ਵਿਆਹ ਤੋਂ ਪਹਿਲਾ ਹੀ ਲਾੜੀ ਦੇ ਸੀ ਗਲਤ ਸੰਬੰਧ, ਖੁੱਲਿਆ ਰਾਜ | Laadi de khule Raaz | Channel Punjab

Поділитися
Вставка
  • Опубліковано 29 вер 2024

КОМЕНТАРІ • 1,4 тис.

  • @ranjitsingh-xf2es
    @ranjitsingh-xf2es 5 років тому +30

    ਵੀਰੇ ਹੋਇਆ ਤਾ ਤੇਰੇ ਨਾਲ ਮਾੜਾ ।ਪਰ ਤੇਰੀ ਚੰਗੀ ਕਿਸਮਤ ਇਹ ਰਹੀ ਕਿ ਇਹੋ ਕੁੜੀ ਤੋ ਬਚ ਗਿਆ ।ਜੇ ਵਿਆਹ ਹੋ ਜਾਂਦਾ ਤਾ ਤੇਰੀ ਜਿੰਦਗੀ ਬਰਬਾਦ ਹੋ ਜਾਣੀ ਸੀ।

  • @rashpindersingh8160
    @rashpindersingh8160 4 роки тому +23

    ਵਧੀਆ ਹੋਇਆ ਵੀਰ ਪਹਿਲਾਂ ਪਤਾ ਲੱਗ ਗਿਆ ਇਹੋ ਜਿਹੀਆ ਵਿਗੜੀ ਹੋਈਆ ਬਾਅਦ ਭੱਜ ਜਾਦੀਆ ਨੇ

  • @australiaaustralia6412
    @australiaaustralia6412 5 років тому +5

    Boy is lucky

  • @tarsemsingh3948
    @tarsemsingh3948 5 років тому +4

    "Asankh bhoot pret shookar mirgach."

  • @SonySingh-j1c
    @SonySingh-j1c 6 місяців тому

    ਵੀਰ ਜੀ ਤੁਸੀਂ ਸ਼ੁਕਰ ਕਰੋ ਵਾਹਿਗੁਰੂ ਜੀ ਦਾ ਖਹਿੜਾ ਛੱਡੋ। ਕੁੜੀ ਨੇ।ਸਾਰੀ ਜ਼ਿੰਦਗੀ ਤੈਨੂੰ ਦੁੱਖੀ ਕਰਨਾਂ ਸੀ। ਹੋਰ ਚੰਗੀ ਕੁੜੀ ਦੇਖ।ਕੇ। ਵਿਆਹ ਕਰਵਾ ਲਿਆ ਜੇ। ਵਾਹਿਗੁਰੂ ਜੀ ਜੋਵੀ‌ਕਰਦਾ। ਚੰਗਾ ਹੀ ਕਰਦਾ ਹੈ। ਜੇ।ਤੇਰਾ। ਖ਼ਰਚਾ ਹੋਇਆ ਹੈ ਤਾਂ ਇਹ ਸਮਝ ਲੈਣਾ ਕਿਸੇ ਗਰੀਬ ਦੁੱਖੀ ਦੇ ਲਈ ਖਰਚ ਕੀਤੇ ਗਏ। ਵਾਹਿਗੁਰੂ ਹੋਰ ਵੀ ਬਹੁਤ ਦੇਵੇਗਾ

  • @hazursingh804
    @hazursingh804 2 роки тому

    ਬਹੁਤ ਮਾੜੀ ਕੀਤੀ ਕੁੜੀ ਨੇਂ ਵੀਰ ਦੀ ਜਿੰਦਗੀ ਨਾਲ ਵਾਪਰਦਾ ਕੰਮ ੲਨੋਕਾ

  • @preetkaur727
    @preetkaur727 4 роки тому +1

    Veer ji bach ge tusi shukar mnao rab da ene viah ton bad v dodd jana c

  • @BhagaMalowaal
    @BhagaMalowaal 10 місяців тому +14

    ਕੁੜੀ ਦੀ ਜੁਬਾਨ ਭਰਾ ਬਹੁਤ ਚਲਦੀ ਕੁੜੀ ਗਲਤ ਆ ਮੁੰਡਾ ਬਿਲਕੁਲ ਸਹੀ ਆ

  • @kaurjatti2382
    @kaurjatti2382 4 роки тому +83

    ਚਪੇੜ ਵਰਗੀ ਬੂਥੀ ਆ ਸੀਂਡਲ ਜੀ ਬੇੜਾ ਬਹਿ ਗਿਆ ਤੇਰਾ

  • @premsinghpremsingh4115
    @premsinghpremsingh4115 5 років тому +67

    ਪਰਮਾਤਮਾ ਇਹੋ ਜਿਹੀ ਕੁੜੀ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਾ ਦੇਵੇ

  • @jagpreetsingh5671
    @jagpreetsingh5671 5 років тому +18

    ਸ਼ੁਕਰ ਸ਼ੁਕਰ ਭਰਾ ਬਚ ਗਿਆ ਏਨੇ ਵਿਆਹ ਤੋਂ ਬਾਦ ਤੇਰਾ ਮੂੰਹ ਈ ਕਾਲਾ ਕਰੋਨਾ ਸੀ ਬੋਲਦੀ ਵੇਖ ਕਿਦਾ

  • @bigfan_narulafamily5344
    @bigfan_narulafamily5344 5 років тому +527

    ਕੁੜੀ ਕਿੰਨਾ ਬਕਵਾਸ ਕਰਦੀ ਆ ਇੱਜਤ ਵਾਲੀਆ ਇਨ੍ਹਾਂ ਨਹੀਂ ਬੋਲਦੀਆ ਬੰਚ ਗਿਆ ਵੀਰੇ ਸੁਕਰ ਕਰ ਰੰਬ ਦਾ

  • @sharanjeetkaur8539
    @sharanjeetkaur8539 10 місяців тому +36

    ਮੁੰਡਾ ਬੱਚ ਗਿਆ ❤👍🏻 ਸਾਰੀ ਉਮਰ ਦੇ ਰੋਣ ਨਾਲ਼ੋਂ ਚੰਗਾ ਜੇ ਤੇਰਾ ਕਤਲ ਕਰਾ ਦਿੰਦੀ ਤਾ ਫੇਰ ਮਾਂ ਨੂੰ ਪੁੱਤ ਨਹੀਂ ਸੀ ਲੱਭਣਾਂ

  • @Paramjeetkaur-xo5pv
    @Paramjeetkaur-xo5pv 5 років тому +293

    ਭੈਣ ਜੀ ਜਿਹੜੇ ਮੁੰਡੇ ਪਿੱਸੇ ਤੂੰ ਵਿਅਾਹ ਤੋ ਮਨਾ ਕੀਤਾ ਵਿਅਾਹ ੳੁਹਣੇ ਵੀ ਨਹੀ ਕਰਵਾੳੁਣਾ ਕਿੳੁ ਮਾ ਪਿੳੁ ਦੀ ਬੇਜ਼ਤੀ ਕਰਵਾੳੁਣੀ ਅਾ ਭੈਣ ਜੀ ਤੇਰੀ ਤਾ ਬੋਲਣ ਤੋ ਪਤਾ ਲੱਗਦਾ ਤੂੰ ਗਲਤ 🙏

    • @gurjeetsingh2963
      @gurjeetsingh2963 5 років тому +5

      Jinna nu khsma naalo yaar vad Pyare hunde ne..ik na ik din rab nyay kar hi denda a..Eho jehiyan di kabar peke pind hi bandi a fer..eho jehiya da aakhri tikana ya peka ghar ya fer mayivada..khsam visareh te kamjat Nanak naave baj sunat..

    • @vijaymasih661
      @vijaymasih661 4 роки тому

      Sahi gaal a madam je

    • @honeysinghdhillon2710
      @honeysinghdhillon2710 4 роки тому

      Ryt

    • @akashdeepboparai2010
      @akashdeepboparai2010 4 роки тому

      Ko ji 👌👌 👌

    • @ravanji1809
      @ravanji1809 3 роки тому +1

      Bhene j kudi de ghrdea nu pehla he pta c tan oh munde nal he veah kr dinde ess Munde di vichari di kyu bejti krwai a

  • @kiranjawandha6645
    @kiranjawandha6645 5 років тому +482

    ਜੇ ਮੁੰਡਾ ਜਵਾਬ ਦੇ ਦਿੰਦਾ ਤਾਂ ਮੇਰੇ ਭਾਰਤ ਮਹਾਨ ਦੀਆਂ ਗੰਦੀਆਂ ਸਰਕਾਰਾਂ ਮੁੰਡੇ ਨੂੰ ਜੇਲ੍ਹ ਚ ਡੱਕ ਦਿੰਦਿਆਂ. ,

  • @rajamallianwala361
    @rajamallianwala361 5 років тому +754

    ਚੰਗਾ ਰਹਿ ਗਿਆ ਵੀਰੇ । ਨਈ ਤਾਂ ਇਹ ਵਿਆਹ ਤੋਂ ਬਾਅਦ ਵੀ ਭੱਜ ਜਾਣੀ ਸੀ

    • @gurbindersidhu1664
      @gurbindersidhu1664 5 років тому +10

      1 hafta pehila v dass dendi ta apne maa piyo nu jalalat to bacha sakdi c ..

    • @PappuSingh-el8ud
      @PappuSingh-el8ud 5 років тому +3

      Mom Dad nhi mande dasan to baad v sab apni ego le K baithe ne ethe ladkiaa ki karn bas har koi ona di khushi danana chahunda

    • @sandeepgill650
      @sandeepgill650 5 років тому +3

      @@PappuSingh-el8ud sahi gal a

    • @AMANDEEPKAUR-ix1zr
      @AMANDEEPKAUR-ix1zr 5 років тому +6

      Maa peo kine bhole aa vichare😑maa vichariii ki dsse kise nu hun🙏🙏

    • @navdeepseemar3865
      @navdeepseemar3865 5 років тому

      Gal ta Shi aa veer fer v bcha hogeyaa

  • @RavinderSingh-cc3nm
    @RavinderSingh-cc3nm 5 років тому +54

    ਝੂਠ ਬੋਲਣ ਦੀ ਕੁੜੀ ਪਹਿਲੇ ਨਹੀ ਸੀ ਪਤਾ ਇਹਨੂੰ ਡੰਗਰ ਦਿਮਾਗ ਦੀ

  • @parmindersingh2081
    @parmindersingh2081 5 років тому +325

    ਮਾੜੀ ਕਿਸਮਤ ਵਿਚਾਰੇ ਮਾਪਿਆਂ ਦੀ ਜਿਨ੍ਹਾਂ ਦੇ ਘਰ ਇਹੋ ਜਿਹੀ ਬੇਸ਼ਰਮ ਕੁੜੀ ਨੇ ਜਨਮ ਲਿਆ ਹੈ ਬੱਚ ਗਿਆ ਮੁੰਡਾ ਨਹੀਂ ਤਾਂ ਸਾਰੀ ਉਮਰ ਰੋਣਾ ਸੀ

  • @harjindersingh8906
    @harjindersingh8906 5 років тому +387

    ਪ੍ਰਮਾਤਮਾ ਇਹੋ ਜੀ ਧੀ ਦੁਸ਼ਮਣ ਦੇ ਘਰ ਵੀ ਨਾ ਪੈਦਾ ਕਰੇ

  • @soniyabath337
    @soniyabath337 5 років тому +69

    ਨਾ ਤੇਰੇ ਤੇ ਸ਼ਕਲ ਆ ਨਾ ਤੇਰੇ ਕੋਲ ਅਕਲ ਐ ਬਚ ਗਿਆ ਵੀਰਾਂ ਤੂੰ ਇਸ ਧੋਖੇਬਾਜ਼ ਤੋਂ ਇਨੇ ਕੋਈ ਯਾਰ ਰੱਖੀਆਂ ਹੋਣਾ ਐ ਤਾਹੀਂ ਤਾਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਐ

  • @ravan2121
    @ravan2121 5 років тому +9

    ਵੀਰ ਨਾਲ ਮਾੜਾ ਹੋਇਆ so sad ਕੁੜੀ ਪਹਿਲਾ ਹੀ ਦੱਸ ਦੇਂਦੀ ਬੇਇੱਜ਼ਤੀ ਕਰਵਾ ਦਿੱਤੀ ਸਾਰਿਆਂ ਦੀ

  • @jagtarsingh1186
    @jagtarsingh1186 5 років тому +468

    ਮੁੰਡਾ ਕੁਝ ਕਰੇ ਤਾਂ ਪੁਲਿਸ ਮੂੰਹ ਚੁੱਕ ਕੇ ਆ ਜਾਂਦੇ ਆ ਹੁਣ ਕਿਥੇ ਮਰ ਗੇ

  • @pargatriar5722
    @pargatriar5722 5 років тому +51

    Munda fir v sohna lagda kuri te ਚੜੇਲ ਲਗਦੀ ਆ

  • @GurdevSingh-ej6fv
    @GurdevSingh-ej6fv 5 років тому +233

    ਵਧੀਆ ਹੋਇਆ ਬਚ ਗਿਆ ਵੀਰ ਇਦਾ ਦੀਆਂ ਕੁੜੀਆਂ ਮਰਵਾ ਦਿੰਦੀਆਂ ਨੇ ਆਸਕ ਤੋਂ

  • @sarwanbajwa8074
    @sarwanbajwa8074 4 роки тому +8

    ਇਹੋ ਜਿਹੀਆਂ ਕੁੜਿਆਂ ਕਰਕੇ ਹੀ ਲੋਕ ਜੰਮਣ ਤੋਂ ਪਹਿਲਾਂ ਹੀ ਕੁੜਿਆਂ ਮਾਰ ਦਿੰਦੇ ਨੇ ।

  • @AvtarSingh-wr4gh
    @AvtarSingh-wr4gh 5 років тому +7

    ਲੱਖ ਲਾਹਨਤਾਂ ਕੁੜੀਏ

  • @Desiboy07867
    @Desiboy07867 5 років тому +35

    ਬਚ ਗਿਆ 22 ਤੂੰ

  • @swarnjitsingh6126
    @swarnjitsingh6126 5 років тому +24

    ਅਸਲੀਅਤ ਦੇਖ਼ੋ ਜੋ ਗ਼ਲਤ ਹੈ ੳੁਸ ਤੇ ਕੇਸ ਠੋਕੋ ਤੇ ਜੇਲੇ ਸੁੱਟੋ ਤਾਂ ਕਿ ਅੱਗ਼ੇ ਤੋਂ ਕੋੲੀ ਅੈਸੀ ਗ਼ਲਤੀ ਨਾ ਕਰੇ

  • @AmritpalSingh-vn9hj
    @AmritpalSingh-vn9hj 4 роки тому +1

    ਬਾਕੀ ਅੱਜ ਕੱਲ ਤਾਂ 100 ਵਿੱਚੋਂ 20 ਸਹੀ ਹੁੰਦੀਆਂ ਨੇਂ ਬਾਕੀ ਤਾ ਸੀਲ ਟੁੱਟੀ ਵਾਲੀਆਂ ਮਿਲਦੀਆਂ

  • @gillsaab6359
    @gillsaab6359 4 роки тому +5

    ਭੌਂਕਣ ਦੀ ਵੀ ਅਕਲ ਨੀ ਬਚ ਜਾ y ਤੇਰੇ laiyk ni e ਕੁੜੀ

  • @ਲੁੱਲੂਬਾਬਾ-ਯ9ਛ
    @ਲੁੱਲੂਬਾਬਾ-ਯ9ਛ 4 роки тому +1

    ਜਿਹਦੇ ਪਿੱਛੇ ਆਹ ਬਰਾਤ ਮੋੜ ਦਿੱਤੀ ਜੇ ਹੁਣ ਉਸ ਨੇ ਤੇਰੇ ਨਾਲ ਵਿਆਹ ਨਾ ਕਰਵਾਇਆ ਫਿਰ 😝😜😝😜😝😜😝😜😝😜😝😜😝😜😝

  • @jogindersingh7775
    @jogindersingh7775 5 років тому +4

    ਵੀਰੇ ਏਵੈ ਗਲਤ ਕਮੈਂਟ ਨਾ ਕਰੇਯਾ ਕਰੋ ਕਿਸੇ ਦੀ ਸ਼ਾਨ ਦੇ ਖਿਲਾਫ ਕਿਸੇ ਦੀ ਧੀ ਭੈਣ ਕੁੜੀ ਯਾ ਕੱਲ ਕਿਸਨੇ ਦੇਖਾ ਹੈ ਗੰਡੇਯਾ ਚੋ ਗੱਢੇਲ ਨਿਕੱਲ ਆਵੇ ਸੋਚੌ ਅਕਲ ਕਰੋ ਥੋਡੀ ਮਰਜੀ

  • @kiranjawandha6645
    @kiranjawandha6645 5 років тому +82

    ਇਸ ਕਰਕੇ ਤਾਂ ਲੋਕ ਧੀਆਂ ਜੰਮਣ ਤੋਂ ਡਰਦੇ ਨੇ. , ਪਹਿਲਾਂ ਈ ਕੁੱਖ ਚ ਈ ਖ਼ਤਮ ਕਰ ਦਿੰਦੇ ਨੇ

    • @swarankaur1367
      @swarankaur1367 4 роки тому +4

      don’t say this.kise ik d glti krke tusi eni gal kh diti..munde v parents da naam khrab krde a kyi..sare iko jhe ni hunde...tusi dheea bare ena bura ni bol skde..o ta marwaunde a k man ch hunda k munda e howe..eda ta hrek koi ehi excuse dauga k sanu es krke dhee ni chahidi

    • @swarankaur1367
      @swarankaur1367 4 роки тому +1

      Kiran Jawandha nd e ta kismt hundi a nd ki pta kl nu kis ne kida da bn jna...nd j ehi gl a frr eda kyun ni koi khnda j munda glt nikle k tahi loka nu kukh ch e mrwa dena chahida

    • @punjabirasoi5061
      @punjabirasoi5061 4 роки тому +2

      Sareya teya iko jaheya nai hundeya g

    • @kulwinderkaur165
      @kulwinderkaur165 3 роки тому +1

      rape krdey jdo mundey odo v mundya nu jmn saar maar dena cahida.....har ik glt tey har ik shi ni hunda....

  • @esmusicludhiana8841
    @esmusicludhiana8841 5 років тому +9

    ਭਰਾਵਾਂ ਚੰਗਾ ਵਾ ਬੱਚ ਗਿਆ। ਨਹੀ ਤੇ ਵਿਆਹ ਤੋ ਬਾਅਦ ਤੂੰ ਘਰ ਤੋ ਬਾਹਰ ਕੰਮ ਤੇ ਜਾਣਾ ਸੀ। ਤੇ ਦੂੱਜੇ ਨੇ ਇਹਦਾ ਕੰਮ ਕਰ ਜਾਣਾ ਸੀ 😆😆😆😆😆😆😆😆😆😆😆😆😆😆😆😆

    • @karansingh-hk4pu
      @karansingh-hk4pu 4 роки тому

      Veer ithy mundeya vaste koi insaf heni mere desh ch yrr

  • @Desiboy07867
    @Desiboy07867 5 років тому +70

    ਕੁੜੀਆ ਗਲਤ ਹੁੰਦੀਆ ਹਨ,ਮੁੰਡੇ
    ਹਮੇਸ਼ਾ ਗਲਤ ਨਹੀਂ ਹੁੰਦੇ

  • @rajasaab6379
    @rajasaab6379 5 років тому +93

    munda bahut shreef a ji...te kudi chaallu

    • @samraatsingh249
      @samraatsingh249 5 років тому +1

      Right kudi bahut chaallu hai

    • @gagandeepkaur4462
      @gagandeepkaur4462 4 роки тому +3

      buht sweet aa ladka lg rha h or ladki ne acha nhi kiya😞

    • @RamandeepSingh78600
      @RamandeepSingh78600 4 роки тому +1

      @@gagandeepkaur4462 eshe hota kyu h 😭 dr lgta eh sab dekh kr

    • @honeysinghdhillon2710
      @honeysinghdhillon2710 4 роки тому

      @@gagandeepkaur4462 sukar vivha nhi hoya ahji baad ch Govandi
      Nu kush nhi Rakhna c eni ta

  • @iletsprep1425
    @iletsprep1425 5 років тому +2

    ਮੈਂ ਖੁਦ ਇਕ ਕੁੜੀ ਹੁੰਦੇ ਹੋਏ ...ਆਹੀ ਅਰਦਾਸ ਕਰੂਗੀ ਹੋਜੀ ਧੀ ਦੁਸ਼ਮਣ ਦੇ ਵੀ ਨਾ ਹੋਏ.....ਪਹਿਲਾ ਵੀ ਨਾ ਕਰ
    ਸਕਦੀ ਸੀ

  • @supportfarmers3344
    @supportfarmers3344 5 років тому +7

    Mere brother nal v same hoyia c rishte tu baad paj gi ... But Hun minu bhabi rab wargi mili🙏🙏🙏🙏🙏

  • @ChamkaurSingh-um8dg
    @ChamkaurSingh-um8dg 4 роки тому +2

    ਕੁੜੀ ਦੀ ਗਲਤੀ ਆ,ਕੁੜੀ ਨੇ ਆਪਣੇ ਪਿਓ ਦੀ ਇੱਜਤ ਰੋਲ ਤੀ,ਬੁਹਤ ਸਰਮ ਵਾਲੀ ਗੱਲ ਆ

  • @attwadiattwadi8614
    @attwadiattwadi8614 5 років тому +10

    ਅਜ ਕਲ 90%ਕੁੜੀਆਂ ਗਲਤ ਹਨ ਜਿਹੜਾ ਬਚਾ ਆਪਣੇ ਮਾ ਬਾਪ ਦਾ ਨੀ ਹੋਇਆ ਓਹ ਕਿਸੇ ਦਾ ਵੀ ਨਹੀਂ

  • @gurpreetbhamra9056
    @gurpreetbhamra9056 4 роки тому +1

    ਕਹਿੰਦੀ ਪੈਸੇ ਮੰਗਦੇ ਆ ਮੇਰੇ ਕੋਲ ਹੋਰ ਕੋਈ ਚਾਰਾ ਨੀ, ਇਹ ਢੰਗ ਫੜਿਆ ਹੋਇਆ ਇੰਨਾ ਨੇ ਦਾਜ ਦੀ ਧਮਕੀ ਦਾ, ਕਨੂੰਨ ਵੀ ਇਹੋ ਜਿਹੀਆਂ ਦੀ ਮਦਦ ਕਰਦਾ,

  • @ishwartoortoor8331
    @ishwartoortoor8331 5 років тому +8

    ਭਰਾਵਾ ਬੱਚਗਿਆ ਇਹ ਗਸਤੀ ਇਸ ਨੈ ਲੈ ਵੀ ਜਾਓ ਰਹਿਣਾ ਨਹੀ ਉਹ ਤਾ ਅੱਖ ਨਾਲ ਗੱਲ ਕਰਦੀਆ ਗਸਤੀਆ ਯਾਰ ਨੂ ਹੀ ਦਿਉਗੀ ਖੁਸ਼ ਹੋਕਿ

  • @user-hk9wk3uj3j
    @user-hk9wk3uj3j 4 роки тому +1

    Eho jihia karke loki kudian nu kukh Vich Maar dende han. Kudi shaitan aa. Changa hoya munda Bach gaya.

  • @jagsir23pur4
    @jagsir23pur4 5 років тому +43

    ਬੇਚਾਰੇ ਮਾਂ ਪਿਉ 😢

  • @gurbhejsinghsingh1180
    @gurbhejsinghsingh1180 5 років тому +1

    ਪੁਲਿਸ ਨੂੰ ਕਾਰਵਾੲੀ ਕਰਨੀ ਚਾਹੀਦੀ ਸਾਰੀ ਪੜਤਾਲ ਕਰਕੇ ਜੇ ੲਿਹੋ ਕੰਮ ਮੁਡਾ ਕਰਦਾ ਤਾ ਪੁਲਿਸ ਨੇ ਮੁਡੇ ਤੇ ਮਾ ਪਿਓਤੇ ਕੇਸਠੋਕ ਦੇਣਾਸੀ

  • @gurisandhu2798
    @gurisandhu2798 5 років тому +23

    Chnga hoya .munda bach gya.sari life lyi fass jana c..

  • @ManjitSingh-hq5wn
    @ManjitSingh-hq5wn 5 місяців тому

    ਆਪਣੇ ਬਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਇਹ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬਚਿਆਂ ਨੂੰ ਮਾੜੀ ਬੁਰੀ ਗੰਦੀ ਸੰਗਤ ਤੋਂ ਬਚਾਉਂਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਸਾਰੇ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ

  • @bobbyaulakh9564
    @bobbyaulakh9564 4 роки тому +9

    ਮਾਂ ਪਿਓ ਦੀ ਤੇ ਕੋਈ ਗਲਤੀ ਨੀ ਸੀ ਵੀ 🙏😞

  • @malkitsingh5794
    @malkitsingh5794 3 роки тому +2

    ਵੀਰੇ ਬਹੁਤ ਵਧੀਆ ਹੋਆ ਇਹ ਜਹੀਆ ਕੁੜੀਆ ਵਿਆਹ ਤੋ ਬਾਦ ਵਿਚ ਜੀਨਾ ਹਾਰਮ ਕਰ ਦੀ ਦੀਆ ਨੇ

  • @nehasampla3497
    @nehasampla3497 5 років тому +204

    bechare maa baap di badnaami krati kutti gndi kudi ne🤬🤬🤬

    • @sohanSingh-qm7lx
      @sohanSingh-qm7lx 5 років тому +4

      Vadia hoia bchge nhi kll nu hor nall rhna

    • @nehasampla3497
      @nehasampla3497 5 років тому +5

      @@sohanSingh-qm7lx sahi gl

    • @GurpreetSingh-kq8yi
      @GurpreetSingh-kq8yi 5 років тому +5

      Neha Sampla oh madam ji kudiya da te kaam pese te marnaa ajj kise hor naal kal kise hor naal

    • @amansekhon32
      @amansekhon32 5 років тому +4

      Bhut Galt gall AAA kudi di... Badnami karvti maa baap di

    • @gurlallongowal2557
      @gurlallongowal2557 5 років тому +1

      Neha Sampla Munda vichara vach gia aje ta
      bad vich kuri ne apne asq nu ghr bulana c

  • @paavientertainersproductio9226
    @paavientertainersproductio9226 5 років тому

    ਏਸੇ ਗੱਲ ਕਰਕੇ ਅਜ ਧੀ ਨੂੰ ਜਨਮ ਦੇਣ ਤੋਂ ਡਰਦੇ ਨੇ...kinni gndi aulaad aa..... Es ne kithe wassna kise de... Koi na aa reha time dekhde aa kon gand paounga aage tho punjab ch.. Jutti fireya krni hun

  • @raajveer4656
    @raajveer4656 5 років тому +5

    Haddd hoge kudeya apne maa peo de izzat kive roll deya ne kehde muh nal pind ch rahenge kudi de maa peo hadd hoge yr

  • @ANKHI_SARDARZZ
    @ANKHI_SARDARZZ 2 роки тому

    ਕੁੜੀ ਬਹੁਤ ਅਗਾਂਹ ਦੀ ਲੱਗਦੀ ਉਹਦੀ ਬੋਲ ਬਾਣੀ ਦੇਖੋ ਉਹ ਘਬਰਾ ਨੀ ਗਈ ਉਹ ਤੇ ਕਈਆਂ ਨੂ ਦੰਦਲਾ ਪਾਉਣ ਵਾਲੀ ਹੈ , ਤੇਰੀ ਮੁੰਡਿਆ ਕਿਸਮਤ ਚੰਗੀ ਸੀ ਬਚ ਗਿਆ ਕੋਈ ਪੁੰਨ ਅੱਗੇ ਆ ਗਿਆ ਤੇਰਾ , ਐਹੋ ਜਿਹੀਆ ਤੇ ਮਾਰ ਵੀ ਦਿੰਦੀਆਂ ਆਸ਼ਕਾਂ ਨਾਲ ਮਿਲ ਕੇ

  • @badb0yz542
    @badb0yz542 5 років тому +8

    Bahrle chaskke paye hoye aa
    Shaware di jagah hor kush paun nu firdi aa muhh vich...

  • @jijaji5363
    @jijaji5363 4 роки тому

    ਭਾਟੜਿਆਂ ਦਾ ਵਿਆਹ ਲਗਦਾ ਹੈ 😁😁🤣😜
    ਤਿਵੇਂ ਸ਼ਾਦ ਸ਼ਾਦ ਧੁੰਮ ਲਹੇ ਨੇ।। ਉਹ ਲਾੜਾ ਤਿੰਨਾਂ ਥੋਨਾ ਲਦ ਦਾ ਆ ਭਲਾਵਾ 😁😁😁
    ਪਰ ਭਲਾਵਾ ਤੇਲੇ ਤੜੇ ਨੰਨ ਤੇ ਤੱਟ ਬੱਦ ਦਈ
    ਹੁਣ ਤਾਂ ਮੁੱਥ ਮਾਲ ਤੇ ਦੁਦਾਰਾ ਤਰਨਾ ਪਾਉਉਉਉਉਉ 😜😜😜🤣🤣

  • @monatur6251
    @monatur6251 3 роки тому +4

    ਚਵਲ ਕੁੜੀ

  • @sarwanbajwa8074
    @sarwanbajwa8074 4 роки тому

    ਫਰੈਂਚ ਰੋਲ ਫਿਰਵੋਂਦੀ ਰਹੀ ਏ ਪਹਿਲਾਂ ਹੀ ਚੰਗਾ ਰਹਿ ਗਿਆ ਏਂ ਜਿਕੜਾ ਉਸ ਨੇ ਨਾਂਹ ਕਰ ਦਿੱਤੀ ਏ ਇਹਨੇਂ ਤੋਤੇ ਫੜਨ ਤੋਂ ਬਾਜ ਨਹੀਂ ਆਉਣਾ ਫਿਰ ਕੀ ਕਰੇਂਗਿ । ਲੱਤ ਵਿੱਚ ਕੀੜੀਆਂ ਨਹੀ ਤੁਰਦੀਆ ਇਹਦੇ ਥੱਲੇ ਵਾਲਾ ਕੀੜਾ ਨਹੀ ਛਾਂਤ ਹੋਣਾ । ਮਾਂ ਬਾਪ ਦਾ ਮਰਣ ਹੋ ਗਿਆ ਏ ਕੁੜੀ ਦੇ ।

  • @pargatriar5722
    @pargatriar5722 5 років тому +17

    ਬੱਚ ਗਿਆ ਵੀਰ ਤੁੰ ਇਹੋ ਜਿਹੀ ਕੁੜੀ ਦਫਾ ਕਰੋ

  • @SwaranSinghsoni
    @SwaranSinghsoni 10 місяців тому

    ਇਹ ਕੁੜੀ ਗਲਤ ਹੈ ਜੀ ਕੁੜੀ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਮਾਂ ਬਾਪ ਨੂੰ ਪਤਾ
    ਹੁਦਾ ਕੁੜੀ ਝੂਠ ਬੋਲ ਰਹੀ ਕਾਰਵਾਈ ਹੋਣੀ ਚਾਹੀਦੀ ਹੈ

  • @gillvishal9450
    @gillvishal9450 5 років тому +4

    Veer channel valyeaa nu v benti aaa ki eho jehyiaa news nu parmote Na kryeaa kro yaar kise di v ijet hundyi aa

  • @Balrajbhullar981
    @Balrajbhullar981 Рік тому +1

    ਸ਼ੁਕਰ ਕਰ ਭਰਾਵਾਂ ਜ਼ਿੰਦਗੀ ਬਰਬਾਦ ਹੋਣੋਂ ਬੱਚਗੀ ਤੇਰੀ ਕੱਲਯੁਗ ਆ ਹੁਣ ਸਿਖਰਾਂ ਤੇ

  • @singhisking2800
    @singhisking2800 5 років тому +3

    waheguru ji aaj kal ta punjab da bera gark hogya waheguru ji kirpa kro 👏🏼👏🏼👏🏼👏🏼👏🏼

  • @kulbsingh220
    @kulbsingh220 4 роки тому

    ਪਹਿਲਾ ਮਰੀ ਹੋਈ ਸੀ ਜੇ ਜਬਰਦਸਤੀ ਘਰ ਵਾਲੇ ਕਰ ਰਹੇ ਸੀ ਮੁੰਡੇ ਜਾ ਓਸਦੇ ਘਰਦਿਆ ਨੁੰ ਕੇਹ ਦੇਂਦੀ ਅਗਲੇ ਦੀ ਵੀ ਇਜਤ ਹੁੰਦੀ ਐ ਕਿਤੇ ਆਹੀ ਕੰਮ ਮੁੰਡੇ ਨੇ ਕੀਤਾ ਹੁੰਦਾ ਤਾ ਪੁਲੀਸ ਸਮਾਜ ਜਥੇਬੰਦੀਆ ਨੇ ਰਾਸ਼ਣ ਲੈ ਕੇ ਕੀ ਅਗਲੇ ਦੇ ਘਰ ਦਾ ਵੀ ਮੁਕਾ ਛਡਨਾ ਸੀ ਹੁਣ ਕਿਥੇ ਮਰਗੇ ਸਭ

  • @hjagdishkaur1131
    @hjagdishkaur1131 5 років тому +16

    You know that boy is neo sent you must understand family members feeling they are right want justice

  • @SonySingh-j1c
    @SonySingh-j1c 6 місяців тому

    ਵਾਹਿਗੁਰੂ ਜੀ ਕਿਰਪਾ ਕਰ ਦੁਨੀਆਂ ਤੇ ਕੀ ਕੁਝ ਹੋਈ। ਜਾਂਦਾ।ਸਨਸਰ। ਤੇ ਵਾਹਿਗੁਰੂ ਜੀ ਕਿਰਪਾ ਕਰ ਸਭ ਤੇ

  • @hardeepsinghmehra8687
    @hardeepsinghmehra8687 5 років тому +5

    Mainu ta ladki anprta da shikar lagdi aa na hi esnu bolan da sahi salika, Punjabi bolke punjabi di v beijti kar rahi wa.

  • @JagtarSingh-ux2hz
    @JagtarSingh-ux2hz 10 місяців тому +1

    ਲੰਡਰ ਜਨਾਨੀ ਦਾ ਗੱਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਬਾਈ

  • @kashmirlal6057
    @kashmirlal6057 5 років тому +6

    Galti kudi de a Hun jhuth boldi a k munde wale pause magde a pehla Apne Ghar dea nu sach das dendi pehla dardi ne dasia ne

  • @SabiSingh-jn3mg
    @SabiSingh-jn3mg 6 місяців тому

    ਕੁੜੀ ਦੇਖਣ ਨੂੰ ਬਹੁਤ ਤੇਜ ਲੱਗ ਰਹੀ ਮਾਂ ਨੂੰ ਜੁੱਤੀ ਫੇਰੋ ਮਾਂ ਧੀ ਦੀ ਸਪੋਟ ਕਰ ਰਹੀ

  • @balvirkaurkaur3878
    @balvirkaurkaur3878 5 років тому +5

    ਕੁੜੀ ਵਾਲਿਆਂ ਦੀ ਮੁੰਡੇ ਵਾਲਿਆਂ ਕੋਲੋਂ ਠੱਗਣ। ਦੀ। ਕੋਸ਼ਿਸ਼ ਹੋ ਉ। ਕੁੜੀ ਵਾਲਿਆਂ ਦੇ ਕਾਨੂੰਨੀ।ਕਾਰਵਾਈ ਕੀਤੀ ਜਾਵੇ ਹੋ ਣ। ਚਾਹੀਦੀ ਹੈ ਕੋਟ। ਕਚਿਹਰੀ ਆ। ਭਰੀਆਂ। ਪਾਈ ਆ

    • @rajudhaliwalbathinda5893
      @rajudhaliwalbathinda5893 5 років тому

      ਹੋ ਵੀ ਸਕਦਾ ਹੈ ਜੀ ..ਅੱਜਕਲ੍ਹ ਸਭ ਸੱਚ ਹੈ।

  • @HarpalSingh-uv9ko
    @HarpalSingh-uv9ko 4 роки тому +1

    Kudi pagal Aa jado munda vekhan aya c odo hi mna kar dinde. Engagement qu kraye c. Hun viaah di wari aye ta hun mna karta. Munde wale Kithe jange. Jo ena kharcha hoya a us da kaun jummewar Aa.

  • @lovedeepsingh5102
    @lovedeepsingh5102 5 років тому +5

    Mera peo ko paise haini mera kolo chara haini boldi kidda a😄

  • @ManpreetSingh-xm4vv
    @ManpreetSingh-xm4vv 3 роки тому

    ਕੁੜੀ ਬਿਲਕੁਲ ਝੂਠ ਬੋਲ ਰਹੀ ਏ ਼਼਼਼ ਦੇਖੀ ਓ ਭਰਾਵਾਂ ਫਸ ਨਾ ਜਾਈ ਼਼਼਼ ਮੁੜਕੇ ਫਸਜੇਗਾ ਸਾਰੀ ਉਮਰ ਲਈ ਼਼਼਼

  • @satvantdhillon2510
    @satvantdhillon2510 5 років тому +5

    Ram rahim di guffa vikha o kudi nu koi.kirpa ho ju

  • @harjinderbrar8013
    @harjinderbrar8013 2 роки тому

    ਬਹੁਤ ਞਧੀਆ ਰਿਹਾ ਬੱਚ ਗਿਆ ਲੱਗਦੀ ਞੀ ਡਾਇਨ ਐ
    ਆਪਣਾ ਖਰਚਾ ਲਊ ਇਹਨਾਂ ਕੂੰਤਿਆ ਤੋਂ

  • @AmanDeep-su4wb
    @AmanDeep-su4wb 5 років тому +3

    Fuddi di harmjadi enu lan chida

  • @massasingh8820
    @massasingh8820 3 роки тому

    ਕੁੜੀ ਸਿਰ ਵਿੱਚ ਡਾਂਗ ਮਾਰ ਕੇ ਦਿਉ ਜਿਨ੍ਹਾਂ ਪਿਉਂ ਇੱਜ਼ਤ ਦਾ ਖਿਆਲ ਨਹੀਂ

  • @harmaildmk09
    @harmaildmk09 5 років тому +3

    Aa satguru vekh jra dunia turi kidr nu jandi 😓😓

  • @iampreetmaan
    @iampreetmaan 3 роки тому

    ਉਹ ਚੈਨਲ ਆਲਿਉ ਮੁੰਹ ਤਾਂ ਬਲਰ ਕਰ ਦਿੰਦੇ ਕਿਉ ਕਿਸੇ ਦਾ ਮਜ਼ਾਕ ਬਣਾ ਰਹੇ ਹੋ।😡😡😡🖕

  • @deepakgarg8124
    @deepakgarg8124 5 років тому +56

    Kudi luchi lgadi aaa.pkka 2 3 set kri firdi hou.kyuki luchi naar aj de time pardan bni firdian

    • @poonammattu1467
      @poonammattu1467 5 років тому +10

      Veere kise di dhee bhen nu eda nai bolida oh kudi jo v a kise di dhee a kise di bhen a

    • @tajinderkumar7049
      @tajinderkumar7049 5 років тому

      Deepak Garg 🔥

    • @sandeepSingh-ob4up
      @sandeepSingh-ob4up 5 років тому +4

      Luchi nu luchi akhaga agale de putt nu badnam kardi aw male agle de maa bapp nu v

    • @PreetKaur-hz8yh
      @PreetKaur-hz8yh 5 років тому +3

      Tuhande ghr kudi nai gyi ghr maa v nai gyi o sarm krlo kise nu glt kehn ton pehla apne wal vekhlo ok kise nu koi haq nai gya kise nu v glt kehn da ok

    • @deepakgarg8124
      @deepakgarg8124 5 років тому +1

      Ok preet Kaur

  • @akashsain2026
    @akashsain2026 4 роки тому

    ਹੁਣ ਅਪਨੇ ਦੇਸ਼ ਦਾ ਕਨੂੰਨ ਨੂੰ ਕੁਛ ਸਮਝ ਨੀ ਆਨਾ ਨਾ ਹੀ ਕੁਛ ਦਿਖਣਾ ਕਿਉਂਕਿ ਗਲਤੀ ਤਾ ਮੁੰਡੇ ਦੀ ਹੁੰਦੀ ਆ

  • @kulwantram9473
    @kulwantram9473 5 років тому +10

    Kudi hado wadh chlak a boldi hoi akhan👀 kida krdi

    • @baggavartia2034
      @baggavartia2034 5 років тому +1

      Hnji sahi khya ankha hahahaha kida krdi aa beshrm

    • @ijazaslam8822
      @ijazaslam8822 5 років тому +1

      Kulwant Ram ure right bro

  • @dippytohra7516
    @dippytohra7516 4 роки тому +1

    To,viah,Ko,badnaam,,karne,ki,juruut,,,kyon,,,🤦🤦🤦🤦🤦🤦🤦🤦🤦🤦🤦🤦

  • @paramjitkaur19
    @paramjitkaur19 5 років тому +7

    really feel bad for parents and that boy

  • @amreeksingh4550
    @amreeksingh4550 4 роки тому

    ਯਾੱਰਾ ਬਚ ਗਯਾ ਏਹੇ ਜਨਾਤ ਵਯਾਹ ਤੋਂ ਬਾਦ ਨਿਕਲ ਜਾਂਦੀ ਫਿਰ ਹੋਰ ਮੂਹ ਕਾਲਾ ਹੁਣਾ ਸੀ ।।

  • @harmankhaira7641
    @harmankhaira7641 5 років тому +4

    ਗਸਤੀ

  • @gagannijjar3819
    @gagannijjar3819 3 роки тому +1

    ਕੋਈ ਗਲ ਸੀ ਤੇ ਮਾ ਪਿਉ ਨਾਲ ਬੈਠ ਕੇ ਸਲਾਹ ਕਰਦੀ ਪਿਉ ਦੀ ਪੱਗ ਰੋਲਤੀ ਖੋਤੀ ਕਿਸੇ ਥਾ ਦੀ😠

  • @balbirsingh-qw4sf
    @balbirsingh-qw4sf 5 років тому +5

    Time te bach gya kaka
    Viah to baad es chaval ne barra tang larna c

  • @harjitdhillon2971
    @harjitdhillon2971 5 років тому +1

    ਕੁੜੀ kine ਬੇਸ਼ਰਮ a jma ਸ਼ਰਮ nhi hgi ਅੱਖਾਂ ch🤔☹️☹️kina ਬੋਲਦੀ a

  • @BhagaMalowaal
    @BhagaMalowaal 10 місяців тому

    ਚੰਗਾ ਰਿਹਾ ਭਰਾ ਬਚ ਗਿਆ ਤੇ ਵਿਆਹ ਤੋਂ ਪਹਿਲਾਂ ਹੀ ਬਹੁਤ ਵਧੀਆ ਆ

  • @browngirl1901
    @browngirl1901 5 років тому +3

    Kuri ta vkhn c bhut tej lg rhi a jida gla kr rhi e sb smne

  • @amandeepsingh-yk4nt
    @amandeepsingh-yk4nt Рік тому

    ਬੂਥਾ ਵੇਖੋ ਹੀਰ ਦਾ।ਬਾਕੀ ਬਜੁਰਗਾਂ ਦਾ ਕੋਈ ਕਸੂਰ ਨੀ ਕੁੜੀ ਹੀ ਚਵਲ ਆ

  • @Kalyanhindhistory
    @Kalyanhindhistory 5 років тому +3

    Yaar kudi Di maa kini majboor lagdi aa Dekh k rona aa gaya

  • @gillb5888
    @gillb5888 5 років тому

    ਕਾਕਾ ਤੇਰੀ ਕਿਸਮਤ ਬਹੁਤ ਚੰਗੀ ਨਿਕਲੀ ਤੂੰ ਇਹੋ ਜਿਹੀ ਚੜੈਲ ਤੋ ਬਚ ਗਿਆ ਨਹੀ ਤਾ ਵਿਆਹ ਤੋ ਮਗਰੋ ਤੈਨੂੰ ਇਸ ਕੁੜੀ ਨੇ ਖੂਨ ਦੇ ਆਸੂ ਪਿਆਣੇ ਸੀ

  • @manumandeep2026
    @manumandeep2026 5 років тому +20

    Headlines thik kro ... aapne fyde de chkkr ch hr kise di izzat ushal dine tusi

  • @badmunda3422
    @badmunda3422 4 роки тому +1

    Ager ladki nhi manti to mtt kro uski shadi kuke apni life pr pura hak hona chiye ladkio ko

  • @brandmaur692
    @brandmaur692 5 років тому +4

    kudia jumn to drde a es lae lok

  • @JaswinderSingh-nr3vi
    @JaswinderSingh-nr3vi 5 років тому

    ੲਇਹ ਪੰਦਰ ਜਾਣੇ ਲੱਤਾਂ ਚੱਕਦੇ ਹੋਣ ਗੇ ਹੁਣ ੲਇੱਕ ਤੇ ਕਿਵੈ ਸਰ ਸਕਦਾ

  • @inderjeet6517
    @inderjeet6517 5 років тому +7

    Mennu lagdaa ,Jidaaah ehhh boldi aaa dahej taaa kudi waleya ne mangyaa honaaa va mundyaa waale ko

  • @KulwinderSingh-qs7eh
    @KulwinderSingh-qs7eh 5 років тому +1

    ਵੀਰੇ ਕੁੜੀ ਦੀਆਂ ਅੱਖਾਂ ਬੋਲਦੀਆਂ ਚੰਗੇ ਕਰਮ ਕੀਤੇ ਸੀ ਵੀਰੇ ਜਿਹੜਾ ਬਚ ਗਿਆ