🥰 ਸਾਂਝ ਪਿਆਰਾ ਦੀ 🥰 ਭਾਗ 02 | Latest New Punjabi Comedy Movie 2024 | Best New Punjabi Film 2024

Поділитися
Вставка
  • Опубліковано 18 тра 2024
  • ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
    ......................
    Directed and Editing by :- Swarn Dhaliwal ( 8872587117 )
    ................................
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:- ਹਾਕਮ ( ਭੋਲਾ ) : 8146247683
    .......
    ਪੰਮੀ
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    .......
    Follow kro Instagram and Facebook te @VCRWALEJATT
    .........
    Apna Second Channel V Subscribe krlo
    #fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens
  • Комедії

КОМЕНТАРІ • 77

  • @sukhwindersidhu9105
    @sukhwindersidhu9105 Місяць тому +15

    ਪੰਮੀ ਤੇਰੀ ਘਰਵਾਲੀ ਦਾ ਹਰੇਕ ਵੀਡੀਓ ਆਪਣੇ ਘਰਵਾਲੇ ਨੂੰ ਤੋਂ ਜ਼ਬਾਨ ਚਲਾ ਕੇ ਕੁੱਟ ਖਾਣ ਦੀ ਰਾਇਸਲ ਕੀਤੀ ਹੋਈ ਹੈ। ਬਾਬੇ ਹਰਾਂ ਦੀ ਵੀਡੀਓ ਵਿੱਚ ਜਿਸ ਵਿੱਚ ਕਰਨੈਲ,ਰਾਮਾ ਨਾਜ਼ਰ, ਸੀਬੋ ਅਤੇ ਜਿੰਦਰ ਹਰੀ ਹਨ ਉਸ ਵੀਡੀਓ ਵਿੱਚ ਇਹ ਜਿੰਦਰ ਦੀ ਘਰਵਾਲੀ ਬਣੀ ਹੋਈ ਅਤੇ ਗਰਜਨ ਦੀ ਮਾਂ ਬਣੀ ਹੋਈ ਉਸ ਵਿੱਚ ਇਹ ਜਿੰਦਰ ਤੋਂ ਕੁੱਟ ਖਾਦੀ ਹੈ । ਵੀਰ ਜੀ ਵੀਡੀਓ ਬਹੁਤ ਵਧੀਆ ਜੀ

  • @dharambanipal9130
    @dharambanipal9130 21 день тому +2

    ਭੋਲੇ ਗੋਰੋ ਤਾਂ ਤੇਰੀ ਵੱਡ਼ਈ ਵੇਜਤੀ ਕੱਰਦੀ ਓਏ 👌👌👍👍

  • @boharsingh7725
    @boharsingh7725 Місяць тому +16

    ਵਾਹ ਜੀ ਕਮਾਲ਼ ਬਾਈ ਬਹੁਤ
    ਹੀ ਵਧੀਆ
    👍👍👍👍👍
    👌👌👌👌👌

  • @mandeepgarcha6662
    @mandeepgarcha6662 Місяць тому +2

    ਪੰਮੀ ਵੱਧ ਨਾ ਪਿਆ ਕਰ ਫਿਰ ਰਾਤ ਨੂੰ ਕੰਮ ਨੀ ਕਰਦਾ ਤੀਵੀ ਨੇ ਤਾ ਰੁਸਣਾ ਹੀ ਆ

  • @gulbaharsinghshahpuria3682
    @gulbaharsinghshahpuria3682 3 дні тому +2

    Very very good Movie 😂😂😂😂😂😂😂😂😂😂😂😂😂😂❤❤❤❤

  • @inderkadyan8095
    @inderkadyan8095 Місяць тому +1

    Pammi ki bahu &ma ki jorree bahut achhi h

  • @KuldeepSingh-nu9ez
    @KuldeepSingh-nu9ez Місяць тому +3

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @LakhveerKaur-eh9sr
    @LakhveerKaur-eh9sr 6 днів тому +1

    Bhut vadiaa video

  • @sukhbitkaursukhbitkaur4113
    @sukhbitkaursukhbitkaur4113 Місяць тому +1

    Bhut bhut vadhia video ji. Gbu

  • @harmandhaliwal2842
    @harmandhaliwal2842 Місяць тому +1

    Very nice Video Bhai ji

  • @suchasingh3466
    @suchasingh3466 Місяць тому +1

    Very nice video🙏🙏🙏👌👌👌👌👌👌

  • @mallmann8309
    @mallmann8309 Місяць тому +1

    ਬਹੁਤ ਵਧੀਆ ਪੈਂਡੂ ਅਤੇ ਘਰੇਲੂ ਮੂਵੀ ਪੋਸ ਕੀਤੀ ਹੈ ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੈ। ਬਾਪੂ -- ਮਲ ਸਿੰਘ ਮਾਨ ਕਨੇਡਾ।

  • @RameshKumar-pu4fo
    @RameshKumar-pu4fo Місяць тому +1

    ਬਹੁਤ ਵਧੀਆ ਵੀਡੀਓ ਹ ਪੇਂਡੂ ਤੇ ਘਰੇਲੂ ਆ ਸਾਰੀ ਟੀਮ ਦਾ ਰੋਲ ਬਹੁਤ ਹੀ ਵਧੀਆ ਸਭ ਤੋਂ ਰੋਲ ਵਧੀਆ ਭੋਲਾ ਸਿੰਘ ਇਕਰਾ ਭੈਣਦਾ

  • @HarjinderBhullar6076
    @HarjinderBhullar6076 Місяць тому +2

    ਜਦੋਂ ਕਹਿੰਦੀ ਆ ਤੇਰੇ ਭਨੋਈਏ ਤੋਂ ਪੈਸੇ ਲਿਆ ਤਾਹੀਂ ਤੀਵੀਂ ਦੇ ਤੇਰੇ ਬਾਂਹ ਮਰੋੜ ਕੇ ਚਾਪੜੇ ਖਾਦੇ ਸੀ ਆਪਣੀ ਕਰਤੂਤਾਂ ਕਰਕੇ

  • @prabhdeepsingh7456
    @prabhdeepsingh7456 Місяць тому +2

    Very nice 👍

  • @jsa-bb2mf
    @jsa-bb2mf Місяць тому +2

    Vary vary nice video

  • @user-qp9dl6wc7i
    @user-qp9dl6wc7i Місяць тому +1

    Nice❤❤❤❤💐💐💐👍👍👍

  • @SonyMoga-wr1eq
    @SonyMoga-wr1eq Місяць тому +1

    ❤❤❤❤❤ਸਿਰਾ ਬਾਕੀ ❤❤❤❤❤

  • @BhagwanDass-uq9es
    @BhagwanDass-uq9es Місяць тому +1

    Bohat Badia vidio Ludhiana

  • @naibsingh5273
    @naibsingh5273 Місяць тому +1

    ਘਸੀਆਂ ਜੀਆਂ ਜ਼ਨਾਨੀਆ ਬੜੀਆਂ ਲੜਾਕੀਆ ਹੁੰਦੀਆਂ ਜਿਵੇਂ ਕਿ ਪੰਮੀ ਦੀ ਮੈਂ ਇਸ ਤਰ੍ਹਾਂ ਦੀਆਂ ਬਹੁਤ ਦੇਖੀਆਂ

  • @AbhirajBrar
    @AbhirajBrar Місяць тому +1

    Very good .ji

  • @rupinderdhillon2374
    @rupinderdhillon2374 Місяць тому +2

    ਵੀਡੀਓ ਬਹੁਤ ਹੀ ਵਧੀਆ ਲੱਗੀ

  • @vedparkashkakkar9004
    @vedparkashkakkar9004 Місяць тому +2

    Nice video

  • @championgamemap6485
    @championgamemap6485 Місяць тому +1

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤😂😂😂😂😂😂😂😂😂😂😂😂😂😂😂😂😂😂😂😂❤

  • @nirmalsinghjawandha4916
    @nirmalsinghjawandha4916 Місяць тому +2

    Very nice video

  • @HarjinderBhullar6076
    @HarjinderBhullar6076 Місяць тому +1

    ਪੰਮੀ ਬਾਈ ਘੈਂਟ ਵਾਲੀ ਤੀਵੀਂ ਬਹੁਤ ਬੈਚਰ ਆ ਸੂਈ ਕੁੱਤੀ ਵਾਂਗੂੰ ਪੈਂਦੀ ਆ

  • @ranjitgillranjitgill4391
    @ranjitgillranjitgill4391 Місяць тому +1

    Very nice video brother ❤ji❤😂

  • @reshamsingh7501
    @reshamsingh7501 Місяць тому +1

    ਭੋਲ਼ੇ ਤੇਰੀ ਤੇ ਗੋਰੋਐਕਿੰਟਗ ਬਹੁਤ ਹੀ ਵਧੀਆ ਹੁੰਦੀ ਹੈ ਖੁਸ ਰਹਿ ਜੀ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ

  • @jarnailsingh4167
    @jarnailsingh4167 Місяць тому +1

    Bhola de ghar wali baut samajdar sayani ha ji ❤❤❤❤❤❤❤

  • @harvinderdhumi1370
    @harvinderdhumi1370 Місяць тому +1

    ❤❤❤❤🎉🎉🎉

  • @jarnailsingh4167
    @jarnailsingh4167 Місяць тому +1

    Very nice ❤❤❤❤❤❤❤

  • @sarbjeetdhiman7859
    @sarbjeetdhiman7859 Місяць тому +1

    Wah ji wah

  • @MandeepSinghDandiwal
    @MandeepSinghDandiwal Місяць тому +1

    Good work all teem

  • @mandeepgarcha6662
    @mandeepgarcha6662 Місяць тому +1

    ਭੋਲੇ ਕਿਨੀ ਸੋਹਣੀ ਤੀਵੀ ਆ ਸੋਹਣੀ ਤੀਵੀ ਨਾਲ ਨਸਾ ਹੋ ਜਾਦਾ

  • @gurjindersingh3638
    @gurjindersingh3638 Місяць тому +6

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @balwantsingh1942
    @balwantsingh1942 Місяць тому +1

    ❤❤❤nice video

  • @mandeepkhaira6567
    @mandeepkhaira6567 Місяць тому +1

    Bhola y jindabad jindabad 😂😂😂

  • @baghelsingh9735
    @baghelsingh9735 Місяць тому +1

    Veryniceactingjassandbholeji❤❤❤🎉🎉🎉

  • @kulwantsingh-yi7bw
    @kulwantsingh-yi7bw Місяць тому +1

    Nyc video❤❤❤

  • @jagvirsinghbenipal5182
    @jagvirsinghbenipal5182 Місяць тому +2

    ਬਹੁਤ ਵਧੀਆ

  • @avtarmaan6736
    @avtarmaan6736 Місяць тому +1

    Nice❤❤

  • @s.c.pruthi1372
    @s.c.pruthi1372 28 днів тому +1

    Highly commendable_ Full of entertainment. God bless you Sir. Bhole always great in his natural role. Subscribed
    S C Pruthi Sonepat

  • @paramjitsinghpamma839
    @paramjitsinghpamma839 Місяць тому +3

    ਹਾਕਮ.ਵਾੲਈਭੋਲਾ

  • @HarjinderBhullar6076
    @HarjinderBhullar6076 Місяць тому +1

    ਹਰਜੱਸ ਕੌਰ ਭਾਬੀ ਦੀਆਂ ਗੱਲਾਂ ਸਹੀ ਆ ਕਬੀਲਦਾਰੀ ਵਾਲੀ ਆ

  • @HasanpreetSingh-fe3ti
    @HasanpreetSingh-fe3ti Місяць тому +2

    very very nice 👌👌👌👌👌👌

  • @jagseersinghsidhu906
    @jagseersinghsidhu906 Місяць тому +1

    Manno darling

  • @naibsingh5273
    @naibsingh5273 Місяць тому +1

    ਭੋਲੇ ਦਾ ਇਹ ਡਾਉਨਲੋਡ ਬਹੁਤ ਵਧੀਆ ਲੱਗਿਆ ਪੰਮੀ ਨੂੰ ਕਹਿੰਦਾ ਨਿਆਣੇ ਤੂੰ ਜੰਮੀ ਜਾ ਦਾਣੇ ਉਪਰੋਂ ਗਿਰਨ ਗੇ

  • @gurpreetSingh-jy7fj
    @gurpreetSingh-jy7fj Місяць тому +1

    ਗੋਰੋ ਸਰਾਬ ਵਿੱਚ ਮੂਤ ਹੁੰਦਾ ਹੱਟ ਦੇ ਨੀ ਦਾਰੂ ਪੀਣ ਵਾਲੇ

  • @manjitvirk8548
    @manjitvirk8548 Місяць тому +2

    Very nice video ji 😂😂❤❤❤

  • @user-hy1ch1fp4b
    @user-hy1ch1fp4b Місяць тому +1

    Very nice bro

  • @joginderpalsharma1263
    @joginderpalsharma1263 Місяць тому +2

    Nice video g

  • @GurpreetSingh-fq7di
    @GurpreetSingh-fq7di Місяць тому +1

    Very nice video brother Bhole always your videos superb and your all team members work awesome 👍🌹❤️🙏🙏

  • @naibsingh5273
    @naibsingh5273 Місяць тому +1

    ਗੋਰੋ ਮੈਨੂੰ ਮਜਬੂਰੀ ਵਿੱਚ ਕਹਿਣਾ ਪਿਆ ਮੈਂ ਇਸ ਕੁੜੀ ਦਾ ਨਾਮ ਨਹੀਂ ਜਾਣਦਾ ਬਹੁਤ ਵਧੀਆ ਐਕਟਿੰਗ ਪੜੀ ਲਿਖੀ ਲੱਗਦੀ ਐ

  • @HarjinderBhullar6076
    @HarjinderBhullar6076 Місяць тому +1

    ਹਰਜੱਸ ਕੌਰ ਭਾਬੀ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਬਹੁਤ ਸੋਹਣੀ ਆ ਹਰਜੱਸ ਕੌਰ ਭਾਬੀ ਵੀਡੀਓ ਚ ਤੀਵੀਂ ਬੰਦੇ ਦੀ ਲੜਾਈ ਸੁਣਕੇ ਬਹੁਤ ਹਾਸੀ ਆਉਂਦੀ ਆ

  • @seemabansal1671
    @seemabansal1671 Місяць тому +1

    💐 Jai 💐 mata 🌹 di 🙏 Jai 🙏 mata 🙏 di 💐💐🌹🙏🙏🙏💚🤎🖤🤍🖤🤍

  • @HarjinderBhullar6076
    @HarjinderBhullar6076 Місяць тому +1

    80 ਹਜ਼ਾਰ ਰੁਪਏ ਪ੍ਰਤੀ ਕਿੱਲਾ ਭੋਲੇ ਬਾਈ ਬਹੁਤ ਪੈਸੇ ਬਣਦੇ ਨੇ 32 ਲੱਖ ਰੁਪਏ ਬਣ ਜਾਣਗੇ, ਸ਼ਰਾਬ ਪੀ ਕੇ, ਠੇਕੇ ਵਾਲੀ ਜ਼ਮੀਨ ਨਫ਼ਾ ਨੀ ਦਿੰਦੀ, ਐਨਾ ਪੈਸਾ ਜ਼ਮੀਨ ਠੇਕੇ ਤੇ ਸ਼ਰਾਬ ਨਾ ਪੀਓ, ਤੀਵੀਂਆਂ ਸਹੀ ਗੱਲ ਕਹਿੰਦੀਆਂ

  • @jagandeepsandhu3264
    @jagandeepsandhu3264 Місяць тому +2

    Vida video y

  • @soniuppal161
    @soniuppal161 Місяць тому +1

    Kaint video

  • @gurindersingh-xb9tz
    @gurindersingh-xb9tz Місяць тому +1

    Bahut vadia video ji

  • @user-zb5bv8br2k
    @user-zb5bv8br2k Місяць тому +2

    Baghelsingh

  • @TejwinderSingh-gp7cf
    @TejwinderSingh-gp7cf 27 днів тому +1

    👌👍👌👍👌👍👌👍👌👍👌👍👌👍👌👍👌

  • @sidhu-647
    @sidhu-647 Місяць тому +1

    First view ❤❤

  • @Gurjeetsingh-mx9ic
    @Gurjeetsingh-mx9ic Місяць тому +1

    very nice video ❤❤❤

  • @simranjeetsekhon1232
    @simranjeetsekhon1232 Місяць тому +6

    ਦਰਦ ਜੀ ਵਾਲੀ ਵੀਡੀਓ ਬਣਾ ਦਰਦ ਜੇ ਵਾਲੀ

  • @HarjinderBhullar6076
    @HarjinderBhullar6076 Місяць тому +1

    ਪੰਮੀ ਇਹ ਤੀਵੀਂ ਤਾਂ ਬਹੁਤ ਬੈਚਰ ਆ ਚਾਰੇ ਪੈਰ ਚਾਕੇ ਪੁੱਠੀ ਸੂਈ ਕੁੱਤੀ ਵਾਂਗ ਪੈਂਦੀ ਆ, ਕਹਿੰਦੀ ਤੇਰੇ ਨਾਲ ਵਿਆਹੀ ਗਈ, ਹੋਰ ਤੂੰ ਡੀ ਸੀ ਨੂੰ ਵਿਆਹੀ ਹੁੰਦੀ

  • @PalaAULAKH
    @PalaAULAKH Місяць тому +2

    ਬਾਈ ਭੋਲੇ ਤੇਰੀ ਤੇ ਗੋਰੋ ਦੀ ਜੋੜੀ ਬਹੁਤ ਘੈਂਟ ਆ ਤੇ ਤੁਹਾਡੀ ਐਕਟਿੰਗ ਵੀ ਬਹੁਤ ਘੈਂਟ ਆ ਲੋਕ ਬਹੁਤ ਪਸੰਦ ਕਰਦੇ ਆ ਤੁਹਾਡੀ ਜੋੜੀ ਨੂੰ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @AvtarSingh-hc6kf
    @AvtarSingh-hc6kf Місяць тому +2

    Parasatamol dedo pami nu

  • @SukhmanderSingh-uy3xc
    @SukhmanderSingh-uy3xc Місяць тому +1

    ਪੰਮੀ ਤੇ ਭੋਲਿਆ ਰਾਤ ਨੂੰ ਥੋੜੀ ਪੀਆ ਕਰੋ ਫੇਰ ਕਹਿੰਦੇ ਸਾਡਾ ਸਿਰ ਦੁੱਖ ਦਾ ਕਦੇ ਕਹਿੰਦੇ ਲੱਸੀ ਲਿਆਉ ਕਦੇ ਚਾਹ ਲਿਊ।
    ਸ ਸ ਬਾਠਿੰਡੇ ਵਾਲੇ 🎉🎉

  • @naibsingh5273
    @naibsingh5273 Місяць тому +1

    ਉਪਰਲੇ ਕਮਿਟ ਵਿਚ ਡਾਈਲੋਗ ਦੀ ਥਾਂ ਡਾਉਨਲੋਡ ਪਤਾ ਨਹੀਂ ਕਿਵੇਂ ਲਿਖਿਆ ਗਿਆ ਮਾਫੀ ਚਾਹੁੰਦਾ ਬਾਕੀ ਭੋਲਿਆ ਤੇਰੀਆਂ ਸਾਰੀਆਂ ਗੱਲਾਂ ਤੇ ਹਾਸਾ ਬਹੁਤ ਆਉਂਦਾ

  • @balvirsingh2658
    @balvirsingh2658 Місяць тому +2

    ਬਾਈ ਲੱਖਾ ਸਿੰਘ ਸਿੱਧਣਾ ਨੂੰ ਵੋਟ ਪਾਉ ਜੀ

  • @KuldeepSingh-nu9ez
    @KuldeepSingh-nu9ez Місяць тому +4

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @darshansinghcheema6383
    @darshansinghcheema6383 Місяць тому +1

    Very nice video

  • @sukhjeetkaur7252
    @sukhjeetkaur7252 Місяць тому +2

    Nice video

  • @KuldeepSingh-nu9ez
    @KuldeepSingh-nu9ez Місяць тому +1

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ