ਬੋਹਤ ਵੀਰਾ ਨੂੰ ਲੱਗਦਾ ਕਿ ਜਿਆਦਾ ਜ਼ਮੀਨ ਲੈ ਲਓ ਠੇਕੇ ਤੇ ਆਪਾ ਕਾਮਯਾਬ ਹੋਜਾਂ ਗੇਅ

Поділитися
Вставка
  • Опубліковано 17 гру 2024

КОМЕНТАРІ • 141

  • @malaksingh7365
    @malaksingh7365 9 місяців тому +19

    ਇਹ ਸੱਚਾਈ ਹੈ ਵੀਰ ਜੀ ਕਈ ਮੇਰੇ ਵਰਗੇ ਵੀਰ ਸਿਰਫ ਤੁਹਾਡੀ ਮਸ਼ੀਨਰੀ ਤੇ ਤੁਹਾਡੇ ਖੇਤੀ ਦੇ ਸਿਸਟਮ ਨੂੰ ਹੀ ਵੇਖਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਥੋਂ ਤੱਕ ਆਉਣ ਲਈ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਕਿੰਨੀ ਜਿਆਦਾ ਮਿਹਨਤ ਕੀਤੀ ਹੈ ਸੋ ਵਾਹਿਗੁਰੂ ਤੁਹਾਨੂੰ ਕੰਮਾਂ ਕਾਰਾਂ ਵਿੱਚ ਚੜਦੀਆਂ ਕਲਾ ਬਖਸ਼ੇ ਤੁਹਾਨੂੰ ਤੰਦਰੁਸਤੀਆਂ ਲੰਬੀਆਂ ਮੁਰਾਂ ਬਖਸ਼ੇ🙏🙏

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 9 місяців тому +10

    ਆਪਣੇ ਕੋਲ ਛੱਬੀ ਕੀਲੇ ਆ ਠੇਕੇ ਤੇ ਬਾਈ ਜੀ ਘਰ ਦੀ ਜ਼ਮੀਨ ਹੈਨੀ ਆਪਣੀ

    • @sandhufarmjodhan9757
      @sandhufarmjodhan9757  9 місяців тому

      Apney kol v

    • @harmandhillon9308
      @harmandhillon9308 3 місяці тому

      Kini bachat hundi vere ik kile di

    • @ਮੁਸ਼ਤਾਖਚੰਦ
      @ਮੁਸ਼ਤਾਖਚੰਦ 3 місяці тому +1

      @@harmandhillon9308 ਲੋਹਾਈ ਪੂਰਾ ਹੁੰਦਾ ਨਹੀ ਅੱਜ ਕੱਲ ਤਾਂ ਜੱਟਾਂ ਤੋ ਮੈਂ ਹੁੱਣ ਤੱਕ ਜਿੰਨੇ ਸੰਦ ਬਣਾਏ ਟਰੈਕਟਰ ਟਰਾਲੀ ਮੋਟਰਸ਼ੈਕਲ ਜਗਨੇਟਰ ਰੋਟਾਵੇਟਰ ਹੱਲ ਸੁਹਾਗਾ ਜਿੰਦਾ ਜ਼ੀਰੋ ਡਰਿੰਲ ਮਸ਼ੀਨ ਤੇ ਮਾਲ ਡੰਗਰ ਉੱਨੇ ਦਾ ਅੱਧਾ ਕੀਲਾ ਪੈਲੀ ਖ਼ਰੀਦ ਸਕਦਾ ਸੀ ਪਰ ਇਹਨਾਂ ਤੋਂ ਬਿੱਨਾ ਵੀ ਨਹੀ ਸਰਦਾ ਬਸ ਇੰਨੇ ਪੈਸੇ ਇਕੱਠੇ ਹੋ ਜਾਣ ਆਪਣਾ ਅੱਧਾ ਕੀਲਾ ਪੈਲੀ ਦਾ ਖਰੀਦ ਲਵਾ ਪਰ ਪੈਸੇ ਜੁੜਦੇ ਈ ਨਹੀ ਕੋਈ ਨਾ ਖਰਚਾ ਨਿਕਲ ਈ ਆਉਂਦਾ ਫੱਸਲ ਆਉਣ ਤੱਕ ਖਾਤੇ ਚੋ ਚਾਲੀ ਪੰਜਾਹ ਹਜ਼ਾਰ ਈ ਬੱਚਦਾ ਕਿਤੇ ਕੋਈ ਡੰਗਰ ਪਾਲ ਕੇ ਵੈਚ ਕੇ ਲੱਖ ਖੰਡ ਇਕੱਠਾ ਹੁੰਦਾ ਉੱਦੋ ਕੋਈ ਨਾ ਸੰਦ ਬਣਾ ਲਈਦਾ ਐਤਕੀਂ ਬਾਰਾਂ ਹਜ਼ਾਰ ਦਾ ਕੂਲਰ ਲੈ ਲਿਆ ਜਮੀਨ ਤੋ ਬਿੱਨਾ ਲੋਨ ਕੋਈ ਦਿੰਦਾ ਨਹੀਂ ਨਹੀ ਤਾ ਬੰਦਾ
      ਲੋਨ ਲੈ ਕੇ ਬੜਾ ਟਰੈਕਟਰ ਲੈ ਆਉਂਦਾ ਨਾਲ ਸੂਪਰਸੀਡਰ ਲੈਜਰ ਕਰਾਹਾ ਸਾਲ ਚੋ ਦੋ ਸੀਜਨ ਲਾਉਂਦਾ ਸੀਜਨ ਦਾ ਲੱਖ ਡੂੜ ਲੱਖ ਬਚਾ ਲੈਦਾ ਨਾਲੇ ਆਪਣੀ ਕਣਕ ਟੈਮ ਸਿੱਰ ਆਪ ਬੀਜ ਲੈਦਾ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 9 місяців тому +3

    ਆਮ ਕਿਸਾਨ ਈ ਮਰਦਾ ਬਾਈ ਆ ਜੇੜੇ ਮੋਹਰੀ ਆ ਜਦੋ ਡਾਂਗ ਵਰਦੀ ਕੋਈ ਦਿਖਦਾ ਨਹੀਂ ਅੱਗੋਂ ਪਿੱਛੋਂ ਵੀਡੀਉ ਬਣਾ ਕੇ ਦੱਸ ਮਿੰਨਟ ਆ ਜਾਂਦੇ

  • @RamandeepSinghSekhonChaudhary
    @RamandeepSinghSekhonChaudhary 9 місяців тому +1

    Great 👍

  • @dasharathdabhiofficial7593
    @dasharathdabhiofficial7593 9 місяців тому

    Love from gujarat veerji❤

  • @PalwinderSingh-fc9lo
    @PalwinderSingh-fc9lo 9 місяців тому +1

    Bilkul sahi gal Kari hai tusi veer ji . Waheguru ji chardikla vich rakhn veer nu ❤🎉

  • @NirBhai-km8yp
    @NirBhai-km8yp 9 місяців тому

    Sahi galla ne veere teri aa

  • @palvindersandhu3996
    @palvindersandhu3996 9 місяців тому +2

    Satsriakal veerji sahigal❤

  • @jagdeepsandhu9465
    @jagdeepsandhu9465 9 місяців тому +1

    Uttam vichar Han veer Ji tere

  • @sukhrai4075
    @sukhrai4075 9 місяців тому +4

    ਸਲਾਮ।ਵੀਰ।ਤੇਰੀ।ਮੇਨਤ।ਨੂ।

  • @amardeepsinghbhattikala189
    @amardeepsinghbhattikala189 9 місяців тому +1

    Sat shri akal veer ji waheguru ji tuhanu chardikla tandrusti wakshan ehi ardas ha ji

  • @manveerdhindsa8325
    @manveerdhindsa8325 9 місяців тому +2

    Sat shiri akaal veer ji

  • @jagsirgill7695
    @jagsirgill7695 9 місяців тому +3

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉

  • @GurpreetSingh-cz3kx
    @GurpreetSingh-cz3kx 4 місяці тому

    Very nice 22 g preet chimna wala

  • @jasvirsingh5159
    @jasvirsingh5159 9 місяців тому +2

    ਸਤਿ ਸ੍ਰੀ ਅਕਾਲ ਵੀਰ ਜੀਓ
    ਜੋਤੀ G2 ਮਿਲ ਸਕਦਾ ਬੀਜ ਬਣਾਉਣ ਵਾਸਤੇ

  • @nagra.0011
    @nagra.0011 9 місяців тому +1

    Right khea veer g

  • @balwindersamra4256
    @balwindersamra4256 9 місяців тому +2

    Ha ji Veer ji Sat Shri Akal 🙏🙏🙏

  • @JaswinderSingh-ps6lz
    @JaswinderSingh-ps6lz 9 місяців тому +2

    Bai mere jol 10 kille app de 40 kille mere kol theke te 40 kille ma ganna lahia fir passe bachde ganna to

  • @pardeepbrar4108
    @pardeepbrar4108 9 місяців тому

    Good bai g❤❤❤

  • @BaljeetKaur-jh6ko
    @BaljeetKaur-jh6ko 5 місяців тому +1

    Veer appan 2 kilean to 22 kile zamin banai a lokan di zamin mamle te vah 2 k bhut mehnet kite mere ma bap ne meri ma ne tuma tek vech ditian c zamin len vaste bahut garibi c par hun guru sab di kirpa a

  • @jiveshbains8273
    @jiveshbains8273 9 місяців тому +1

    Bhai sahi gal kiti ye

  • @sukhjitgarcha4864
    @sukhjitgarcha4864 9 місяців тому +1

    Waheguru ji

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 9 місяців тому +2

    ਆਪਾਂ ਨੂੰ ਸੋਚਣਾ ਸਮਝਣਾ ਚਾਹੀਦਾ ਭੜਕੋਣ ਆਲੇ ਬਹੁਤ ਆ

  • @Gopy135
    @Gopy135 9 місяців тому +1

    Right ਵੀਰ

  • @SWARAJ-tf3xg
    @SWARAJ-tf3xg 9 місяців тому +1

    Good 22 g

  • @tajinderrai993
    @tajinderrai993 9 місяців тому +2

    ਸਤਿ ਸ੍ਰੀ ਅਕਾਲ ਵੀਰ ਜੀ🙏🙏🌸🙏

  • @GurpreetSinghgill-l4f
    @GurpreetSinghgill-l4f 9 місяців тому +1

    Sat sri akal veer ji

  • @jagjitjagjit1281
    @jagjitjagjit1281 9 місяців тому +1

    ਸਤਿ ਸੀ੍ ਅਕਾਲ ਬਾਈ ਜੀ

  • @sukhveersingh9533
    @sukhveersingh9533 9 місяців тому +1

    Nice y ji

  • @HarjinderSingh-e1z
    @HarjinderSingh-e1z 9 місяців тому +1

    ਬਹੁਤ ਹੀ ਗੰਲ ਚੰਗੀ ਬਾਈ ਜੀ ਕੰਮ ਜਰੂਰੀ ਹੈ

  • @malaksingh7365
    @malaksingh7365 9 місяців тому +1

    ਸਤਿ ਸ੍ਰੀ ਅਕਾਲ ਵੀਰ ਜੀ🙏

  • @mandeepbrar463
    @mandeepbrar463 9 місяців тому +1

    Nice

  • @GurpreetSingh-py4md
    @GurpreetSingh-py4md 9 місяців тому +2

    ਸਤਿ ਸ੍ਰੀ ਅਕਾਲ ਜੀ

  • @gurjeetkaler5990
    @gurjeetkaler5990 9 місяців тому +1

    Very nice video y

  • @Lucky1313Vlogs
    @Lucky1313Vlogs 8 місяців тому

    Sai gallan ne….

  • @bittulather8000
    @bittulather8000 9 місяців тому +1

    Ram ram bhai ji
    Apke waha jmeen ka thekka kya rate h
    Hmare yaha karnal me 68000-72000 tak h

  • @Pb69xgroup
    @Pb69xgroup 9 місяців тому +1

    Good❤ video

  • @GurvinderSidhu-v2z
    @GurvinderSidhu-v2z 9 місяців тому +1

    Sahi kya bai ji ❤❤

  • @imranali-rh9lr
    @imranali-rh9lr Місяць тому

    Imran Ali Pakistan

  • @paramgrewal2748
    @paramgrewal2748 9 місяців тому +1

    Bai ji sat sri akal

  • @prabhgill135
    @prabhgill135 9 місяців тому +1

    🙏🙏

  • @KulwinderKaur-v2c
    @KulwinderKaur-v2c 9 місяців тому +1

    Store karke allu bad vich ve sale kar sakde aa

  • @navdeepbatth2915
    @navdeepbatth2915 9 місяців тому +2

    Facebookia da commet vadia kita ji

  • @atindersingh7571
    @atindersingh7571 9 місяців тому +1

    ਵੀਰੇ
    ਐਲ ਆਰ ਦਾ ਕਿ ਰੇਟ ਚਲਦਾ ਤੁਹਾਡੇ
    ਗੋਲੀ ਕੱਢ ਕੇ .....?

  • @AmritpalSingh-wd8vv
    @AmritpalSingh-wd8vv 9 місяців тому +1

    ❤❤

  • @HarbhajanSingh-dv7ew
    @HarbhajanSingh-dv7ew 2 місяці тому

    Y tusi kini kheti kardao appdi kini aa ta thakka ta kini aa

    • @HarbhajanSingh-dv7ew
      @HarbhajanSingh-dv7ew 2 місяці тому

      Thakkaa di jamen cho kina bacha dya killa picha ma laniya agge to

  • @GurmeetKaur-g6b
    @GurmeetKaur-g6b 9 місяців тому +2

    Bai ji ene ਬੰਦਿਆ ਦੀਆ ਤਨਖਾਹ ਕੇਵੇ ਦਿੰਦੇ ਹੋ

  • @palwinderpadda9497
    @palwinderpadda9497 9 місяців тому +1

    Bro tuhda area ch ki chlda thaka jamen da

  • @sukhchetsandhu3716
    @sukhchetsandhu3716 9 місяців тому +1

    5310 ਥ੍ਰੀ ਸਪੀਡ ਆ ਬਾਈ ਜੀ

  • @SanjyyBhaker
    @SanjyyBhaker 5 місяців тому

  • @harpal6266
    @harpal6266 9 місяців тому +2

    ❤️❤️👌👌

  • @akashlittfarmer1822
    @akashlittfarmer1822 9 місяців тому +3

    ਬਾਈ ਜੀ ਤੇਰੀ ਆਪਣੀ ਜ਼ਮੀਨ ਕਿੰਨੀ ਆ

  • @SonuSandhu88
    @SonuSandhu88 4 місяці тому

    Tuhadi apni zamin kinni?

  • @gurpreetgill3016
    @gurpreetgill3016 9 місяців тому +1

    🌾🌾👌👌👌🙏🏾🙏🏾🙏🏾🌽🌽

  • @Zimidaar_joban
    @Zimidaar_joban 9 місяців тому +1

    Veer g pukhraj da seed mil jo

  • @truckingvlog9928
    @truckingvlog9928 9 місяців тому +1

    Bhra ehe soch k sare ghar baith gye tan ki banu ga lena tan bai deep ne v kush nahi c par jagg te Nam tan reh gya

  • @gurjeetkaler5990
    @gurjeetkaler5990 9 місяців тому +2

    Gar de jamen kine a veer ji

  • @sehajtoor2193
    @sehajtoor2193 9 місяців тому +1

    Bai awde zameen kini ah

  • @gurmukhsekhon3582
    @gurmukhsekhon3582 9 місяців тому +1

    ਵੀਰ ਜ਼ਰੂਰੀ ਕੰਮ ਵੀ ਛੱਡਣਾ ਪੈਦੇ ਨੇ ਪਹਿਲਾਂ ਫਸਲਾਂ ਸਾਭਣੀ ਆ ਜਰੂਰੀ ਨੇ ਇਹਨਾਂ ਨਾਲ ਹੀ ਆ ਆਪਣਾ ਸਰਕਲ ਠੇਕਾ ਵੀ ਦੇਣਾ ਕੰਮ ਛਡ ਕੇ ਕਿੱਥੇ ਸਰਦਾ ਜਦੋ ਵਿਹਲੇ ਹੋਗੇ ਫਿਰ ਜਾਣਾ ਜਰੂਰੀ ਆ

  • @DeepakSingh-tp9kp
    @DeepakSingh-tp9kp 9 місяців тому +1

    ਬਾਈ sade ta ਠੇਕੇ da ਰੇਟ normal 80000ਹਜ਼ਾਰ a

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 9 місяців тому +2

    ਆਪਣੇ ਚਾਰ ਪੰਜ ਖੇਤ ਹੋਣ ਠੇਕੇ ਤੇ ਚਾਲੀ ਨਾਲ ਦੇ ਆ

  • @SABGOBINDHAI1313
    @SABGOBINDHAI1313 9 місяців тому +3

    ਪਾਜੀ ਆਲੂ ਦਾ ਕੀ ਰੇਟ ਚਲਦਾ ਪੰਜਾਬ ਦਾ ਮੰਡੀ ਦਾ ❤️🙏

  • @LakhwinderSingh-rp8gf
    @LakhwinderSingh-rp8gf 9 місяців тому +1

    Bai G aapni kine jmeen aa Bai G

  • @videoreels2448
    @videoreels2448 9 місяців тому +1

    826 dekhioo kal nu video chh 🙏🙏

  • @gurmukhsekhon3582
    @gurmukhsekhon3582 9 місяців тому +1

    ਟਰੈਕਟਰਾਂ ਮਸੀਨਰੀ ਤੋ ਵੇਖ ਕੇ ਜਿਆਦਾ ਜੰਜ ਕਰਦੇ ਆ ਅੰਦਰਲੀ ਗਲ ਦਾ ਨੀ ਪੱਤਾ ਹੁੰਦਾ

  • @jaswantsinghcheema1021
    @jaswantsinghcheema1021 9 місяців тому +1

    Sat shri akal y g mae v bhut chalia 5310 best tractor he

  • @baldeepsingh6412
    @baldeepsingh6412 9 місяців тому +1

    ਬਾਈ ਜੀ ਬੀਜ ਦਾ ਰੇਟ ਵਧਾਤਾ ਹੁਣ ਪਹਿਲਾ ਨਾਲੋ

  • @manbirsingh2857
    @manbirsingh2857 9 місяців тому +2

    sat shri akal veer ji phone number sand kereo koi jankari lani thode to

  • @RaviUppal5
    @RaviUppal5 9 місяців тому +1

    ❤❤

  • @sukhjinderdhillon5901
    @sukhjinderdhillon5901 9 місяців тому +1

    🙏🙏