@@karanbirsingh9366 bai shonk da koi mull ni. 2nd gall ap v thoda dhyan dena penda j saste rate ch original da swaad laina ta. Nhi ta 12 lakh la k navi lai aa
Satnam Shri Waheguru jioji Datiya jioji Tera lakh lakh shukar jioji. Bahut khoob lovable bachu. Jug jug jioji..Os Malik da na te asrha lehbke turye jaho jioji, Os di Kirpa naal subh Aapye Chardi kala hunda hei jioji. Waheguru jioji ka khalsa Shri waheguru jioji ki Fateh jioji
ਗੱਲ ਸਹੀ ਐ ਬਾਈ ਦੀ ਸਾਡੇ ਡੱਬਵਾਲੀ ਬਹੁਤ ਹਾਈ ਰੇਟ ਐ
Bilkul ji mai v aayea c lain 3lakh koi thalle ni hai
@@gurpreetbrar6840 0⁰
}
Ni veer ghnt v bhut mildi a ne Mai Dabwali to hi a
@@harmanderbawa7424 Bai ji shi chldia gaddia eh ?
ਬਹੁਤ ਵਧੀਆ ਬਾਈ ਜੀ,, ਰੇਟ ਵੀ ਬਹੁਤ ਵਧੀਆ ਹੈ,, ਮੈਂ ਤਾਰੀਫ਼ ਕਰਦਾ ਤੁਹਾਡੇ ਕੰਮ ਦੀ,,ਪਰਮਾਤਮਾ ਤਰੱਕੀ ਬਕਸੇ ਬਾਈ ਜੀ,,,
Dèq is ty the way ininymmy loop
ਬਾਈ ਕਿਥੋਂ ਮਿਲੂ ਸਸਤੀ ਜੀਪ
Bai kehdi Jaga Di video Aa Eh
@@jaspreetsingh3267 SLEO
ਵੀਰ ਗੱਡੀਆਂ ਬਹੁਤ ਸੋਹਣੀਆਂ ਨੇ
ਬਹੁਤ ਵਧੀਆ ਗੱਡੀਆਂ ਬਾਈ ਜੀ 👍🏻👍🏻👍🏻👍🏻
ਬਹੁਤ ਵਧੀਆ ਜੀ 🙏👍
इतने कम दामों में इतनी अच्छी गाड़ियां बहुत अच्छा भाई जी
ਰੇਟ ਬਹੁਤ ਵਧੀਆ ਆ👍
ਕਹਿਣ ਤੇ ਅਸਲੀਅਤ ਵਿਚ ਬਹੁਤ ਫਰਕ ਆ, ਮੈਂ ਗਿਆ ਸੀ ਕੁਸ ਦਿਨ ਪਹਿਲ਼ਾ ਇਨਾ ਕੋਲ, 2 ਲੱਖ 25 ਹਜਾਰ ਮੰਗਦੇ ਸੀ, ਉਪਰ ਰੰਗ ਹੀ ਸੀ, ਫਰਸ ਤੇ ਇੰਜਣ ਦੇਖਣ ਨੂੰ ਜੀ ਨਹੀ ਕਰਦਾ ਸੀ,
🙏👍
Paid videos hundiya ne eho jeya sariya advertisements
ਕਿੱਥੇ ਆ ਇਹ ਵੀਰ car bazar
@@armytyarionlymath9498 ਪਾਤੜਾਂ
Veer diesl jypsy leni je hai ta rate dasso ja phone te gll kr skde ho .
Bhot Shona rate bai tera rub tenu traqi bakshe veer 🙏🏻🙏🏻
ਬਹੁਤ ਵਧੀਆ
Bahut vadiya jankari think you VEER ji
ਬਾਈ ਜੀ ਡੱਬਵਾਲੀ ਵੀ ਇਹੋ ਰੇਟ ਨੇ। ਪਰ ਪੰਗਾ ਕਾਗਜ਼ਾਂ ਦਾ ਹੁੰਦਾ ਏ ਵੇਚਣ ਵੇਲੇ ਗੱਲ ਕੁੱਝ ਹੋਰ ਹੁੰਦੀ ਹੈ। ਬਾਅਦ ਵਿਚ ਗੱਲ ਤੇ ਨਹੀਂ ਆਉਂਦੇ
Jma sahi gal aa
Sahi gl aa veere sade nl v ahi hoeya c
Bhaut hi wadiaa wai ji
Ret kmal da a ji
only 😎ustaad sidhu😎 kattad fans💪
like
👇
ਬਾੲੀ ੲਿਹ ਜੀਪ 30-35 ਹਜਾਰ ਦੀ ਡਾੳੁਨ ਮਾਡਲ ਲੈ ਕੇ 15-20 ਹਜਾਰ ਦਾ ਫੁੱਲ ਸਮਾਨ ਕਬਾੜ ਵਿੱਚੋ ਲਾ ਕੇ ੲਿਹੋ ਜਿਹੀ ਗੱਡੀ 55-60 ਹਜਾਰ ਵਿੱਚ ਤਿਅਾਰ ਹੋ ਜਾਂਦੀ ਹੈ।
ਮਹਾਨ ਰਿਪੋਰ੍ਟਰ
ਸਰ ਗਡੀਆਂ ਦਾ ਮਾਡਲ ਵੀ ਦਸੋ ਕਦੋ ਤੱਕ ਇਹਨਾਂ ਦੀ velditi.ਹੈ
ਬਹੁਤ ਵਧੀਆ ਗਡੀਆਂ ਕੀ ਨਵੀ ਟਰਾਂਸਪੋਰਟ ਨੀਤੀ ਅਨੁਸਾਰ ਸੜਕ ਤੇ ਚਲ ਸਕਣਗੀਆਂ
@@PawanKumar-nm7ly ਚਾਰਾ ਲਿਆਉਣ ਲੲਈ ਕੰਮ ਆਉਣਗੀਆ
ਡੱਬਵਾਲੀ ਤੋਂ ਜਿਪਸੀ ਜਾ ਜੀਪ ਲੈਣ ਦਾ ਫੈਦਾ ਏ ਬਈ ਉਹ ਫੌਜ ਦੀਆਂ ਪੁਰਾਣੀਆਂ ਗੱਡੀਆਂ ਹੁੰਦੀਆਂ ਨੇ ਜਿੰਨਾ ਦੇ ਪੇਪਰ ਨਵੇਂ ਬਣਦੇ ਨੇਂ ਤੇ ਆਰ ਸੀ 15ਸਾਲ ਵੈਲਿਡ ਹੁੰਦੀ ਏ
Thik aa g
22ਪਹਿਲੀ ਗੱਡੀ ਨੇ ਜਾਨ ਕੱਢ ਲਈ ਐਨੀਆ ਸਸਤੀਆਂ ,ਬਾਬਾ ਰੱਖੇ ਸੁੱਖ ਅਗਲੇ ਸਾਲ ਇਥੋ 100% ਗੱਡੀ ਲਿਆਉ ਵੀਰ ਰਾਜੀ ਰਹੇ ਪਰ ਪਿਛਲੀ ਵਾਰੀ ਪਾਪਾ ਜੀ ਨੇ ਨੋਵਾ 10 ਮਾਡਲ ਸਾਡੇ ਪੰਜ ਲੱਖ ਦੀ ਪਾਤੜਾ ਤੋ ਲਈ ਸੀ ਉਸਦਾ ਨੰ PB 11 ਸੀ ਸਾਰੇ ਦੂਰੋ ਹੀ ਕਹਿੰਦੇ ਸੀ ਦਿਲੀ ਦਾ ਮਾਲ ਕਿਥੋ ਲੈ ਆਦਾ ਜੇ
ਮਾਡਲ ਤੁਸੀਂ ਦਸਦੇ ਨੀ ਨਾ ਇਹਦੀ ਆਰ ਸੀ ਅਪਡੇਟ ਹੋਵੇ ਨਾ ਕੋਈ ਕਲ ਨੂੰ ਇਹ ਨੂੰ ਚਲਣ ਦੇਵੇ ਏਨਾ ਪੈਸਾ ਖਰਚ ਕੇ ਫਾਇਦੇ ਵਾਲੀ ਗੱਲ ਨਹੀਂ
Koi. Faida nii veer ehna da piipii v vdiya a ehna second hand jeepa te zpsyaa nalo
ਵਾਕੇਈ ਰੇਟ ਤਾ ਸਿਰਾ ਬਾਈ ਦਾ 👍👍👍
Very good prices Nirmal Singh Gahir From Italy
Bhut vadiya a bai g jaankari lai djanvad
ਰੇਟ ਠੀਕ ਏ ਬਾਈ ਦੇ ਕਈ ਤਾ ਚਾਰ ਚਾਰ ਲੱਖ ਰੁਪਏ ਮੰਗਦੇ ਆ
ਬਹੁਤ ਵਧੀਆ ਬਾਈ ਜੀ👌👌
🙏 waheguruji 🙏 bhut vajbe rare ji ssaji 🙏🙏👍👍 good
0:13 ਤੇ ਦਿੱਕਤ ਨੀ ਕੋਈ ਕਾਗ਼ਜ਼ ਨੀ😁
ਮਖੌਲ ਕੀਤਾ ਵੀਰ ਦਿਲ ਤੇ ਲੈ ਜੀਂ ਗੱਲ
sachi gl koi kajg ni y 😂 gye se asii only affidavit no any ppr kuz ni ana da koi passing ni rate video h hor a otha jaoo 😂😂
ਮੇਰੇ ਵੀਰ ਬੁਰਾ ਨਾ ਮਨਾਉਣਾਂ ਵੀਰ ਜੀ ਇੱਕ ਬੇਨਤੀਂ ਕਿ ਕੰਮ ਤਾਂ ਤੁਹਾਡਾ ਬਹੁਤ ਵਧੀਆ ਆ ਪਰਮਾਤਮਾ ਚੜਦੀ ਕਲਾ ਬਖਸ਼ਣ ਬਸ ਇੱਕ ਗੱਲ ਦੀ ਬੇਨਤੀ ਕਰਨੀਂ ਆ ਕਿ ਵੀਰ ਤੁਸੀਂ ਜਦੋਂ ਵੀ ਕੋਈ ਵੀਡੀਉ ਬਣਾਉਦੇ ਹੋ ਤੇ ਗੱਲ ਕਰਦੇ ਹੋ ਜਰਾ ਹੋਲੀ ਹੋਲੀ ਮਤਲਬ ਸਹਿਜ ਸੁਭਾਇ ਮਤਲਬ ਸਲੋ ਹੋਲੀ ਹੋਲੀ ਗੱਲ ਕਰਿਆ ਕਰੋ ਤੁਸੀਂ ਬੜੀ ਤੇਜੀ ਚ ਵੀਰ ਬੋਲਦੇਂ ਆਂ ਬਹੁਤ ਕਾਲ ਕਾਲ ਵਿੱਚ ਜਿ ਅਰਾਮ ਨਾਲ ਗੱਲ ਕਰੋਗੇ ਤਾਂ ਵੀਡੀਉ ਹੋਰ ਵੀ ਵਧੀਆਂ ਬਣੋਗੀ ਤੇ ਏਮਪਰੈਸ਼ਨ ਵੀ ਜਿਆਦਾ ਪੈਦਾਂ ਜਿ ਮੇਰੀ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਪਿੱਠ ਪਿਛੇ ਬੁਰਾ ਭਲਾ ਆਖ ਗਾਲ ਨੀ ਕੱਡਣੀਂ ਕਮੈਂਟ ਕਰ ਕੇ ਕੈਹ ਸਕਦੇ ਹੋ ਪਿੱਠ ਪਿਛੇ ਗੱਲ ਕਰਨੀ ਮਰਦਾ ਦੀ ਨਿਸ਼ਾਨੀ ਨੀ ਕਮੈਂਟ ਕਰ ਕੇ ਦੱਸ ਦੋ ਕਿ ਗੱਲ ਮਾੜੀ ਲੱਗੀ ਕੋਈ ਸ਼ਿਕਵਾ ਗਿਲਾ ਨੀਂ ਜਵਾਬ ਜਰੂਰ ਦੇਣਾਂ 🙏
Thanks bro
Jipssy bahut kaint c
Very nice God bless you
ਵੀਰ ਜੀ ਮੇਰੇ ਕੋਲ ਜੈਨ 1998 ਮੋਡਲ ਹੈ ਮੋਡੀਫਾਈ ਕਰਨੀ ਹੋਵੇ ਘੱਟ ਤੋਂ ਘੱਟ ਕਿੰਨਾ ਖਰਚਾ ਆ ਜਾਂਦਾ ਹੈ ਜੀ
30000 rs. Only
ਵਧੀਆ ਤਿਆਰ ਕੀਤੀ
This is true Baba Ji very nice man
ਕਬਾੜ ਚ ਖ੍ਰੀਦ ਕੇ
10 20 ਹਜਾਰ ਉੱਤੇ ਲਗਾ ਕੇ 1:50 ਮੰਗੀ ਜਾਦੇ ਆ
ਐਂਕਰ ਸਾਬ ਆਪ ਸਕੂਟਰ ਤੇ ਆਏ ਆ
😄🤣😂😆
Moge v ahi Rate aw.And
.othe hor bhout item aw. Moga is Moga
ਪਤਰਾ ਕਾਰ ਬਜ਼ਾਰ ਕੇ ਪਾਤੜਾਂ ਕਾਰ ਬਜ਼ਾਰ ?
ਅੰਗਰੇਜ਼ੀ ਨਹੀਂ ਆਉਂਦੀ ਤਾਂ ਪੰਜਾਬੀ ਚ ਲਿਖ ਲਿਆ ਕਰੋ।
Baba car palace ghaint❤❤shanker bhra must visit ✌✌
Very good..costly price
Good information thanks 😊
ਭਾਜੀ ਬਹੁਤ ਸੋਹਣਾ
ਲੈਂਡ ਲੋਰਡ ਤਾਂ ਜੰਗਾਲ ਨਾਲ ਭਰੀ ਪਈ।
pehli jeep v jangal nal hi bhari aa
ਬਾਈ ਮੈ ਪਾਤੜਾਂ ਤੋ ਆ.... ਏਥੇ ਸਿਰੇ ਦੇ ਠੱਗ ਬੈਠੇ ਨੇ.... ਏਥੇ ਨਾ ਤੇ ਨਾ ਅਪਣਾ ਸਮਾ ਖਰਾਬ ਕਰੋ 🙏
ਆਪਾਂ ਵੀ ਪਾਤਡ਼ਾਂ ਤੋਂ ਈ ਹਾਂ
ਬਚੋ ਬਚੋ
। ਇਹਨਾਂ ਵਿਊ ਲੈਣ ਵਾਲਿਆਂ ਤੋਂ ਵੀ ਬਚੋ
Eee sahhi dass raha aa ka nahhi veer
Bilkul theek kha ha thagg na
Good bhai ji
85 85 ਮਾਡਲ ਬਾਲਣ ਇਕੱਠਾ ਕਰਕੇ ਤਿਆਰ ਕੀਤਾ 😀😀😀😀😀😀😀 ਡੇਢ ਲੱਖ ਕਿਸੇ ਨੇ ਨੀ ਦੇਣਾ ਤੁਹਾਨੂੰ
Ed wax@@karanbirsingh9366 see car we ed
Sai gal bai. Kisana pale age pale ni
Sahi gel todi
@@karanbirsingh9366 bai shonk da koi mull ni. 2nd gall ap v thoda dhyan dena penda j saste rate ch original da swaad laina ta. Nhi ta 12 lakh la k navi lai aa
Hahahahaha
Very nice g God bliss you veer
ਗੱਡੀ ਦੀ ਕੋਈ ਪਰੋਬਲਮ ਨਹੀਂ ਪਰੋਬਲਮ ਕਾਗਜ਼ਾਂ ਦੀ ਹੁੰਦੀ ਆ
Rate boht sahi a
Good job 22g
Art bai
ਪੱਕਾ ਇਹ ਬੰਦੇ ਚੋਰ ਨੇ
ਮੈਨੂੰ ਗੱਡੀਆਂ ਈ ਚੋਰੀ ਦੀਆਂ ਲਗਦੀਆਂ
ਨਾਮ ਵੀ ਬਾਬਾ 😀
Waheguruji
Good work
Good g
22g jeepa v ghaant aa 22g bilkul sahi rate 🙏🙏🙏🙏
ਆਲਟੋ ਕਾਰ ਹੈ 17੍ਰ੍,,,18 ਮੌਡਲ ਬਾਈ ਜੀ
moga ta veer fir moga he ku agree o na iss gall naal ta kro like
ਗੱਲ ਇਹ ਹੈ
ਵੇਚਣ ਵਾਲਾ ਬੰਦਾ ਕਿੰਨਾ ਸੱਚ ਬੋਲਦਾ ਹੈ,
ਦੂਜੀ ਗੱਲ ਇਹ ਹੈ
ਗੱਡੀ ਐਕਸੀਡੈਂਟ ਤਿਆਰ ਹੋਈ ਹੈ
ਜਾਂ
ਨਹੀਂ
ਦੋ ਹੀ ਗੱਲਾਂ ਨੇ ਜਿਸ ਨੂੰ ਗੱਡੀ ਚਲੌਣੀ ਆਉਂਦੀ ਹੈ ਕਿਸੇ ਨੂੰ ਨਾਲ ਲੈਕੇ ਜਾਣ ਦੀ ਲੋੜ ਨਹੀਂ,
ਵੇਚਣ ਵਾਲਾ ਇਮਾਨਦਾਰ ਚਾਹੀਦਾ ਹੈ।🙄🙄🙄🙄
Hunter bro sirraaa😂😂😂😂😂
V good 👍🏻.
ਵੀਰ ਚਿਟੀ ਜਿਪਸੀ ਦਾ ਲੋਨ ਕਰ ਸਕਦੇ ਓ ਜੀ ਮੈ ਕੀਰਤਨ ਵਾਸਤੇ ਗੱਡੀ ਲੈਣੀ ਪਲੀਜ ਜਰੂਰ ਦੱਸਿਓ
ਬਾਬਾ ਜੀ ਤੂਸੀ ਨੰਬਰ ਤਾ ਦੱਸੋ ਤੁਹਾਡੀ ਦੁਕਾਨ ਦਾ ਫੋਨ ਨੰਬਰ ਦੇ ਦਉ
9417330310
Wah ji wah zabardast gaddiya tusi tiyar kardy ho 👌👌👆
A car bazar sade pind de bndea da kyu juth boldeo saleo kithe krde o tyar aap kwad jeepa lai k paint kra k vech de ne eh
Kithe a y
ਅਸੀਂ ਪਾਤੜਾਂ ਰਹਿੰਦੇ ਰਹੇ ਹਾਂ ਅਮਰੀਕ ਤੂਫ਼ਾਨ ਨਾਲ ਹੁੰਦੇ ਸਾਂ
60000 hajar di mel jadi eda g
ਮੈਨੂੰ ਲੈ ਦੇ ਬਰੋ
Nice 👌👌👌👌🙏 jop vr Good
Mai v laini aw jeep
te pakka ja k ana ethe
Ehe mainu right place lagi
Gye c bai j tusi kiven lagean jeepan
😂🤣 dead lakh mang liya haatdiya. Wang upro szaa k 🤣🤣🤣
VERY nice
Loka ne le k Chad Tia
ਬਾਬਾ ਕਾਰ ਪੈਲਸ
ਜਿੰਦਾਬਾਦ
😀😀😀
Y tenu ap ta jma ni pta jeep a gaddi ya gypsy unj Tu review kr reha ap knowledge rkh thori
Achsa g
ਬਾਈ ਮੁਬੇਲ ਨੌਬਰ ਦਿਊ
22 ਜੀ ਗੌਡੀਆ ਬਹੁਤ ਸੋਹਣੀਆ
9_4
Ph no ta paa dea kro bro
Good Very nice
22g address Pura dasso ji
Patran , district- Patiala , Punjab
@@SunnyMasih-x6c contect number
Juth bol reha. H a banda passing nhi h gypsy di petrol wali di
Thonu Kiva pta y
V good y
hahaha reporter aap fudu bni janda sala 70 hjar da soddaa ni
Bhut vdhia bhji
Phone no Daso ji
super hai gadiya vre
ਬਹੁਤ ਵਧੀਆ ਲੱਗਿਆ ਹੈ ਜੀ ਇਹ ਦੁਕਾਨ ਹੈ ਕਿੱਥੇ ਕੁ
Nice price
Very good brother
Kada sharr brother
vnyc videos
Veer ji bhut vadiya rate ne, good job,thx
ਕਾਗਜ਼ਾ ਦੀ ਬੜੀ problem,, ਪੈਂਦੀ, ਗੱਡੀ ਚੜ੍ਹਦੀ ਨੀ ਕਾਗਜ਼ਾ ਤੇ,, price ਤਾਂ ਠੀਕ ਏ,,
Veer attt
ਬਹੁਤ ਵਡੀ ਫਰਾੜੀ ਮੰਡੀ ਹੈ
👌👌👌
ਜੀਪ ਜਿਪਸੀ 2000 ਮਾਡਲ ਤਕ passing ਹੋਵੇ ਤਾਂ 65,ਤੋ70 ਦੀ ਬਿਨਾ passing ਤੋ 40,45 ਦੀ ਬਾਈ ਏਵੇਂ ਪੈਸਾ ਨਾ ਲੁਟਾਓ ਲੋਕਾਂ ਨੂੰ ਪਿੰਡਾ ਚੋ ਮਿਲ ਜਾਂਦੀਆਂ ਕੋਇ ਖਾਸ ਗੱਲ ਨੀ, ਸੁਰਖੀ ਬਿੰਦੀ ਤਾਂ ਆਮ ਗੱਲ ਫੁਕਰੇ ਲੋਕੀ ਪਸੰਦ ਕਰਦੇ ਹਨ ਸਾਦੀ ਗੱਡੀ ਲਓ 10 ਹਜਾਰ ਚ ਜਿਨਾਂ ਮਰਜੀ ਹਾਰ ਸਿਗਾਰ ਕਰਲੋ,99 ਮਾਡਲ ਜਿਪਸੀ 70 ਹਜਾਰ ਦੀ , ਡੈਡ ਲੱਖ ਮੰਗਦੇ ਹਨ
Good Very good
ਬਾਈ ਜੀ ਬਾਬਾ ਗੱਡੀਆਂ ਆਲਿਆਂ ਦਾ ਫੋਨ ਨੰਬਰ ਕਿੰਨਾ ਹੈ।ਐ ਤਾਂ ਜਰੂਰ ਕਰੋ ਹੋਰ ਕੋਈ ਵੀ ਇਸ ਵਿਚ ਬਾਈ ਜੀ ਸਚਮੁੱਚ ਹੀ ਜਰੂਰ ਹੀ ਉਪਰਾਲਾ ਕਰੋ ਜੀ। ਧੰਨਵਾਦ
Hji Bai g phone number jarur likho
Good ji
Haini gl batt
Bahut Sonya gadiya
Very good 👍👍
Jldi leke javage
Jeep
Nice bro
Satnam Shri Waheguru jioji Datiya jioji Tera lakh lakh shukar jioji. Bahut khoob lovable bachu. Jug jug jioji..Os Malik da na te asrha lehbke turye jaho jioji, Os di Kirpa naal subh Aapye Chardi kala hunda hei jioji. Waheguru jioji ka khalsa Shri waheguru jioji ki Fateh jioji