ਗੱਲਾਂ ਬਾਤਾਂ ਜਸਵੰਤ ਬੋਪਾਰਾਏ ਨਾਲ਼ Jaswant Boparai With Dilbag Hundal | Part 2 |

Поділитися
Вставка
  • Опубліковано 2 лис 2024

КОМЕНТАРІ • 54

  • @boparaimusicrecords3993
    @boparaimusicrecords3993 3 роки тому +2

    ਬਹੁਤ ਹੀ ਖੂਬਸੂਰਤ ਗੀਤਕਾਰ ਜਸਵੰਤ ਬੋਪਾਰਾਏ ਵਧੀਆ ਗੀਤ ਲਿਖੇ ਹੋਏ ਹਨ ਵਾਹਿਗੁਰੂ ਜੀ ਖੁਸ਼ ਰੱਖੇ

  • @parmidersingh5411
    @parmidersingh5411 3 роки тому +1

    ਬੋਪਾਰਾਏ ਜੀ ਤੁਹਾਡੀ ਅਵਾਜ ਬਹੁਤ ਸੋਹਣੀ ਹਾਲੇ ਵੀ ਦਮ ਅਵਾਜ ਚ

  • @parmidersingh5411
    @parmidersingh5411 3 роки тому

    ਬੋਪਾਰਾਏ ਵਰਗਾ ਕੋਈ ਨੀ ਹੋ ਸਕਦਾ ਐਨੇ ਅੱਤ ਗੀਤ

  • @singhbalbir511
    @singhbalbir511 4 роки тому

    ਜਸਵੰਤ ਬੋਪਾਰਾਏ ਏਕ ਨਿਰੋਲ ਤ ਵਧੀਆ ਰੂਹ ਤੇ ਇੰਨਸਾਨ ਨੇ

  • @kalahassanpuri9423
    @kalahassanpuri9423 Рік тому

    ਬਹੁਤ ਹੀ ਵਧੀਆ ਬਾਪੂ ਜੀ ਜਸਵੰਤ ਬੋਪਾਰਾਏ ਜੀ🙏🙏🙏🙏🙏

  • @badalrajsathani4990
    @badalrajsathani4990 4 роки тому +5

    ਬੋਪਾਰਾਏ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਬਹੁਤ ਸਾਰੀਆਂ ਤਰੱਕੀਆਂ ਬਕਸੇ ਜੀ

  • @karanbaraich2300
    @karanbaraich2300 2 роки тому +2

    Bahut vadia geetkar

  • @badalrajsathani4990
    @badalrajsathani4990 4 роки тому +3

    ਦਿਲਬਾਗ ਸਿੰਘ ਹੁੰਦਲ ਜੀ ਤੇ ਬਾਵਾ ਰਿਕਾਰਡਿੰਗ ਦਾ ਬਹੁਤ ਬਹੁਤ ਧੰਨਵਾਦ ਜੀ

  • @swarnsingh7257
    @swarnsingh7257 4 роки тому +1

    ਜਸਵੰਤ ਬੋਪਾਰਾਏ ਜੀ ਬਹੁਤ ਵਧੀਆ ਗੀਤਕਾਰ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਨੇ

  • @sonubhullar7591
    @sonubhullar7591 4 роки тому +3

    ਬਾਈ ਜੀ ਮੇਜਰ ਰਾਜਸਥਾਨੀ ਤਾ ਸਿਰਾ ਲਾ ਗਿਆ ਹੁਣ ਨਹੀ ਕੋਈ ਵੀ ਨਹੀ ਗਾ ਸਕਦਾ

  • @karanbraich9326
    @karanbraich9326 2 роки тому +1

    Waheguru ji Mehar Kare Boparai ji te

  • @swarnsingh7257
    @swarnsingh7257 4 роки тому +1

    ਮੇਜਰ ਰਾਜਸਥਾਨੀ ਜੀ ਵਰਗਾ ਹੀਰਾ ਕਲਾਕਾਰ ਨਾ ਹੀ ਕੋਈ ਹੋਇਆ ਤੇ ਨਾ ਹੀ ਕੋਈ ਹੋਵੇਗਾ i miss you major rajstani g

  • @daljitsingh2121
    @daljitsingh2121 4 роки тому +2

    Majar Punjabi ma boley da No 1 Singer C Waheguru ji Majar Veer nu apne charna cha nawas bakse Waheguru ji Waheguru ji Waheguru ji

  • @jagmeetteona6186
    @jagmeetteona6186 4 роки тому +1

    ਬਹੁਤ ਧੰਨਵਾਦ ਜਸਵੰਤ ਬੋਪਾਰਾਏ ਸਾਹਿਬ ਪਰਮਾਤਮਾ ਹੱਸਦਾ ਵੱਸਦਾ ਰੱਖੇ

  • @Ramesh267-f6t
    @Ramesh267-f6t 3 роки тому

    Major diyan yadan taja karan layi saari team da te Boparai ji da tahe dilon shukriya ji.

  • @swarnsingh7257
    @swarnsingh7257 4 роки тому +2

    ਜਸਵੰਤ ਬੋਪਾਰਾਏ ਜੀ ਬਹੁਤ ਵਧੀਆ ਗੀਤਕਾਰ ਨੇ

  • @parmidersingh5411
    @parmidersingh5411 3 роки тому

    ਮੇਜਰ ਰਾਜਸਥਾਨੀ ਦੇ ਸ਼ੌਕ ਬਹੁਤ ਵਧੀਆ ਸੀ

  • @jasvirkaur-fj5mo
    @jasvirkaur-fj5mo 4 роки тому

    ਅਭੁੱਲ ਯਾਦਾਂ।। ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ।।

  • @p.s.dandiwal
    @p.s.dandiwal 4 роки тому +4

    Major rajasthani tan koi ban ni skda. Major tan hit singer c.

  • @asharfmohd7137
    @asharfmohd7137 4 роки тому +1

    ਬੋਪਾਰਾਏ ਜੀ ਬਹੁਤ ਵਧੀਆ ਇਨਸਾਨ ਹਨ

  • @parmjeetsinghpamma4018
    @parmjeetsinghpamma4018 4 роки тому +3

    ਮੇਜਰ very nice

  • @p.s.dandiwal
    @p.s.dandiwal 4 роки тому +3

    Happy randev nu geet deo.
    Bahut badiya singer aa.

  • @karanbraich6667
    @karanbraich6667 3 роки тому

    Siraaaaa

  • @tarntarantvBawa
    @tarntarantvBawa 4 роки тому +3

    Very nice bai g

    • @amratpal1276
      @amratpal1276 4 роки тому +1

      Bai good

    • @sajandhillon6844
      @sajandhillon6844 4 роки тому

      ਮੇਜਰ ਰਾਜਸਥਾਨੀ ਬਾਈ ਜੀ ਨੀਂ ਕੋਈ ਬਣ ਸਕਦਾ

  • @AppleRecords
    @AppleRecords 4 роки тому +3

    So nice

  • @manjitsingh4967
    @manjitsingh4967 4 роки тому

    Nice
    Boparai ji

  • @GurpreetSingh-np3my
    @GurpreetSingh-np3my 4 роки тому +2

    Nice singer major rajasthani

  • @majorchahal470
    @majorchahal470 4 роки тому +1

    Major Rajasthani jehre jhande gadd geya oh nahi patt hone....Jaswant Boparai saab ji

  • @darshubattikamboj9005
    @darshubattikamboj9005 4 роки тому +4

    Good

  • @sandhusaab5900
    @sandhusaab5900 4 роки тому +2

    Mejar rajsthani jiha singar koi nahi hona ji

  • @sandhusaab5900
    @sandhusaab5900 4 роки тому +2

    First singar majar rajsthani c ji

  • @sewaksingh6770
    @sewaksingh6770 4 роки тому

    Very nice veer g

  • @ajmeharjeetsingh7287
    @ajmeharjeetsingh7287 4 роки тому +1

    My fean m rajshtani

  • @yadvindermann4334
    @yadvindermann4334 4 роки тому +2

    ਕਾਕੇ ਫੂਲ ਵਾਲੇ ਨਾਲ ਗਲ ਬਾਤ ਵੀ ਕਰਾਉ

  • @harinderharinder.s8421
    @harinderharinder.s8421 4 роки тому +1

    Very good man

  • @satwantbilling4521
    @satwantbilling4521 4 роки тому +6

    ਮੇਜਰ ਦੇ ਗੱਢੇ ਝੰਢੇ ਨਹੀ ਕੋਈ ਸਿੰਗਰ ਨਹੀ ਪੱਟ ਸਕਦਾ

  • @gurdevrandhawa6804
    @gurdevrandhawa6804 4 роки тому +2

    Nice

  • @ManpreetSingh-ry8yr
    @ManpreetSingh-ry8yr 4 роки тому +2

    Bhut bhut dhanwad Hundal sab ikk interview kaka phul wala ji de v karo oh v bhut time major bji nal rahe aa

  • @p.s.dandiwal
    @p.s.dandiwal 4 роки тому +3

    Babli khose di awaas major rajasthani bargi hi aa only.

  • @maanjassa7319
    @maanjassa7319 3 роки тому +1

    Bai kake da na ni Phul wale

  • @jagtarsingh1186
    @jagtarsingh1186 4 роки тому +1

    ਮੇਜਰ ਦੀ ਆਵਾਜ ਸਪੀਕਰਾਂ ਦੇ ਪਤੇ ਪਾੜਦੀ ਸੀ ਜੇ ਮੇਜਰ ਅਜ ਹੁੰਦਾ ਤਾ ਡੀ ਤੇ ਚਲਣਾ ਉਦੋ ਡੀ ਜੇ ਦਾ ਰਿਵਾਜ ਸੀ

  • @ManpreetKaur-sd9kw
    @ManpreetKaur-sd9kw 4 роки тому

    Nice pick

  • @jotinderdhaliwal2921
    @jotinderdhaliwal2921 4 роки тому

    Sada pind nihal singh wala ha mintu de ghar bhaut kala kar aunde rahe Han sab nu milde rahe ha

  • @majorgill2840
    @majorgill2840 4 роки тому +1

    Boparai Vadhia Insaan te Geetkaar a..Me Ihna de Home Milia c.....Major te Boparai nu.....Me Dharampreet da Geetkaar GILL JHORRAN WALA.....

  • @harpreetsinghsra7253
    @harpreetsinghsra7253 4 роки тому

    Bai ji raja sidhu rajwinder kaur nal interview jroor kro veer ji

  • @mskatwal8465
    @mskatwal8465 4 роки тому +2

    ਬਹੁਤ ਹੀ ਖੂਬਸੂਰਤ ਗੀਤਕਾਰ ਜਸਵੰਤ ਬੋਪਾਰਾਏ ਨੇ ਵਧੀਆ ਗੀਤ ਲਿਖੇ ਹੋਏ ਹਨ ਵਾਹਿਗੁਰੂ ਜੀ ਖੁਸ਼ ਰੱਖੇ

  • @lakhasandhu04231
    @lakhasandhu04231 4 роки тому

    Good