Eh podcast ta dekhn to pehla hi dislike krata aapa pehli video aa UA-cam te jehdi main dislike kiti aa arvi veere tere nal pyar aa apna ❤❤tusi hi kehnde hune oh je video pasnd ni ta dislike maro aapa nu teria video pasnd aa pr 😊😊
Arvi tere nal pyar aa pura pr eh tan pehla he nahi maan tu hor pump deyi jana aw ehnu tenu ve buhat hisaab aa kive sach muho balona aw hahahahah 😂🤣 sahi aa ehna ku tan bannda aw hassna maadi gal nahi pr kise tey hassna oh maada aw arvi tu hassa kive rok k rakhya ustaad eh dekh dekh hassa aya mainu love you veer
ehdi sakal vekh k dislike kiti phli vaar bai teri video oh v dekhn bina..tere nl pyar bhaut aa..pr agge toh glti na kreo bro eho jehe fukrya nu lyaa k...vese tu v bai swaad e lya paa k ehde nl video k loka da njariya dekha..😂😂😂😂
ਲੋਹੜੀ ਦੀਆ ਬਹੁਤ ਬਹੁਤ ਮੁਬਾਰਕਾ ਜੀ ਸਾਰਿਆ ਨੂੰ 🙏 ਸਭ ਦਾ ਪਰਿਵਾਰ ਰਾਜੀ ਖੁਸ਼ੀ ਰਹੇ
ਬਾਬਾ ਨਾਨਕ ਜੀ ਕਿਰਪਾ ਕਰਨ ਪਾਜੀ ❤0300 ਅਲੇ ❤
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🙏
P Ji wahegururu mahar kera tuadhea Mom Dad ta 🙏
ਪੈਸਾ ਜਿੰਨਾਂ ਮਰਜ਼ੀ ਆ ਜਾਵੇ ਬਸ ਬੰਦਾ ਬੰਦਾ ਹੀ ਰਹੇ ਇਸ ਤੋਂ ਵੱਡੀ ਅਮੀਰੀ ਕੀ ਹੋ ਸਕਦੀ ਏ 🙏🏻❤️😊
Love you Bhaji me thoda chota veer mani Daba ❤❤❤❤❤
Arvi bhaji ਤੁਹਾਡੀ ਇੱਕ ਗੱਲ ਬਹੁਤ ਵਧੀਆ ਲਗਦੀ ਆ ਜਦੋਂ ਵੀ ਤੁਸੀਂ ਗੁਰੂ ਘਰ ਅੱਗੇ ਜਾਂਦੇ ਹੋ ਸਭ ਦਾ ਭਲਾ ਮੰਗਦੇ ਹੋ ਇਸੇ ਕਰਕੇ ਵਾਹਿਗੁਰੂ ਜੀ ਨੇ ਸਾਡਾ ਭਰਾ ਚੜਦੀਕਲਾ ਵਿੱਚ ਰੱਖਿਆ ਹੋਇਆ ਵਾਹਿਗੁਰੂ ਜੀ ਥੋਨੂੰ ਹੋਰ ਤਰੱਕੀਆਂ ਬਖਸ਼ੇ ਦਿਲੋਂ ਪਿਆਰ ਸਤਿਕਾਰ ਲਵ ਯੂ ਭਾਜੀ❤❤❤
ਚੁਗਲੀ ਦੀ ਧਾਰ ਏਨੀ ਹੁੰਦੀ ਹੈ ਕਿ ਇਹ ਖੂਨ ਦੇ ਰਿਸ਼ਤਿਆਂ ਨੂੰ ਵੀ ਕੱਟ ਕੇ ਰੱਖ ਦਿੰਦੀ ਹੈ ❤️💯
Love you Bhaji me thoda chota veer mani Daba ❤❤❤❤❤❤
ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ 🙏
ਇਹ ਤਾਂ ਖੁਦ vlog ਵਿੱਚ ਹਿੰਦੀ ਬੋਲਣ ਲੱਗ ਜਾਂਦਾ
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤️
O3000 💪Kannt Veer Sada Arvind 🙏Waheguru Chadikan Bakhshi Vade Veer Nu
Love you veer ji❤0300 ale ❤
ਇਹ ਜ਼ਿੰਦਗੀ ਹੈ ਜਨਾਬ...! ਏਥੇ ਤਾਰੀਫ ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ. ❤️🙏
Love you Bhaji me thoda chota veer mani Daba ❤❤❤❤❤
ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ਪਰ ਸਾਥੋਂ ਨੀਂ ਹੁੰਦਾ 👏🏻💯
Love you Bhaji me thoda chota veer mani Daba ❤❤❤❤❤
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹੀ ਚੜ੍ਹਦੀਕਲਾ ਵਿੱਚ ਰੱਖਣ ❤❤
ਪੈਸਾ ਲੋਕਾਂ ਨੇ ਕਮਾਇਆ ਤਾਂ ਕਮਾਇਆ ਹੋਊਗਾ ਅਰਵੀ ਭਾਜੀ ਨੇ ਯਾਰੀਆ ਕਮਾਇਆ ❤❤❤❤
Khech ke rakho paji podcast ala kaam ❤0300 ale❤
Waheguru ji sariaa maava de putta nu nashe ton bachaye❤❤
Waheguru mehar krn tarkiya bakshn chardi klan vich rakhan❤❤
Sat Shri akaal pra ji Jammu kadu ana ha wehaguru ji 🙏❤️❤️
ਗੁੱਲੀ ਬਦਮਾਸ ਨੂੰ z ਸਕਿਉਰਟੀ ਤਾ ਦੇਣੀ ਬਨਦੀ ਹੈ , ਹੀਰਾ ਗੱਵਾ ਲਵੋਗੇ ਪੰਜਾਬ ਦਾ
ਹਮੇਸ਼ਾ ਉਨ੍ਹਾਂ ਹੱਥਾਂ ਦੀ ਇੱਜ਼ਤ ਕਰੋ... ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੀ ਨਹੀਂ ਝਿਜਕੇ 🙏🏻🤗💯
Love you Bhaji me thoda chota veer mani Daba ❤❤❤❤❤❤
Eh podcast ta dekhn to pehla hi dislike krata aapa pehli video aa UA-cam te jehdi main dislike kiti aa arvi veere tere nal pyar aa apna ❤❤tusi hi kehnde hune oh je video pasnd ni ta dislike maro aapa nu teria video pasnd aa pr 😊😊
Waheguru ji mehar kare sab Punjabiyan te❤
Waheguru ji meher kari Sab te
Waheguru chardikla ch rkhe sari family nu❤
ਫਾਲੋਅਰਸ ਦੀ ਚੱਕ ਵਿੱਚ ਆ ਕੇ ਬੰਦਾ ਬਾਂਦਰ ਹੀ ਲੰਡਾ ਕਰਾਉਂਦਾ।
arrvi bro waheguru ji tenu te tere privar nu hamesha Chardikala wich rakhe ❤ love you bro nd dilo respect a veer ❤
Waheguru ji tuhanu te tuhade parivar nu chardikala ch rakhe ❤️
Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️🙏🙏❤️❤️🙏
Hello veer ik help chahidi se
Arvi tere nal pyar aa pura pr eh tan pehla he nahi maan tu hor pump deyi jana aw ehnu tenu ve buhat hisaab aa kive sach muho balona aw hahahahah 😂🤣 sahi aa ehna ku tan bannda aw hassna maadi gal nahi pr kise tey hassna oh maada aw arvi tu hassa kive rok k rakhya ustaad eh dekh dekh hassa aya mainu love you veer
Raftaar Rai good 👍
Happy lohri bhaji thonu te thode poore parivar nu hamesha chardikala ch rakhe. Eda he vlogs ponde raho te khushian vand de raho❤❤❤❤❤
boht ghaint veer ji ❤
Raftaar veer tera bolan da confidence 💥💥💥💥
GOOD 👍 GOD BLESS YOU VEER JI ❤
ਅਸੀ ਅੱਜ ਵੀ ਹੱਸਦੇ ਆ ਜਿਹਨਾ ਨੇ ਸਾਡਾ ਮਾੜਾ ਕੀਤਾ ਉਹਨਾ ਨੂੰ ਸੁਨੇਹਾ ਲਾਹਦੋ 🤗🤗
Love you Bhaji me thoda chota veer mani Daba ❤❤❤❤❤❤
Sat shree akal y g
Ghaint podcast c bro chak de
ਤੂ਼ੰ ਦੱਸ ਮੈਨੂੰ ਜੀਰੋ ਤਿੰਨ ਸੋ ਰਾਜ ਕੀ ਆ ਤੇਰੀ ਤੂੰ ਕਹਿਣ ਦੀ ਰਫਤਾਰ ਅੋਕਾਤ ਨਹੀ ਤੂੰ ਕਹਿਣ ਦੀ ਆਰ ਵੀ ਵੱਡਾ ਉਮਰ ਵਿੱਚ ਰਸਪਕਟ ਦਈ ਦੀ ਵੱਡਾਆਂ ਨੂੰ
ਬੱਸ ਬਾਈ ਤੇਰੇ ਲਈ ਲਾਇਕ karti ਬਾਈ 0300 ਜ਼ਿੰਦਾਬਾਦ ❤
Arvi veer bhana sidhu nall v karo prodcast
Arvi veer love you ❤❤❤ butt bro gusa na kryeo eh raftaar bnda fukkra sirreee daaaaaa
ਬਾਈ ਬੁਹਤ ਵਧੀਆ ਪੋਡ ਕਸਟ ਲੱਗਿਆ
22g keep up bringing up common people within the community. God bless. Love from france 🇫🇷
Sirra Bai ji 🙏
Love u bro 0300 aleoo, bahut jyada vadia podcast ae rai nll,eda hi kmm chak k rakho bai g 0300 aleoo.❤❤❤🎉🎉🎉🎉🎉
Baba Chardikalla Ch Rakhe Bro 🙏
End bro,🔥
💞♠️ ਆਰਵੀ ਵੀਰ ਲਵ ਯੂ ਟਰੱਕ ਭਰ ਕੇ ਜੱਟਾ ♠️💞
ਬਾਈ ਆ ਬੰਦਾ fukra ਬੱਸ ਹੋਰ ਕੁਛ ਨ੍ਹੀ ❤
Love u aa Bai ji
Bai asi tan tenu pyar karde a eh fukkre nu ni
kaint
Waheguru Mere Kare vr tere se
ehdi sakal vekh k dislike kiti phli vaar bai teri video oh v dekhn bina..tere nl pyar bhaut aa..pr agge toh glti na kreo bro eho jehe fukrya nu lyaa k...vese tu v bai swaad e lya paa k ehde nl video k loka da njariya dekha..😂😂😂😂
bhut vadia veer g ❤❤❤
Good bro 👍👍
Bhai sat Sri akal shergill family from Canada 🇨🇦.
9to5veer 9. 5 GAP GAP SIRR DI GAP
Satshariakal punjbeo paji ke hall na vlog bhout Kant se love from Jammu waheguru ji chardikala sari family nu love from Jammu ❤❤❤
Good bai
❤❤❤❤ ❤Je ❤❤❤
Love you Bhaji me thoda chota veer mani Daba ❤❤❤❤❤❤❤
Sira 😂
ਗਨਮੈਨਾ ਨੇ ਤੇਰੇ ਭਾਂਡੇ ਵਿੱਕਾ ਦੇਣੇ ਨੇ
0300 ale ❤❤❤❤💯
Love you pra
Wmk🙏
Paji vlog b paea kro
Love you arvi t gurvii pajii❤❤
Nice aa
Raftar rai vér tera nal a dso kitha hona par vdia gal krda veer
Love you pajiii❤
Arvi ਬਾਈ ਇਹ ਨੂੰ ਪੁੱਛ ਜਦੋ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੁਲਿਸ ਲੱਭ ਰਹੀ ਸੀ ਤੇ ਇਹ ਵੱਡਾ ਦਲੇਰ ਸਾਰੀਆ ਵੀਡੀਓ ਡਲੀਟ ਕਿਉ ਕਰ ਗਿਆ ਇਹ ਸਿਰਫ ਲਫਾਫੇ ਨੇ ਰੀਸਾਂ ਭਾਨੇ ਹੋਰਾਂ ਦੀਆ ਕਰਦਾ ਪਰ ਉਹ ਜੋ ਕਹਿੰਦੇ ਨੇ ਪਹਿਰਾ ਵੀ ਦਿੰਦੇ ਨੇ ਪਰ ਇਹ ਪੁਲਿਸ ਤੋਂ ਡਰਦਾ ਸ਼ੋਸ਼ਲ ਵੀਡੀਓ ਤੋਂ ਜੋ ਭਾਈਸਾਬ ਦੇ ਪੱਖ ਚੋਂ ਬੋਲਦਾ ਸੀ ਸਭ ਡਲੀਟ ਮਾਰ ਗਿਆ ਇਹਨਾ ਗੱਲਾਂ ਕਰਕੇ ਗ਼ੁੱਸਾ ਆਉਦਾ ਏਦਾ ਦੇ ਬੰਦਿਆ ਤੇ
Sahi gall a
❤🙌🏻
Raftar ❤❤❤
Sirra bro
Satshiri akal paji
❣️❣️👌🏻👌🏻👍🏻👍🏻💥💥
Arvi veera te TUC keh rea.. te eh jawak tu tu keh rea...
Rai banda taa kaint hou...pr jdho eh apne toh umro bade Arvi veere nu vich vich tu krke bolda taa aklo beakla lgda pyaa c..
Luv u bai❤
Honey ❤❤❤
Arvi veer mera coment jrur pad k bhane sidhu verr nall karo prodcast
❤❤❤❤❤❤❤❤❤❤❤
Nycoo
Arvi veere tenu dill o karde a par eh banda sire da fukra banda eh apne ap daler banda video kio delete kargya see fer
ਸਿਰਾ ਪਰਾ ਦੋਵੇਂ
Ghaint Podcast Luv frm Patiala ❤
Veer tu haje v Kai vloga ch set lagda guessa kr ya na bt tu hke v krda
Arvi vere plz bhane sidhu nall v karo
ਵੀਡੀਓ ਨਾਲੋ ਤਾਂ comment ਦਾ ਜਿਆਦਾ ਸਵਾਦ ਆ ਗਿਆ ਬਾਈ ਤੇਰੀ ਵੀ ਵੀਡੀਓ ਵੀ dislike ਕੀਤੀ ਲੋਕਾਂ ਨੇ ❤❤
ਉਹ ਤੇ ਨੂੰ ਕਿੰਨੇ ਧਮਕੀ ਦੇਣੀ ਆ ਰਫਤਾਰ 😂
🅾️3️⃣🅾️🅾️ Ale🔥❤️
👍🏻
❤❤❤❤❤❤❤❤❤
Veeri bhani sidhu nal ve karo podcast ➡️
❤❤❤❤❤❤❤❤
ਇਹ ਕਿਹੋ ਜਿਹਾ ਰੋਮੈਂਟਿਕ ਗਾਣਾ😂