ਅੱਜ ਹੋ ਗਿਆ ਵਿਆਹ || Sonu Kaur

Поділитися
Вставка
  • Опубліковано 16 гру 2024

КОМЕНТАРІ • 167

  • @sapnasapna8776
    @sapnasapna8776 13 годин тому +39

    ਕਦੀ ਵੀ ਕਿਸੇ ਨੂ ਮਾੜਾ ਨਹੀਂ ਬੋਲਣਾ ਚਾਹੀਦਾ ਸਾਰਿਆਂ ਨੂੰ ਰੱਬ ਨੇ ਬਣਾਇਆ ਏ 🙏

    • @LavitaJindal
      @LavitaJindal 13 годин тому +2

      Right ji

    • @sapnasapna8776
      @sapnasapna8776 13 годин тому +2

      🙏😊

    • @vellyjatt4119
      @vellyjatt4119 11 годин тому

      ਮਾੜਾ ਤੇ ਨਹੀਂ ਬੋਲਣਾ ਚਾਹੀਦਾ ਪਰ ਹਰਕਤਾਂ ਤੇ ਸਾਲੀਆਂ ਆਪਣੇ ਹੱਥ ਹੁੰਦੀਆ

    • @bajvirk261
      @bajvirk261 10 годин тому

      ਰਬ ਨੇ ਇਨਸਾਨ ਬਨਾਇਆ ਹੈ ਕੰਜ਼ਰ ਨਾ ਬਣਨ ਖੂਦ ਬੇਸ਼ਰਮ ਬਨੇ ਆ ਚੰਦ‌ ਪੈਸੇਆਂ ਦੇ ਖਾਤਿਰ

    • @ManinderSingh-tv7ej
      @ManinderSingh-tv7ej 7 годин тому

      ਜਿਨ੍ਹਾਂ ਨੂੰ ਰੱਬ ਯਾਦ ਨਈ ਓਹਨਾ ਬਾਰੇ ਚਾਰ ਸ਼ਬਦ

  • @ShivaniShivani-je5no
    @ShivaniShivani-je5no 14 годин тому +42

    ਇਹ ਲਾਲ ਚੂੜੇ ਵਾਲੀ ਨੇ ਲਗਦਾ ਪਹਲੀ ਵਾਰ ਐਨਕਾ ਦੇਖਿਆ ਸਾਰੇ ਵਿਆ ਚ ਇਹ ਨੀ ਉਤਰਿਆ ਮਾ ਦੀ ਧੀ ਨੀ ਕੋਈ sense ni kdo ki pona chahda ki ni 😂😂😂

  • @Parmjyoti-j4c
    @Parmjyoti-j4c 11 годин тому +18

    Anka walii apna AAP jlus kdwa rhiiii 😂😂😂

  • @GursewakSewakrai
    @GursewakSewakrai 13 годин тому +28

    ਕਾਲੀ ਤੇ ਦੀਪ ਨਾਲ ਚਿਬੜੀ ਰਹਿੰਦੀ ਉਹ ਭੱਜ ਚੱਲ ਇਹ ਕਿਤੇ 😂😂

  • @SukhBhullar-v9e
    @SukhBhullar-v9e 14 годин тому +17

    Tu na yaar ehna naal na riha kr ,, viah to baad thudiaa galla v mukk janiaa te pyar v ,, fr vajhde firoge ,, fr net te aake lizam laaoge ik dujje te ,,

  • @ManinderSingh-tv7ej
    @ManinderSingh-tv7ej 7 годин тому +1

    ਬਾਹ੍ਹ ਚ ਰਾਡ ਪਵਾਈਏ ਲੱਗਦੀ ਹੈ ਸੇਲਫ਼ੀਏ ਸਟਿੱਕਰ ਬਣਾਲੀ ਬਾਹ੍ਹ ਦੀ ਪਹਿਲਾ ਬੰਦਾ ਜਿਸਨੂੰ ਰੱਬ ਨੇ ਸੈਲਫੀ ਸਟਿੱਕਰ ਦੇਕੇ ਭੇਜਿਆ ਧਰਤੀ ਤੇ 😂😂😂

  • @ManinderSingh-tv7ej
    @ManinderSingh-tv7ej 7 годин тому +1

    ਪਟਾਕੇ miss ਮਾਰ ਗਿਆ ਨਕਲੀ ਦਿੱਤਾ ਝੱਗ ਲੈਣੀ ਸੀ ਹੋਰ ਇਕ ਰੀਲ ਬਣਾ ਦਿੰਦੇ 😂😂

  • @JintiKour
    @JintiKour 9 годин тому +3

    Sonu bohut jada over acting karti hai 😅😅

  • @muskanraniRani-h4d
    @muskanraniRani-h4d 12 годин тому +5

    Aap dono ki jodi Bhaut cute hai aap dono hmesha khush rahe ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harmanbrar2774
    @harmanbrar2774 13 годин тому +9

    Bai kdi tusi sare jane jnnani dai chitda cho nikal k dekho bhar v bahout sohni duniya vss di a j dollar aundhe eh matlb thodi a jnaniye dai chitda ch vdde rho😂😂😂😂

  • @GursewakSingh-ee3gw
    @GursewakSingh-ee3gw 13 годин тому +12

    Sb to ghaint Jodi deep veer te sonu Didi ❤❤lok ta awe hi boli jnde aa rang Roop da Ki aa dill saf hona chahida nature v

    • @ShivaniShivani-je5no
      @ShivaniShivani-je5no 12 годин тому +6

      @@GursewakSingh-ee3gw gll rang roop di ni hondi ਅਕਲ ਦੀ ਹੋਂਦੀ ਆ ਸੋਹਣਾ ਨਾ ਵੀ ਹੋਵੇ ਤਾਂ ਚਲ ਜੋਂ ਬੰਦਾ ਪਰ ਆਪਣੇ ਸੰਸਕਾਰ ਤਾਂ ਸਹੀ ਰੱਖੋ

    • @SiratKaur-vs9nc
      @SiratKaur-vs9nc 12 годин тому +1

      Your right😊​@@ShivaniShivani-je5no

    • @JaspreetKaur-ld3ux
      @JaspreetKaur-ld3ux 5 хвилин тому

      Ajj kal sirf ih Galla Sunan ch hi vadiya lagdia ne ki rang roop jive da vi hove per dil saf hove 😢 but ajj kal pasa te sohna roop hi dekhda har koi😊

  • @deolkanwal
    @deolkanwal 12 годин тому +12

    Sonu kaur Baki colour matter nai krda hunda black ya white bs thora boln di sense rakhiya kro unnecessary na boliya kro

  • @RajwinderKaur-jc6lh
    @RajwinderKaur-jc6lh 11 годин тому +4

    ਭਰਾਵਾ ਤੇਰੀ ਬਾਂਹ ਨਹੀਂ ਥੱਕਦੀ 🤳

  • @manisha6459
    @manisha6459 9 годин тому +2

    Bhut sohne lg rhe ne sb ...❤❤

  • @NavjotSingh-yg3cm
    @NavjotSingh-yg3cm 14 годин тому +7

    Nice a sis and bro ji

  • @VibeRock-c7o
    @VibeRock-c7o Годину тому +1

    Jina nu rbb yadd ni ohi eda di bakwas kr skde es trah kise da mjak bna ke

  • @amarinderSingh-r8y
    @amarinderSingh-r8y 3 години тому +1

    ਸਾਡੇ ਕਿਹੜਾ ਮੱਥੇ ਤੇ ਲਿਖਿਆ 😂

  • @TajpreetSingh-m4u
    @TajpreetSingh-m4u Годину тому +1

    Congratulations Dee and bro 😊🎉🎉😊rab tuhanu hmesha khus rkhe wish you all marriage life in happiness 😊 god blessed ❤❤

  • @AmandeepKour-v9d
    @AmandeepKour-v9d 12 годин тому +4

    Jihna ne vi kuj vi galat comment kre h oo pehla apda dekh lo firr dilujey nu kuj bolo okk

  • @GurpreetSinghGill-f6w
    @GurpreetSinghGill-f6w 10 годин тому +1

    ਮੈਨੂੰ ਤਾ ਲੱਗਦਾ ਘਰ ਦੇ ਨੇ ਰੱਸਾ ਲਾ ਹੀ ਰੱਖੀ ਤੇਰੇ ਵਿਅਾਹ ਤੋ ਪਹਿਲ ਹੀ ਘਰ ਤੋ ਬਾਹਰ ਰਹਿੰਦੀ ਿੲਸਤਰ ਗੱਲ ਸੋਬਾ ਨਹੀ ਦਿੰਦੀ ਕੁੜੀ ਜੇ ਕੋੲੀ ਬੋਲੇਗਾ ਫੇਰ ਕਹਿਣ9 ਗਰੀਬ ਕੁੜੀ ਕਰਕੇ ਸਾਰੇ ਲੱਗਦੇ ਨੇ ਿੲਸ ਪਰ ਪਤ ਲੱਗਦੀ ਕੁੜੀ ਘਰ ਦੇ ਪੂਰੀ ਕਹਿਣੇ ਵਿੱਚ ਜਿਹੜੇ ਹਲਾਤਾ ਜੇ ਦੇਖੇ ਦਿਨ ਪਰ ਦਿਨ

  • @Beetovehon21433Baieo
    @Beetovehon21433Baieo 38 хвилин тому

    deep bhagi tike bali soni lagdi tuhde nal😂😂😂

  • @rubinachristos5161
    @rubinachristos5161 10 годин тому +1

    ਚੜਾਮ 😂😂😂😂😂

  • @harmanbrar2774
    @harmanbrar2774 12 годин тому +3

    View check nu naliye dikhiye jane jive asi naali ni dekhi hundhi vakke hi tusi ohi ho jinna di dooro pechan aundhi a😂

  • @Happysingh-g5v
    @Happysingh-g5v 6 годин тому +1

    Lagda sariya salfassi de saloon to tyar ho ke ayi ne😂😂😂

  • @Shergill-z2n
    @Shergill-z2n 13 годин тому +17

    Mnya ਤੁਸੀ married o sonu te married b ni aw but agr married b o fr b loka de samne apa bedroom walia ਹਰਕਤਾਂ ਕਰਦੇ ਚੰਗੇ ਲਗਦੇ ਆ ਮੇਰੇ acrding ਤੇ ਇਹ ਸਭਤੋਂ vddi ਬੇਸ਼ਰਮੀ ਵਾਲੀ ਗਲ ਹੁੰਦੀ aw agr apa char loka ja fir maa baap de samne v apni wife ja husband nl bedroom walia ਹਰਕਤਾਂ ਕਰ ਰਹੇ aw eda ohi insan kr skda jisnu shrm te ਇੱਜਤ ਨਾਮ di koi chiz na hove agr apa apne husband ja wife di ijat krde ta eda public ch ohnu glt trike nl i mean bedroom wale trike nl touch kr rhe aw ta eh sbto vddi gllt gl aw fr ki ijt reh jndia wife di eda krn nl

    • @ShivaniShivani-je5no
      @ShivaniShivani-je5no 12 годин тому +3

      @@Shergill-z2n ਇਹ ਬੇਸ਼ਰਮ ਲੋਕ ਨੇ ਜੀ ਏਨਾ ਦੀ ਕੋਈ ਇੱਜਤ ਨੀ ਹੋਂਦੀ ਮੈਨੂੰ ਤਾਂ ਏਨਾ ਦੇ ਮਾ ਬਾਪ ਤੇ ਆਉਂਦਾ ਓਹ ਕੋਸ਼ ਨੀ ਬੋਲਦੇ ਕਿਦਾ ਇਹ ਸਬ ਦੇਖ ਲੈਂਦੇ ਆ ਤੇ ਏਕ ਅਸੀਂ ਅੱਜ ਵੀ ਪੇਕੇ ਘਰ ਜਾਂਦੇ ਆ ਤਾਂ ਬਹੁਤ ਹਿਸਾਬ ਨਾਲ ਰਹਿ ਦਾ ਜਦੋਂ hubby ਨਾਲ ਹੋਣ kuki ek ਸ਼ਰਮ ਹੋਂਦੀ a ghardia di

    • @Shergill-z2n
      @Shergill-z2n 12 годин тому +2

      @ShivaniShivani-je5no mnu ni lgda b maa baap di mnde honge eh beshrm te character less ਇਕਠੇ ਹੋਏ aw eh jinu ma pio di shrm n hove o kise hr di kida shrm mnnnu

    • @AmandeepKour-v9d
      @AmandeepKour-v9d 12 годин тому +2

      ​@@ShivaniShivani-je5noihde vich beshrmi kadi ho gyi ihna ne kuj galat ta nhi krya vese vi log kise di kamyabi dekh k jlde ne ihna nu ihna di family kuj nhi kendi te tuc kon hunde ho inha nu kuj ken vale so ess krr k kuj na bolo ta hi better hai ok ina ne kuj vi beshrma valiya hrkta nhi kitiya ok

    • @ShivaniShivani-je5no
      @ShivaniShivani-je5no 12 годин тому +3

      @@AmandeepKour-v9d ਜਿੱਥੇ ਦੇ ਤੁਸੀ ਹੋ ਉਥੇ ਇਹ ਸਬ ਸਹੀ ਹੋਗਾ ਪਰ ਸਾਡੇ ਪੰਜਾਬ ਦਾ ਇਹ ਕਲਚਰ ਨੀ ਆ ਏਨਾ ਨੇ ਸਹੀ ਤਾਂ ਕਿ ਦਸਣਾ ਉਲਟਾ ਹੋਰ ਹੀ ਫੇਸ ਸ਼ੋ ਕਰੀ ਜਾਂਦੇ ਆ ਮੇਰੀ ਗੱਲ ਨਾ ਪੱਲੇ ਪਈ ਤਾਂ ਘਰ ਵਿਚ ਕੋਈ ਸਿਆਣਾ ਬੰਦਾ ਹੋਗਾ ਉਣਾ ਨੂੰ ਪੋਸ਼ ਲ਼ਈ ਕੇ ਸਹੀ ਕਿ a ja glt ki ok

    • @AmandeepKour-v9d
      @AmandeepKour-v9d 12 годин тому +2

      ​@@ShivaniShivani-je5nooho kithe Punjab aa giya Punjab vich ta aa sb kuj chalda aa thik aa

  • @RamanKarnawal
    @RamanKarnawal 28 хвилин тому +1

    Ainka vala ta jaloos kdheya hoa aa pura

  • @ReetuKaur-s8q
    @ReetuKaur-s8q 11 годин тому +3

    Agle di lyf jo mrzi krn ......tu c na dekho enna hi aa ta ......

  • @guribathinda-wb9mu
    @guribathinda-wb9mu 13 годин тому +8

    ਵੇਹੜੇ ਆਲੇ ਆ ਕੱਠੇ ਹੋਏ😂

  • @SinghSingh-qc5yd
    @SinghSingh-qc5yd Годину тому

    ਤੁਹਾਡੇ ਜਿੰਨਾ ਗਾਂਡੂ ਬੰਦਾ ਕੋਈ ਹੈ ਨੀ

  • @Jugpreetsingh-m6g
    @Jugpreetsingh-m6g 14 годин тому +14

    Sonu jwa sohni ni lgdi 🤷‍♂️🤷‍♂️🤷‍♂️

    • @Jugpreetsingh-m6g
      @Jugpreetsingh-m6g 14 годин тому +3

      @sarojsharma5840 bilkul vi sohni ni lgdi,, rang vi kala lg reha, earrings vi nhi sohne lg rehe,,, kina mehga legha kita esne,, 🤷‍♂️🤷‍♂️🤷‍♂️

    • @sukhidhadli6604
      @sukhidhadli6604 13 годин тому +1

      Lgdi pasand ale nu v ni view li aa jd ktna ek sht thlle fir hor timiya nal gla kru😂

  • @neeturani8805
    @neeturani8805 13 годин тому +5

    Ah anek vali ne ki jloos idea .la de behne anek

  • @ArmanMalik-vg3md
    @ArmanMalik-vg3md 11 годин тому

    😊😊😊😊😊😊😊😊 sonu deep aaat h❤❤❤❤❤❤❤❤❤❤

  • @RamandeepKaur-c1q
    @RamandeepKaur-c1q 11 годин тому +2

    Ehna di marriage kado ho gayi mainu tn kuj pta hi ni lageya

  • @Rajesh.kumar.4567
    @Rajesh.kumar.4567 9 годин тому +1

    Nice.vlog.❤️❤️❤️❤️

  • @sukhidhadli6604
    @sukhidhadli6604 13 годин тому +4

    Anak valiaa😂

  • @ArmanMalik-vg3md
    @ArmanMalik-vg3md 11 годин тому +1

    Deep plizzzz sonu nu kde chadke na jaai

  • @anamarie6969
    @anamarie6969 6 годин тому

    ❤❤ beutiful 🎉🎉

  • @AnitaSodhi-l9e
    @AnitaSodhi-l9e 8 годин тому +1

    Kra loo jenna krna hun bagwant maan sarkra na hun teno vlograaa nu thokana hai ji ok

  • @GursewakSewakrai
    @GursewakSewakrai 13 годин тому +14

    ਦੀਪ ਦੀ ਟਿਕੇ ਵਾਲੀ ਨਾਲ ਪੂਰੀ ਜੌੜੀ ਪੁਰੀ ਘੈਟ ਲਗਦੀ ਇਹ ਕਾਲੀ ਜਿਹੀ ਨਾਲ ਨਹੀ ❤❤

    • @inderkaur1385
      @inderkaur1385 13 годин тому

      Seriously..????

    • @jassdeol7111
      @jassdeol7111 13 годин тому +1

      ਸਹੀ ਆ ਦੀਪ ਵੀ ਮਰਿਆ ਪਿਆ ਉਹਦੇ ਤੇ

    • @deolkanwal
      @deolkanwal 12 годин тому

      🫢🫢

  • @ButasinghBoparai
    @ButasinghBoparai 10 годин тому

    LGDA AA SADE GNA SHILN LEVR NI ONI😊😊😊😊

  • @GurpreetSinghGill-f6w
    @GurpreetSinghGill-f6w 10 годин тому

    ਫੋਨ ਫੜਕੇ ਤੇਰੇ ਬਾਹ ਨਹੀ ਦੁਖਦੀ ਹਰ ਸਮੇ ਬਾਹ ਤਾ ਹੀ ਰੱਖਦਾ ਮੂੰਹ ਵੀ ਼ਤਾ ਰੱਖਦਾ ਸਕਿੰਟਾ ਲੈ ਸਾਡਾ ਪਤਾ ਕਿੱਥੇ ਲੱਗਦ ਬੱਸ ਿੲੱਥੇ ਹੀ ਸਾਡੇ ਵਾਲੇ ਦਾ ਪਤਾ ਲੱਗਦਾ ਸਾਡੀ ਕੰਪਨੀ ਦੇ ਹੈ

  • @Punjab-u5t
    @Punjab-u5t 13 годин тому +2

    ਨਵੀਆਂ ਗਸਤੋੜਾ

  • @PreetiRani-ppp
    @PreetiRani-ppp 14 годин тому +7

    Ik de goggles kyu lgiya ne

  • @SukhBhullar-v9e
    @SukhBhullar-v9e 14 годин тому +2

    Baaha ni thakkdiaa thuadiaa ,, j ta putt view de chkr ch aa youtube de paiseya krke aa , fr tenu sab maaf a ,, oven kalle pyar nl ta bda aoukha hovega tu

  • @ArpanVirk-w6q
    @ArpanVirk-w6q 2 години тому

    Nice 🎉🎉🎉🎉🎉🎉

  • @zindgijindabaad4301
    @zindgijindabaad4301 12 годин тому

    Kuj lok apda jloos aap e kdwonde ne te eh v ohi aa 😂😂

  • @rubinachristos5161
    @rubinachristos5161 10 годин тому

    ਏਨੇ ਬਾਹ ਉਪਰ ਟਅੰਗੀ ਰੱਖੀ

  • @enlightened5535
    @enlightened5535 7 годин тому

    Teri bah niii dukhdiii bhra koii rokda tokda niii thonu yr

  • @HarpreetKaur-r6b
    @HarpreetKaur-r6b Годину тому

    Nice vlog

  • @RimpiKaur-g3o
    @RimpiKaur-g3o 13 годин тому +1

    Deep bai vdiy ga bhut

  • @Ravi-q4y8x
    @Ravi-q4y8x 11 годин тому

    Nice bro❤❤❤❤

  • @Kirandeep-zm1fv
    @Kirandeep-zm1fv 10 годин тому

    Sandeep di wife dikh ni rahi aa

  • @guribathinda-wb9mu
    @guribathinda-wb9mu 13 годин тому +6

    ਇਆ ਮੈ ਨੀ ਮੈ ਤਾ ਰੰਗ ਬਰੰਗੇ ਫੁੱਲ ਬੰਨੂ ਗੀ ਭੁਨੜਾ ਥੇ ਹੋਣਾ ਖੱਟੇ ਫੁੱਲ ਨੀ ਲਿਆਇਆ

    • @pinkykuar3605
      @pinkykuar3605 11 годин тому

      ਆਹੋ ਫੇਰ ਪਤਾ ਲੱਗਾ ਦੂਰੋ ਸਾਡਾ

  • @SimranKaur-j2l
    @SimranKaur-j2l 13 годин тому

    ❤❤❤ so cute ❤❤❤

  • @mkclassesathome
    @mkclassesathome 9 годин тому

    Enka 😢😂 eh na shdeyo

  • @SimranSimmi-i1h
    @SimranSimmi-i1h 13 годин тому

    Munda har ik nu importance dinda bs kudi ni ni pta ni kive zindagi ktoonge te yr caste bare ta bolna ni chahida but bhabhi te bhjii first time dekheya eh bhi poore gangster bneyo tatti gangster ik chaped di maar😅😅😅😅

  • @AmanDeol-k1m
    @AmanDeol-k1m 14 годин тому +17

    Enha nu kehende aa chure like majbi

    • @NavdeepKaur-k2z
      @NavdeepKaur-k2z 14 годин тому +1

      Majbia te churia ch buth fark hunda lgde samj

    • @AmanDeol-k1m
      @AmanDeol-k1m 12 годин тому

      @NavdeepKaur-k2z tuhanu ki lagde eh ds do menu ta dono lagde paye aa

    • @Seeta123-bz7es
      @Seeta123-bz7es 12 годин тому

      Church tenu ni pta khre bande di bond par dende aa

    • @NavdeepKaur-k2z
      @NavdeepKaur-k2z 12 годин тому

      ​@@AmanDeol-k1m menu eh lgda tu sachol nao gye. Agle de life jo marji krn nai pasand na dak to tu Kyo kise de cast jag krdi aa

    • @AmanDeol-k1m
      @AmanDeol-k1m 11 годин тому

      Church 😄

  • @Dhunnasingh55
    @Dhunnasingh55 10 годин тому

    Sab namuna ektha hoye

  • @NishaKarnawal-wn1mb
    @NishaKarnawal-wn1mb 13 годин тому

    Nice looking

  • @GurpreetSingh-bd1wz
    @GurpreetSingh-bd1wz 14 годин тому

    Nice ji

  • @Kaurmeet__1233
    @Kaurmeet__1233 14 годин тому +1

    ♥♥

  • @bobbymattu7881
    @bobbymattu7881 9 годин тому

    😂😂

  • @Prabhjeet-k4c
    @Prabhjeet-k4c 13 годин тому

    Bagvas haga

  • @rupindersonu0003
    @rupindersonu0003 14 годин тому

    ❤❤

  • @RajKumar-tl2qk
    @RajKumar-tl2qk Годину тому

    Sopni

  • @SagarKakkar-y1p
    @SagarKakkar-y1p 14 годин тому +5

    Kuch bhi samajh nahi aaya vlog me

  • @rajveerkaur5457
    @rajveerkaur5457 14 годин тому

    ❤❤❤❤❤❤❤❤🎉

  • @satnamsinghvirk9662
    @satnamsinghvirk9662 14 годин тому +6

    ਇਕੱਠ,ਕਮਲਇਆ,ਦ੍ਰ

  • @mkclassesathome
    @mkclassesathome 9 годин тому

    Enkaaaaa😂😂😂😂😂la lvo fukriya

  • @DeepDhaliwal-n7i
    @DeepDhaliwal-n7i 14 годин тому +1

    ❤❤❤❤❤❤❤❤❤❤❤❤❤❤❤❤❤❤❤❤

  • @ManpreetKaur-b2w8r
    @ManpreetKaur-b2w8r 11 годин тому

    Kha liya kro kuch 😂

  • @SonuKaurRupinder
    @SonuKaurRupinder 11 годин тому +2

    Vehlr aa sare 😂deep tu v kde apna ghr dikhade veer mummy daddy dokhade jine sonu nu accept kita 😂😂😂

  • @GurjeetSingh-u5y
    @GurjeetSingh-u5y 13 годин тому

    Sakda kachha e kalo ji guri mardi sali gst

  • @SonuKaurRupinder
    @SonuKaurRupinder 11 годин тому +1

    Lgda viah ch sonu nu koi jnda ni

  • @SonuKaurRupinder
    @SonuKaurRupinder 11 годин тому

    Har jgaah phn le k khad jnde kanjar khana Sonu loka de viah ch v lehnga paa lendi aa ਐਨਕ ਅਲੀ😂😂

  • @SonuKaurRupinder
    @SonuKaurRupinder 11 годин тому

    ਐਨਕ ali aa ehh ni sochde aa v lok hasnge😂

  • @SonuKaurRupinder
    @SonuKaurRupinder 11 годин тому

    Aa vich lyi firda ehna nu bulande pta ni kyu loki viah ch

  • @SonuKaurRupinder
    @SonuKaurRupinder 11 годин тому

    Vehre ਆਲੇ 😂

  • @satinderkumar1306
    @satinderkumar1306 14 годин тому

  • @SonuKaurRupinder
    @SonuKaurRupinder 11 годин тому

    Aa vich lyi firda ehna nu bulande pta ni kyu loki viah ch

  • @tarsemBhatti-i7g
    @tarsemBhatti-i7g 14 годин тому

    ❤❤❤

  • @Harpreetkaur_kandyal
    @Harpreetkaur_kandyal 14 годин тому

    ❤❤❤❤❤

  • @RajwinderKaur-p6h
    @RajwinderKaur-p6h 13 годин тому

    ❤❤

  • @gagansidhu9674
    @gagansidhu9674 13 годин тому

    ❤❤

  • @jagmeetkaur8109
    @jagmeetkaur8109 12 годин тому

    ❤❤❤❤

  • @Komalpreetkaur-u2r
    @Komalpreetkaur-u2r 12 годин тому

    ❤❤

  • @janvisuman907
    @janvisuman907 11 годин тому

    ❤❤❤❤❤

  • @Amandeep-gs2ey
    @Amandeep-gs2ey 11 годин тому

    ❤❤❤❤

  • @HarpreetSingh-wn2tl
    @HarpreetSingh-wn2tl 10 годин тому

    ❤❤

  • @sonumonu5064
    @sonumonu5064 10 годин тому

    ❤❤❤

  • @GuriderGuri
    @GuriderGuri 9 годин тому

    ❤❤