Manmohan Waris - Kahani Mere Piar Di - Punjabi Virsa Vancouver Live (2008)
Вставка
- Опубліковано 2 жов 2024
- Manmohan Waris - Piar Piar Kaun Khede & Kahani Mere Piar Di - Punjabi Virsa Vancouver Live (2008)
On August 30th, 2008, Manmohan Waris, Kamal Heer & Sangtar recorded their Live Punjabi Virsa concert at Orpheum Theatre, Vancouver, Canada.This song is part of this performance. The concert DVD and CDs were released by Plasma Records on March 9th, 2009 as "Punjabi Virsa Vancouver Live". © 2008 Plasma Records. www.plasmarecor... or
/ plasmarecords
2024 ਵਾਲੇ ਹਾਜ਼ਰੀ ਭਰੋ
ਕਿਆ ਬਾਤ ਹੈ ਯਾਰ ਗਾਨਾ ਗਾਉਂਦੇ ਹੋਏ ਅੱਖਾਂ ਨੰਮ ਹੋ ਗਈਆਂ ਵਾਰਿਸ ਦੀਆ ਵੀ
ਕਿਆ ਬਾਤ ਜਿਵੇਂ ਕੋਈ ਸੱਪਣੀ ਕਿਸੇ ਦੇ ਡੰਗ ਮਾਰਦੀ......ਅੱਜ ਵੀ ਸੁਣੀਦਾ ਵਾਰਿਸ ਬ੍ਰਦਰਜ਼
ਪਿਆਰ ਕਹੀਏ ਜਾਂ ਫਰੇਬ ਕਹਿ ਲਈਏ,
ਜਿਹੜਾ ਕਰ ਗਈ ਉਹ ਮੇਰੇ ਨਾਲ ਸੀ,
ਫਸਾ ਕੇ ਕਾਲੀਆਂ ਜ਼ੁਲਫਾਂ ਵਿੱਚ,
ਜਿੰਦਗੀ ਕਰ ਮੇਰੀ ਬਰਬਾਦ ਗਈ,
ਕੀ ਇਹ ਪਿਆਰ ਸੀ?
ਜਿਹਨੇ ਕੀਤਾ ਦੀਪ ਬਰਬਾਦ ਸੀ,
ਜਾਂ ਉਹਦੇ ਨੈਣਾਂ ਦੀ ਬਸ ਇਕ ਚਾਲ ਸੀ।
"ਮੇਰੇ ਅਧੂਰੇ ਪਿਆਰ ਦੀ ਕਹਾਣੀ,ਮੇਰੇ ਆਪਣੀ ਜ਼ੁਬਾਨੀ"।
Good veer
Nice
Keya baat aa yr waris paji tuhadi sining alagh hi aa yr....tuhadi rees na kise ne kiti na huni kise kolo sachi
Siraaaaaaaaaaaa. Bro 2o22 👍👍👍
ਭਾਵੇਂ ਕਰੋੜ ਵਾਰ ਸੁਣ ਲਉ ਵਾਰਸ ਦੇ ਗੀਤ,ਹਰ ਵਾਰ ਏਦਾਂ ਲੱਗਦੈ ਿਜਵੇਂ ਤਾਜੇ ਈ ਐ।
Lucky chawla Muktsar
Sahi gal y bohat bar soonda a
ਕਿਆ ਬਾਤ ਆ ਸਿਰਾ ਕਰਵਾ ਤਾ ਜਰ ਸੁਣ ਜਾਦ ਕਰਵਾ ਤੀ ਕਹਾਣੀ ਮੇਰੇ ਪਿਆਰ ਦੀ ( ਪਰਮਾਤਮਾ ਤਰੱਕੀ ਬਖਸੇ ਵਾਰਿਸ ਭਰਾਵਾਂ ਨੂੰ
Yr bai scool ch bht gaya mai te mere yara ne, desk dhol hunda c sada, lov u bhaji❤❤❤❤❤
Tusi Eh Song GA K Ik LEGEND Ban Gye Big Brother.. 🙏 🙏
ਮੈ ਇਹਨਾਂ ਤਿੰਨਾਂ ਭਰਾਵਾਂ ਦਾ ਫ਼ੈਨ,,,,ਬਹੁਤ ਵਧੀਆ ਗੀਤ
September 24 wale ਹਾਜ਼ਰੀ ਲਵਾਉ
ਗਾਇਕੀ ਤਾ ਤੁਹਾਡੇ ਵਰਗੇ ਉਸਤਾਦ ਲੋਕਾ ਕੋਲ ਸੀ ..ਹੁੱਣ ਤਾ ਬੱਸ ਜਵਾਨ ਮੁੰਡੇ ਮਰ ਰਹੇ ਆ ...ਅੱਜ ਕੱਲ ਦੀ ਗਾਇਕੀ ਨਾਲ ...ਕਿਸੇ ਨੂੰ ਕੀ ਫਰਕ ਕੋਈ ਮਰ ਜਾਏ ..ਰੱਬ ਤੂਹਾਨੂੰ ਮੇਰੀ ੳੇਮਰ ਵੀ ਲਾਵੇ ...
This song very close to my heart ! I listen it so many times in a day . still its lyric not on my lips but understanding about song is very much
Thanks Plasma Records for sharing.
ਕਹਾਣੀ ...
ਅੱਜ ਫਿਰ ਮੈਨੂੰ ਤੇਰੀ ਯਾਦ ਆਈ ਏ...
No words for waris brothers 💯
ਜੇੜ੍ਹਾ 2021 ਚ ਅੱਜ ਵੀ ਇਹ ਗਾਣਾ ਸੁਣਦਾ ਤੇ ਦਿਲੋ ❤️
ਯਾਦ ਕਰਦਾ ਅਪਨੇ ਦਰਦ ਨੁ
Like kro
Bai 2024 ch v sun rhe Haan oh din hi hor c jado eh Geet aye c . Hun eh Geet kitho Bande ne bai . Jakham v hun jimevarian ne bhRte .jive os waheguru nu Manjoor . Kahani mere pyar di
😢😢😢😢😢😢😢😢miss you rajji please wapas aija sabi mintal rayya ajj v teri wate karda peya hai
ਮੁੜ ਮੁੜ ਸੁਣੀ ਜਾਨਾ, ਦਿਲ ਨਹੀਂ ਭਰ ਰਿਹਾ....ਬਹੁਤ ਵਧੀਆ ਗੀਤ👍।
Shi gll aa vr
Jad age
ਵਾਰਿਸ 22 ਜੀ ਨੇ ਗਾ ਿੲਅਾ ਹੀ ਬਹੁਤ ਵਧੀਅਾ ੲੇ ਜੀ
हजी
2024 ch sun rahe aa
Waris Saab
Kids were recording a living legend 🙏.
lovely song 😘😘😘😘😘😘
ਸ਼ਾਮ ਨੂੰ ਪਰਦੇਸਾਂ ਚ duty ਤੋਂ ਵਾਪਸੀ ਤੇ ਮਨਮੋਹਨ ਵਾਰਿਸ ਬਾਈ ਦੇ ਗਾਣੇ ❤
ਇਸਤੋਂ ਉੱਪਰ ਕੁੱਛ ਨੀ ਬਸ ❤
Sutti Payi Nu Hichkiyan Aon Giyan+my fv sng
divya passi sutipayhichkya
Heart ❤️ touching 😔
Hi
ਏਨੀਂ ਛੇਤੀ ਬਦਲੀ ਸੀ ਅੱਖ ਮੁਟੇਯਾਰ ਦੀ
Bhai siraa kr de
Awesome song
Love you Rano
Geet bade aaun gye ,geetkar badde aaun gye , gaun wale bade auun gye te jaan gye par manmohan waris Kamal heer huna warge koi Ni aune ehna nu ta mere jwak Tak sunan gye Ina ta jarur AA
2023 ਤੱਕ ਕੌਣ-ਕੌਣ ਸੁਣ ਰਿਹਾ ਏ ?
Asi
Yo
Just hune bai.. yar kmaal hai song sare❤️
Here
Asli fan
Siraa sir GGG GGG love u
ਬੱਸ ਯਾਰੋ ਐਨੀ ਏ ਕਹਾਣੀ ਮੇਰੇ ਪਿਆਰ ਦੀ
31.08.2024 ਨੂੰ ਕੌਣ ਸੁਣ ਰਿਹਾ ਹੈ ❤
very..good..song..ji
Wa hi wa
Goga v tur geetkaar kmaal da writer
Masterpiece...
Transliteration: Only Kahani Pyar De .... Jalandhar lokahani only Pyar De .... In Jalandhar?
Evergreen song
2024 ch v sun reaha aje v ♥️ ✨️ ❤️
2024 ਵਿੱਚ ਆ ਜੋ ਲਵਾਈਏ ਹਾਜਰੀ🔥🔥🔥
Very nice song
Legend
asi 2o23 August ch v suni jande aaa
Here in August,2024 ❤
Kya baat hai sir ji 2024
❤
Kash ik ......... ?
Nice wording using for BEWAFA SANAM.
Sajjjjjjan turrr gye Goggyaaaa dur mere.
2024 vich sunan Wale 😊❤
ਬਾਈ ਜੀ ਮੈ ਤਾਂ 2024 ਚ ਵੀ 15 ਵਾਰ ਸੁਣਿਆ ਹੈ
Apr 24 kw🇰🇼 😢❤
ਇੰਨੀ ਛੇਤੀ ਬਦਲੀ ਸੀ ਅੱਖ ਮੁਟਿਆਰ ਦੀ
Nice song veer
awsmmmmm
2024 I'm here legend
Verry Good
ਇਸ ਗੀਤ ਲਈ ਕੋਈ ਲਫਜ਼ ਨਹੀਂ ਬਸ ਕਮਾਲ ਕਮਾਲ। ਮੇਰੇ ਦਿਲ ਦੇ ਸਭ ਤੋਂ ਨੇੜੇ ਇਹ ਗੀਤ ਹੈ।
Y gg koi hun 2020 ch sunn reha ehh songg
Very very nice song ji
😢
💔👌💔Har Tutye ❤️Di Pheli Pasand ,👌💔 ਲਾਜਵਾਬ💔Song💔
Nice
Kon kon september 2019 wich sun reha
2020 ਜੁਲਾਈ
Vadiya, 22g
Bs ani ki khani tere mere pyar di 🙁
2020
2024 ❤
ਰਹਿੰਦੀ ਦੁਨੀਆਂ ਤਕ ਅਮਰ ਰਹਿਣ ਵਾਲੇ ਗੀਤ
Last ਪਹਿਰਾ end ਆ
Very very nice sog
Hallu waliyeo att krwai chlo bhaji
kis di yaad aa gyi c
rabb kare o bewafa v sundi howe
Asli funkaar taa eh lok ne...no koi challenge,jaa stage toh maade comment...brothers trio very humble and great people...
ਜਿੰਨੀ ਦੇਰ ਰਾਹਗੀਰ ਰਾਹ ਕੋਈ ਪੁਛ ਲਏ
ਜਿੰਨੀ ਦੇਰ ਖਿੜਿਆ ਗੁਲਾਬ ਕੋਈ ਮਰੁਛ ਲਏ
ਜਿੱਤ ਦੀ ਕੋਈ ਟੀਮ ਜਿਵੇਂ ਧੋਖੇ ਨਾਲ ਹਾਰ ਦੀ..
ਬਸ ਯਾਰੋ ਏਨੀ ਏ..
eh gana mera sab ton nere aa ehi mere ishq di sachi aa
9 years still fvrt one ☝️
ehde ton uppr kujh nahi sun'n nu.. kya baat!!
2021/2024 tutt gya 💔
👍
Asi taa roz Waaris Bai nu sunde haa...dil hi eni buri tarh tutta si...Waaris Bai de geet hi Sahara bne 2007 toh ...Bina naga Waaris Bai de geet sunde aa reha Bina kise naage de...tusi aap hi hisaab lalo..sad song kise davi hove ikk waar jarur sunida ke shayad ede naal hi man thanda hoje par...
2024 ch v sunde aa
😭😭hm main sundi dii
aatt song jina suno una hor sunn nu dil krda
jiunde raho HALLUWALIYO
ਹਾਏ ❤
ਵਾਹ ਜੀ ਵਾਹ
sida dil te vajda ih song tusi great o waris bhaji
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ
2022 time 10:03
2023
Manmohan is realy waris of punjabi culture, tounge, and love.
Sep 2022.. still listn this masterpiece every day.
ਜਿੰਨੀ ਛੇਤੀ Corona ਫੈਲ ਰਿਹਾ।
ਉੱਨੀ ਛੇਤੀ ..........
Bohttttttttttt Bohhttttttt khubbbbb song dil hi ni bhrda sun k ❤️❤️❤️🤗🤗❤️❤️❤️
This Song Is Father (Baap) (Pita) Of All Universe Songs.. 🙏 🙏
👌👌👌👌😘😘😘😘😘😘😘😘😘😘😘😘😘😘