Amritpal Singh Khalsa | 'ਅੰਮ੍ਰਿਤਪਾਲ ਦੀ ਲੀਗਲ ਟੀਮ ਹੋਈ ਫ਼ੇਲ੍ਹ ਸਾਬਤ' |Advocate - Harinderpal singh ishe

Поділитися
Вставка
  • Опубліковано 24 чер 2024
  • Amritpal Singh Khalsa | 'ਅੰਮ੍ਰਿਤਪਾਲ ਦੀ ਲੀਗਲ ਟੀਮ ਹੋਈ ਫ਼ੇਲ੍ਹ ਸਾਬਤ' |Advocate - Harinderpal singh ishe
    #Punjab #Loksabhaelection #Amritpalsinghkhalsa #abplive
    'ਅੰਮ੍ਰਿਤਪਾਲ ਦੀ ਜਾ ਸਕਦੀ ਹੈ ਖਡੂਰ ਸਾਹਿਬ ਸੀਟ' - ਸੁਣੋ ਕੀ ਕਹਿੰਦਾ ਹੈ ਕਾਨੂੰਨ
    'ਜੇਕਰ 60 ਦਿਨਾਂ ਦੇ ਵਿੱਚ ਨਾ ਲਿਆ ਗਿਆ ਫ਼ੈਸਲਾ ਤਾਂ ਸੀਟ ਹੋ ਜਾਵੇਗੀ ਰੱਦ
    'ਫਿਰ ਹੋਣਗੇ ਬਾਏ ਇਲੈਕਸ਼ਨ'
    'ਭਾਈ ਅਮ੍ਰਿਤ ਪਾਲ ਦੀ ਟੀਮ ਦੇ ਵੱਲੋਂ ਦੇਰੀ ਨਾਲ ਲਿਆ ਗਿਆ ਐਕਸ਼ਨ'
    'ਪੰਜਾਬ ਸਰਕਾਰ ਚਾਹੇ ਤਾਂ ਭਾਈ ਅੰਮ੍ਰਿਤਪਾਲ ਤੋਂ ਹਟ ਸਕਦਾ ਹੈ ਐਨਐਸਏ'
    'ਸਰਕਾਰ ਦੀ ਬਦਲਾਖੋਰੀ ਦੀ ਨੀਤੀ ਕਾਰਨ ਹੁਣ ਹੋਰ ਕੋਈ ਰਸਤਾ ਨਹੀਂ ਰਿਹਾ ਭਾਈ ਅੰਮ੍ਰਿਤਪਾਲ ਕੋਲ ਸਿਵਾਏ ਕਾਨੂੰਨ ਦੇ'
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ UA-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    ABP Sanjha Website: abpsanjha
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

КОМЕНТАРІ • 80

  • @Khalsa-kf3wt
    @Khalsa-kf3wt 21 день тому +26

    ਇਹ ਬਿਲਕੁਲ ਠੀਕ ਹੈ ਅੱਜ ਤੱਕ ਕੋਰਟ ਹੀ ਨਹੀ ਗਏ ਜੋ ਪਹਿਲਾਂ ਹੀ ਚਲੇ ਜਾਣਾ ਚਾਹੀਦਾ ਸੀ

  • @KaramjitkaurDhanoa
    @KaramjitkaurDhanoa 28 днів тому +23

    Right ਲੀਗਲ ਟੀਮ strong ਹੋਵੇ

  • @user-kt4om7zf4y
    @user-kt4om7zf4y 14 днів тому +12

    ਤੁਸੀਂ ਕਰੋ ਹਿੰਮਤ ❤🎉 ਦੱਸ ਸਭ ਨੂੰ ਪਤਾ ਹੋਣਾ ਚਾਹੀਦਾ ਹੈ

  • @SonudJSonu-gw4i
    @SonudJSonu-gw4i 14 годин тому +4

    ਵੀਰ ਜੀ ਤੁਸੀਂ ਬਹੁਤ ਵਧੀਆ ਵਕੀਲ ਹੋ ਤੁਸੀ ਕਰੋ ਜੀ ਕੋਈ ਹੀਲਾ

  • @BhupinderKaur-df8tb
    @BhupinderKaur-df8tb 14 днів тому +10

    ਪਹਿਲਾਂ ਵਕੀਲ ਨੇ ਦੱਸਣਾਂ ਚਾਹੀਦਾ ਸੀ

  • @KINGRADAIRYFARM
    @KINGRADAIRYFARM День тому +11

    ਸਿੱਖ ਨੂੰ ਪੰਜਾਬੀ ਬੋਲਣੀ ਚਾਹੀਦਾ ਆ ਭਾਵੇਂ ਵਕੀਲ ਜਾਂ ਜੱਜ ਭੀ ਕਿਉਂ ਨਾ ਹੋਵੇ

  • @nehadhawan3578
    @nehadhawan3578 14 днів тому +6

    Amritpal Singh Khalsa ji Zindabad ❤💪

  • @user-wn2by7gl4q
    @user-wn2by7gl4q 7 годин тому +2

    ਤੁਸੀਂ ਵੀ ਕੋਈ ਫਰਜ਼ ਅਦਾ ਕਰੋ ਜੀ, ਕੋਰਟ ਜਾਓ 🙏

  • @simerjeetkaur1123
    @simerjeetkaur1123 14 днів тому +7

    tuc bn jao ihna de vkeel....koum khatir

  • @sardarni5505
    @sardarni5505 День тому +3

    Bhrawa tu sardar banda panjab lyi ta panjabi vich bol o english ghotan lge oo sanu pta lgg geya tuanu english bhut aundi

  • @angrejsingh1037
    @angrejsingh1037 14 днів тому +6

    True

  • @hakamsinghsingh6987
    @hakamsinghsingh6987 21 день тому +7

    ਵੀਰ ਰਾਸ਼ਟਰਪਤੀ ਪਦ ਤੋ ਉਪਰ ਹੈ ਕੋਈ

  • @lovebatth7672
    @lovebatth7672 14 днів тому +3

    Godi media te srkar jina mrji jor lalo bhai sab 27 de cm bhai saab ne

  • @SmilingBambooForest-qu8ys
    @SmilingBambooForest-qu8ys 4 години тому

    ਤੈਨੂੰ ਪੰਜਾਬੀ ਨਹੀਂ ਆਉਂਦੀ

  • @user-xt1es2tl7z
    @user-xt1es2tl7z 4 години тому

    Tusi sikh vakeel tusi nahi Amritpal singh je de help karo sara he sikh vakeela nu help karni chide he bahi saab nu bahar leaun vich 🙏🙏🙏🙏🙏

  • @DeepSingh-eh4zk
    @DeepSingh-eh4zk 4 години тому

    Phla apna english theek krlaa

  • @RajSingh-h7u
    @RajSingh-h7u 7 годин тому

    Dilhi de dalee

  • @rajwindermitha
    @rajwindermitha 14 днів тому +2

    Unpad vakel ji nsa lga hai challenge nhi kr skde

  • @DUSHMAN-bk4in
    @DUSHMAN-bk4in 14 днів тому +4

    ਪੈਸੇ ਇੱਕਠੇ ਕਰ ਰਹੇ ਆ ਖਾਰੇ ਵਰਗੇ ।

  • @kaurcrazy4596
    @kaurcrazy4596 7 годин тому

    😂😂😂😂😂👌🏻👌🏻👌🏻