6ਵੇਂ ਪੇ-ਕਮੀਸ਼ਨ ਨੂੰ ਲੈ ਪੰਜਾਬ ਸਰਕਾਰ ਮੁਲਾਜ਼ਮਾਂ ਨੇ ਕੱਢੀ ਭੜਾਸ ਬੋਲੇ- 'ਸਾਨੂੰ ਨਹੀਂ ਮਨਜ਼ੂਰ ਤੁਹਾਡਾ ਫੈਸਲਾ'

Поділитися
Вставка
  • Опубліковано 8 лис 2024

КОМЕНТАРІ • 38

  • @BikramSingh-re1my
    @BikramSingh-re1my 3 роки тому +1

    ਬਹੁਤ ਵਧੀਆ ਵਿਚਾਰ ਤੇ ਗੱਲਾਂ ਕੀਤੀਆਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @kulwindernatheha2152
    @kulwindernatheha2152 3 роки тому +1

    ਪੰਜਾਬ ਸਰਕਾਰ ਮੁਰਦਾਬਾਦ।

  • @nachhattarsingh2122
    @nachhattarsingh2122 3 роки тому +1

    ਮੁਲਾਜ਼ਮ ਵੀ ਕਿਸਾਨਾਂ ਵਾਂਗ ਘਿਰਾਓ ਕਰਨਾ ਸ਼ੁਰੂ ਕਰੋ ।

  • @kulwindernatheha2152
    @kulwindernatheha2152 3 роки тому +2

    ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ।

  • @mandeepsingh-ww1zu
    @mandeepsingh-ww1zu 3 роки тому

    ਪੁਰਾਣੀ ਪੈਨਸਨ bhal ਕਰੋ

  • @kulwindernatheha2152
    @kulwindernatheha2152 3 роки тому +1

    ਵਿੱਤ ਮੰਤਰੀ ਮੁਰਦਾਬਾਦ।

  • @cpfeupunjabnmops1055
    @cpfeupunjabnmops1055 3 роки тому +1

    Good job sir g 👍👍👍✌✌✌

  • @ramnarains3811
    @ramnarains3811 3 роки тому +1

    Good night

  • @simrangoraya935
    @simrangoraya935 3 роки тому

    Good

  • @sareetapoonia5983
    @sareetapoonia5983 3 роки тому

    Good do big protest

  • @udeshpal880
    @udeshpal880 3 роки тому +2

    ek moka amm admi party nu dena chai da

  • @sareetapoonia5983
    @sareetapoonia5983 3 роки тому

    Agar gov kol paisa nhi to SB nu cut ke de salary ml MP nu we all employee happily agree but bias rkhoge to protest hogi mantri lgi SB Kuch employees lyi kuj nhi nhi

  • @gurdevsaini9557
    @gurdevsaini9557 3 роки тому +2

    Capt de juti fero😁🦴🦮🦮🦮

  • @shrutikant5253
    @shrutikant5253 3 роки тому +1

    Pay commission murdabad

  • @tejpaln5286
    @tejpaln5286 3 роки тому

    22 ji sarkar nu kho ki saanu pishla DA Da Arrear back date to de deo ,pay commission di koi jrurat nhi

  • @sareetapoonia5983
    @sareetapoonia5983 3 роки тому

    SB employees ekjut ho jao

  • @KamalSingh-nr6fv
    @KamalSingh-nr6fv 3 роки тому

    Panjab bhich aap lyo ji

  • @krishankumar-dx8lu
    @krishankumar-dx8lu 3 роки тому

    Bad govt

  • @sareetapoonia5983
    @sareetapoonia5983 3 роки тому

    All departments ko involve Kr lo

  • @sareetapoonia5983
    @sareetapoonia5983 3 роки тому

    Sara gov system ki Hil jayega

  • @devanshsir
    @devanshsir 3 роки тому

    Amrendr bujhtaa chiraag... Last time CM hai... Iske baad political career khtam

  • @MukeshKumar-lx1ps
    @MukeshKumar-lx1ps 3 роки тому

    Captn ha hi chor manpreet v chor punjab lut lya

  • @devanshsir
    @devanshsir 3 роки тому

    Punjab Govt murdaab

  • @JobBhandar
    @JobBhandar 3 роки тому +1

    kadho 2021 ch bahar nna nu punjab to

  • @bollywoodtadka2515
    @bollywoodtadka2515 3 роки тому

    Vit mntri baiman hei .sara paisa inna chor mntria di jeb vich jaa reha hei .te sb toh vda daku mukh mntri .jeda jhootia saua kha ke gutka sahb di bedbi krda hei

  • @bollywoodtadka2515
    @bollywoodtadka2515 3 роки тому

    Shaieri teri sanu nhi chahidi manpreet duplicate badla

  • @wifieducation9539
    @wifieducation9539 3 роки тому +1

    Eh oh mulaazam ny jinaa nu 2011 ch mil gyaa c......hun eh ronde k saade v vdaao.....kdo 2011 ch 67% mulaazma nu milea c udo tn tuc bole ni k 23% nu v do......
    Hun tohadi fatdi ah

  • @bollywoodtadka2515
    @bollywoodtadka2515 3 роки тому

    Sirf inna mntria de pet bhro .bhdua ne sale .vich nal inna de chmche ias vi

  • @PoojaSharma-le8jj
    @PoojaSharma-le8jj 3 роки тому

    把四处

  • @CHAKARVARTI919
    @CHAKARVARTI919 3 роки тому +1

    एना नू लुल्ल दियो 😁😁😁

    • @sukhjitmavi8156
      @sukhjitmavi8156 3 роки тому +1

      ਤੈਨੂੰ ਨਾ ਦੇਈਏ ਇਹੀ

  • @Strslove
    @Strslove 3 роки тому +2

    Ehna mulazma ne kade nahi razna... kam karde ne kuch bas paisa chahida ehna nu...

    • @jindalsirg6933
      @jindalsirg6933 3 роки тому +1

      Oye fudu bndya...jhri gl baare Pta Ni hunda boli da Ni hunda...tu dhokke lne ne...

    • @cpfeupunjabnmops1055
      @cpfeupunjabnmops1055 3 роки тому +2

      👌👌ਸਹੀ ਕਿਹਾ ਭਾਜੀ.... ✍🙏
      ਤੁਸੀਂ
      ਮੈਂ ਇੱਕ ਸਰਕਾਰੀ ਮੁਲਾਜ਼ਮ ਹਾਂ ਪਰ ਮੈਂ ਫਿਰ ਵੀ ਤੁਹਾਡੇ ਇਸ ਕਥਨ ਨਾਲ ਸਹਿਮਤ ਹਾਂ....!
      ਸਾਡੇ ਲੋਕ ਸੋਚਦੇ ਨੇ ਕਿ ਅੈਨੀਅਾ ਤਨਖਾਹਾਂ ਦੇ ਬਾਵਜੂਦ ਵੀ ਮੁਲਾਜਮ ਧਰਨੇ ਲਗਾਈ ਜਾਦੇ ਨੇ
      *ਰੋਟੀ ਨੂੰ ਚੋਚੀ ਦੱਸਦੇ ਨੇ*
      ਪਰ ਤੁਹਾਡੇ ਵਰਗੇ ਦੁਕਾਨਦਾਰ ਜਾਂ ਅਾਮ ਪਬਲਿਕ ਨਹੀ ਜਾਣਦੀ ਕਿ ਮੁਲਾਜਮ ਧਰਨੇ ਕਿੳੁਂ ਲਾੳੁਦੇ ਨੇ ... ??
      ਸੋ ਜਾਨਣਾ ਬਹੁਤ ਜਰੂਰੀ ਹੈ
      ਅਤੇ ਸੋਚਿਓ ਜਰੂਰ
      19ਵੀ ਸਦੀ ਵਿੱਚ ਮਜਦੂਰਾਂ ਤੋਂ ਸੂਰਜ ਚੜਨ ਤੋਂ ਲੈ ਕੇ ਸੂਰਜ ਛਿਪਣ ਤੱਕ ਕੰਮ ਲਿਅਾ ਜਾਂਦਾ ਸੀ..
      ਮਜਦੂਰਾਂ ਲਈ 18-18ਘੰਟੇ ਕੰਮ ਕਰਨਾ ਅਾਮ ਗੱਲ ਸੀ
      ਮਜਦੂਰਾਂ ਲਈ ਸੰਘਰਸ਼ ਲਗਭੱਗ 1850 ਈਸਵੀ ਤੋਂ ਸ਼ੁਰੂ ਹੋਇਅਾ ਅਤੇ 1880 ਤੱਕ ਇਹ ਅਪਣੇ ਚੜਦੀਕਲਾ ਦੇ ਮੁਕਾਮ ਤੇ ਪਹੁੰਚ ਚੁਕਿਆ ਸੀ ਇਸਦੇ ਲਈ ਬਹੁਤ ਸਾਰੇ ਯੂਨੀਅਨ ਪ੍ਰਧਾਨ ਜਖਮੀ/ਫੱਟੜ ਹੋਏ ਅਤੇ ਕਈਆਂ ਨੂੰ ਫਾਂਸੀ ਵੀ ਹੋਈ ਕਿੳਂਕਿ ਪ੍ਰਸਾਸ਼ਨ ਅਤੇ ਅਦਾਲਤਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਸਨ ਜਿਵੇਂ ਕਿ ਅੱਜ ਮੋਦੀ ਫਿਰ ਤੋਂ ਬਣਾ ਰਿਹਾ ਜੋ ਤੁਸੀ ਦੇਖ ਵੀ ਰਹੇ ਹੋ
      ਪਰ ਸਾਰੇ ਚੁੱਪ ਹਨ ਸੰਘਰਸ਼ ਕੇਵਲ ਕਿਸਾਨ ਹੀ ਕਰ ਰਹੇ ਜਿਹਨਾਂ ਨੂੰ ਤੁਸੀਂ ਸਾਰੇ ਪੜਾਕੂ ,,
      ਅਨਪੜ੍ਹ ਕਹਿੰਦੇ ਸੀ
      ਅੱਜ ੳੁਹ ਕਿਸੇ IAS ਤੋਂ ਘੱਟ ਦਿਮਾਗ ਦੇ ਮਾਲਕ ਮੈਂਨੂੰ ਤਾਂ ਨਹੀਂ ਲੱਗਦੇ ਪਰ ਹੋ ਸਕਦਾ ਕੁਝ ਦੁਕਾਨਦਾਰਾਂ ਨੂੰ ਲੱਗਦੇ ਹੋਣ ਕਿੳੁਕਿ ਤੁਸੀਂ ਦੁਕਾਨਦਾਰਾਂ ਨੇ ਜੇਕਰ GST ਬਿੱਲ ਤੇ ਅਪਣੀ ਅਵਾਜ਼ ਬੁਲੰਦ ਕੀਤੀ ਹੁੰਦੀ ਤਾਂ ਸ਼ਾਇਦ ਮੋਦੀ ਕਿਸਾਨ ਬਿਲ ਨਾ ਲੈ ਕੇ ਅਾੳੁਦਾਂ ਪਰ ੳੁਦੋ ਅਸੀਂ ਸੋਚਦੇ ਰਹੇ ਕਿ ਸਾਡੇ ਘਰ ਤਾਂ ਰੋਟੀ ਪੱਕਦੀ ਹੈ ਅਸੀਂ ਕਿਹੜਾ ਭੁੱਖੇ ਮਰਦੇ ਹਾਂ ਬਿਲਕੁਲ ੳੁਸ ਡੱਡੂ ਵਾਂਗ ਜਿਸਨੂੰ ਤੁਸੀਂ ਪਾਣੀ ਚ ਪਾ ਕੇ ਗਰਮ ਕਰਦੇ ਹੋ ਅਤੇ ੳੁਹ ਬੇਵਕੂਫ ਅਪਣੀ ਅੈਨਰਜੀ ਪਾਣੀ ਤੋਂ ਬਾਹਰ ਨਿਕਲਣ ਲਈ ਨਹੀਂ ਬਲਕਿ ਪਾਣੀ ਦੇ ਤਾਪਮਾਨ ਨਾਲ ਫਿੱਟ ਬੈਠਣ ਲਈ ਬੇਸਟ ਕਰਦਾ ਹੈ ਤੇ ਜਦੋਂ ਪਾਣੀ ਜਿਅਾਦਾ ਗਰਮ ਹੋ ਜਾਂਦਾ ਹੈ ਤਾਂ ਮਰ ਜਾਂਦਾ ਹੈ...!
      ਹੁਣ ਕਸੂਰ ਕਿਸਦਾ ਡੱਡੂ ਦਾ ਜਾਂ ਪਾਣੀ ਗਰਮ ਕਰਨ ਵਾਲੇ ਦਾ....???
      ਤੁਸੀਂ ਦੁਕਾਨਦਾਰਾਂ ਨੇ ਚੁੱਪ ਵੱਟ ਕੇ ਕਿਸਾਨੀ ਨੂੰ ਵੀ ਬਰਬਾਦੀ ਦੇ ਕੰਢੇ ਤੇ ਲਿਆ ਖੜ੍ਹਾ ਕੀਤਾ.... 🙇‍♂️🤷‍♂️✍️
      ਗੱਲ ਚਲਦੀ ਸੀ ਮਜਦੂਰਾਂ ਦੇ ਸੰਘਰਸ ਦੀ ਕੁੱਝ ਪ੍ਧਾਨ ਜਖਮੀ ਹੋਏ ਅਤੇ ਕੁਝ ਫਾਂਸੀ ਦੇ ਰੱਸੇ ਤੇ ਝੂਲ ਗਏ...
      ਜਿਹਨਾਂ ਦੀ ਮਿਹਨਤ ਦਾ ਫਲ ਅੱਜ ਦਾ ਸਰਕਾਰੀ ਮੁਲਾਜਮ ਖਾ ਰਿਹਾ
      ਹੁਣ ਗੱਲ ਕਰਦੇ ਹਾਂ ਦੇਸ਼ ਅਜਾਦ ਹੋਣ ਤੋਂ ਬਾਅਦ ਲਗਭਗ 1975 ਦੀ ਜਦੋ ਮਹਿੰਗਾਈ ਭੱਤੇ ਲਈ ਸਰਕਾਰੀ ਮੁਲਾਜ਼ਮਾਂ ਨੇ ਸੰਘਰਸ਼ ਕੀਤਾ.. ✊✊✊✊✊
      ਕਹਾਣੀ ਫਿਰ ੳੁਹੀ ਕਈ ਪ੍ਧਾਨ ਲਾਠੀਚਾਰਜ ਚ ਸ਼ਹੀਦ ਹੋਏ ਕਈ ਜਖਮੀ/ਫੱਟੜ ਹੋਏ ਅਤੇ ਕਈਆਂ ਨੂੰ ਅਪਣੀ ਨੌਕਰੀ ਤੋਂ ਹੱਥ ਧੋਣੇ ਪਏ
      ਜਿਸ ਦਾ ਅਾਨੰਦ ਅੱਜ ਦੇ ਮੁਲਾਜਮ ਮਾਣ ਰਹੇ....... ☺️😊😇
      ਪਰ
      ਪਰ
      ਅੱਜ ਦੇ ਮੁਲਾਜਮ ਵੀ ਚੁੱਪ ਨਹੀਂ ਬੈਠੇ
      ੳੁੁਹ ਵੀ ਕਦੇ ਪੇਅ-ਕਮੀਸ਼ਨ, ਕਦੇ ਡੀ ਏ ਦੀ ਕਿਸ਼ਤ ਲਈ ਕਦੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ (note:> ਜੋ ਅਟਲ ਬਿਹਾਰੀ ਵਾਜਪਈ ਅਤੇ ਮਨਮੋਹਨ ਸਿੰਘ ਨੇ ਸਾਝੇ ਤੌਰ ਤੇ ਮੁਲਾਜ਼ਮ ਹੱਕਾਂ ਤੇ ਡਾਕਾ ਮਾਰਦੇ ਹੋਏ ਬੰਦ ਕਰ ਦਿੱਤੀ ਸੀ ਨੂੰ ਬਹਾਲ ਕਰਨ ਲਈ) ਅਤੇ ਹੁਣ ਜੋ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਪੁਨਰਗਠਨ ਦੇ ਨਾਮ ੳੁੱਤੇ ਅਾਪ ਸੱਭ ਪੰਜਾਬ ਵਾਸੀਆਂ ਦੇ ਬੱਚਿਆਂ ਦੀਆਂ ਨੌਕਰੀਆਂ ਖੋਹ ਰਿਹਾ ੳੁਸ ਲਈ ਸੰਘਰਸ਼ ਕਰ ਰਹੇ ✊✊
      ਇਹਨਾਂ ਪ੍ਧਾਨਾਂ ਦਾ ਹਾਲ ਵੀ ੳੁਹੋ ਹੀ ਹੋਵੇਗਾ ਕੁੱਝ ਲਾਠੀਚਾਰਜ ਵਿਚ ਸ਼ਹੀਦ ਹੋ ਗਏ/ਹੋਣਗੇ ਕੁੱਝ ਅਾਪੰਗ ਹੋ ਜਾਣਗੇ
      ਕੁੱਝ ਨਹੀਂ ਜੇਲ ਹੋਵੇਗੀ ਅਤੇ ਕੁੱਝ ਅਪਣੀ ਨੋਕਰੀ ਤੋਂ ਹੱਥ ਧੋਣਗੇ
      ਪਰ ਤੁਸੇ ਲਾਲੇ ਫਿਰ ਵੀ ਕੋਸੀ ਜਾਇਓ
      ਇਹਨਾਂ ਮੁਲਾਜ਼ਮਾਂ ਅਤੇ ਮਜਦੂਰਾਂ ਨੂੰ
      ਪਰ ਤੁਸੀਂ ਦੁਕਾਨਦਾਰ ਕੀ ਕਰ ਰਹੇ ਹੋ
      ਪਹਿਲਾਂ ਤੁਹਾਨੂੰ ਸਰਕਾਰੀ ਮੁਲਾਜ਼ਮਾਂ ਦੀ ਪੇਨਸ਼ਨ ਚੁੱਭਦੀ ਸੀ
      ਅਤੇ ਹੁਣ ਤਨਖਾਹ ਚੁੱਭਣ ਲੱਗ ਪਈ
      ਸਾਨੂੰ ਤੁਹਾਡੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਿਉਂਕਿ ਜੋ ਦੁਕਾਨਦਾਰ ਅਪਣੇ ਲਈ (GST ਬਿੱਲ ੳੁੱਥੇ) ਸੰਘਰਸ਼ ਨਹੀਂ ਕਰ ਸਕਦਾ ੳੁਹ ਸਾਡੇ ਲਈ ਜਾਂ ਫਿਰ ਅਾੳੁਣ ਵਾਲੀ ਪੀੜ੍ਹੀ ਲਈ ਕੀ ਕਰੇਗਾ ਪਰ ਘੱਟੋ-ਘੱਟ ਜੈਲਸ ਤਾਂ ਨਾ ਕਰੋ ਯਾਰ
      ਮੋਦੀ ਮੋਦੀ ਮੋਦੀ ਮੋਦੀ
      ਕਰਕੇ ਜੋ ਕੁੱਝ ਤੁਸੀਂ ਬੀਜਿਆ ੳੁਹ ਤੁਹਾਡੇ ਨਾਲ ਨਾਲ ਸਾਨੂੰ ਸਰਕਾਰੀ ਮੁਲਾਜ਼ਮਾਂ, ਕਿਸਾਨਾਂ ਅਤੇ ਅਾੳੁਣ ਵਾਲੀ ਪੀੜੀ ਨੂੰ ਵੀ ਵੱਡਣਾ ਪੈ ਰਿਹਾ ਅਤੇ ਪਵੇਗਾ
      ਸੋ ਕਿ੍ਪਾ ਕਰਕੇ ਜਿਹੜੇ ਢਿੱਡ ਤੁਸੀਂ ਦੁਕਾਨ ਦੀ ਕੁਰਸੀ ਤੇ ਬੈਠ ਕੇ ਵਧਾਏ ਨੇ ੳੁਸਨੂੰ ਛੋਟਾ ਕਰਨ ਲਈ ਕਿਸਾਨਾਂ ਕਿਰਤੀਆਂ ਮਜਦੂਰਾਂ ਅਤੇ ਸਰਕਾਰੀ ਮੁਲਾਜ਼ਮਾਂ ਦਾ ਹਰੇਕ ਸੰਘਰਸ਼ ਵਿੱਚ ਸਾਥ ਦਿਓ ਜੀ
      ✌️✌️✌️✌️✍✍️🙏
      ਮੈਸਜ ਲੰਬਾ ਹੋ ਗਿਆ ਇਸਲਈ ਚਲਦਾ ਜੀ ✍️✍️🙏
      ਧੰਨਵਾਦ ਸਹਿਤ
      ਭੁਪਿੰਦਰ ਸਿੰਘ ਸਹੋਤਾ
      ਸੂਬਾ ਜਨਰਲ ਸਕੱਤਰ
      ਰੈਵੀਨਿਊ ਪਟਵਾਰ ਯੂਨੀਅਨ
      ਜਲ ਸਰੋਤ ਵਿਭਾਗ ਪੰਜਾਬ
      ਅਤੇ ਸੂਬਾ ਸੀਨੀ ਮੀਤ ਪ੍ਰਧਾਨ
      CPFeU ਪੰਜਾਬ
      ਅਤੇ ਜਿਲਾ ਪ੍ਰਧਾਨ
      ਸ਼ਹੀਦ ਭਗਤ ਸਿੰਘ ਨਗਰ

    • @Strslove
      @Strslove 3 роки тому +1

      @@cpfeupunjabnmops1055 Paaji Mai tuhade gaal naal bilkul sehmat hai but paisa awega kitho Punjab vich kyoki pehla sarkar electricity te subsidy de rahe te revenues a nahi rahe corona karke. Mai koi dukandar nahi hai Mai ve tuhade naal hai but tuse kade note Kita jaad kade koi sarkari kam karwan jayeda udo othe sarkari bande kam Karke ne raje. Saare bande galt nahi but corruption is there.

    • @jindalsirg6933
      @jindalsirg6933 3 роки тому +1

      @@Strslove oh bhrawa tu Chan toh aaya....phla Pardhan mantri nu Jake puch jhra 4 lakh di jacket paayi firda...sarpanch nu puch jhre narma dikha dikha paise khanda...cm jhaja ch personal km krda...mulajam j koi corruption krda ta complaint kro but ehna di v kro j dum hai