THOUGHTS BEHIND THE SONG Gill Raunta with Bittu Cheema Episode 9 kyu likhia gallan mithiyan te Yaari

Поділитися
Вставка
  • Опубліковано 14 жов 2024
  • Kive likhia gallan mithiyan te Yaari tod deni

КОМЕНТАРІ • 142

  • @vickysarpanch2426
    @vickysarpanch2426 3 роки тому +16

    ਦੋਵੇਂ ਕਮਾਲ ਦੇ ਗੀਤਕਾਰ ✍🏻👌🏻👌🏻

  • @ravinderdhillon5413
    @ravinderdhillon5413 3 роки тому +6

    Bittu bhateeje Lots of love and blessings from Florida ❤️❤️

  • @worldwidebhangracrewinstit8131
    @worldwidebhangracrewinstit8131 3 роки тому +8

    ਬਹੁਤ ਵਧੀਆ ਕਿਹਾ ਕਿ ਰੋਜ਼ ਲਿਖਣਾ ਚਾਹੀਦਾ....ਮੈਂ ਵੀ ਭਾਜੀ ਖਿਆਲ ਲਿਖ ਕਿ ਛੱਡ ਦਿੰਨਾ ਅੱਗੇ ਬਸ ਗੁਣ ਗਣੋਉਂਦਾ ਰਹਿਨਾ

  • @gurdas_sandhu
    @gurdas_sandhu 3 роки тому +7

    ਭਰਾ ❣️

  • @kakasheron5271
    @kakasheron5271 3 роки тому +3

    ਬਾਈ ਸਾਂਬ ਲਵੋ ਇੰਜ ਦੇ ਹੀਰਿਆਂ ਨੂ
    ਨਈ ਤੇ ਹੰਕਾਰ ਈ ਰੈ ਗਿਆ ਗੀਤਾਂ ਚ

  • @RavinderSinghSpain
    @RavinderSinghSpain 3 роки тому +5

    ਵੇ ਕਾਦਾ ਮਾਣ ਬਿੱਟੂ ਚੀਮੇਆ
    ਕੀਲੇ ਮੇਰਿਆ ਵੀਰਾ ਤੋ ਤੇਰੇ ਥੋੜੇ
    Best linea

  • @bosslumbrecords4060
    @bosslumbrecords4060 2 роки тому +1

    ਇਕ ਗੀਤ ਆਇਆ ਮੇਰਾ ਕਿਸਾਨੀ

  • @hacker_Sardaar
    @hacker_Sardaar Місяць тому

    Mera bhatija lgda bittu gbu

  • @SukhrajSingh-xu8jw
    @SukhrajSingh-xu8jw 3 роки тому +4

    Raunte ala gill bsi yr schii sirra bnda tu..tera nature jma simple aa nhi aj kl de geetkara 2 geet hit ho jaan ta bs......dilo bhut ghaint lgda bai yr tu te teria glla..luvvvv uhhhhh bai❤

  • @rinkugill4418
    @rinkugill4418 3 роки тому +4

    Veera Bittu cheema sohna likhda 👌

  • @AmritpalSingh-mw4qg
    @AmritpalSingh-mw4qg Рік тому

    Bitu y wala kaint aa gil y nu mile ni aaje vese o vadiya

  • @balwinderaulakh8925
    @balwinderaulakh8925 3 роки тому +8

    ਗਿੱਲ ਵੀਰ ਬਹੁਤ ਵਧੀਆ ਉਪਰਾਲਾ ਨਵੇਂ ਗੀਤਕਾਰਾਂ ਨੂੰ ਸੇਧ ਦੇਣ ਲਈ। ਰੱਬ ਦੋਨਾਂ ਕਲਮਾਂ ਨੂੰ ਤਰੱਕੀ ਬਖਸ਼ੇ।

  • @simrangill8776
    @simrangill8776 Рік тому +1

    Nice interview from Kolkata

  • @Brarharkirat
    @Brarharkirat 3 роки тому +8

    Mottu 22 dil da saaf aa...😄😄😄

  • @gurjanttakipur6559
    @gurjanttakipur6559 Рік тому

    ਧੰਨਵਾਦ ਬਾਈ ਜੀ ਇਹ ਕੰਮ ਗਿੱਲ ਬਾਈ ਹੀ ਕਰ ਸਕਦਾ ਸੀ ਤੰਦ ਵਾਲਾ ਕੰਮ ਕੀਤਾ ਬਾਈ ਜਿਸ ਚੀਜ ਦੀ ਮੈਨੂੰ ਲੋੜ ਸੀ ਉਹ ਮਿਲੀ ਅੱਜ। ਮੈਨੂੰ ਲਿਖਣ ਦਾ ਪਤਾ ਸੀ ਪਰ ਵਿਚਲੀਆਂ ਗੱਲਾਂ ਨੇ ਹੋਰ ਵਾਧਾ ਕੀਤਾ।🌺🌺

  • @gumnaamgrewal6230
    @gumnaamgrewal6230 3 роки тому +5

    Yaar vala ghaint bnda bittu.

  • @lotusphotography32
    @lotusphotography32 3 роки тому +2

    V nice Giil sab

  • @parveenCanada
    @parveenCanada 3 роки тому +1

    Pakistan punjab purna punjab Zindabad

  • @SINGH-143-o3s
    @SINGH-143-o3s Рік тому

    ਪੱਖੇ ਦੀ ਆਵਾਜ ਬਹੁਤ ਆਉਂਦੀ ਆ ਬਾਈ।

  • @nathowalia
    @nathowalia 3 роки тому +2

    ਪਿਓ ਵਰਗਾ ਹਮਦਰਦ ਕੋਈ ਨਾ
    ਮਾਂ ਵਰਗਾ ਕੋਈ ਪਿਆਰ ਨਹੀਂ
    ਗਾਇਕ : ਮਨਪ੍ਰੀਤ ਸੰਧੂ
    ਲੇਖਕ : ਬਿੱਟੂ ਚੀਮਾ
    ਸੰਗੀਤ : ਡਾਕਟਰ ਜ਼ਿਊਸ

  • @mandeepsingh-cl6tq
    @mandeepsingh-cl6tq 3 роки тому +2

    ਗਿੱਲ ਰੌਂਤੇ ਬਾਈ ਬਹੁਤ ਵਧੀਆ ਕਿ ਤੁਸੀਂ ਇਹ thought behind song ਸ਼ੁਰੂ ਕੀਤਾ।

  • @GagandeepSingh-oe7sv
    @GagandeepSingh-oe7sv 3 роки тому +3

    ਯਾਰ ਸਿਕੰਦਰ ਨੇਂ।।

  • @guricreations4540
    @guricreations4540 3 роки тому +4

    Cheema 22 bhut sauu bnda yr

  • @igurlalwirk11
    @igurlalwirk11 3 роки тому +5

    ਬਹੁਤ-ਬਹੁਤ ਧੰਨਵਾਦ ਵੀਰੇ......!
    ਐਵੇਂ ਹੀ ਨਵੇਂ-ਨਵੇਂ ਗੀਤਕਾਰਾਂ ਨੂੰ ਸਾਮਣੇ ਲੈ ਕੇ ਆਓ ਬਹੁਤ ਕੁੱਝ ਸਿੱਖਣ ਲਾਇ ਮਿਲਦਾ । ਨਵੇਂ ਬੰਦਿਆਂ ਤੋਂ ਨਵੀਆਂ ਗੱਲਾਂ 😇🙏ਦਿਲੋਂ ਪਿਆਰ ਸਤਿਕਾਰ ਵੀਰੇ ਤੁਹਾਡਾ 😇😇😇

  • @simran621
    @simran621 3 роки тому +2

    13 : 53 ਰੌਤੇ ਆਲਾ ਕੀ-ਕੀ ਦਿਖਦੈ ਓਥੋਂ,
    ਇਹ ਜਾਉਗਾਂ ਹੁਣ ਤਾਰ ਤੱਕ ਲਿਖ ਕੇ ਲੈ ਲਵੋਂ 😂😂

  • @Harpreetsingh-rw6nk
    @Harpreetsingh-rw6nk 3 роки тому +1

    Sirra Bittu 22 je💞👌👌👌

  • @SukhrajSingh-xu8jw
    @SukhrajSingh-xu8jw 3 роки тому

    Phli var cmnt kita mai sirf gill raunte bai teh sode bag paia v sirra lgda jmaa bhut ghaint lgda rohb penda jatta da

  • @Brarharkirat
    @Brarharkirat 3 роки тому +2

    Mottu 22 u sab sikho ur king...🤩

  • @bhupindersingh7215
    @bhupindersingh7215 3 роки тому +1

    ਖੂਬਸੂਰਤ ਗੱਲ ਬਾਤ

  • @GurmeetSingh-cz5ov
    @GurmeetSingh-cz5ov 3 роки тому +3

    ਬਹੁਤ ਵਧੀਆ ਬਾਈ ਇਦਾਂ ਦੀਆਂ ਵੀਡਿਓ ਬਣਾਉਦੇ ਰਹੋ

  • @arshladhar882
    @arshladhar882 3 роки тому +2

    Bittu cheema aaaat

  • @MukeshKumar-sp9ft
    @MukeshKumar-sp9ft 2 роки тому

    ਬੁਹੁਤ ਵਧੀਆ ਕਦਮ ✍️👌

  • @SanjeevKumar-rj9zu
    @SanjeevKumar-rj9zu 3 роки тому +1

    Narinder bat nice writer

  • @parveenCanada
    @parveenCanada 3 роки тому +1

    Assi Jeeta ge jure

  • @gurpreetsidhu8507
    @gurpreetsidhu8507 Рік тому +1

    Y jdo khet trecter te swaad aa janda y deck sun da. Jdo y biittu cheeme nu sunde aa te surjit bhullar

  • @jgillsardulewala4478
    @jgillsardulewala4478 3 роки тому +1

    Good veer

  • @WaheguruComputer-Garrie
    @WaheguruComputer-Garrie 3 роки тому +4

    Baii apna pind Pakistan border dae near ahj firozepur kol tae apna khet vi ahh ajo tahnuu vekha dwa gae taroo par vi lae ja gae peli vohann jane ahh

  • @Brarharkirat
    @Brarharkirat 3 роки тому +2

    Aa 22 bahut deep inside bittu 22

  • @brarsahib5800
    @brarsahib5800 3 роки тому +1

    ਬੋਲੀ ਬਹੁਤ ਮਿੱਠੀ ਆ ਬਿੱਟੂ ਬਾਈ ਦੀ 🥰

  • @jassmalkeet
    @jassmalkeet 3 роки тому +2

    Gill veere.... Thonu milna yrr ekk vaar😟😟 zindgi ch

  • @amanbarnala9087
    @amanbarnala9087 3 роки тому +5

    Waheguru mehar kry sab ty gill y bitttu seraaaa

  • @Honeymann536
    @Honeymann536 3 роки тому +1

    aaj pehli war video dekhoi veer di gill raunta bahut kaint banda te bittu cheema v kaint a

  • @kewalram5378
    @kewalram5378 3 роки тому +2

    Bai bittu cheema ghaint writer bht sare bai de gane sune likhe hoe

  • @narinderbhatnura.singerwri111
    @narinderbhatnura.singerwri111 3 роки тому +2

    Bht vdia bai g

  • @manindersingh2569
    @manindersingh2569 3 роки тому +2

    ਵੀਰੇ ਬਹੁਤ ਘੈਂਟ ਗੱਲਾਂ ਹੁੰਦੀਆਂ ਥੋਡੀਆਂ ਸੁਆਦ ਆਉਂਦਾ ਸੁਣਕੇ ਇੱਕ ਹੋਰ ਵੀਰੇ ਜੇ ਕਦੇ ਸਬੱਬ ਬਣਿਆਂ ਤਾ ਬਾਈ ਨਰਿੰਦਰ ਬਾਠ ਨਾਲ ਜਰੂਰ ਕੋਈ ਘੈਂਟ ਜੀ ਵੀਡੀਓ ਲੈਕੇ ਆਏਓ।

  • @ravisaini6134
    @ravisaini6134 3 роки тому +1

    Dove kainttt

  • @jugrajhundal6069
    @jugrajhundal6069 3 роки тому +1

    Bhut wadia km kr rhea tci veer ji sarea nu lyea keh ayea oo

  • @dildaryaar1990
    @dildaryaar1990 3 роки тому +2

    ✍️✍️👌👌sirrra 2ve

  • @sajjansingh8897
    @sajjansingh8897 3 роки тому +1

    ਚੀਮਾ ਸਾਬ ਹਿਲ ਇ ਬੜਾ ਰਹੇ

  • @inchsingh5128
    @inchsingh5128 3 роки тому +3

    Love you ustad g tdoo ustad g

  • @amritpalsinghgrewal334
    @amritpalsinghgrewal334 3 роки тому +2

    pakistan dekhan di ik dil ch khich jlg rahndi aa gill saab main ik do war langeaya tar kol di tain aave lagda v jr odar kive basda hou punjab ik dekhn di khich g pai jandi aa dil ch

    • @sewakbrar2678
      @sewakbrar2678 3 роки тому +2

      Bai Mera v Tere ala Hal aa yr bhot Dil krda a Pakistan vekhan nu kde kde inj lgda a jive pehla Janam e Pakistan vich Hove apna...love you Pakistan ❤️❤️

  • @guppidhillon4252
    @guppidhillon4252 3 роки тому +1

    vdia munda bittu👍🏻👍🏻

  • @JaswinderKaur-ny4gt
    @JaswinderKaur-ny4gt 3 роки тому +1

    Nice interview bittu from Kolkata

  • @nirmalromana147
    @nirmalromana147 3 роки тому

    Bhut vdia subaah dowa veera da❤️

  • @sangha4236
    @sangha4236 3 роки тому +2

    Gill saab wad too wad lekharria di intrwiuu kariaa kar

  • @parveenCanada
    @parveenCanada 3 роки тому

    Punjab haryana Zindabad

  • @satvirsingh4688
    @satvirsingh4688 3 роки тому +4

    ਜਿਉਂਦੇ ਰਹੋ ,ਵੱਸਦੇ ਰਹੋ ,
    ਕਲਾ ਆਪਣੀ ਦੇ ਨਾਲ ,
    ਪੰਜਾਬੀਆਂ ਦਾ ਸਿਰ ਝੱਸਦੇ ਰਹੋ! 🙏🏼
    ਵੀਰ ਹੋਰ ਲੰਬੀ ਬਣਾਓ ਵੀਡੀਓ ਦਿਲ ਕਰਦਾ ਰਹਿੰਦਾ ਗੱਲਾਂ ਸੁਨਣ ਨੂੰ ! ਸ਼ੁੱਧ ਗੱਲਾਂ ਹੁੰਦੀਆਂ ਤੁਹਾਡੀਆ ਮੱਝ ਦੇ ਦੁੱਧ ਦੀ ਬਾਉਲੀ ਵਰਗੀਆਂ 😃ਜਿਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਵੀਰ 🙏🏼

  • @Brarharkirat
    @Brarharkirat 3 роки тому +2

    Kya baat aa..😄😄❤💛

  • @SanjeevKumar-rj9zu
    @SanjeevKumar-rj9zu 3 роки тому

    Bai ji tusi bhut vadiya likhde ho good writer god bless you bai ji

  • @zaildar3988
    @zaildar3988 3 роки тому +1

    Bhut vdia janab

  • @sukhsinghkhosa1774
    @sukhsinghkhosa1774 3 роки тому +1

    Bhut vdia lga 22 sunke lv u

  • @jasschander7327
    @jasschander7327 3 роки тому +2

    Siraa write dono bro

  • @jagjit7vlogs740
    @jagjit7vlogs740 2 роки тому

    Gill raunte bai bne preet dhaudhar geetkaar nu v agge leke aayo pls

  • @gurmeetgill7937
    @gurmeetgill7937 3 роки тому

    Mere Dovi Fevorite ae

  • @sukhsinghkhosa1774
    @sukhsinghkhosa1774 3 роки тому +1

    Gaint banda

  • @drggamer3333
    @drggamer3333 3 роки тому

    Boht nice person aa bittu 22 ji

  • @parveenCanada
    @parveenCanada 3 роки тому

    Balbir singh rajewal lakha sidhana deep sidhu Zindabad sare ik ne

  • @gururashianamusic4444
    @gururashianamusic4444 3 роки тому +1

    Tarn taran da ghait lyrics 👌✍

  • @veervarindermann8971
    @veervarindermann8971 3 роки тому +2

    Bahut maza aa reha si... Interview khatam ho gayi... Bai ik ghante di video banaun di koshish kro... Je ho sake ta 🙏🙏

  • @manvindersingh4967
    @manvindersingh4967 3 роки тому +1

    Eh bai sangda bhut

  • @punjab2163
    @punjab2163 3 роки тому +1

    ਗਿੱਲ ਵੀਰ ਡੋਲੀ ਵਾਲਾ ਗੀਤ ਜ਼ਰੂਰ ਰਿਕਾਰਡ ਕਰਵਾ

  • @kewalram5378
    @kewalram5378 3 роки тому +1

    Thanks bai gill raunta gggg k tusi song writer nal interview krde

  • @Brarharkirat
    @Brarharkirat 3 роки тому +1

    I love bird trees nature and white kabutar koi song likhdo mere waste please 🙏🙏🙏

  • @munna__13
    @munna__13 3 роки тому +4

    Bhuat vdiaa interview 👍

  • @amann7500
    @amann7500 3 роки тому +1

    Siraaaa veer

  • @zindagijindabaad457
    @zindagijindabaad457 3 роки тому +2

    Gill bai end krai jna

  • @amarbajwa1106
    @amarbajwa1106 3 роки тому

    Bittu Vree👌👌👌❤❤❤

  • @parmbrar7724
    @parmbrar7724 3 роки тому +1

    Gbu ❤️

  • @RahulSingh-lw3iz
    @RahulSingh-lw3iz 3 роки тому +2

    ❤❤❤

  • @SUKHWINDERSINGH-od5tk
    @SUKHWINDERSINGH-od5tk 3 роки тому +1

    Gill bai Sidhu moosewala nal karoji behind the thought

  • @sukhkhankhan2801
    @sukhkhankhan2801 3 роки тому

    ਪਰਦੇ ਵਾਲੀ ਬਾਈ ਕੋਲਿਪ haaaaahaaa

    • @gurpreetbrar5153
      @gurpreetbrar5153 11 місяців тому

      ਸਿੱਖਾਂ ਦੇ ਮੁੰਡੇ ਸ਼ਰਮ ਨਹੀਂ ਕਰਦੇ ਗੰਦ ਮੂੰਹ ਚ ਪਾਉਣ ਤੋਂ

  • @sarbjeetkaur4976
    @sarbjeetkaur4976 3 роки тому +1

    Very nice g👌👌👌🥰🥰🥰 love you bro 😘🥰🥰🥰🥰🥰🥰 keep growing ✨✨✨✨ wmk thode te 🙏🏼

  • @Gill46TT
    @Gill46TT 3 роки тому +3

    Good work veere tci jo real talk audience moohre lae k aune 👍🏻

  • @karansahi4353
    @karansahi4353 3 роки тому

    Bai raqst a tu morche vich ja koi ke tare fan bhut a

  • @arshbrar8166
    @arshbrar8166 3 роки тому +1

    Baba mehar kre .Eve hi dtt k km krde raho veere .Swaad aa gya gl baat sun k 💯🌟

  • @HarpreetSingh-be7hn
    @HarpreetSingh-be7hn 3 роки тому +1

    ਵੀਰ ਸਾਡਾ ਪਿੰਡ 2 ਕਿੱਲੇ ਦੂਰ ਕੰਡਿਆਲੀ ਤੋਂ

  • @nxtbeatproduction5120
    @nxtbeatproduction5120 3 роки тому

    Bhaut he sona kam krde ho bhi❤️

  • @Punjab.wale1
    @Punjab.wale1 3 роки тому +3

    ਬੇਬੇ ਦਾ ਪੁੱਤ' ਜਾਂ 'passport' by Malkit khokhar
    ਪੰਜਾਬ ਛੱਡਣੇ ਨੂੰ ਕਾਹਲਾ,
    ਪੁੱਤ ਚਾਵਾਂ ਨਾਲ ਪਾਲਾ, (ਪਾਲਿਆ)
    ਹਾਲਾਤਾਂ ਨੇ ਪਕਾਤਾ ਭਾਵੇਂ ਉਮਰਾਂ ਦਾ ਕੱਚਾ ਸੀ,
    ਬੇਬੇ ਦਾ ਪੁੱਤ ਹਲੇ ਸਤਾਰਵਾਂ ਹੀ ਟੱਪਾ ਸੀ,
    Passport ਉੱਤੇ ਜਦੋਂ ਲਗ ਗਿਆ ਠੱਪਾ ਸੀ,
    Visa ਲਗ ਜੇ ਤਾਂ ਛੇਤੀ ,
    ਘਰ ਛੱਡਣ ਨੂੰ ਕਾਹਲਾ ਸੀ,
    ਚੜ ਕੇ ਜਹਾਜ਼,
    ਓਹੀ ਰੋਇਆ ਫਿਰ ਵਾਲਾ ਸੀ,
    ਖੋਖਰ ਜਿੰਦਗੀ ਬਣਾਉਣਾ ਲਈ ਕੀਤਾ ਜਿੰਦਗੀ ਨਾਲ ਧੱਕਾ ਸੀ,
    ਬੇਬੇ ਦਾ ਪੁੱਤ ਹਲੇ ਸਤਾਰਵਾਂ ਹੀ ਟੱਪਾ ਸੀ,
    Passport ਉੱਤੇ ਜਦੋਂ ਲਗ ਗਿਆ ਠੱਪਾ ਸੀ,
    ਉਂਜ ਹੱਲਾਸ਼ੇਰੀ ਦਿੰਦਾ
    ਬਾਪੂ ਰੋਂਦਾ ਬਹਿ ਕੇ ਕੱਲਾ ਸੀ,
    ਜੀਨੇ ਚਾਹ ਵੀ ਕਦੇ ਨਹੀਂ ਬਣਾਈ
    ਪੁੱਤ ਜਿੰਦਗੀ ਬਣਾਉਣਾ ਚਲਾ ਸੀ,
    ਜਿੰਮੇਵਾਰ ਸੀ ਹੋਇਆ ਜੋ ਨਾਲਾਇਕ ਤਾਂ ਬੱਚਾ ਸੀ,
    ਬੇਬੇ ਦਾ ਪੁੱਤ ਹਲੇ ਸਤਾਰਵਾਂ ਹੀ ਟੱਪਾ ਸੀ,
    Passport ਉੱਤੇ ਜਦੋਂ ਲਗ ਗਿਆ ਠੱਪਾ ਸੀ,
    ਦਿੰਦੇ ਰੋਜਗਾਰ ਨਾ,
    ਨਸ਼ੇ ਵੰਡੀ ਜਾਂਦੇ ਨੇ,
    ਤਾਹੀ ਪੁੱਤ ਜਵਾਨ ਹੋਕੇ,
    ਪੰਜਾਬ ਛੱਡੀ ਜਾਂਦੇ ਨੇ,
    ਆਉਣਾ ਫਿਰ ਹੀ ਪੰਜਾਬ ਜਦੋਂ ਹੋ ਜਾਣਾ ਪੱਕਾ ਸੀ
    ਬੇਬੇ ਦਾ ਪੁੱਤ ਹਲੇ ਸਤਾਰਵਾਂ ਹੀ ਟੱਪਾ ਸੀ,
    Passport ਉੱਤੇ ਜਦੋਂ ਲਗ ਗਿਆ ਠੱਪਾ ਸੀ,
    ਚੇਤਾ ਵਾਰ-ਵਾਰ ਆਵੇ,
    ਉਸ ਖੇਤ ਨਾਲ ਪਿੰਡ ਦਾ,
    ਬੇਬੇ ਸਾਰਦੀ ਹੋਉ ਕਿਮੇ,
    ਵਿਛੋੜਾ ਜਰਦੀ ਨਹੀਂ ਸੀ ਬਿੰਦ ਦਾ,
    ਖੋਖਰ ਨੇ ਲਿਖਿਆ ਕਰ ਟੱਪਾ ਟੱਪਾ ਸੀ
    ਬੇਬੇ ਦਾ ਪੁੱਤ ਹਲੇ ਸਤਾਰਵਾਂ ਹੀ ਟੱਪਾ ਸੀ,
    Passport ਉੱਤੇ ਜਦੋਂ ਲਗ ਗਿਆ ਠੱਪਾ ਸੀ,
    Write by @Malkit Khokhar 8295234549
    Contact for more different lyrics 🙏🙏

  • @karanpreetsranwan5072
    @karanpreetsranwan5072 3 роки тому +1

    Kaimzz brdrzzz ❤❤

  • @jatinderbhullar3575
    @jatinderbhullar3575 3 роки тому +1

    ❤️❤️❤️❤️

  • @dhaliwalajmer4930
    @dhaliwalajmer4930 3 роки тому +2

    ♥️♥️

  • @kewalram5378
    @kewalram5378 3 роки тому +2

    Bai gg is tra hi hor writer nal video bnao gggg

  • @AmritpalSingh-mp4kk
    @AmritpalSingh-mp4kk 3 роки тому

    👌👌👌

  • @LovepreetSingh-kc1qo
    @LovepreetSingh-kc1qo 3 роки тому +1

    I love you veer

  • @ARSHMAANPB02
    @ARSHMAANPB02 3 роки тому +1

    Nice 22

  • @Aulakh23
    @Aulakh23 3 роки тому

    👌👌👌👌

  • @ravisaini6134
    @ravisaini6134 3 роки тому +1

    Att

  • @drggamer3333
    @drggamer3333 3 роки тому +1

    Dil da boht sacha te saff banda aa

  • @harmanboparai4803
    @harmanboparai4803 2 роки тому

    Bai kulbir jhinjer nal kro please ewe interview request a bai g

  • @jaspreetsingh-jg1hv
    @jaspreetsingh-jg1hv 3 роки тому +1

    bai bittu nu keh k gallan mithiyan 2 v krao , boht sohna likhea hoya , 4-5 saal pehla sunaya c sanu , boht vdia insaan a bittu bai