Sir tusi jo vi karoge theek karoge par please apne aap nu takleef na devo. Tuhadi sab di sehat theek rehni bahut jaroori hai. Is sardi aur pandemic vich sehat sab to pehla hai. Tusi sare theek reh ke hi sanu insaf diva sakde ho🙏🙏🙏
Jai Bharat jai bhim jai Jawaan jai kisaan EVM hatao desh bachao election ballot paper se hona chahiye bycought godi media Ambani,adani and lala Ramdev jio ye Manubadi punjipation ki sarkar hai
DHANBAAD SAB DA JI TEH DIL TO KHALSA PANTH WALO PURE SARBAT DA INSHANA DA WAHEGURU JI KA KHALSA WAHEGURU JI KI FATEH BAKSAN SATGURU GRANTH SAHIB JI MEHAR RAJA SAHIB BALI KAR BHALI DHAN DHAN SATGURU NANAK SAHIB DHAN TUHADI KHALSAHI SIKHEYA ❤💦💬💤💔💕🖤🖤💘💓💞🗯💢💙💚💜💖💥💫👀💋💌❣💙💚💖💥💫💘💗💞💭💢💦💬💔💕🖤💘💓💭💢💙💜💖💥💫👀💋💌❣💙💜💖💥💫💘💞🗯💢❤💬💔🖤💓💖💭💢💙💜💖💥👀💋💌❣💙💜💖💫💘💭💢💦💔💕💘💗💭💢💙💞💖💥👁👄💌💌💚💖💥💫👀👁
Video - ua-cam.com/video/6_19R_oKd0M/v-deo.html
ਵੱਡੀ ਖਬਰ - ਕਿਸਾਨਾਂ ਦੇ ਵੱਡੇ ਐਲਾਨ ਤੋਂ ਬਾਅਦ ਝੁਕ ਗਈ ਕੇਂਦਰ ਸਰਕਾਰ
ਕਿਸਾਨਾਂ ਹੱਥ ਦਿੱਤੀ ਸਾਰੀ ਡੋਰ ?
ਪਲੀਜ਼ ਆਪਣੀ ਸਿਹਤ ਦਾ ਖਿਆਲ ਰੱਖਣਾ। ਸਾਰੇ ਦੇਸ਼ ਨੂੰ ਬਹੁਤ ਉਮੀਦਾਂ ਹਨ
Sehat da poora khayal rakhna bahut hi jruri hai ji, bcoz thand bahut jyada hai. Tusi thik kiha ji. J. S. Sidhu Brar Rajasthan.
ਲੰਗਰ ਕਿਥੋਂ ਚਲਦੈ ਪੈਸਾ ਕਿਥੋਂ ਆਉਦੈ ਇਹਦਾ ਇਨ੍ਹਾਂ ਨੂੰ ਐਨਾ ਫਿਕਰ ਕਿਉ ਹੈ । ਇਹ ਬਾਬੇ ਨਾਨਕ ਦਾ ਖੀਸਾ ਹੈ । ਜਿੰਨੇ ਵੀ ਉਹਦਾ ਹਿਸਾਬ ਲੈਣ ਗਏ ਉਹ ਆਪਣੀਆਂ ਕੁਲਾਂ ਦੀਆਂ ਜੜ੍ਹਾਂ ਪਟਾਗੇ । ਹੁਣ ਅੰਬਾਨੀ ਅੰਡਾਨੀਆਂ ਦੀ ਵਾਰੀ ਲਗਦੀ ਆ ।🙏🙏
ਅੰਬਾਨੀਆਂ ਦੀ ਅਮੀਰੀ ਦਾ ਵੀ ਕੋਈ ਤੋੜ ਨਹੀਂ ਹੈ । ਜਿਹਨਾਂ ਨੇ ਆਪਣੇ ਘਰੇਲੂ ਨੌਕਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੋਇਆ ਹੈ 😂 । ਅਤੇ ਨੌਕਰ ਮੋਦੀ ਅੰਬਾਨੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ 😂 ।
ਪੰਜਾਬ ਹਰਿਅਾਣਾ ਰਾਜਥਾਨ ਸਾਰੇ ਭਾਰਤ ਕਿਸਾਨ ਮਜਦੂਰ ਯੁਨੀਅਨ ਇਕਤਾ ਜਿਦਾਬਾਦ
ਅਸੀ ਪੂਰਾ ਸਮਰਥਨ ਕਰਦੇ ਹੋਏ ੨੩ ਦਿਸੰਬਰ ਨੂੰ ਵਰਤ ਵੀ ਰਖਾਂਗੇ ਅਤੇ ਕਿਸਾਨਾ ਦੀ ਚੜ੍ਹਦੀ ਕਲਾ ਅਤੇ ਫਤਿਹ ਦੀ ਅਰਦਾਸ ਵੀ ਕਰਾਂਗੇ।
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਮੇਰੇ ਬਜੁਰਗਾਂ ਤੇ ਕਿਸਾਨ ਮਜ਼ਦੂਰਾਂ ਨੂੰ ਤੰਦਰੁਸਤੀ ਬਖਸ਼ੀ ਹਰ ਪਲ ਅਰਦਾਸ ਕਰਦੇ ਆ ਵਾਹਿਗੁਰੂ ਜਿੱਤ ਹੋਵੇ
ਜੇਕਰ ਇਹੋ ਜਿਹੇ ਫੰਡ ਤੇ ਸਰਕਾਰ ਟਿੱਪਣੀ ਕਰਦੀ ਹੈ ਕਿ ਫੰਡ ਕਿਥੋਂ ਆਉਂਦਾ ਮੋਦੀ ਡੁੱਬ ਕੇ ਮਰਦੇ ਕਿਸਾਨ ਭਰਾ ਏਨੇ ਛੋਟੇ ਦਿਲ ਵਾਲੇ ਨਹੀਂ ਹਨ ਵੀਰ ਜੀ ਤਕੜੇ ਰਹੋ ਚੜਦੀ ਕਲਾ ਵਿਚ ਰਹੋ
ਬਾਪੂ ਜੀ ਦਿਲੋ ਸਲੂਟ
ਵਾਹਿਗੁਰੂ ਜੀ ਧੰਨ ਹਨ ਤੇਰੇ ਸਿਖ
ਮੈਂ ਕਿਸਾਨ ਅੰਦੋਲਨ ਨੂੰ ਦਿਲੋਂ ਸਪੋਰਟ ਕਰਦਾ ਹਾਂ ਅਤੇ 23 ਤਰੀਕ ਨੂੰ ਮੈ ਸਿਰਫ ਦੁਪਹਿਰ ਦੀ ਹੀ ਨਹੀਂ ਬਲਕਿ ਪੂਰੇ ਦਿਨ ਦੀ ਰੋਟੀ ਤਿਆਗ ਦੇਵਾਗਾ ਇਸ ਗੱਲ ਦੀ ਮੈਂ ਅੱਜ ਹੀ ਕਸਮ ਖਾਂਦਾ ਆ ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍 ਜਿੰਦਾਬਾਦ 👍
ਫੰਡ ਸ਼ਹੀਦ ਪਰਿਵਾਰਾਂ ਨੂੰ ਦੇਣੇ ਨੇ ਇਹ ਬਹੁਤ ਵਧੀਆ ਗੱਲ ਹੈ ਪਰ ਜਿਨ੍ਹਾਂ ਚਿਰ ਧਰਨਾ ਸਮਾਪਤ ਨਹੀਂ ਹੂੰਦਾ ਉਨ੍ਹਾਂ ਚਿਰ ਸ਼ਹੀਦ ਪਰਿਵਾਰਾਂ ਨੂੰ ਪੈਨਸ਼ਨ ਤੌਰ ਤੇ ਮਾਸਿਕ ਸਹਾਇਤਾ ਦਿੱਤੀ ਜਾਵੇ ਤਾਂ ਬਹੁਤ ਧੰਨਵਾਦ ਹੋਵੇਗਾ
ਛੜਾ ਆਦਮੀ ਸਿਰਫ ਤਨ ਕੀ ਆਵਾਜ਼ ਸੁਣਾਏਗਾ !!
ਛੜਾ ਆਦਮੀ
ਵਾਹਿਗੁਰੂ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਸਿਹਤ bakshan
ਫੰਡਾਂ ਬਾਰੇ ਦੁਰ ਪਰਚਾਰ ਤਾਂ ਕਰ ਰਹੇ ਹਨ ਕਿ ਦੂਰਬੀਨ ਲਾ ਕੇ ਫੰਡ ਰਸਤੇ ਵਿਚੋ ਹੀ ਲੁੱਟ ਲੀਏ ਸਰਕਾਰ ਦੀ ਇਹ ਮੰਨਸਾ਼ ਹੈ।
ਦੇਸ਼ ਦਾ ਸਾਰਾ ਧੰਨ ਲੁੱਟ ਲਿਆ ਅਜੇ ਵੀ ਲਾਲਾਂ ਟੱਪਕ ਰਹੀਆਂ ਹਨ।
ਨਿਹੰਗਾਂ ਸਿੰਘਾਂ ਨੂੰ ਬੇਨਤੀ ਹੈ ਕਿ🚩🚩 ਨਿਸ਼ਾਨ ਸਾਹਿਬ ਲੈ ਕੇ, ਨੀਲੇ ਬਾਣਿਆਂ ਵਿੱਚ, ਘੋੜਿਆਂ ਨਾਲ ਆਪਣੀ ਫੌਜ ਦੀ ਟੁਕੜੀ ਨੂੰ ਲੈ ਕੇ , ਜੈਕਾਰਿਆਂ ਦੀ ਗੂੰਜ ਨਾਲ ਦਿੱਲੀ ਵਿੱਚ, ਹਫਤੇ ਵਿੱਚ ਇੱਕ ਵਾਰੀ ਗਸ਼ਤ ਕਰਨੀ ਜਰੂਰ ਸ਼ੁਰੂ ਕਰ ਦਿੱਤੀ ਜਾਵੇ , ਤਾਂ ਕਿ ਦਿੱਲੀ ਦੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਮਿਲ ਸਕੇ ਅਤੇ ਸੰਗਤਾਂ ਗੁਰੂ ਦੀਆਂ ਫੌਜਾਂ ਦੇ ਦਰਸ਼ਨ ਕਰ ਸਕਣ , ਇਹ ਗੁਰੂ ਦੀ ਉਹ ਫੌਜ ਹੈ ਜੋ ਬਿਨਾਂ ਕਿਸੇ ਲਾਲਚ , ਬਿਨਾਂ ਤਨਖਾਹ ਦੇ ਕੌਮ ਦੀ ਸੇਵਾ ਲਈ ਹਾਜਰ ਰਹਿੰਦੀ ਹੈ 🙏🙏।
ਬਿਲਕੁਲ ਜਥੇਬੰਦੀਆਂ ਦੀਆਂ ਗੱਲਾਂ ਮੱਨਣ ਦੇਸ਼ ਵਾਸੀ
#ਕਿਸਾਨ #ਮਜ਼ਦੂਰ #ਏਕਤਾ #ਜਿੰਦਾਬਾਦ🌾
#ਜੈ #ਜਵਾਨ #ਜੈ #ਕਿਸਾਨ🌾
#ਨੋਜਵਾਨ #ੲੇਕਤਾ #ਜ਼ਿੰਦਾਬਾਦ🌾
#Save #farmers #no #food🌾
ਪ੍ਰਧਾਨ ਜੀ 26 ਜਨਵਰੀ ਆ ਰਹੀ ਹੈ ਜੀ,ਇਹ ਸਰਕਾਰ ਦੁੱਧ ਦੇਵੇਗੀ ਪਰ ਮੇਂਗਣਾ ਘੋਲ ਕੇ। ਇੰਤਜ਼ਰ ਕਰੋ ਮੋਦੀ ਦਾ ਜਲੂਸ ਨਿਕਲੇਗਾ 26 /01/2021 ਨੂੰ।
ਮਨ। ਕੀ ਬਾਤ। ਹੁਣ। ਕਿਸਾਨਾਂ। ਦੀ। ਸੁਣ। ਤੇਰੀਆਂ। ਬਾਤਾਂ। ਬਹੁਤ। ਸੁਣ। ਲ ਹਾਂ। ਅੰਨੀ। ਬੋਲੀ। ਸਰਕਾਰ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਵੀਰੋ ਵਰਤ ਰਖਣ ਨਾਲ ਤਹਾਡੀ ਸਿਹਤ ਖਰਾਬ ਹੋਜਾਗੀ ਠੰਡ ਬਹੁਤ ਹੈ ੲਿਹਨਾ ਠੀਠਾ ਨਰਦੀੲ ਸਰਕਾਰਾ ਤੇਅਸਰ ਨਹੀ ਪੈਣ ਵਾਲਾ
ਵੀਰ ਜੀ ਅੰਨ ਛੱਡਣ ਨਾਲ ਤੁਹਾਡੀ ਸਹੇਤਾ ਅਸਰ ਹੋਵੇਗਾ ਸੋ ਕੋਈ ਹੋਰ ਰਸਤਾ ਸੋਚੋ ਜਿਦੇ ਨਾਲ ਸਰਕਾਰ ਨੂੰ ਦੁੱਖ ਲੱਗੇ ਗੁਰੂ ਨਾਨਕ ਦੇਵ ਜੀ ਨੇ ਅੰਨ ਮਨਾ ਕੀਤਾ ਸੀ ਇਸ ਦੇ ਨਾਲ ਸਰਕਾਰ ਕੋਈ ਫਰਕ ਨਹੀਂ ਪੈਣ ਇਹ ਤਾਂ ਚਾਰ ਡਾਈਨਾਸੁਰ ਹਨ ਜੋ ਇੰਡੀਆ ਨੂੰ ਪੂਰੇਂਦਾ ਪੂਰਾ ਖਾਣ ਦੀ ਤਿਆਰੀ ਕਰੀ ਜਾ ਰਹੇ ਹਨ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਆਵਾਦ ਰਹੋ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
ਬਾਹਰੇ ਲੋਕੀ ਵੀ ਕਿਸਾਨ ਆ ਕਿਸਾਨ ਕਿਸਾਨਾ ਦੀ ਮਦਦ ਕਿਉ ਨਹੀ ਕਰ ਸਕਦੇ ਸਰਕਾਰ ਦਾ ਕਿ ਝਿੱਡ ਦੁੱਖਦਾ🙏🤝💪
ਸ਼ਹੀਦੀ ਦਿਨ ਚਲ ਰਹੇ ਨੇ ਮੋਰਚੇ ਤੇ ਚਾਰ ਸਾਹਿਬਜ਼ਾਦੇ ਫਿਲਮ ਚਲਾਉ
Geo Punjab de shero salamat ravo Love tuhade laie Pakistan tu tusi zrurr jito gy
Thanks bro 💓💓💓
Thx bro
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🚜💪💪💪💪💪
ਬਿਦੇਸ਼ੀ ਫੰਡਿੰਗ ਬਾਰੇ ਚੈਨਲਾਂ ਵਾਲੇ ਪਹਿਲਾਂ ਰਾਜਨੀਤਿਕ ਪਾਰਟੀਆਂ ਨੂੰ ਕਿਉਂ ਨਹੀਂ ਬਿਦੇਂਸ਼ੀ ਫੰਡਾਂ ਬਾਰੇ ਪੁੱਛਦੇ । ਕਿਸਾਨਾਂ ਤੋਂ ਇਹ ਸਵਾਲ ਵਾਰ ਵਾਰ ਕਿਉਂ ਪੁਛਿਆ ਜਾ ਰਿਹਾ ਹੈ । ਜੇ ਰਾਜਨੀਤਿਕ ਪਾਰਟੀਆਂ, ਸਰਕਾਰ ਬਿਦੇਸ਼ਾਂ ਵਿੱਚੋਂ ਫੰਡ ਸੈ ਸਕਦੇ ਹਨ ਤੇ ਉਹ ਫੰਡ ਲੋਕਾਂ ਨੂੰ ਲੁੱਟਣ ਲਈ ਚੋਣਾਂ ਲੜਣ ਵਾਸਤੇ ਵਰਤ ਸਕਦੇ ਹਨ ਤਾਂ ਕਿਸਾਨ ਮੁਲਕ ਦੇ ਲੋਕਾਂ ਤੇ ਆਪਣੀ ਭਲਾਈ ਲਈ ਵਰਤਨ ਲਈ ਬਿਦੇਸ਼ਾਂ ਤੋਂ ਫੰਡ ਕਿਉਂ ਨਹੀਂ ਲੈ ਸਕਦਾ ? ਹਾਲਾਂ ਕਿ ਸਚਾਈ ਇਹ ਹੈ ਕਿ ਬਿਦੇਂਸ਼ੀ ਫੰਡ ਕਿਸਾਨਾ ਨਾ ਲਿਆ ਹੈ ਤੇ ਨਾ ਹੀ ਕਿਤੋਂ ਮਿਲਿਆ ਹੈ । ਇੰਡੀਆ ਵਿਚਲੀਆਂ ਸੰਸਥਾਵਾਂ ਇਕਾ ਦੁਕਾ ਜ਼ਰੂਰ ਬਣਦੀ ਸਰਦੀ ਮਦਦ ਕਰ ਰਹੀਆਂ ਹਨ । ਬਹੁਤਾ ਫੰਡ ਤਾਂ ਕਿਸਾਨ ਆਪਣੇ ਕੋਲੋਂ ਹੀ ਕੱਠਾ ਕਰਕੇ ਵਰਤ ਰਿਹਾ ਹੈ । ਚੈਨਲਾਂ ਵਾਲਿਆਂ ਨੂੰ ਬਿਨਾ ਪੱਕੀ ਜਾਣਕਾਰੀ ਤੇ ਬਿਨਾ ਸਿਰ ਪੈਰ ਦੇ ਇਹੋ ਜਿਹੇ ਸਵਾਲ ਪੁੱਛਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਸਿਰਫ ਆਪਣੀਆਂ ਰੋਟੀਆਂ ਸੇਕਣ ਲਈ ਇਹੋ ਜਿਹੇ ਬੇਹੂਦਾ ਸਵਾਲ ਨਾ ਕਰਨ ।
🙏🙏ਕਿਸਾਨ ਅੰਦੋਲਨ ਜਿੰਦਾਬਾਦ 🙏🙏
ਗੋਦੀ ਮੀਡੀਆ ਦੀ ਦੁਕਾਨ ਦਾ, ਮੋਦੀ ਦੀ ਜ਼ੁਬਾਨ ਦਾ, ਅੰਧਭਗਤਾਂ ਦੇ ਗਿਆਨ ਦਾ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ।
Thanks 😊😘🙏🏻 Ji uncle ji Zinda baad 🙏🏻 ho tusi sarai 🙏🏻 kishan majjdorr eikta Zinda baad 🙏🏻 Jai Jawan Jai kàshan 🙏🏻🙏🏻🙏🏻🙏🏻🙏🏻
Kissan mazdoor ekta Zindabaad 🌹👍🙏❤️👌
BJP UA-cam channel te Mann ki Baat da boycott kro..dislike da record Tod do jatto
ਸਹੀ ਕਹਿਆ
Veer ji channel da link daso
ua-cam.com/video/OExRBGfhLKc/v-deo.html
Tinnu dukh lag gya ..😂😂 uda hi Hun Mann ki Baat flop hi horeya wa..chal Nikal pehli fursat Ch 🤣🤣
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
Mann ki baat Ka boycott kro fajool hai
Bhukh hadtal befkoofi aa eh na kro kise nu koi fark nai pena kha pi ke mukabla kro
ਸਰਕਾਰ ਜੋ ਮਰਜ਼ੀ ਕਰੀ ਜਾਵੇ ਜਾਂ ਕਹੀ ਜਾਵੇ ਪਰ ਖਾਲਸਾ ਫੌਜਾਂ ਦੇ ਹੁੰਦਿਆਂ ਇਹ ਕੁੱਛ ਨਹੀਂ ਕਰ ਸਕਦੇ । ਸਰਕਾਰ ਦੇ ਤਾਂ ਸਾਹ ਸੁੱਕੇ ਹੋਏ ਹਨ । ਹੁਣ ਕੇਜਰੀਵਾਲ ਵਰਗੇ ਵੀ ਬਿੱਲ ਪਾੜ ਪਾੜ ਕੇ ਵਿਖਾ ਰਿਹਾ ਹੈ। ਕੀ ਕੇਜਰੀਵਾਲ ਨੂੰ ਉਦੋਂ ਨਹੀਂ ਸੀ ਦਿਸਿਆ ਜਦੋਂ ਬਿੱਲ ਪਾਸ ਹੋਏ ਸੀ ?? ਉਸ ਸਮੇਂ ਕਿਉਂ ਨਹੀਂ ਬਿਆਨ ਦਿੱਤੇ ਅਤੇ ਬਿੱਲ ਪਾੜੇ ?? ਹੁਣ ਖਾਲਸਾ ਫੌਜਾਂ ਸਿਰ ਤੇ ਬੈਠੀਆਂ ਹਨ ਅਤੇ ਹੁਣ ਸਾਰੇ ਲੀਡਰ ਪਖੰਡ ਕਰ ਕਰ ਕੇ ਵਿਖਾ ਰਹੇ ਹਨ ।
ਜੇਕਰ ੲਿਹ ਫੰਡ ਬਾਰੇ ਪੁਛਦੇ ਨੇ ਕੇ ਫੰਡ ਕਿਥੋ ਅਾਓੁਦਾ ਹੈ ਸਾਡੇ ਤਾ ਗੁਰੂਅਾ ਨੇ ਵੀਹ ਰੁਪੇ ਦਾ ਲੰਗਰ ਲਗਾਕੇ ਮਸਾਲ ਪੈਦਾ ਕੀਤੀ ਹੈ ਸਾਡੇ ਬਾਬੇ ਦੇ ਖਜਾਨੇ ਬਹੁਤ ਵਡੇ ਅਾ ੲਿਹ ਅੰਨ ਦਾਤਾ ਸਾਰੀ ਦੁਨੀਅਾ ਨੂੰ ਅੰਨ ਦੇਵ ਵਾਲਾ ਅੰਜ ਸੜ੍ਹਕਾ ਤੇ ਰੁਲ ਰਿਹਾ ਹੈ ਲੋਕ ਠੰਡ ਕਾਰਨ ਮਰੀ ਜਾਦੇ ਮਰ ਜਾਣੇ ਮੋਦੀ ਨੂੰਪਤਾ ਨਹੀ ਲਗਦਾ ਗੁੰਗਾ ਬੋਲਾ ਹੋੲਿਅਾ ਬੈਠਾ ਕਿਨੀਅਾ ਜਾਨਾ ਚਲੀਅਾ ਗੲੀਅਾ ਤੂੰ ਓੁਨਾ ਜਾਨਾ ਦਾ ਅਪਰਾਧੀ ਹੈ ਮਰ ਜਨੇਅਾ ਮੋਦੀ ਤੈਨੂ ਲੇਖਾ ਦੇਣਾ ਪੈਣਾ ਕਿਤੇ ਢੋੲੀ ਨਹੀ ਮਿਲਣੀ ਮੈ ਸਾਰੇ ਜੰਥੇਬੀਅਾ ਦਿਲੋ ਧੰਨਬਾਦ ਕਰਦੀ ਹਾ ਮਰਮਾਤਮਾ ਤਹਾਨੂੰ ਸਾਰਿਅਾ ਨੂੰ ਰਲ ਮਿਲ ਕੇ ਰਹਿਣ ਸਮੰਤਬਖਸੇ ਚੜ੍ਹਦੀ ਕਲਾ ਅਰਦਾਸ ਕਰਦੀ ਹਾਂ ਵਹਿਗਰੂ ਜੀ ਖਾਲਸਾ ਵਹਿਗਰੂ ਫਤੇ
Kisan majdur Ekta jindabad 👍👍👍
Dhan guru Nanak
ਹਾਂ ਜੀ ਬਾਈ ਜੀ ਸ਼ਾਂਤੀ ਜਰੂ੍ਰੀ ਟਾਇਮ ਟਾਇਮ ਸਿਰ ਜਰੂਰ ਅਨੋਸਮਿੰਨਟ ਕਰਿਆ ਕਰੋ
Khalistan zindabad
Kisan Majdoor Ekta Zindabad stand with Farmers 🙏🙏🙏🙏🙏
ਬਾਬੇ ਨਾਨਕ ਦਾ ਕਦੇ ਲੰਗਰ ਮੁਕਾ ਹੈ ?,ਸੁਣ ਲਵੇ ਸਰਕਾਰ
Kisan union jindabad,,wheguru ji mehr Karn, koi ni rab sade nal ,thoda keha sir matthe ,kisan union jindabad,
ਅਾਗੂ ਵੀਰੋ ਹੌਸਲੇ ਬਲੰਦ ਰॅਖੋ ਜੀ.
Kissan ekta jindabad 🙏🙏🙏🙏🙏
Dalewal shab Rosan dimag kissan Agu 🙏🙏🙏🙏🙏
Kissan Ekta zindabad.
ਭੁੱਖ ਹੜਤਾਲ ਨਾਲ ਡੱਲੇਵਾਲ ਸਾਹਿਬ ਕੁੱਝ ਨਹੀਂ ਸਿਮਰਨਾ ਕੋਈ ਹੋਰ ਫੈਸਲਾ ਲ ਓ ਇਹਨਾਂ ਦੀ ਸੇਹਤ ਤੇ ਕੀ ਅਸਰ ਹੈ ਭੱਖ ਨਾਲ ਸਰੀਰ ਥੋਡਾ ਕਮਜ਼ੋਰ ਹੋਊ
We are sporting farmer please together all Union great job love you all thank you very much 🙏👳👳👳
ਮਨ ਕੀ ਬਾਤ ਆਪਦੇ ਮੁੰਡੇ ਆਪਣੀ ਪਤਣੀ ਨੂੰ ਸੁਣਾ ਜਾ ਵੱਤੀ ਬਣਾ ਕੇ ਪਿੱਛੇ ਲੈਲਾ
Very good
Kisan Majdoor Ekta Zindabad
ਸਭ ਤੋਂ ਪਹਿਲਾਂ ਅਡਵਾਨੀ ਆਡਨੀ ਤੋਂ ਹਿਸਾਬ ਲੈਣਾ ਚਾਹੀਦਾ ਹੈ ਉਹਿਨਾ ਕੋਲ ਇਹਨਾਂ ਪੈਸਾ ਕਿੱਥੋਂ ਆਇਆ
Jbe baan lageo tbe rosh jageo waheguru ji ka khalsa waheguru ji ki Fateh
Sir tusi jo vi karoge theek karoge par please apne aap nu takleef na devo. Tuhadi sab di sehat theek rehni bahut jaroori hai. Is sardi aur pandemic vich sehat sab to pehla hai. Tusi sare theek reh ke hi sanu insaf diva sakde ho🙏🙏🙏
Very good Ji Salam E Tuhadi Soch nu
Kisan Majdoor Ekta Jindabad
Kisaan mazdoor ekta zindabaad🌾🚜🙏🏻🌾
Kisan majdur akta jidabad
Bilkul sahi hai ji. Notanki sarkar
Kisan ekta zindabad💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿
Kissan majdoor ekta zindabaad 🌾
Supreem kot da dhanwad ji waheguru modi nu v sumatt bakhsan
Kissan majdoor ekta zindabad
ਜੇਕਰ ਪੰਜਾਬ ਅਤੇ ਪੰਜਾਬ ਦਾ ਮੁੱਖ ਮੰਤਰੀ ਆਜ਼ਾਦ ਹੁੰਦਾ ਅਤੇ ਅੰਬਾਨੀਆਂ ਦਾ ਗੁਲਾਮ ਨਾਂ ਹੁੰਦਾ ਤਾਂ ਪੰਜਾਬੀਆਂ ਨੂੰ ਆਹ ਦਿਨ ਨਾਂ ਵੇਖਣੇ ਪੈਂਦੇ ।
ਪੰਜਾਬ ਦਾ ਮੁੱਖ ਮੰਤਰੀ ਸਰਕਾਰੀ ਗੁਲਾਮ ਸਿੱਖੀ ਭੇਸ ਵਿੱਚ ਬਣਾਇਆ ਹੀ ਇਸ ਸ਼ਰਤ ਤੇ ਜਾਂਦਾ ਹੈ ਕਿ ਉਸ ਨੇ ਪੰਜਾਬ ਅਤੇ ਸਿੱਖ ਕੌਮ ਦਾ ਘਾਣ ਹੀ ਕਰਨਾ ਹੈ, ਵਧ ਤੋਂ ਵੱਧ ਸਿੱਖਾਂ ਨੂੰ ਮਾਰਨਾ ਹੈ ,ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨੀਆਂ , ਡੇਰਿਆਂ ਦਾ ਵਿਕਾਸ ਕਰਨਾ ਹੈ ਅਤੇ ਡੇਰਿਆਂ ਦੇ ਬਾਬਿਆਂ ਨੂੰ ਸਪੈਸ਼ਲ ਸਹੂਲਤਾਂ ਅਤੇ ਸਰਕਾਰੀ ਸਕਿਉਰਟੀ ਦੇਣੀ ਹੈ । ਮਨਪ੍ਰੀਤ ਬਾਦਲ ਨੇ ਡੇਰਾ ਰਾਧਾ ਸੁਆਮੀ ਵਾਲੇ ਬਾਬੇ ਨੂੰ ਸਪੈਸ਼ਲ ਸਰਕਾਰੀ ਪੈਕੇਜ ਦੇ ਕੇ ਇੱਕ ਨਵੀਂ ਰੀਤ ਦੀ ਸ਼ੁਰੂਆਤ ਕੀਤੀ ਅਤੇ ਮੋਦੀ ਨੂੰ ਖੁਸ਼ ਕੀਤਾ। ਇਹ ਸਭ ਸੈਂਟਰ ਸਰਕਾਰ ਦੇ ਜਮੂਰੇ ਹਨ । ਇਹਨਾਂ ਨੇ ਪੈਸੇ ਦੀ ਖਾਤਰ ਆਪਣਾ ਜ਼ਮੀਰ ਵੇਚ ਕੇ ਪੰਜਾਬ ਅਤੇ ਸਿੱਖ ਕੌਮ ਦੀ ਤਬਾਹੀ ਕਰਨ ਨੂੰ ਕਬੂਲ ਕੀਤਾ ਹੋਇਆ ਹੈ । ਆਉਣ ਵਾਲੇ ਮੰਤਰੀਆਂ ਨੂੰ ਵੀ ਇਹ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਹੈ । 😡😡 ।
ਵੀਰੋ ਆਪਣੇ ਕੱਪੜੇ ਨਾਂ ਉਤਾਰੋ ਠੰਡ ਬਹੁਤ ਆ ਸਰਕਾਰ ਉਤੇ ਇਸ ਦਾ ਕੋਈ ਅਸਰ ਨਹੀਂ ਨਾਂ ਹੀ ਆਪਣੇ ਮੈਡਲ ਮੋੜੋ ਕਿਉਂਕਿ ਉਹ ਮੋਦੀ ਦੇ ਪਿਉ ਨੇ ਨਹੀਂ ਦਿੰਤੇ ਸੋ ਆਪਣੀ ਸਹਿਤ ਦਾ ਖਿਆਲ ਰੱਖੋ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ
All india kissan majdur ekta zidabad
WAHEGURU MEHAR KARI SAB KISSAN TE
EVM BAN KARAYE Jo esi ghatiya Sarkar na bne agay to
Waheguru gi mehar karna mere punjab the 🙏🙏🙏🙏🙏
Kisan majdoor ektaa zindabad
You are right kissan paji Thks g
Kisan ekta jindabad
Kissan majdoor Ekta zindabad 💪💪💪
Kissan ekta jindabad
Kissan ekta zindabad
#modiresign100%
#ambanibadtimestart200%
#bollywoodbaninpunjab300%
#kissanektazindabad400%
#billbacksoon500%
UTMOST EFFORT TO REMAIN PEACEFUL
Kisan majdoor ekta jindabad 🙏👍👍
Asi sab aap ji de naal ha,,
Sai mazdoor app de.nal ho Kishan jindabad jindabad jindabad jindabad jindabad
Kisan morcha jinda baad
Jai Bharat jai bhim jai Jawaan jai kisaan EVM hatao desh bachao election ballot paper se hona chahiye bycought godi media Ambani,adani and lala Ramdev jio ye Manubadi punjipation ki sarkar hai
kisan jida baad
ਬਹੁਤ ਵਧੀਆ ਜੀ ਮੋਦੀ ਕੁਤਾ
Good bapu ji
Waheguru ji chardikla vich Rakhe
Kaun kaun ek din kissano ke liya khana nahi khayga
Jo bole so nihaal Sat Sri Akal
Wahaguru mahar karo🙏🙏
Waheguru ji kisana chardikla karan ji waheguru ji
Jagjit Singh dallewal saab🙏
DHANBAAD SAB DA JI TEH DIL TO KHALSA PANTH WALO PURE SARBAT DA INSHANA DA WAHEGURU JI KA KHALSA WAHEGURU JI KI FATEH BAKSAN SATGURU GRANTH SAHIB JI MEHAR RAJA SAHIB BALI KAR BHALI DHAN DHAN SATGURU NANAK SAHIB DHAN TUHADI KHALSAHI SIKHEYA ❤💦💬💤💔💕🖤🖤💘💓💞🗯💢💙💚💜💖💥💫👀💋💌❣💙💚💖💥💫💘💗💞💭💢💦💬💔💕🖤💘💓💭💢💙💜💖💥💫👀💋💌❣💙💜💖💥💫💘💞🗯💢❤💬💔🖤💓💖💭💢💙💜💖💥👀💋💌❣💙💜💖💫💘💭💢💦💔💕💘💗💭💢💙💞💖💥👁👄💌💌💚💖💥💫👀👁
ਬਾਪੂ ਜੀ 👍👍👍👍
ਮੇਰ ਤਾ ਦਿੱਲ ਕਰਦਾ ਥਾਲੀਆ ਮੋਦੀ ਦੇ ਸਿਰ ਵਿੱਚ ਮਾਰਾ 😡😡😡😡😡
PORT JIO SIM......💥👍👍👍👍👍
Sahi gal modi ji loka di takleef suno apne man ki baat sado,lok thand ch bethe ona di gal suno
Very good veer ji
Please take care of yourself bhai sahib yu are so precious for us
ਪਤਰਕਾਰ ਸਾਹਿਬ ਮੋਦੀ ਦਾ ਮੰਨ ਹੀ ਬੇਈਮਾਨ ਊਸ ਵਿੱਚੋਂ ਕੋਈ ਇਨਸਾਫ ਨਹੀ ਮਿਲੇਗੀ