ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Rab de Bheje hoye faariste ne jo aapne loka nu lutt To bacha rahe ne. Veer ji tuhada Bohut Bohut dhanwad saanu new updates den lai
ਨਵਜੋਤ ਭਾਅ ਜੀ ਅਤੇ ਪਰਮਵੀਰ ਬਾਠ ਦੀ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੀਆਂ ਦੀਆਂ ਸਮੱਸਿਆਂਵਾਂ ਅਤੇ ਉਨ੍ਹਾਂ ਦਾ ਹੱਲ ਕਿਵੇਂ ਕਰੀਏ ਸਬੰਧੀ ਜਾਣਕਾਰੀ ਦਿੱਤੀ ਗਈ।
ਵਹਿਗੁਰੂ ਜੀ। ਧੰਨਵਾਦ
Sat shree akall ji bath shaib good imfromation hor vi hard hona chahida punjab nu bachalo
ਧੰਨਵਾਦ ਕਰਦੇ ਹਾਂ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ
Thanks for the information🙏👍
ਪਿੰਡਾਂ ਦੇ ਲੋਕਾਂ ਦੀ ਸਮਝ ਵਿੱਚ ਆਉਣ ਵਾਲੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਹਰ ਦੇਸ਼ ਨੇ ਪੰਜਾਬੀਆਂ ਦੀਆਂ ਤਲਾਵਾਂ ਕੱਸੀਆਂ
Bahut Bahut shukriya us KULMALIK da. Ate dona veeran da jihrhe saadey bachian da Ena khyaal rakhdey Hann,, atey ohna nu gumrah hon to bchaa rahey Hann!!! Asi apne honhaar bete "NAVJOT KAILAY" ji de Bahut Bahut rinni haan ,,, jinha di guidance atey support naal saadey bache kise muqaam utterly pahunch sakey !!! May GOD bless you with longessssssst "LIFE" Dillon dhanwad !!!!❤❤❤❤❤❤❤❤❤❤❤❤❤❤❤❤❤❤❤❤❤❤
Good information , bath Sahib.
Thanks for good information
Love this show better than Bollywood movies
Full of information
Few Of my friends got PR within 5 years
Very good information
Ssa bhaji. Bhaji tunsi phele programme vich parents layi Australia aaun layi kya se ek vakhra programme karaa ge.
Kindly es te ek programme jaruoor krna.
Good job
Very informative
Sukriya ji
Very good
Sat shree akal ji.
Good informesn
Ser
Good information
Veerji biomedical science di deggree ton baad work permit kina mile ga 8 band naal ilets kiti hoi hai april vich visa aply karna hai ji
Vadia information
ਬਾਠ ਸਾਹਿਬ ਜੀ ਕਿਰਪਾ ਕਰਕੇ ਇਹ ਵੀ ਦੱਸਿਆ ਜਾਵੇ ਕਿ ਬੱਚੇ ਬਾਰਵੀਂ ਜਮਾਤ ਪਾਸ ਕਰਕੇ ਅਸਟ੍ਰੇਲੀਆ ਜਾਣ ਲਈ ਅੱਗੇ ਕਿਹੜਾ ਕੋਰਸ ਕਰਨ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ
Parents contributory visa kinna time lagda hei ji
ਅਸੀ ਪੜਣਾ ਨੀ ਬਾਠ ਭਰਾ ਜੀ ਅਸੀ ਚਕ ਲੋ ਚਕਵਾਲੇ ਆ
ਬੋਰਡ ਦਾ ਤਾ ਕੋਈ ਰੋਲਾ ਨਹੀ ਹੈ । ਪੰਜਾਬ ਬੋਰਡ , ਸੀ ਬੀ ਐੱਸ ਈ
Sir main 2009 10 vich guru Ghar vich sub 128 vich work kita kee hun mainu visiter visa mill sakda hai ji
Good job ji
Brother g mi sone student baja le apke karna ha g bada bich chang ho sakte ha ge great miss sir g god bless you das pb 7 hs punjab g❤❤❤❤❤
Good news gi 🎉
Punjabi and India government को भी चाहिये इस प्रकार कि जानकारी का प्रचार करे और agents कि loot बंद की जा सके पब्लिक का बचाव किया जा सके
india to work parmit lagvon vich koi tabdhili?
Good news ji❤
Hlo good evening sir I want to know about pr profile with family
Australia visa requirements better ilets or PT
Han g eh v daso gnm nursing da work visa lagda sakda g healthcare ch main pehle v program ch puchya c
Parents visa and dependent visa bare kuj daso please
Sir ji meri age 43 year hai main family de nal australia km kr skda te reh v sakdan .mere kol porutgal d citizenship aa please dassiyo
Very good 👍
Sir manu jaroor dasna,mera muda study parmit te gya h Edmonton ch hun last ppr April ch muk jange ki oh apni mmi da visa apply kr sakda h party basis te,plz help me.
+2 medical student Kara crouse Kar skda a jo PR mil saky
Useful video
Punjab board de vise lag rahe han ja nahi ih v dashoji
Good 👍
Sare visiter visa te lagegi no further stay ?
ਨਵਜ਼ੌਤ ਭਾਅ ਜੀ ਫੌਨ ਨੰਬਰ ਦੱਸ਼ ਦੇਵੌ ਅਪਣਾ ਪਲੀਜ਼
VDia jankari digital hai ji
Sir work permit bare gal karo ji
Good infermastion
ਲਾਟਰੀ ਸਿਸਟਮ ਬਾਰੇ ਜਰੂਰ ਦਸਿਆ ਜੇ
Nyc video g
Hi sir please ik meri doubt clear krvado mera student visa aya hoya te ki m 95 days pehla travel kr skda australia ch?
Good 👍👍👍
Good
🙏🙏🙏🙏🙏
GD VERY NICE ❤❤
Veer ji Australia ton Mai S.A.uni ton project management di master degree Han corona vich India gya c te at e time Canada pr Han ki Mai dubara work permit lai skda te band 8 each c sister Australia pr han
Very nice
Veere main Uk to Australia jana ,, tourist visa te study visa vich Cgange kr skte aa
God.blasze you
SSAKAL By Ji Very Good Program Ji
Gud jub
I met you at sihk games and took a picture 😂😂😂😂🎉🎉🎉
🙏🙏
ਮੰਨ ਲਓ ਵਿਦਿਆਰਥੀ ਨੇ ਪੀ ਆਰ ਇੰਡੀਆ ਤੋ ਕਰਨੀ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ਉਸ ਦਾ ਕੀ process ਹੈ
Nice good video
Nice work bath sahib
veer g work viza bare v dso
CNC PORATOR DA KAM HAI JI
309 vise spouse processing time?
Batth sirra banda yaar menu uljata ta tusi kenda dobara daso ..😂😂😂
ਨਵਜੋਤ ਭਾਜੀ ਮੇਰਾ ਸਵਾਲ ਮੇਰੀ ਉਮਰ 58ਸਾਲ ਮੈ 2014 ਤੋ ਆਪਣੇ ਬਚਿਆ ਕੋਲ ਮੇਰੇ ਇਬੇ ਸਟੀਜਨ ਹਨ
ਅਮਨ ਬਰਾੜ ਜੀ ਅਸਟ੍ਰੇਲੀਆ ਮਾਪਿਆ ਨੂੰ ਪੱਕੇ ਨਹੀ ਕਰਦਾ ਹੈ ਪੱਕੇ ਹੋਣ ਲਈ ਡਾਲਰ ਤੁਹਾਡੇ ਬੱਚੇ ਨੂੰ ਜਮ੍ਹਾਂ ਕਰਾਉਣੇ ਪੈਣਗੇ ਮੇਰਾ ਬੇਟਾ ਵੀ ਇੱਥੋਂ ਦਾ ਸਿਟੀ ਜਨ ਹੈ ਸਾਡੇ ਪੱਕੇ ਹੋਣ ਲਈ ਪੰਜਾਹ ਹਜ਼ਾਰ ਡਾਲਰ ਮੰਗੇ ਦੀ 2008 ਦੀ ਗੱਲ ਹੈ ਹੁਣ ਤੇ ਹੋਰ ਵੀ ਜ਼ਿਆਦਾ ਪੈਸੇ ਲੈਦੇ ਹਨ ਸਾਡੀ ਭੂਆ ਜੀ ਦੇ ਮੁੰਡੇ ਵੀ ਪੱਕੇ ਹਨ ਪਰ ਮਾਪਿਆ ਨੂੰ ਪੱਕੇ ਨਹੀ ਕਰਾਇਆ ਹੈ ਉਹ ਫਿਰ ਤੁਰ ਕੇ ਚਲੇ ਜਾਂਦੇ ਹਨ ਅਸੀ ਵੀ ਵਾਪਿਸ ਆ ਗਏ ਸੀ ਵਿਜਟਰ ਜਾਈਦਾ ਹੈ ਕੀ ਲੋੜ ਹੈ ਇੰਨਾ ਪੈਸਾ ਕਿਓ ਖਰਾਬ ਕਰਨਾ ਹੈ
There is a great demand for mechanics in all areas. For that, you have to study 2 years in technical institutes for specific training, 3 years of apprenticeship and good commond over English and other European languages. Then, you can earn between $50--100 per hour.
Veer tourist visa nu tourist he rehn do....nahi o v bnd kr denege..
Waheguru ji ❤️ 🙏
Tusi Bahar Reh Punjabiyo,Asal Vich Tusi Hi Punjab Nu Payar Karke Zinda Rakheya Hoya Ji.Jjiyo Baharley Punjabiyo.😢😢🎉🎉❤❤
Sir india to carpenter the course karke kya aus pr ho sakdi hi please suggest kar deo ki prussiger hoti h thank you
ਕੈਲੇ ਸਾਬ ਮੋਬਾਈਲ ਨੰਬਰ ਦਿਓ ਜੀ
🙏🙏🌹🌹
❤❤❤🎉🎉
18 ਚ 12ਮਹੀਨੇ ਦੇ ਸਟੇਅ ਦਾ ਕੀ ਮਤਲਬ ਹੈ ਜੀ
ਮੰਨ ਲੋ ਤੁਹਾਡਾ ਵੀਜਾ 18 ਮਹੀਨੇ ਦਾ ਤੁਸੀ ਆਸਟਰੇਲੀਆ ਵਿਚ ਤੁਸੀ 12 ਮਹੀਨੇ ਰਿਹ ਸਕਦੇ 18 ਮਹੀਨੇ ਵਿਚ ਤੁਸੀ ਬਾਹਰ ਜਾ ਕੇ ਵੀ ਆ ਸਕਦੇ ਹੋ
🙏🙏🙏🙏🙏🌳🌳
P.R 1.year to par vissa nahi laga Aggrí culcher b as se
P R ਬਾਰੇ ਦਸੋ
Sir work permit daso plz teachers lee
2022 vich lagi se condition
Kea.t.r.tee.vee.fark.pavega.
Australia study visa lai better IELTS or PTE
ਬਾਠ ਸਾਹਿਬ ਨਵਜੋਤ ਜੀ ਦਾ ਫੋਨ ਨੰਬਰ ਭੇਜੇਓ ਜੀ
Very good vir ji 🙏
Pte da ki process
Mainu lgade v kle tusy dove pehre likhe o baki ta sare anparh firde nai
Kudi Austrailiya hai marriage kar ke dubara Austrailiya gai Hasband nu kive bulave
Sir main 2018 vich Australia gya c visitor visa te mainu 3 year li deport kar ditta c , ki hun mera visitor visa mil skda e hun mainu deport hoe 5 year ho gye ne , pls ki help kar skde ho ke mera visa lag skda e nhi? Thank u
ਜਿੰਨਾ ਨੇ vistar visa te ਆਕੇ study Visa ਲਿਆ ਹੈ ਉਹਨਾਂ ਦਾ ਅੱਗੇ ਕੀ ਭਵਿਸ਼ ਹੈ ਜੀ ਦੱਸਣਾ ਜੀ ਕ੍ਰਿਪਾ ਕਰਕੇ।
PR houn laye ielts krni paye ge PR to bina 8,9 Sal rah sakhda Australia vch km kr sikhda
Kine pare hone ji
Scope of masters zoology hons.. further studies and jobs
ਬਹੁਤ ਵਧੀਆ ਜਾਣਕਾਰੀ ਮਿਲੀ ਹੈ।