Harbhajan Maan Village Interview😍(ਪਿੰਡ ਵਾਲੇ ਵੇਖੋ ਕੀ ਬੋਲੇ) | Village Tour | Home Tour | Biography

Поділитися
Вставка
  • Опубліковано 8 вер 2024
  • Harbhajan Maan Village Interview😍(ਪਿੰਡ ਵਾਲੇ ਵੇਖੋ ਕੀ ਬੋਲੇ) | Village Tour | Home Tour | Biography | Song
    #HarbhajanMaan #PunjabiSinger #VillageTour
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

КОМЕНТАРІ • 155

  • @GurjeetSingh-zi2kq
    @GurjeetSingh-zi2kq 2 роки тому +100

    ਜਦੋਂ ਪੰਜਾਬੀ ਫਿਲਮਾਂ ਆਖਰੀ ਸਾਹਾਂ ਤੇ ਸਨ,ਹਰਭਜਨ ਮਾਨ ਨੇ ਉਸ ਸਮੇਂ ਵਿੱਚ ਪੰਜਾਬੀ ਫਿਲਮਾਂ ਨੂੰ ਮੋਢਾ ਦੇ ਕੇ ਦੁਬਾਰਾ ਸਾਹ ਬਖਸ਼ੇ। ਹਰਭਜਨ ਮਾਨ ਦੀਆਂ ਫਿਲਮਾਂ ਵਿੱਚੋਂ ਪੰਜਾਬੀ ਸਭਿਆਚਾਰ ਦੀ ਮਹਿਕ ਪੂਰੀ ਤਰ੍ਹਾਂ ਤੁੰਨ ਕੇ ਭਰੀ ਹੋਈ ਹੈ। 👏👏👏👏

    • @user-by4sp1bz6p
      @user-by4sp1bz6p 2 роки тому +2

      ਬਾਈ ਜੀ ਹਰਭਜਨ ਮਾਨ ..
      ਔਰ ਬੱਬੂ ਮਾਨ ਜੀ ਨੇ ਵੀ ਹਵਾੲੇਂ ਫਿਲਮ ਨਾਲ ਜੋਗਦਾਨ ਪਾਯਾ ਸੀ ✌

    • @satnamsinghjatt3396
      @satnamsinghjatt3396 2 роки тому

      @@user-by4sp1bz6p 👍👍👍👍👍👍

  • @rajveerkaur926
    @rajveerkaur926 2 роки тому +24

    ਬਹੁਤ ਵਧੀਆ ਲੱਗਿਆ ਮਾਨ ਸਾਹਿਬ ਜੀ ਦੀ ਜਨਮ ਭੂਮੀ ਵੇਖ ਕੇ ❤️❤️❤️🙏🙏🙏🙏 ਵਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏

  • @SukhwinderSingh-vo9fq
    @SukhwinderSingh-vo9fq 2 роки тому +45

    ਖੇਮੋਆਣੇ ਪਿੰਡ ਦੀ ਸ਼ਾਨ ਬਾਈ ਹਰਭਜਨ ਮਾਨ

    • @sehajbilling5243
      @sehajbilling5243 2 роки тому

      Sehajpreet singh 🙏🏻🙏🏻🙏🏻❤️🌹🙏🏻🙏🏻

  • @SinghGill7878
    @SinghGill7878 2 роки тому +17

    ਮਾਂ ਬੋਲੀ ਦਾ ਮਾਣ ਹਰਭਜਨ ਮਾਨ ਵਾਹਿਗੁਰੂ ਚੜਦੀ ਕਲਾ ਚ ਰੱਖਣ ਮਾਨ ਸਾਹਬ ਜੀ ਨੂੰ

  • @harpinderbhullar5719
    @harpinderbhullar5719 2 роки тому +36

    ਬਹੁਤ ਵਧੀਆ ਇਨਸਾਨ ਆ ਬਾਈ ਹਰਭਜਨ ਮਾਨ ਤੇ ਬਹੁਤ ਵੱਡਾ ਕਲਾਕਾਰ ਹੋਇਆ ਪਰ ਪਿੰਡ ਦਾ ਬਹੁਤ ਮੂੰਹ ਕਰਦਾ ਬਾਈ

  • @hardeepsinghcheema429
    @hardeepsinghcheema429 2 роки тому +24

    ਬਹੁਤ ਹੀ ਵਧੀਆ ਕਲਾਕਾਰ ਨੇ ਹਰਭਜਨ ਸਿੰਘ ਮਾਨ

  • @jasueprincemehta8779
    @jasueprincemehta8779 Рік тому +1

    ਆ ਸੋਹਣਿਆਂ ਜੱਗ ਜਿਓੁਦਿਆਂ ਦੇ ਮੇਲੇ ਬਹੁਤ ਮਾਨ ਹਰਭਜਣ ਸਿੰਘ ਮਾਨ ਤੇ God bless you 🙏🙏❤️👍👍👌👌👌

  • @armansingh224
    @armansingh224 2 роки тому +17

    ਹਰਭਜਨ ਮਾਨ ਜੀ ਬਹੁਤ ਵਧੀਆ ਰੱਬ ਹਮੈਸਾ ਖੁੱਸ ਰੱਖੇ ਕੋਈ ਵੀ ਨੀ ਹਰਭਜਨ ਮਾਨ ਵਰਗਾ ਬਹੁਤ ਹੀ ਵਧੀਆ ਅਵਾਜ਼ ਵਿੱਚ ਜਾਦੂ ਆ ਜੀ ਰੂਹ ਖੁੱਸ ਹੌ ਜਾਦੀਆ

  • @nishanmarmjeetkour.verygoo1903
    @nishanmarmjeetkour.verygoo1903 2 роки тому +8

    ਗੁਰਦਾਸ ਮਾਨ ਕਲਮ ਦਾ ਧਨੀ ਹੈ। ਪਰ ਅਵਾਜ਼ ਵਿੱਚ ਹਰਭਜਨ ਦੇ ਨੇੜੇ ਤੇੜੇ ਵੀ ਨਹੀਂ ਖੜਦਾ। ਬਹੁਤ ਹੀ ਵਧੀਆ ਗਾਇਕ ਦੇ ਨਾਲ ਨਾਲ ਵਧੀਆ ਐਕਟਰ ਵੀ ਹੈ।।

  • @harjdeepchandarh1156
    @harjdeepchandarh1156 2 роки тому +7

    ਖੇਮੂਆਣਾ ਪਿੰਡ ਮਿੱਤਰਾ ਦਾ❤️

  • @sarbjeetkaur1932
    @sarbjeetkaur1932 2 роки тому +4

    My favourite singer harpajan maan Saab ji

  • @jagmeetteona6186
    @jagmeetteona6186 2 роки тому +12

    ਬਹੁਤ ਵਧੀਆ ਕਲਾਕਾਰ ਹਰਭਜਨ ਮਾਨ

  • @GurpreetSingh-fq8nn
    @GurpreetSingh-fq8nn 2 роки тому +2

    ਹਰਭਜਨ ਬਾਈ ਜੀ ਦੇ ਚੇਹਰੇ ਤੋ ਸਾਫ਼ ਪਤਾ ਲਗਦਾ ਕੀ ਉਹ ਕਿਨੇ ਨਿਘੇ ਸੁਵਾਹ ਦੇ ਨੇਂ ਉਹਨਾਂ ਨੂੰ ਕੋਈ ਹਕਾਰ ਨਹੀਂ ਹੈ ਆਪਣੇ ਆਪ ਤੇ ਬਹੁਤ ਵਧੀਆ ਇਨਸਾਨ ਹਨ ਮੈਂ ਕਦੇ ਬਾਈ ਜੀ ਨੂੰ ਮਿਲੇਆ ਤਾਂ ਨਹੀਂ ਉਹਨਾਂ ਦੀਆਂ ਫਿਲਮਾਂ ਅਤੇ ਯੂ ਟਿਊਬ ਤੇ ਹਰ ਵੀਡੀਓ ਅਤੇ ਗਾਣੇ ਦੇਖਦਾਂ ਰੈਹ ਦਾ ਜੀ

  • @sinderjitsinghjassowal5800
    @sinderjitsinghjassowal5800 2 роки тому +2

    ਹਰਭਜਨ ਮਾਨ ਬਾਈ ਜੀ ਦੀ ਤੇ ਗੱਲ ਹੀ ਵੱਖਰੀ ਏ।।ਕਦੇ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਮੇਲੇ ਦੀਆਂ ਹਾਜਰੀ ਤੇ ਕਦੇ ਪਿੰਡ ਜੱਸੋਵਾਲ ਲੋਹੜੀ ਦੇ ਪ੍ਰੋਗਰਾਮ ਦੀਆਂ ਹਾਜਰੀਆ ਭਰਨੀਆ ।।।ਸੱਚੀ ਗੱਲ ਏ।। ਲੰਘੇਆ ਵੇਲਾ ਹੱਥ ਨੀ ਆਉਂਦਾ ।ਬੱਸ ਯਾਦਾਂ ਰਹਿ ਜਾਦੀਆ ।।

  • @ParamjitKaur-dc1hf
    @ParamjitKaur-dc1hf 2 роки тому +1

    My favourite singer veer harbhajan Maan🙏🏼👌🏻👌🏻 Malik tuhanu charrdi kla Ch rakhen 👍👍🥰🥰

  • @sunitarani3073
    @sunitarani3073 2 роки тому +3

    ਹਰਭਜਨ ਮਾਨ ਬਹੁਤ ਹੀ ਵਧੀਆ ਗਾਇਕ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻

  • @rsingh3453
    @rsingh3453 2 роки тому +3

    Bai khemuane di hi nai ,poore punjab di shaan hai Harbhajan Maan Rab Lambi umar Bakhshe 🙏💐

  • @gurjitkaurkurali4687
    @gurjitkaurkurali4687 Рік тому +1

    ਬਹੁਤ ਹੀ ਵਧੀਆ ਗੀਤ ਹੁੰਦਾ ਹਾਨ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੀਓ 🙏🙏🙏🙏🙏

  • @surjitgill6411
    @surjitgill6411 2 роки тому +11

    ਪੰਜਾਬ ਦਾ ਮਾਣ ਹਰਭਜਨ ਮਾਨ। ਸੁਰਜੀਤ ਸਿੰਘ ਘੋਲੀਆ

  • @pheerpb1010
    @pheerpb1010 2 роки тому +5

    God bless you my dear harbajan maan ji 🙏

  • @rajpalkaur1967
    @rajpalkaur1967 2 роки тому +2

    ਸ਼ਾਨ ਬਠਿੰਡੇ ਦੀ ਮਾਂ ਬੋਲੀ ਪੰਜਾਬੀ ਦਾ ਸਰਦਾਰ ਹਰਭਜਨ ਮਾਨ ❤️❤️❤️❤️

  • @user-eh1wd1tp1w
    @user-eh1wd1tp1w Місяць тому

    ਬਹੁਤ ਬਹੁਤ ਸਤਕਾਰ ਇਸ ਧਰਤੀ ਨੂੰ ਬਹੁਤ ਸਤਕਾਰ ਗੀਤ ਕਰ ਦੀ ਜੀਵਨ ਕਹਾਣੀ ਦਿਖਾਉਣ ਲਈ ਲੱਖ ਲੱਖ ਵਧਾਈਆਂ ਹੋਣ ❤❤❤❤❤

  • @mattusaab05
    @mattusaab05 2 роки тому +2

    Jind jaan punjab di ❤❤ maana de maan harbhajan maan saab 😍💖

  • @jagsirsingh5979
    @jagsirsingh5979 2 роки тому

    ਬਹੁਤ ਵਧੀਆ ਲੱਗਿਆ ਹਰਭਜਨ ਮਾਨ ਦਾ ਪਿੰਡ ਅਤੇ ਪਿੰਡ ਦੇ ਸਾਰੇ ਲੋਕ ਸੂਝਵਾਨ ਹਨ

  • @sarapannu2792
    @sarapannu2792 2 роки тому +2

    ਬਹੁਤ ਵਧੀਆ ਕਲਾਕਾਰ ਜੀ

  • @lavidadu
    @lavidadu 2 роки тому +4

    Real Soul Harbhajan Maan 💚

  • @harjdeepchandarh1156
    @harjdeepchandarh1156 2 роки тому +4

    ਸਾਡਾ ਪਿੰਡ😍

  • @rajwinderdhaliwal7807
    @rajwinderdhaliwal7807 2 роки тому +3

    Very very nice parsons god bless you sir ♥️♥️♥️🙏🏻🙏🏻🌹🌹

  • @hartejsingh57
    @hartejsingh57 2 роки тому +9

    ਬਹੁਤ ਵਧੀਆ

  • @harwindersingh995
    @harwindersingh995 2 роки тому +2

    The best of HARBHAJAN MANN, ❤️👌👍🙏

  • @satpalsinghterkiana4392
    @satpalsinghterkiana4392 2 роки тому +4

    ਬਹੁਤ ਵਧੀਆ ਜੀ 🙏🙏🙏🙏 🙏

  • @baljinderjassi4068
    @baljinderjassi4068 2 роки тому +6

    God bless you sir 🙏🙏🙏

  • @Ranjodh2300
    @Ranjodh2300 2 роки тому +3

    My favourite punjabi star harbhajan mann babbu mann

  • @Downtoearth-tv6eb
    @Downtoearth-tv6eb 2 роки тому +1

    ਬਹੁਤ ਵਧੀਆ ਵੀਡੀਓ ਬਾਈ ਦਿਲ ਦੀ ਗਹਿਰਾਈ ਚੋ ਧੰਨਵਾਦ ਬਾਈ 👍💯

  • @bhindalakhoke6083
    @bhindalakhoke6083 Рік тому

    My favourite singer harbhajan maan

  • @NirmalSingh-fj1hv
    @NirmalSingh-fj1hv 2 роки тому +2

    ਜਮੀਨ ਨਾਲ ਜੁੜਿਆ ਇਨਸਾਨ, ਹਰਭਜਨ ਮਾਨ।

  • @sharandeepsingh5966
    @sharandeepsingh5966 Рік тому

    ਹਰਭਜਨ ਮਾਨ ਵੀਰ ਬਹੁਤ ਵਧੀਆ ਇਨਸਾਨ ਤੇ ਵਧੀਆ ਸਿੰਗਰ ਹਨ ਵਹਿਗੁਰੂ ਇਸ ਵੀਰ ਨੂੰ ਸਾਡੀ ਵੀ ਉਮਰ ਲਾਵੇ❤❤❤❤❤

  • @punjabivlogwithtiwanafamil1339
    @punjabivlogwithtiwanafamil1339 2 роки тому +1

    My favourite singer harbhajan maan 🙏🙏

  • @babbumaan2956
    @babbumaan2956 2 роки тому +11

    ਕਿਥੇ।ਗਇਆ। ਮਾਂ। ਸਾਡੇ।ਹਿਸੇ। ਦੀਆਂ। ਲੋਰੀਆਂ ਚੋਲੇ। ਦੇ। ਗਿਰਦੇ।ਵੇਹਨਾ।ਆਪਸ।ਛ। ਲੜਦੇ। ਹਿਰਨਾਂ।ਨਿਕੀ।ਜੀ।ਘੋਦਲੀ।ਘੋਦਲੀ।ਦੇ।ਵਿੱਚ।ਮੋਰੀਆ। ਕਿਥੇ।ਗਇਆ। ਮਾਂ। ਸਾਡੇ।ਹਿਸੇ। ਦੀਆਂ। ਲੋਰੀਆਂ

  • @lakhvindersingh3140
    @lakhvindersingh3140 2 роки тому +3

    ਬਹੁਤ ਵਧੀਆ ਜੀ

  • @sukhjindersinghsarai6018
    @sukhjindersinghsarai6018 2 роки тому +1

    Verry nice Singer Harbhajan maan ji good bless you maan ji

  • @GuriSingh-oz7et
    @GuriSingh-oz7et 2 роки тому +1

    Great person kavishri da mahan sitara harbhjan maan

  • @lavidadu
    @lavidadu 2 роки тому +1

    Bhut vdhia lgl video 💚💚

  • @pargatsinghdehardehar1898
    @pargatsinghdehardehar1898 2 роки тому +1

    Thank you veer this information layi ,my favourite singer harbhajan maan

  • @nachatarsingh3508
    @nachatarsingh3508 2 роки тому +3

    Very good bai ji

  • @AmritpalSingh-ru3ny
    @AmritpalSingh-ru3ny 2 роки тому +1

    Nice singer Harbhan maan

  • @ManpreetSingh-fq9hi
    @ManpreetSingh-fq9hi 2 роки тому +1

    Mere Desh punjab diyaan shaanaan nu mera koat koat parinaam jyunde vasde raho tuhaade naal hi mere Desh punjab di shaan hai salaam salaam salaam Writer Subhash katwara 🙏🏽🙏🏽🙏🏽🙏🏽

  • @kisanimakhma8783
    @kisanimakhma8783 2 роки тому +5

    Babbu Maan di

  • @babbusidhubabbusidhu7422
    @babbusidhubabbusidhu7422 2 роки тому +1

    Love you y Harbhajan Maan

  • @miss-snowy7730
    @miss-snowy7730 2 роки тому +1

    All songs a very good❤

  • @gurjitkaurkurali4687
    @gurjitkaurkurali4687 2 роки тому +1

    Nice g 🙏🙏🙏🙏🙏

  • @palwinderkumar1673
    @palwinderkumar1673 2 роки тому +1

    V.V.NICE VIDEO JI

  • @abhijotsinghjot704
    @abhijotsinghjot704 2 роки тому +1

    Veer ji vry nyc song ne ssa veer ji

  • @manpreetsinghjhar583
    @manpreetsinghjhar583 2 роки тому +3

    Very nice video

  • @jasssran7237
    @jasssran7237 2 роки тому +1

    Waheguru ji 🙏

  • @dilawarsingh9211
    @dilawarsingh9211 2 роки тому

    My favourite singer is Harbhajan man

  • @mandersingh4238
    @mandersingh4238 2 роки тому +3

    very good

  • @gulzarsingh9355
    @gulzarsingh9355 2 роки тому +1

    Jai ho❤️❤️👏

  • @butasingh7657
    @butasingh7657 2 роки тому +3

    Bahut bahut Dhanwaad Ji waheguru Ji chardikal vich rakhe Ji
    Dhanwaad Ji

  • @happy-uw8xd
    @happy-uw8xd 2 роки тому +1

    Bahut vadia insan aa 22 harbhajan mann

  • @karnailsingh5951
    @karnailsingh5951 Рік тому

    Good yaar bahut wadya

  • @LovepreetSingh-nr7wm
    @LovepreetSingh-nr7wm 2 роки тому

    Harbhajan mann ji Good.

  • @sandhuphotographybababakal1028
    @sandhuphotographybababakal1028 2 роки тому +1

    Harbhajan Maan God bless you bhijgi kurhti lal ok maan sahib ji

  • @rajpalkaur1967
    @rajpalkaur1967 2 роки тому +1

    ਆ ਸੋਹਿਣਆ ਵੇ ਜੱਗ ਜਿਉਦਿਆਂ ਦੇ ਮੇਲੇ

  • @gurmangillgill1610
    @gurmangillgill1610 2 роки тому +1

    ਮੇਰਾ ਨਾਨਕਾ िਪੰ੩ ਅਾ ਮੈ िਮਲੀ ਅਾ ਮਾਮਾ ਜੀ ਨੂੰ

  • @baljindersingh7322
    @baljindersingh7322 2 роки тому +1

    Zero Hater Hero bnda 🧡🥰

  • @gsingh561
    @gsingh561 2 роки тому +1

    Great person 👍 🙏

  • @batthdairyfarmbarhampur4700
    @batthdairyfarmbarhampur4700 2 роки тому

    I ❤you harbhajan mann bay

  • @gillgill6739
    @gillgill6739 2 роки тому +1

    Sada bahar singer maan Saab

  • @GurpreetKaur-wq2rr
    @GurpreetKaur-wq2rr 2 роки тому +2

    Good

  • @virksaab7394
    @virksaab7394 2 роки тому

    Love 💕💕💕 you maan saab ji

  • @jagtarsingh1186
    @jagtarsingh1186 Рік тому

    ਸਤਰੰਗੀ ਪੀਘ ਦਾ ਸਿਤਾਰਾ ਤੇ ਗਾਇਕੀ ਦਾ ਧਰੂ ਤਾਰਾ

  • @gurpreetsingh-zg3km
    @gurpreetsingh-zg3km 2 роки тому +3

    ਅੱਤ

  • @satnaamsingh7614
    @satnaamsingh7614 2 роки тому

    Waheguru waheguru Waheguru waheguru Waheguru waheguru ji

  • @gurjitkaur7108
    @gurjitkaur7108 2 роки тому +3

    Nice👍

  • @gurdevsidhu7975
    @gurdevsidhu7975 Рік тому

    Very nise

  • @chamkaurchahal4506
    @chamkaurchahal4506 2 роки тому +3

    Babbu Maan De Pind

  • @MohinderSingh-tm4qh
    @MohinderSingh-tm4qh 2 роки тому +2

    🙏🙏👍👍

  • @HardeepSingh-kv4or
    @HardeepSingh-kv4or 2 роки тому

    Very good 👍👏👌

  • @JAGWINDERJAGGIBRAR
    @JAGWINDERJAGGIBRAR 2 роки тому

    Maan sab 👌👌

  • @nidpalsingh1562
    @nidpalsingh1562 2 роки тому +1

    Nice video

  • @sonifirozpuria7776
    @sonifirozpuria7776 2 роки тому

    Very good village

  • @aaronsingh8823
    @aaronsingh8823 2 роки тому

    Good singer

  • @lakhadhaliwal7430
    @lakhadhaliwal7430 2 роки тому

    Sab toh sira singher

  • @user-tj2ed4zk3n
    @user-tj2ed4zk3n Місяць тому

    ❤❤❤

  • @royalgill5442
    @royalgill5442 2 роки тому

    ਰੂਹ ਖੁਸ਼ ਹੋ ਜਾਂਦੀ ਆ ਇਸ ਤ੍ਰਾ ਦੇ ਪ੍ਰੋਗਰਾਂਮ ਦੇਖ ਕੇ ਮਾਨ ਨੇ ਪਿੰਡ ਦਾ ਨਾ ਚਮਕਾਇਆ ਤੇ ਪਿੰਡ ਵਾਲਿਆ ਨੇ ਵੀ ਓਹਨਾ ਦੀ ਤਾਰੀਫ ਕਰਨ ਵਿਚ ਕੋਈ ਕਸਰ ਨਈ ਰਹਿਣ ਦਿੱਤੀ , ਵਾਹਿਗੁਰੂ ਜੀ ਕਿਰਪਾ ਕਰਨ 🙏

  • @iqbaldiaryfarmpaliakhurd2118
    @iqbaldiaryfarmpaliakhurd2118 2 роки тому

    Good.

  • @ajayverjitboparai2389
    @ajayverjitboparai2389 2 роки тому

    V nice

  • @zahidlatif7363
    @zahidlatif7363 2 роки тому +3

    Bai babbu maan saab da pind

  • @noor-bq6kg
    @noor-bq6kg 2 роки тому

    Nice singer

  • @Manpreetkaur-el6lb
    @Manpreetkaur-el6lb 2 роки тому +4

    Main ik saal rahi a es pind vich,,

  • @Sharannijjar
    @Sharannijjar 2 роки тому

    Mere masi sas dasde aa harbhajan maan ji surrey ch surrey delta gurudwara shahib ch vara gonde hunde se ji

  • @manreetkaur5396
    @manreetkaur5396 2 роки тому +1

    Nice g

  • @middleclass66
    @middleclass66 Рік тому

    🤗

  • @kuldeepsmagh6164
    @kuldeepsmagh6164 2 роки тому

    Sera 22

  • @pargatsingh-sw9wz
    @pargatsingh-sw9wz 2 роки тому

    👌👌👍🏻

  • @manikular2768
    @manikular2768 2 роки тому

    👌👌🙏🏼🙏🏼

  • @singhrasal8483
    @singhrasal8483 2 роки тому +1

    First'time janu ਪਿੰਡ ਤੋ ਹੋਵੇ। ਬਹੁਤ ਵਧੀਆ

  • @PargatSingh-uw8yq
    @PargatSingh-uw8yq 2 роки тому +1

    ਬਹੁਤ

  • @arshgill7608
    @arshgill7608 2 роки тому

    Babbu Maan de pind khant bhi jrur jaao,
    Khantmaanpur da naam aaj dunia de map te pauncha dita oss bnde ne,
    Jrur jao pind Khant.