Chandigarh News | ਕੀ ਬਾਗੀ ਧੜੇ ਨੇ ਕਰਨਾ ਸੀ Akali Dal ਦੇ ਦਫ਼ਤਰ 'ਤੇ ਕਬਜ਼ਾ ? Bibi Jagir Kaur | N18V

Поділитися
Вставка
  • Опубліковано 20 сер 2024

КОМЕНТАРІ • 27

  • @surindertakhar7830
    @surindertakhar7830 Місяць тому +6

    ਪੰਜਾਬ ਦੇ ਮੁਦਿਆਂ ਦੀ ਗੱਲ ਕਰੋ ਵਰ ਸੀਆਂ ਮਨਾ ਕੇ ਕੀ ਸੁਧਾਰ ਹੋਵੇਗਾ ....! ਪੰਥ ਰਤਨ ਦੀ ਵੀ ਵਰਸੀ ਮਨਾਓਗੇ.....!

  • @amangil8587
    @amangil8587 Місяць тому

    Gill Very good Leader

  • @jangsinghchandumajra8575
    @jangsinghchandumajra8575 Місяць тому +1

    ਸਾਬਕਾ ਜਥੇਦਾਰ ਅਕਾਲ ਤਖ਼ਤ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਹੀ ਸੁਧਾਰ ਲਹਿਰ ਚਲਾਈ ਗਈ ਹੈ ਉਨ੍ਹਾਂ ਨੂੰ ਨਾਲ ਲੈਕੇ ਖਾਲਸਾਈ ਰੰਗ ਦੀ ਚੜ੍ਹਤ ਕੀਤਾ ਜਾਵੇ ਜੀ।

    • @darshansinghdarshansingh3797
      @darshansinghdarshansingh3797 Місяць тому

      ਸਹੀ ਗੱਲ ਕੀਤੀ ਹੈ ਵੀਰ ਜੀ ਸੁਧਾਰ ਲਹਿਰ ਜੋ ਚੱਲ ਰਹੀ ਹੈ ਜੀ ਇਹਨਾਂ ਨੂੰ ਉਸ ਲਹਿਰ ਦੇ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਪਰ ਇਹ ਸ਼ਰਮ ਮਹਿਸੂਸ ਨਹੀਂ ਕਰਨਗੇ ਜੀ ਧੰਨਵਾਦ

  • @SinghBh-mu8wv
    @SinghBh-mu8wv Місяць тому +2

    ਇਨਾਂ ਨੇ ਸੁਧਾਰ ਲਹਿਰ ਨਹੀਂ ਤਿਆਰ ਕੀਤੀ ਗਦਾਰ ਲਹਿਰ ਤਿਆਰ ਕੀਤੀ ਜਥੇਦਾਰ ਸਾਹਿਬ ਨੂੰ ਇਹ ਸਿੱਧਾ ਇਹ ਲਿਖ ਕੇ ਆਉਂਦੀ ਕਿ ਜਥੇਦਾਰ ਸਾਹਿਬ ਅਸੀਂ ਆਪਦੇ ਵੱਲੋਂ ਅੱਜ ਤੋਂ ਬਾਅਦ ਐਸਜੀਪੀਸੀ ਦੇ ਪ੍ਰਤੀ ਵੋਟਾਂ ਨਹੀਂ ਲੜਾਂਗੇ ਇਹ ਤੇ ਹੁਣ ਵੀ ਕਹੀ ਜਾਂਦੇ ਜੋ ਜਥੇਦਾਰ ਜੀ ਕਹਿਣਗੇ ਜੋ ਜਥੇਦਾਰ ਜੀ ਕਹਿਣਗੇ ਉਹ ਜਥੇਦਾਰ ਤਾਪ ਦੋਗਲਾ ਹੋਇਆ ਪਿਆ ਸਰਸੇ ਵਾਲੇ ਨੂੰ ਮਾਫੀ ਦੇਣ ਦੇ ਵਿੱਚ ਸਭ ਤੋਂ ਪਹਿਲੇ ਸਾਈਨ ਕਿਹਦੇ ਸੀ ਜਥੇਦਾਰ ਸਾਹਿਬ ਦੇ ਸੀ ਉਹ ਕੀ ਮਾਫੀ ਦਿਓ ਇਹ ਤੇ ਸਰਬੱਤ ਖਾਲਸਾ ਬੁਲਾਇਆ ਜਾਵੇ ਸਿੱਖ ਪੰਥ ਖੁਦ ਨਿਰਨਾ ਲਵੇ ਇਹ ਬਦਲਕਾ ਜਥੇਦਾਰ ਹ ਨਾ ਕਿ ਪੰਥ ਦਾ

  • @user-nt5oy8js9h
    @user-nt5oy8js9h Місяць тому +2

    ਪੂਰੀ ਕੌਮ ਦਾ ਹੈ ਅਕਾਲੀ ਦਫਤਰ ਕੱਲੇ ਸੁਖਬੀਰ ਬਾਦਲ ਦਾ ਨਹੀਂਗਾ ਪੂਰੀ ਸਿੱਖ ਕੌਮ ਪਾਰਟੀ ਫੰਡ ਪਾਉਂਦੀ ਹੈ ਵੀਰ ਬਾਦਲ ਦੀ ਜੱਦੀ ਜਾਇਦਾਦ ਨਹੀਂ ਹੈ

  • @BalwinderSinghHardeep
    @BalwinderSinghHardeep Місяць тому

    ਬੀਬਾ ਜੀ ਤੁਸੀਂ ਕੀ ਸੋਚਦੇ ਹੋ ਵੀ ਲੋਕ ਤੁਹਾਡੀਆਂ ਗੱਲਾਂ ਵਿੱਚ ਆਕੇ ਲੋਕ ਤੁਹਾਡੇ ਪਿੱਛੇ ਲੱਗ ਜਾਣਗੇ ਬੇਅਦਬੀਆਂ ਦਾ ਕੱਲਾ ਸੁਖਵੀਰ ਬਾਦਲ ਦੋਸੀ ਐ ਨਹੀਂ ਨਹੀਂ ਇਹ ਤੁਹਾਡਾ ਭੁਲੇਖਾ ਐ ਸੁਖਵੀਰ ਬਾਦਲ ਦੇ ਰਾਜ ਵਿੱਚ ਇਸ ਸਾਰੀ ਜੂੰਡਲੀ ਨੇ ਰੱਜਕੇ ਲੁੱਟਿਆ ਤੇ ਕੁਟਿਆ ਪੰਜਾਬ ਨੂੰ ਹੁਣ ਐਨੀ ਛੇਤੀ ਖਹਿੜਾ ਛੁੱਟਣ ਵਾਲਾ ਨਹੀਂ ਤੁਸੀਂ ਸਾਰੇ ਹੀ ਲੋਕਾਂ ਵੱਲੇ ਦੁਰਕਾਰੇ ਤੇ ਨਕਾਰੇ ਜਾਣ ਚੁੱਕੇ ਹੋ ।

  • @prabhnoortiwana1482
    @prabhnoortiwana1482 Місяць тому

    ਵੀਰ ਦਾੜਾ ਪਰਕਾਸ਼ ਕਰਨਾ ਚਾਹੀਦਾ ਹੈ ਬੰਨਿਆਂ ਤੁੰਆਂ ਦਾੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਨਜੂਰ ਨਹੀਂ ਤੁਸੀ ਅਸਲ ਆਕਾਲੀ ਬਣੋ ਦਾੜਾ ਪਰਕਾਸ਼ ਕਰੋ

  • @TATATALKCH
    @TATATALKCH 15 днів тому

    Jdon Badal ne Akaal Takhat Sahib ji de jathedaar da hukam manan di bjaye Jathedaar Sahib ji nu badal dita c odon tusi kion ni bole???hun jo mrji takran maro koi ni puchhda

  • @HarwinderSingh-hr5ym
    @HarwinderSingh-hr5ym Місяць тому +2

    ਧੀ ਮਾਰ, ਕੌਮ ਦੀ ਗਦਾਰ

  • @darshansinghdarshansingh3797
    @darshansinghdarshansingh3797 Місяць тому +2

    ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਵਾਲੀ ਗੱਲ ਕੀਤੀ ਗਈ ਹੈ ਜੀ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

    • @TATATALKCH
      @TATATALKCH 15 днів тому

      SGPC di Prdhan bnai c odon ki c???

  • @lakhidhaliwal6446
    @lakhidhaliwal6446 29 днів тому

    ਢੀਡਸਾ ਨੂੰ ਕਹਿ ਦੋ ਬਥੇਰਾ ਖਾ ਲਿਆ ਸੱਤ ਕੀਲੇ ਜੱਦੀ ਜਮੀਨ ਤੋਂ ਅੱਜ ਪਤੀਨੀ ਕਿੰਨੇ ਕੀਲੇ ਕਿੰਨੀਆਂ ਬਾਹਰ ਪ੍ਰਾਪਰਟੀਆਂ ਹਨ ਹਜੇ ਵੀ ਲੱਤਾਂ ਸਿਵਿਆਂ ਚ ਨੇ ਫਿਰ ਵੀ ਨਹੀਂ ਹਟਦਾ ਤੁਹਾਡੇ ਵਿੱਚੋਂ ਇੱਕ ਅੱਧਾ ਛੱਡ ਕੇ ਸਭ ਸਭ ਅਰਬਾਂ ਪਤੀ ਪੰਜਾਬ ਖਾ ਕੇ ਕਿਸੇ ਲਵੇ ਜਦੀ ਇੱਕ ਕੀਲਾ ਸੀ ਕਿਸੇ ਵੇਲੇ ਜੱਦੀ ਦੋ ਕੀਲੇ ਸਨ ਜੋ ਅੱਜ ਪਤੀ ਨਹੀਂ ਕੀ ਕੁਝ ਬਣਾ ਰੱਖਿਆ ਹੈ

  • @HarwinderSingh-hr5ym
    @HarwinderSingh-hr5ym Місяць тому +1

    ਹਰਾਮ ਦਿਉ, ਤੁਸੀਂ ਕੌਮ ਵਾਸਤੇ ਕਿ ਕਿੱਤਾ

  • @harjantsingh8830
    @harjantsingh8830 26 днів тому

    Akali dal di fut da BJP Congress and App nu labh howega

  • @ashcroftriverinn5790
    @ashcroftriverinn5790 Місяць тому

    Bibi jagir ji don’t make
    Panth fool now nobody trust you

  • @JagseerSingh-kb8ut
    @JagseerSingh-kb8ut Місяць тому

    ਗੁੰਡੀ ਰੰਨ ਪ੍ਰਧਾਨ

  • @jasbirkaurjhinjer243
    @jasbirkaurjhinjer243 Місяць тому

    Kuri.maar.

  • @kulwindersingh3912
    @kulwindersingh3912 Місяць тому

    Dobidha vich paee akaali dal badal dee company dofaarh ho gaee bakee kasar committian ate sarkaar kadh deingian....guru fateh

  • @makhansingh7462
    @makhansingh7462 Місяць тому

    Tusi sare ne kharba di property raaj krn time bnai he ji oh akal thakht te jman krao jo sare raj Karn smen wich si

  • @GurmitSingh-g8m
    @GurmitSingh-g8m 29 днів тому

    😂😂

  • @narindersidhu3067
    @narindersidhu3067 Місяць тому

    Ap da koi.nam nahi

  • @HarwinderSingh-hr5ym
    @HarwinderSingh-hr5ym Місяць тому

    ਕੌਮ ਦੇ ਗਦਾਰੋ