ਸਨਮੁੱਖ ਸਿੰਘ ਆਜ਼ਾਦ ਦੀ ਮਸ਼ਹੂਰ ਕਾਮੇਡੀ || Sanmukh Singh Azad Best Comedy || Chamkila Akhara Live

Поділитися
Вставка
  • Опубліковано 28 вер 2024
  • ਸਨਮੁੱਖ ਸਿੰਘ ਆਜ਼ਾਦ ਦੀ ਮਸ਼ਹੂਰ ਕਾਮੇਡੀ || Sanmukh Singh Azad Best Comedy || Chamkila Akhara Live
    ਇਹ ਵੀਡੀਓ ਮਸ਼ਹੂਰ ਕਾਮੇਡੀਅਨ ਸਨਮੁੱਖ ਸਿੰਘ ਆਜ਼ਾਦ ਦੀ ਕਾਮੇਡੀ ਤੇ ਆਧਾਰਿਤ ਹੈ ।
    ਸਨਮੁੱਖ ਸਿੰਘ ਆਜ਼ਾਦ ਦੀ ਮਸ਼ਹੂਰ ਕਾਮੇਡੀ || Sanmukh Singh Azad Best Comedy || Chamkila Akhara Live
    IF YOU LIKE THE VIDEO PLEASE SUBSCRIBE THE CHANNEL
    AND PRESS THE BELL ICON
    sanmukh singh azad comedy, amar singh chamkila amarjot song, chamkila song, old punjabi songs, old punjabi comedian, punjabi old music video, chamkila chakme song, chamkila amarjot live song,
    #sanmukhsinghazad
    #amarsinghchamkila
    #bestcomedylive
    #tiwanamusicevolution
    #amarjotchamkilaold

КОМЕНТАРІ • 34

  • @moosaxchamba01
    @moosaxchamba01 2 роки тому +6

    Ustaad Chamkila 💪 ji ਜ਼ਿੰਦਾਬਾਦ

  • @surjitsingh6142
    @surjitsingh6142 2 роки тому +10

    ਅਮਰ ਸਿੰਘ ਨੂੰ ਚਮਕੀਲਾ ਨਾਮ ਦੇਣ ਵਾਲੇ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਦੀ ਦਿੱਤੀ ਅਸੀਸ ਸਦਕਾ ਹਮੇਸ਼ਾਂ ਲਈ ਧਰੂ ਤਾਰੇ ਵਾਂਗ ਚਮਕ ਗਿਆ ।

  • @harbhajansoomal4709
    @harbhajansoomal4709 2 роки тому +2

    Chamkila Bai and amarjot Amar JORI a Bai ji

  • @h.s.sajjanhoshiarpurpunjab8475
    @h.s.sajjanhoshiarpurpunjab8475 2 роки тому +4

    Bahut badhiya ji 🙏

  • @jpsamra6308
    @jpsamra6308 2 роки тому +3

    Azad ne shinde nu v geet dete c bahut Gaint banda c sanmukh very very nice thanks very very much

  • @Karan-nr5xj
    @Karan-nr5xj 2 роки тому +3

    Tiwana sab thanks ji 🙏🙏

  • @moosaxchamba01
    @moosaxchamba01 2 роки тому +11

    ਕਾਸ਼ ਇਹਨਾਂ ਦਾ ਜਨਮ ਦੁਬਾਰਾ ਹੋਵੇ ਤੇ ਫੇਰ ਇਕ ਵਾਰ ਚਮਕੀਲਾ ਚਮਕੀਲਾ ਹੋਜੇ 🙏🙏🙏😢😢

  • @jagjitkumar2446
    @jagjitkumar2446 2 роки тому +6

    ਆਵਾਜ਼ ਸੁਨਾਉਣ ਲਈ ਬਹੁਤ ਬਹੁਤ ਧੰਨਵਾਦ, ਵੀਡੀਓ ਵੀ ਵਿਖਾ ਦਿਓ ਕਦੇ 😊🙏

  • @jpsamra6308
    @jpsamra6308 2 роки тому +1

    Fakhar e punjab

  • @thehacker795
    @thehacker795 2 роки тому +7

    ਸਾਰੇ ਕਲਾਕਾਰਾਂ ਦੇ ਅਖਾੜਿਅਾਂ ਦੀ ਸ਼ਾਨ ਸਨਮੁੱਖ ਸਿੰਘ ਅਜਾਦ

  • @HarvinderSingh-dx6fg
    @HarvinderSingh-dx6fg 2 роки тому +7

    ਟਿਵਾਣੇ ਵੀਰ ਸਨਮੁੱਖ ਸਿੰਘ ਜੀ ਅੱਜ ਹੈ ਜਾਂ ਨਹੀਂ ਦੱਸਿਓ ਜ਼ਰੂਰ 🙏

    • @TiwanaMusicEvolution
      @TiwanaMusicEvolution  2 роки тому +2

      ਨਹੀਂ ਵੀਰ ਜੀ ।

    • @kulwindersahotasahota9373
      @kulwindersahotasahota9373 2 роки тому

      ਜੇਕਰ ਅਜਾਦ ਸਾਬ ਹੁੰਦੇ ਤਾਂ ਅੱਜ ਚਮਕੀਲਾ ਸਾਬ ਦੀ ਹੱਤਿਆ ਦਾ ਸੱਚ ਸਾਹਮਣੇ ਆ ਜਾਣਾ ਹੈ

    • @gurbajsirrasabtohsingh654
      @gurbajsirrasabtohsingh654 2 роки тому +1

      @@TiwanaMusicEvolution oh hoye yr

  • @moosaxchamba01
    @moosaxchamba01 2 роки тому +6

    I miss you ਉਸਤਾਦ ਜੀ

  • @moosaxchamba01
    @moosaxchamba01 2 роки тому +6

    ਕੋਈ ਤੋੜ ਨਹੀ ਇਹਨਾ ਦੀ ਕਲਮ ਦਾ 😊😊😊

  • @Daske.WaleSahi
    @Daske.WaleSahi 2 роки тому +4

    ਬਹੁਤ ਵਧੀਆ ਕਾਮੇਡੀ ਸਨਮੁੱਖ ਸਿੰਘ ਆਜ਼ਾਦ ਕਰਦਾ ਸੀ

  • @SukhwinderSingh-ge4fv
    @SukhwinderSingh-ge4fv 2 роки тому +3

    ਜਦ ਆਜ਼ਾਦ ਕਮਾਨੋਂ ਹੋਵਾਂ ਝੜ ਝੜ ਪੈਣ ਅੰਗਾਰੇ।🙏🙏🙏

  • @janaksingh5653
    @janaksingh5653 10 місяців тому +2

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਬਹੁਤ ਵਧੀਆ ਜੀ

  • @tarsemsingh15
    @tarsemsingh15 2 роки тому +3

    M

  • @jaggisinghchhajli4635
    @jaggisinghchhajli4635 2 роки тому +2

    Amar Jodi

  • @armaanranga6932
    @armaanranga6932 2 роки тому +2

    ਬਹੁਤ ਵਧੀਆ ਕਮਿਡੀਅਨ ਸਨਮੁੱਖ ਅਜ਼ਾਦ ਜੀ

  • @kewal1370
    @kewal1370 2 роки тому +2

    Geet..car...c..ajiad...

  • @jaggisinghchhajli4635
    @jaggisinghchhajli4635 2 роки тому +2

    Salute Bro

  • @Kuldeepsingh-gt1dj
    @Kuldeepsingh-gt1dj Рік тому

    ❤,Hmv, ਦਾ, ਬਾਪੂ,ਅਜ਼ਾਦ,22❤