ਭੈਰਉ ॥46॥ ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ Bhagat Namdev Ji ॥Dharam Singh Nihang Singh॥Sach Khoj Academy
Вставка
- Опубліковано 11 лют 2025
- • ✿ ਭਗਤ ਨਾਮਦੇਵ / ਨਾਮਦੇਉ ਜੀ ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥
ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥
ਨਾਮਾ ਸੁਲਤਾਨੇ ਬਾਧਿਲਾ ॥
ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥
ਬਿਸਮਿਲਿ ਗਊ ਦੇਹੁ ਜੀਵਾਇ ॥
ਨਾਤਰੁ ਗਰਦਨਿ ਮਾਰਉ ਠਾਂਇ ॥੨॥
ਬਾਦਿਸਾਹ ਐਸੀ ਕਿਉ ਹੋਇ ॥
ਬਿਸਮਿਲਿ ਕੀਆ ਨ ਜੀਵੈ ਕੋਇ ॥੩॥
ਮੇਰਾ ਕੀਆ ਕਛੂ ਨ ਹੋਇ ॥
ਕਰਿ ਹੈ ਰਾਮੁ ਹੋਇ ਹੈ ਸੋਇ ॥੪॥
ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥
ਗਜ ਹਸਤੀ ਦੀਨੋ ਚਮਕਾਰਿ ॥੫॥
ਰੁਦਨੁ ਕਰੈ ਨਾਮੇ ਕੀ ਮਾਇ ॥
ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥
ਕਰੈ ਗਜਿੰਦੁ ਸੁੰਡ ਕੀ ਚੋਟ ॥
ਨਾਮਾ ਉਬਰੈ ਹਰਿ ਕੀ ਓਟ ॥੮॥
ਕਾਜੀ ਮੁਲਾਂ ਕਰਹਿ ਸਲਾਮੁ ॥
ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥
ਬਾਦਿਸਾਹ ਬੇਨਤੀ ਸੁਨੇਹੁ ॥
ਨਾਮੇ ਸਰ ਭਰਿ ਸੋਨਾ ਲੇਹੁ ॥੧੦॥
ਮਾਲੁ ਲੇਉ ਤਉ ਦੋਜਕਿ ਪਰਉ ॥
ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
ਪਾਵਹੁ ਬੇੜੀ ਹਾਥਹੁ ਤਾਲ ॥
ਨਾਮਾ ਗਾਵੈ ਗੁਨ ਗੋਪਾਲ ॥੧੨॥
ਗੰਗ ਜਮੁਨ ਜਉ ਉਲਟੀ ਬਹੈ ॥
ਤਉ ਨਾਮਾ ਹਰਿ ਕਰਤਾ ਰਹੈ ॥੧੩॥
ਸਾਤ ਘੜੀ ਜਬ ਬੀਤੀ ਸੁਣੀ ॥
ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
ਪਾਖੰਤਣ ਬਾਜ ਬਜਾਇਲਾ ॥
ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
ਕਹਹਿ ਤ ਧਰਣਿ ਇਕੋਡੀ ਕਰਉ ॥
ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
ਕਹਹਿ ਤ ਮੁਈ ਗਊ ਦੇਉ ਜੀਆਇ ॥
ਸਭੁ ਕੋਈ ਦੇਖੈ ਪਤੀਆਇ ॥੧੮॥
ਨਾਮਾ ਪ੍ਰਣਵੈ ਸੇਲ ਮਸੇਲ ॥
ਗਊ ਦੁਹਾਈ ਬਛਰਾ ਮੇਲਿ ॥੧੯॥
ਦੂਧਹਿ ਦੁਹਿ ਜਬ ਮਟੁਕੀ ਭਰੀ ॥
ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ਬਾਦਿਸਾਹੁ ਮਹਲ ਮਹਿ ਜਾਇ ॥
ਅਉਘਟ ਕੀ ਘਟ ਲਾਗੀ ਆਇ ॥੨੧॥
ਕਾਜੀ ਮੁਲਾਂ ਬਿਨਤੀ ਫੁਰਮਾਇ ॥
ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
ਨਾਮਾ ਕਹੈ ਸੁਨਹੁ ਬਾਦਿਸਾਹ ॥
ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
ਇਸ ਪਤੀਆ ਕਾ ਇਹੈ ਪਰਵਾਨੁ ॥
ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
ਨਾਮਦੇਉ ਸਭ ਰਹਿਆ ਸਮਾਇ ॥
ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
ਜਉ ਅਬ ਕੀ ਬਾਰ ਨ ਜੀਵੈ ਗਾਇ ॥
ਤ ਨਾਮਦੇਵ ਕਾ ਪਤੀਆ ਜਾਇ ॥੨੬॥
ਨਾਮੇ ਕੀ ਕੀਰਤਿ ਰਹੀ ਸੰਸਾਰਿ ॥
ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
ਸਗਲ ਕਲੇਸ ਨਿੰਦਕ ਭਇਆ ਖੇਦੁ ॥
ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
{Adi Granth, Bhagat Namdev Ji, Panna-1175} ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233
ਬਾਬਾ ਜੀ ਬਹੁਤ ਵਧੀਆ ਗੁਰਬਾਣੀ ਦੀ ਵਿਆਖਿਆ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਸਿੱਖ ਇਹ ਸਮਝਣਗੇ ਗੱਲਾਂ ਜੀ ਸਿੱਖ ਬ੍ਰਾਹਮਣਵਾਦ ਤੋਂ ਬਾਹਰ ਨਿਕਲੂਗਾ ਹੁਣ ਹਰੇਕ ਗੁਰੂ ਘਰ ਹਰੇਕ ਸਿੱਖ ਦੇ ਵਿੱਚ 100 ਚੋਂ 90% ਸਿੱਖਾਂ ਚ ਬ੍ਰਾਹਮਣਵਾਦ ਐਨ ਘਰ ਕਰ ਚੁੱਕਿਆ ਬਾਬਾ ਜੀ ਵਾਹਿਗੁਰੂ ਮਿਹਰ ਕਰੇ ਸਿੱਖਾਂ ਤੇ
Waheguru ji
ਬਾਬਾ ਜੀਦਾ ਰਹ🙏✅
Bohat kirpa maharj di aap ji te
❤❤❤❤❤ Satnam Satnam Satnam Satnam Satnam
Real katha vachak .👍
Almighty bless you with long healthy life
Anand aa geya❤❤❤❤❤
waah baba ji........waheguru ji ka khalsa waheguru ji ki fateh
Waheguru
Excellent work 🔥🔥🔥
excellent vyakhya
Waheguru ji di kirpa ha
This is PHD knowledge of gurbani thank you baba jio and all ❤️🙏
Not everyone will understand this knowledge
PURE FACTS TRUE BEST VYAKHYA Thank You SACH KHOJ
Bilkul sahi hei bhai ji 🙏
Great
Waheguru waheguru
Baba de jai
Zabardast, her bunday nou suna chayda
Great ji
"Pind padey taan hari gun gaaye" - Shareer ton bina gun gaana = Gurmat!
"Raam chaad kee bhajey khudaye" - If Namdev had agreed to this request from his mother, then Raam and Khuda would have been 2 and not 1. Bahut Bahut Bahut Sundar vichar!
Gararr charaeh gobind aaeda -tbh----🙏
Super
-SUMAT VAKHSAYE KARTARjeo🙏 🙏🙏
Bilkul sach da parchar ho rha hai
Mere kol koi lafaaj ni kida sifat kra🙏🙏
Dhanwaad Baba g 👏🏻
ਵਾਹਿਗੁਰੂ
Wow Such an eye opener
Waheguru da kotan kot dhanbad ji. Sanu tuhade jihe katha Wachak miley. Asi ajj tk pakhandead naal e jude rahe.
very nice
Baba ji tried best to explain thanks ji
👏👏👍👍💗
Sawaad a gia..
❤
🙏🙏🙏🙏
👏🏻💓💐
Thanks bapuji. Need more and more to teaching,let us figure out slowly but surely. True is coming out !💯%true🙏
Thanks 🙏
Wah
👍👍👍👍👍👍
🌞🙏
🙏
Comment coming on , wow
🌷🌷🌷🌷🌷🙏🙏
ਇਹ ਸਾਰੀ ਲਿਖਤ ਵਿਚ ਲਿਆਓ ਜੀ ਕਥਾ ਸੰਗਤਾਂ ਹੋਰ ਵੀ ਲਾਹੇ ਲੈਣ ਧੰਨਵਾਦੀ ਹੋਵਾਂਗੇ ।ਕੌਰ ਸਿੰਘ। ਖੇੜੀ ਖੁਰਦ ਸ਼ੇਰਪੁਰ ਸੰਗਰੂਰ।,,,
Eh saari bani guru granth sahib vich hai ji
apa v kanjla pind toh tuhade nede toh
ਵਾਹ ਬਾਬਾ ਜੀ ਇਹ ਗਾਂ ਬੰਤਾ ਸਿੰਘ ਨੂੰ ਵੀ ਦਿਓ ਜੀ ਬੰਤਾ ਸਿੰਘ ਇੱਕ ਵੀਡੀਓ ਚ ਕਹ ਰਹਾ ਹੈ ਕਿ ਮੈਨੂੰ ਤਾਂ ਅਜੇ ਤੱਕ ਲੱਬੀ ਨੀ ਅੰਦਲੀ ਗਾਂ
link send kri vir
ਖਾਲਸਾ ਜੀ ਨਾਮਦੇਵ ਜੀ ਕਬੀਰ ਜੀ ਤੋ ਬਹੁਤ ਪਹਿਲਾ ਹੋਏ ਹਨ ਤੁਸੀ ਕਈ ਕਥਾਵਾ ਵਿਚ ਕਬੀਰ ਜੀ ਬਾਰੇ ਦਸਦੇ ਹੋ । ਸਾਰਿਆ ਥਾਵਾ ਤੇ ਕਹਿੰਦੈ ਹੋ ਕਬਰ ਜੀ ਤੋ ਸਭ ਨੇ ਪਰੇਰਨਾ ਲਈ ਪਰ ਕਈ ਭਗਤ ਉਨਾ ਤੋ ਪਹਿਲਾ ਹੋਏ ਹਨ ਨਾਮਦੇਵ ਜੀ ਭੀ ਪਹਿਲਾ ਪੈਦਾ ਹੋਏ ਹਨ ਵਿਚਾਰ ਕਿ ਦੇਖਣਾ ਜੀ🌹🙏🌹
Kabir ji di bani pahala number te hai duje number te ramanand ji te tije number te namdev ji di hai. Is hisaab naal.
Baba g giyaan hon di gall chall rhi hai
ਸਿਰਫ਼ ਵੀਚਾਰ ਸੁਣਨੀ ਚਾਹੀਦੀ ਹੈ ਨਾ ਕਿ ਕੌਣ ਪਹਿਲਾ ਹੋਇਆ ਕੌਣ ਬਾਅਦ ਵਿੱਚ ਇਹਨਾਂ ਗੱਲਾਂ ਨੂੰ ਛੱਡੀਏ, ਲੋੜ ਹੈ ਮੂਲ ਸਿਧਾਂਤ ਨੂੰ ਸਮਝਣ ਦੀ। ਨਿਹੰਗ ਸਿੰਘ ਧਰਮ ਸਿੰਘ ਜੀ ਦੀ ਖ਼ੋਜ ਬਹੁਤ ਡੂੰਘੀ ਹੈ। ਅਕਾਲ ਪੁਰਖੁ ਇਹਨਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ।
sab ghat ram bole
Is to uppar video nahi ho skdi
ਨਿਤਨੇਮ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਪਹਿਲੇ ਤੇਰਾਂ ਅੰਕਾਂ ਵਿਚ ਜਿਸ ਵਿਚ ਚੌਪਈ ਨਹੀਂ ਹੈ ਕੁਝ ਵਿਦਵਾਨਾਂ ਦੇ ਵਿਚਾਰ ਹਨ ਜਾਪਦਾ ਇਹ ਠੀਕ ਹੈ?
I am woman I am not agree with you baba ji .when someone knew the truth then he or she has to speak truth. woman become Gurmukh when someone Gurmukh then he or she knew that I'm approved at God's dargah . as Gurmukh I believe you do katha for me because wheheguru ji sent you on earth for me .I only see my wheheguru in every soul.you have so many students women then why they are learning gurbani. My life change I believe if our love is ture then complete guru complete our love. in hukamnama wheheguru ji always gives me answers I am soul now I feel I got answers from my heart all the time. When I have doubt in mind wheheguru ji clear that like teacher. if student didn't understand math correctly teacher explains very deeply same wheheguru ji does for us .if YOU ask from Wheheguru ji then wheheguru ji clear your doubt about women. from 5 or 6 years I am learning from you and still learning more and more from you. I think wheheguru ji said now it's time to speak... jio bolaway tuao nanak das bolay .
I guess we need to request baba ji to say more about this view point. If he is saying it in any other angle we might be missing here. Or did he really mean to say it? - a request from another woman. 🙏
Hidu gaiytre-tbb he-Musalman-tuo chhupp-k-parrtea-peetea Thea💘
Ander walay nal kistra jorna
When god presents,then whole court becomes truthly
Akaal da v ik naam Ram hai
Hun diveh jagange par tel jina wich oh ..
Plz ask baba g to do vyakhya of chopai sahib .
Chopai sahib link👇👇
ua-cam.com/play/PLPQpT3D9JFbZmOnFH5YE5zBZPthOQcmz5.html
@@SachKhojAcademy thnq bro
Ta. Keha jaanda gauu hamari maata hai
O gauu t budhh c😂😂
Very nice
🙏🙏🙏🙏🙏🙏
Very nice
🙏🏼🙏🏼🙏🏼