BEST MAIZE SEED FOR SILAGES | AULAKH DIARY FARM | RAMPURA PHUL| BATHINDA| PUNJAB |

Поділитися
Вставка
  • Опубліковано 1 січ 2025

КОМЕНТАРІ •

  • @HappyRandhawa-li3xf
    @HappyRandhawa-li3xf 9 місяців тому +31

    ਸਿਰਾ ਬੰਦਾ ਅਰਦਾਸ ਫਾਰਮ ਵਾਲਾ ਵੀ ਹੈ ਜੋ ਮਰਜ਼ੀ ਸਲਾਹ ਲੈ ਲਓ ਫਰੀ ਚ ਜਿਵੇਂ ਵੀ ਪੁੱਛੋ ਉਵੇਂ ਹੀ ਗੱਲ ਦੱਸਦਾ ਸਹੀ ਕੋਈ ਮਾੜੀ ਸਲਾਹ ਨਹੀਂ ਦਿੰਦਾ ਵੀਰ ਉਹ

  • @joresid9216
    @joresid9216 9 місяців тому +5

    ਬਾਈ ਦਾ ਅੰਦਾਜ਼ ਬਹੁਤ ਸਿੱਧਾ ਤੇ ਸੱਚਾ ਜਿਹਾ ਹੈ । 🙏🏼👍

  • @GurtejSinghAulakhjethuke
    @GurtejSinghAulakhjethuke 9 місяців тому +2

    ਬਹੁਤ ਵਧੀਆ ਜਾਨਕਾਰੀ ਆ ਔਲਖ ਸਾਹਿਬ

  • @mehndipalwan7549
    @mehndipalwan7549 9 місяців тому +1

    ਬਹੁਤ ਵਧੀਆ ਵੀਰ ਜੀ

  • @Manjindersingh-yt8uv
    @Manjindersingh-yt8uv 9 місяців тому +2

    ਵੀਡੀਓ ਬਹੁਤ ਲੇਟ ਪਾਈ ਬੀਜ ਸੰਬਧੀ ਬਾਈ ਜੀ

  • @baljindersingh4504
    @baljindersingh4504 9 місяців тому +4

    ਵਾिਹਗੁਰੂ ਜੀ

  • @kahansingh-1313
    @kahansingh-1313 9 місяців тому +2

    ਵਾਹਿਗੁਰੂ

  • @hardeepsinghdeepdhaliwal9900
    @hardeepsinghdeepdhaliwal9900 9 місяців тому +3

    ਕਣਕ ਵਾਲੇ ਵਾਹਨ ਵਿੱਚ ਇਸਦਾ ਕੀ ਰਿਜਲਟ ਆ ਡਰਾਈਮੈਟਰ ਵਧੀਆ ਆਉਦਾ ਇਸਦਾ ਬਾਈ ਦੂਜਿਆ ਦੇ ਮੁਕਾਬਲੇ ਆਪਾ ਲਾਉਣਾ ਇਸ ਵਾਰ ਕਣਕ ਵਾਲੇ ਵਾਹਨ ਵਿੱਚ

    • @aulakhdairyfarm1286
      @aulakhdairyfarm1286  9 місяців тому +2

      ਕਣਕ ਵਾਲੇ ਵਾਹਨ ਵਿੱਚ ਵੀ ਵਧੀਆ ਰਿਜ਼ਲਟ ਹੈ ਅਗਰ ਸਹੀ ਸਟੇਜ ਤੇ ਸਾਈਲੇਜ ਪਾਉਂਦੇ ਹਾ ਜੀ

  • @succhasingh-8009
    @succhasingh-8009 9 місяців тому

    Very nice

  • @vikaspaul3677
    @vikaspaul3677 9 місяців тому +1

    Bhot vdiya sir g

  • @AnwarKhan-sz7pp
    @AnwarKhan-sz7pp 8 місяців тому

    Y ji kehda beej jyada vadia 1844 ya fir x92 kanak wale khett vich

  • @zindagichkujhsikhderehna335
    @zindagichkujhsikhderehna335 9 місяців тому +1

    🙏🙏waheguru ji ka khalsa waheguru ji ki Fateh🙏🙏

  • @harshdeepsingh56207
    @harshdeepsingh56207 9 місяців тому

    Good information

  • @Palwinder.mann4
    @Palwinder.mann4 9 місяців тому +1

    Apa poiner 1890 fasla sal lai c buth vedhiea g Dana buth a g es sal apa poiner1890 1899 Lia g

  • @sehajpalsingh3646
    @sehajpalsingh3646 9 місяців тому

    Very nyc

  • @goradhillon6718
    @goradhillon6718 9 місяців тому

    Nice video

  • @tarlochantatla7767
    @tarlochantatla7767 9 місяців тому

    nice video g

  • @kulverhayer6143
    @kulverhayer6143 9 місяців тому

    good info

  • @GurmailSingh-vi6qs
    @GurmailSingh-vi6qs 9 місяців тому

    ❤❤❤❤❤

  • @singhraman4039
    @singhraman4039 9 місяців тому

    🙏🙏🙏🙏🙏

  • @kunaltakte7811
    @kunaltakte7811 9 місяців тому +1

    Maize ki regular video banao. Computer levalar par video banao please

  • @harshdeepsingh56207
    @harshdeepsingh56207 9 місяців тому

    Achaar baht wadiya rahda alo wale wahaan da apa 45000 nu liya si with maaki area tarn taran near Bhikhiwind

  • @vickychahal3116
    @vickychahal3116 9 місяців тому

    Gud

  • @rajinderkaursangra8717
    @rajinderkaursangra8717 9 місяців тому

    Bai ji silage de paun time di video bnao te dasso panni kdo band krna te us to badd kinme din achaar paunna

  • @Jhajjz_dairy_farm
    @Jhajjz_dairy_farm 9 місяців тому

    ਕਣਕ ਵਾਲੇ ਖੇਤ ਕਿਹੜੀ ਮੱਕੀ ਦਾ ਬੀਜ ਲਾਈਏ ਜਿਹੜਾ ਅਚਾਰ ਵਾਸਤੇ 75,80 ਦਿਨ ਚ ਤਿਆਰ ਹੋ ਜਾਵੇ ਬਾਦ ਚ ਝੋਨਾ ਲੱਗ ਜਾਵੇ

  • @jobanjit2242
    @jobanjit2242 9 місяців тому

    Good g

  • @HappyRandhawa-li3xf
    @HappyRandhawa-li3xf 9 місяців тому +5

    ਤਾਂ ਫਿਰ ਇਹ ਵੀਡੀਓ ਵਿੱਚ ਤੁਹਾਡੀ ਗੱਲ ਵਿੱਚ ਕਿੰਨੀ ਕੁ ਸੱਚਾਈ ਹੋਵੇਗੀ ਕਿੰਨੀ ਕੁ ਗੱਲ ਤੁਸੀਂ ਦੱਸਦੇ ਹੋਵੋਗੇ

    • @sidhu4506
      @sidhu4506 9 місяців тому +1

      ਵੀਡਿਓ ਚ ਦਿੱਤੀ ਹਰੇਕ ਸਲਾਹ ਇਕ ਨੰਬਰ ਆ ਏਥੇ ਫਰੀ ਦਿੱਤੀ ਸਲਾਹ ਦੇ ਪੈਸੇ ਯੂਟਿਊਬ ਨੇ ਦੇ ਦੇਣੇ ਆ ਵੈਸੇ ਫੋਨ ਲਾ ਲਾ ਕੇ ਸਲਾਹਾਂ ਦੇਣੀਆਂ ਹੋਣ ਤਾਂ ਵੀਰੇ ਏਹੇ ਆਵਦਾ ਕੰਮ ਨਹੀਂ ਕਰ ਸਕਦੇ ਫੇਰ ਤਾਂ ਫੋਨ ਹੀ ਅਟੈਂਡ ਕਰਨਗੇ ਮੈਂ ਦੋ ਬੰਦਿਆਂ ਦੇ ਹਿਸਾਬ ਨਾਲ ਚਲਦਾ ਏਨਾ ਦੇ ਤੇ ਅਰਦਾਸ ਫਾਰਮ ਵਾਲੇ ਹਰਪ੍ਰੀਤ ਸਮਰਾ ਮੁੰਡੇ ਦੇ ਬਾਈ ਵਾਹਿਗੁਰੂ ਦੀ ਕਿਰਪਾ ਨਾਲ ਚੰਗਾ ਕੰਮ ਚਲ ਰਿਹਾ ਆਪਣਾ

  • @dhindsa4900
    @dhindsa4900 9 місяців тому +1

    Thek a 22 yaar

  • @GurjeetSingh-bh2hm
    @GurjeetSingh-bh2hm 9 місяців тому

    Thanks bro

  • @gurwinderchahal6720
    @gurwinderchahal6720 9 місяців тому

    ਸਭ hunda ਸਬ nhu

  • @jagpalsingh993
    @jagpalsingh993 9 місяців тому

    Aulakh veere video ch y yaar veere yaar ghat rakhea karo ji

  • @jatinderkaler1874
    @jatinderkaler1874 9 місяців тому

    Kank vad ka 1844 ya 3396 best dona cho kedi best a

  • @Sandhudairyfarm38
    @Sandhudairyfarm38 9 місяців тому

    ਕੀ Vam hd ਦਾ ਫਾਇਦਾ ਹੁੰਦਾ ਮੱਕੀ ਚ

  • @HarindersinghDhaliwal-ku4ft
    @HarindersinghDhaliwal-ku4ft 9 місяців тому

    ਮਸਕਲੇਮ ਪਾਈਨੀਅਰ ਦੀ ਸਪਰੇਅ ਸੁੰਡੀ ਜਿਹੜੀ ਹੋਵੇ 300ਰੁਪੈ ਕਿ ਲੇ ਦੀ ਪੈਦੀਐ ਸੱਤ ਸਾਲ ਵਰਤੇਆ ਪਾਣੀ ਗੋਭਦੀ ਸੁੰਡੀ ਤੇ ਵੱਧ ਲਾਓ

  • @rajsingh275
    @rajsingh275 9 місяців тому

    Gggg sir....

  • @JaskaranSingh-ke1rq
    @JaskaranSingh-ke1rq 9 місяців тому

    Disst Sangrur near Bhawnigurh 23000 taka datta 90 day the buy

  • @sreenivasreddy4397
    @sreenivasreddy4397 9 місяців тому

    ❤ sir I want like to buy top breed 4 heifers sir please

  • @PawanjotSingh-kk5ef
    @PawanjotSingh-kk5ef 9 місяців тому

    Bhai ji Sur bahut tang kar dena to koi video bnao

  • @gurpeetsidhu5064
    @gurpeetsidhu5064 9 місяців тому

    Siri 4555 makki use kr k dekho vr g

  • @dhillondogloverzddl5345
    @dhillondogloverzddl5345 9 місяців тому

    Ardaas dairy farm wale hajri lavo

  • @HappySingh-o8e
    @HappySingh-o8e 9 місяців тому

    1844 ਤੇ 3396 ਵਿੱਚ ਕਿਹੜੀ ਵਧੀਆ ਬਾਈ ਕਣਕ ਤੋਂ ਬਾਅਦ ਤੇ ਟਾਈਮ ਕਿਹੜਾ ਬੀਜ ਘੱਟ ਲੈਂਦਾ ਬਾਈ

    • @aulakhdairyfarm1286
      @aulakhdairyfarm1286  9 місяців тому

      1844 best ji

    • @GurpreetSingh-pe6ou
      @GurpreetSingh-pe6ou 9 місяців тому

      ​@@aulakhdairyfarm12861844 kine din ch pakka jandi a ji is vaar kanak to baad slah a pkaoun di ji

  • @SimarKomal
    @SimarKomal 9 місяців тому

    1ਕਿਲੇ ਦੀ ਮੱਕੀ ਦਾ ਅਚਾਰ ਕਿੰਨੇ ਪਸੂਆ ਨੂੰ ਪੂਰੇ ਸਾਲ ਚਲ ਸਕਦਾ

  • @MithunKumar-gj4vi
    @MithunKumar-gj4vi 9 місяців тому +1

    ਇੱਕ ਮਹੀਨੇ ਦੀ ਮੱਕੀ ਲਗਦੀ ਹੈ।

  • @TrivediMaulikv
    @TrivediMaulikv 9 місяців тому

    Hindi me video banavo to achaa raheta uncle

  • @ਗੁਰਤੇਜਸਿੰਘਉੱਨਤਖੇਤੀ

    50 to 70000 machhiwara

  • @lalitunde215
    @lalitunde215 9 місяців тому

    Sir Hindi language me videos banaye

  • @gurjotmaan2351
    @gurjotmaan2351 9 місяців тому

    22 yr😅

  • @kuldeepsidhu2184
    @kuldeepsidhu2184 9 місяців тому

    🙏

  • @arjindersingh5785
    @arjindersingh5785 9 місяців тому

    1899 है 1890नही

  • @kaushikpatel1428
    @kaushikpatel1428 9 місяців тому

    Sir video hindi me

  • @SatnamSingh-iy3hn
    @SatnamSingh-iy3hn 9 місяців тому

    Veer ji plz Tusi Apna ph no send kro je plz m nava kmm kita ve plz

  • @bahadaursingh7435
    @bahadaursingh7435 9 місяців тому

    ਵੀਰ ਜੀ ਸੂਰ ਬਹੁਤ ਖਰਾਬ ਕਰਦੇ ਆ ਮੱਕੀ ਨੂੰ

    • @aulakhdairyfarm1286
      @aulakhdairyfarm1286  9 місяців тому

      ਵੀਰ ਜੀ ਕਰੰਟ ਵਾਲੀ ਤਾਰ ਲਓ ਜੀ ਉਸ ਨਾਲ ਝਟਕਾ ਲਗਦਾ ਜੀ ਮਰਦਾ ਨਹੀ ਉਹ ਸਸਤੀ ਹੈ ਜੀ

  • @HappyRandhawa-li3xf
    @HappyRandhawa-li3xf 9 місяців тому +1

    ਕਿਸੇ ਬੰਦੇ ਨੇ ਸਲਾਹ ਲੈਣੀ ਹੋਵੇ ਤੁਹਾਡੇ ਕੋਲੋਂ ਤਾਂ ਤੁਸੀਂ ਪੈਸੇ ਲੈ ਕੇ ਸਲਾਹ ਦਿੰਦੇ ਹੋ

  • @HarindersinghDhaliwal-ku4ft
    @HarindersinghDhaliwal-ku4ft 9 місяців тому

    ਕੱਖ ਸਪਰੇਅ ਦੱਸੋੋ ਕਦੋਂ ਕਰਦੇ ਹੋ

    • @HarindersinghDhaliwal-ku4ft
      @HarindersinghDhaliwal-ku4ft 9 місяців тому

      ਐਟਰਾਜਨ ਵੀ ਠੀਕ ਐ ਪਰ ਉਹ ਗਿਲੇ ਵਿੱਚ ਲਗਦੀ ਐ ਪਾਣੀ ਲਾਉਣ ਤੋਂ ਦੂਜੇ ਤੀਜੇ ਦਿਨ ਸੁੱਕੇ ਵਿੱਚ ਕਿਹੜੀ ਠੀਕ ਰਹੂ ਠੇਕਾ ਸਾਡੇ 28000ਤੌ 32000 ਹੈ ਬਾਈ

    • @aulakhdairyfarm1286
      @aulakhdairyfarm1286  9 місяців тому

      ਵੀਰ ਜੀ tyznr b saaf ਦੀ ਸਪਰੇ ਨਦੀਨ ਹਰੇ ਹੋਣ ਤੋਂ ਬਾਅਦ ਕਰੋ ਜੀ ਸਾਰੇ ਨਦੀਨ ਖਤਮ ਕਰ ਦਿੰਦੀ ਹੈ ਜੀ ਮੱਕੀ ਹਰੀ ਹੋਣ ਤੋ ਕਰੋ ਮੱਕੀ ਤੇ ਕੋਈ ਅਸਰ ਨਹੀਂ ਹੁੰਦਾ ਜੀ

  • @singhraman4039
    @singhraman4039 9 місяців тому +1

    🙏🙏🙏🙏🙏