandsikhism3873
      @allabouttruthandsikhism3873 Рік тому

      ਇਹ ਕੋਈ ਸੰਪੂਰਨ ਮਨੁੱਖ ਨਹੀਂ ਹੈ ਨਾਸਤਿਕ ਤੇ ਹੰਕਾਰ ਤੇ ਬਹੁਤ ਘੱਟ ਗਿਆਨ ਨਾਲ ਗੱਲ ਕੀਤੀ ਹੈ ਇਸ ਚੌਰੇ ਨੇ

  • @Truckerboys401
    @Truckerboys401 Рік тому +4

    ਬਾਕਮਾਲ all time g ❤

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @surindercheema5663
    @surindercheema5663 11 місяців тому

    Waheguru 🙏

  • @hrpit
    @hrpit Рік тому +7

    ਛੱਡਣ ਲਈ IAS ਹੋਣਾ ਲਾਜ਼ਮੀ ਨਹੀਂ ਅਨਪੜ ਵੀ ਤਲਾਕ ਦਿੰਦੇ ਹੀ aa

  • @jatinderkaur370
    @jatinderkaur370 Рік тому +8

    Nice ji

  • @gurjeetkaur9238
    @gurjeetkaur9238 Рік тому +15

    🙏ਅੰਕਲ ਜੀ ਤੇ ਭੈਣ ਰੁਪਿੰਦਰ ਸੱਚਮੁੱਚ ਬਚਪਨ ਦਾ ਸਮਾਂ ਸੁਨਿਹਰੀ ਹੁੰਦਾਜਦੋਂ ਬਿਨਾਂ ਕਿਸੇ ਡਰ ਭੈਅ ਤੇ ਮੌਜ ਮਸਤੀ ਨਾਲ ਗੁਜਾਰਦੇ ਹਾਂਪਰ ਉਸ ਤੋ ਬਾਦ ਜਿੰਦਗੀ ਹਰ ਪੱਖ ਤੋਂ ਗੁੰਝਲਦਾਰ ਹੁੰਦੀ ਹੈ ਪਰ ਸੂਝ ਨਾਲ ਇੱਕ ਦੂਜੇ ਦੇ ਸਾਥ ਨਾਲ ਸੁਖਾਲਾ ਨਿਕਲ ਜਾਂਦੀ ਆ 🙏ਧੰਨਵਾਦ ਜੀ

    • @allabouttruthandsikhism3873
      @allabouttruthandsikhism3873 Рік тому

      ਇਹ ਕੋਈ ਸੰਪੂਰਨ ਮਨੁੱਖ ਨਹੀਂ ਹੈ ਨਾਸਤਿਕ ਤੇ ਹੰਕਾਰ ਤੇ ਬਹੁਤ ਘੱਟ ਗਿਆਨ ਨਾਲ ਗੱਲ ਕੀਤੀ ਹੈ ਇਸ ਚੌਰੇ ਨੇ

  • @darshansinghmomi6511
    @darshansinghmomi6511 Рік тому +6

    Very nice video 😊

  • @kamaljeetkaur6868
    @kamaljeetkaur6868 Рік тому +4

    ਸਤਿ ਸ੍ਰੀ ਆਕਾਲ ਸਰ, ਸਰ ਮੈਂ ਸਰਕਾਰੀ ਨੌਕਰੀ ਕਰਦੀ ਹਾਂ ਤੇ ਮੈਂ ਨੌਕਰੀ ਪੱਖੋਂ ਬਹੁਤ ਖੁਸ਼ ਹਾਂ ਪਰ ਘਰ ਤੋਂ ਨਹੀਂ। ਕਿਉਂ ਕਿ ਮੇਰੀ ਪੜ੍ਹਾਈ ਬਾਹਰ ਹੋਸਟਲ ਵਿਚ ਰਹਿ ਕੇ ਹੋਈ ਆ। ਮੇਰੀ ਮਾਂ ਚਾਹੁੰਦੀ ਹੈ ਕਿ ਮੈਂ ਉਸਦੇ ਕਹਿਣ ਮੁਤਾਬਿਕ ਚੱਲਾ। ਪਰ ਉਹਨਾਂ ਨੇ ਆਪਣੇ ਆਪ ਨੂੰ ਸਮੇਂ ਅਨੁਸਾਰ ਅਪਡੇਟ ਨਹੀਂ ਕੀਤਾ। ਹੁਣ ਮੇਰਾ ਉਸ ਘਰ ਵਿਚ ਦਮ ਘੁਟਦਾ ਹੈ। ਕਿਰਪਾ ਕਰਕੇ ਸਲਾਹ ਮਸ਼ਵਰਾ ਦੇਵੋ।

    • @jaksonmury5240
      @jaksonmury5240 Рік тому +1

      Compromise

    • @asingh680
      @asingh680 Рік тому +1

      In which country you are in ?

    • @SanjeevKumar-uz6gb
      @SanjeevKumar-uz6gb Місяць тому

      Je dum ghutda hai ta ihda sidha matlab eh hai k padhai da koi matlab nahi hai. You are not literate.

  • @surindersinghmavi2380
    @surindersinghmavi2380 Рік тому +4

    Nice nice👍👍👍

  • @mandeeprandhawa8852
    @mandeeprandhawa8852 Рік тому +4

    superb dr . saab

  • @nawandeepkalra4319
    @nawandeepkalra4319 Рік тому +1

    Sir you are very honest writer. Love your topics.

  • @SatnamSingh-mc2oq
    @SatnamSingh-mc2oq Рік тому

    100% Right SIR ❤

  • @simarjitsingh6363
    @simarjitsingh6363 Рік тому

    ਕਈ ਗੱਲਾਂ ਠੀਕ ਤੇ ਕਈ ਬੇਕਾਰ

  • @inderpalsharma1195
    @inderpalsharma1195 Рік тому +3

    NICE NICE NICE

  • @hrpit
    @hrpit Рік тому +6

    ਇਹ ਲਾਜ਼ਮੀ ਨਹੀਂ ਨਰਿੰਦਰ ਕਪੂਰ ਕੋਈ ਰੱਬ ਨਹੀਂ ਵੀ ਜੋ ਕਹਿ ਉਹ ਹੀ ਸੱਚ hai

  • @punjjaabdesh8659
    @punjjaabdesh8659 Рік тому

    ਡਾਕਟਰ ਸਾਹਬ ਇਹ ਮੌਕਾਪ੍ਰਸਤੀ ਹੈ ।ਕੱਲ੍ਹ ਨੂੰ ਉਸ IAS ਦੇ ਬੱਚੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਬਣ ਜਾਣ ,ਕੀ ਫੇਰ ਉਹ ਆਪਣੇ ਮਾਂ ਬਾਪ ਨੂੰ ਛੱਡ ਦੇਣ?

  • @HARJITSINGH-wl7xj
    @HARJITSINGH-wl7xj Рік тому

    Thank❤

  • @nawandeepkalra4319
    @nawandeepkalra4319 Рік тому

    Thanks for open ideas

  • @karama709
    @karama709 Рік тому +2

    Makw daily interview with NS kapoor

  • @AmarjitSingh-rk6zk
    @AmarjitSingh-rk6zk Рік тому +2

    Rupinder. Bhain. Je. Aj. Swal. Koe. Keta😅 . He. Nhe.

  • @Lovepreetkaur-gl2ci
    @Lovepreetkaur-gl2ci Рік тому +1

    Very nice

  • @prabjit7425
    @prabjit7425 Рік тому +3

    Relationship has been like pay as go Mobile .

  • @nagra.0011
    @nagra.0011 Рік тому +3

    Good information g

  • @AmneetGill-uy3kc
    @AmneetGill-uy3kc Рік тому +5

    Eh Baba g dea interviews d base bht ache aa Bt ehna d apne thoughts bht e bad thoughts aa

    • @allabouttruthandsikhism3873
      @allabouttruthandsikhism3873 Рік тому +1

      ਇਹ ਕੋਈ ਸੰਪੂਰਨ ਮਨੁੱਖ ਨਹੀਂ ਹੈ ਨਾਸਤਿਕ ਤੇ ਹੰਕਾਰ ਤੇ ਬਹੁਤ ਘੱਟ ਗਿਆਨ ਨਾਲ ਗੱਲ ਕੀਤੀ ਹੈ ਇਸ ਚੌਰੇ ਨੇ

  • @taranjitsingh2714
    @taranjitsingh2714 Рік тому +1

    Caption still says Ep01 , seems like it it Ep04

  • @GurpreetKaur-lx9tp
    @GurpreetKaur-lx9tp Рік тому +4

    👌🙏🇩🇪

  • @learninEnglish444
    @learninEnglish444 Рік тому +2

    Bht sohani gl bat kari tuc

  • @ManpreetSingh-pc8cm
    @ManpreetSingh-pc8cm Рік тому +4

    Thode kehan da matlab jive purane jamane ch auratan nu Padaya likhaya ni janda c oh thik c nai tan Ohna ne chad e jana c sade bazurgan nu.. Gal understanding di a jihne katni a ohne sari umar kat leni nai tan chadan wale nu tan bas bahana e chahida

    • @allabouttruthandsikhism3873
      @allabouttruthandsikhism3873 Рік тому

      ਇਹ ਕੋਈ ਸੰਪੂਰਨ ਮਨੁੱਖ ਨਹੀਂ ਹੈ ਨਾਸਤਿਕ ਤੇ ਹੰਕਾਰ ਤੇ ਬਹੁਤ ਘੱਟ ਗਿਆਨ ਨਾਲ ਗੱਲ ਕੀਤੀ ਹੈ ਇਸ ਚੌਰੇ ਨੇ

  • @MK-ot1dm
    @MK-ot1dm 8 місяців тому

    He forgetting everything he keep repeating again and again -

  • @thenanima2121
    @thenanima2121 Рік тому +2

    He is a docter call him docter

  • @inderjitsidhu4060
    @inderjitsidhu4060 Рік тому +1

    👍👍👍👍👍👍👍👍👏👏👏👏👏🙏🙏🙏

  • @PB.-13
    @PB.-13 Рік тому +10

    ਬਹੁਤ ਵਧੀਆ ਜਾਣਕਾਰੀ ਪਰ ਚੰਗੇ ਪਤੀ ਦੀ ਜਮੀਨੀ ਪੱਧਰ ਦੀ ਪਰਿਭਾਸ਼ਾ ਵੀ ਦੱਸ ਦਿਉ ਕਿਤਾਬੀ ਗੱਲਾਂ ਨੂੰ ਛੱਡ ਕੇ..।
    ਇੱਕ ਲੋਹੇ ਦੇ ਪਤੀ ਨੂੰ ਘਰਵਾਲੀਆਂ ਕਹਿ ਦਿੰਦੀਆਂ ਵੀ ਤੂੰ ਠੀਕ ਨਹੀਂ ਪਿੱਤਲ ਦਾ ਬਣ,
    ਪਿੱਤਲ ਦਾ ਬਣਨ ਤੇ ਫੇਰ ਵੀ ਨਹੀਂ ਠੀਕ ਹੁਣ ਸੋਨੇ ਦਾ ਬਣ, ਸੋਨੇ ਦਾ ਬਣਜੋ ਫੇਰ ਸੋਨਾ ਅਜੇ 22 ਕੈਰਟ ਆ ਹੁਣ 24 ਦਾ ਬਣ,
    ਇਹ ਜੱਦੋਜਹਿਦ ਜਾਂ ਕਚਿਹਰੀਆਂ ਚ ਜਾਕੇ ਮੁੱਕਦੀ ਆ ਜਾਂ ਮੜੀਆਂ ਚ..। ਬਾਕੀਆਂ ਦਾ ਮੈਨੂੰ ਪਤਾ ਨਹੀਂ, ਪੰਜਾਬੀ ਕਲਚਰ ਚ ਬੰਦਾ ਬੱਸ ਘਰ ਵਾਲੀ, ਬੱਚੇ, ਮਾਂ ਪਿਉ ਤੇ ਕੰਮਕਾਰ ਆਹ ਚੀਜਾਂ ਚ ਪਿਸਕੇ ਰਹਿ ਜਾਂਦਾ..। 😢😢😢

    • @allabouttruthandsikhism3873
      @allabouttruthandsikhism3873 Рік тому

      ਇਹ ਕੋਈ ਸੰਪੂਰਨ ਮਨੁੱਖ ਨਹੀਂ ਹੈ ਨਾਸਤਿਕ ਤੇ ਹੰਕਾਰ ਤੇ ਬਹੁਤ ਘੱਟ ਗਿਆਨ ਨਾਲ ਗੱਲ ਕੀਤੀ ਹੈ ਇਸ ਚੌਰੇ ਨੇ

    • @PB.-13
      @PB.-13 Рік тому +2

      @@allabouttruthandsikhism3873 ਚਲ਼ੋ ਇਹ ਸੱਭ ਦੇ ਆਪੋ ਆਪਣੇ ਵਿਚਾਰ ਨੇ. ਹਾਂ ਪਰ ਇੱਕ ਗੱਲ ਜਰੂਰ ਆ ਵੀ 90% ਗੱਲਾਂ ਘਰ ਦੀ ਵਿੱਤੀ ਹਾਲ਼ਤ ਨੂੰ ਧਿਆਨ ਚ ਰੱਖੇ ਬਿਨਾਂ ਨੇ..। ਇਹ ਸਭ ਉਹਨਾਂ ਤੇ ਲਾਗੂ ਹੁੰਦੀਆਂ ਜਿਹਨੂੰ ਪੈਸੇ ਦਾ ਫਿਕਰ ਨਹੀ..।

    • @allabouttruthandsikhism3873
      @allabouttruthandsikhism3873 Рік тому

      @@PB.-13 absolutely right

    • @amnindergill9499
      @amnindergill9499 Рік тому +1

      Ghar ta dono pati te patni de alag alag type de compromises naal hi chalda hai practically.. je sirf ek hi jana sare compromises kare ta rista aukha ho janda hai… sabar bohat vada gun hai jo ki patni wich hona bohat zaroori hai.. baki je kite WAHEGURU te bharosa ta bas nitnem karo te us te chadf do … sarian problems da solution parmatma karu… mein ek patni han dont think ki main pati de point of view toh bol rahi han

    • @brarsukhrajsingh118
      @brarsukhrajsingh118 Рік тому

      ਸਿਰਫ ਕਿਤਾਬੀ ਗੱਲਾਂ,ਪੰਜਾਬ ਦੇ ਪੇਂਡੂ ਵਿਰਸੇ ਕੋਹਾਂ ਦੂਰ । ਇਸ ਭਾਈ ਨੂੰ ਤਾਂ ਨਾ ਬੁਲਾਇਆ ਕਰੋ ਬੀ ਸੋਸ਼ਲ ਤੇ।

  • @anandsarup3503
    @anandsarup3503 Рік тому +3

    Kapoor ji adhi sahi adhi galat, divorce dea na 4000 crore the business v hea, sepration dea na dea keemat vasooli jandi hea. Waheguru ji sab no summat dean.

    • @allabouttruthandsikhism3873
      @allabouttruthandsikhism3873 Рік тому

      ਇਹ ਕੋਈ ਸੰਪੂਰਨ ਮਨੁੱਖ ਨਹੀਂ ਹੈ ਨਾਸਤਿਕ ਤੇ ਹੰਕਾਰ ਤੇ ਬਹੁਤ ਘੱਟ ਗਿਆਨ ਨਾਲ ਗੱਲ ਕੀਤੀ ਹੈ ਇਸ ਚੌਰੇ ਨੇ

  • @sukhsharankaur4255
    @sukhsharankaur4255 Рік тому +1

    Kal jog ji no one care anyone no respect no Rab da Dar

  • @Babyrehmat
    @Babyrehmat Рік тому

    Episode 3

  • @harmanjotchuhan4674
    @harmanjotchuhan4674 Рік тому

    Ma’am please share Dr sir da number

  • @singhrasal8483
    @singhrasal8483 Рік тому +1

    Video enjoy gndu

  • @allabouttruthandsikhism3873
    @allabouttruthandsikhism3873 Рік тому +2

    ਇਹ ਕੋਈ ਸੰਪੂਰਨ ਮਨੁੱਖ ਨਹੀਂ ਹੈ ਨਾਸਤਿਕ ਤੇ ਹੰਕਾਰ ਤੇ ਬਹੁਤ ਘੱਟ ਗਿਆਨ ਨਾਲ ਗੱਲ ਕੀਤੀ ਹੈ ਇਸ ਚੌਰੇ ਨੇ

    • @kulvinder2642
      @kulvinder2642 Рік тому +1

      Tharak budhape ch v sath dindi a😅

  • @SukhvirSingh-ll5om
    @SukhvirSingh-ll5om Рік тому +4

    ਬਹੁਤ ਵਧੀਆ ਜੀ