ਦਿਲ ਦੀਆਂ ਗੱਲਾਂ ਮੈਂਟੂ ਰੋਡੇ ਪਿੰਡ ਵਾਲੇ ਦੇ ਨਾਲ,,, mentu rode shear his all experience

Поділитися
Вставка
  • Опубліковано 30 лис 2024

КОМЕНТАРІ • 147

  • @luckymaan9928
    @luckymaan9928 Рік тому +5

    ਸਾਡੇ ਪਿੰਡ ਦੀ ਸ਼ਾਨ ਬਾਈ ਮਿੰਟੂ ਰੋਡਿਆ ਵਾਲਾਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏🙏

  • @kulwindersinghsingh7063
    @kulwindersinghsingh7063 3 роки тому +25

    ਬਾਈ ਦੇ ਘੋੜੇ ਬਹੁਤ ਸੋਹਣੇ ਆ । ਮਿੰਟੂ ਬਾਈ ਦਾ ਸੁਭਾਅ ਵੀ ਬਹੁਤ ਵਧੀਆ ।

  • @lakhwindersinghkahalwan7113
    @lakhwindersinghkahalwan7113 3 роки тому +17

    ਬਹੁਤ ਵਧੀਆ ਜੀ ਵਾਹਿਗੁਰੂ ਬਾਈ ਮੈਂਟੂ ਨੂੰ ਤੁੰਦਰੁਸਤੀ ਬਖ਼ਸ਼ੇ

  • @jasschahal5578
    @jasschahal5578 3 роки тому +35

    ਵਾਹਿਗੁਰੂ ਜੀ ਬਾਈ ਨੂੰ ਤੰਦਰੁਸਤੀ ਬਖਸ਼ਿਸ਼ ਕਰਨ

  • @balwindersinghbrar5963
    @balwindersinghbrar5963 2 роки тому +1

    ਇਕਬਾਲ ਸਿੰਘ ਮਿੰਟੂ, ਪਿੰਡ ਰੋਡੇ, ਪੱਤੀ ਰੂਪਾ, ਤਹਿ: ਬਾਘਾਪੁਰਾਨਾ, ਜ਼ਿਲ੍ਹਾ ਮੋਗਾ ਮੇਰਾ ਛੋਟਾ ਭਰਾ ਹੈ। ਸਾਨੂੰ ਸਾਰੇ ਪਰਿਵਾਰ ਨੂੰ ਅਤੇ ਸਾਰੇ ਰਿਸ਼ਤੇਦਾਰਾਂ ਨੂੰ, ਉਸ ਵੱਲੋਂ ਸਖ਼ਤ ਮਿਹਨਤ ਕਰਕੇ ਘੋੜੀਆਂ / ਘੋੜੇ ਪਾਲਕਾਂ ਦੇ ਖੇਤਰ ਵਿੱਚ ਬਣਾਈ ਆਪਣੀ ਵਿਲੱਖਣ ਪਹਿਚਾਨ ‘ਤੇ ਪੂਰੀ ਖੁਸ਼ੀ ਅਤੇ ਮਾਣ ਹੈ।

  • @gurvindersinghbawasran3336
    @gurvindersinghbawasran3336 2 роки тому +2

    ਬਾਈ ਮਿੰਟੂ ਜੀ ਉਮਰ ਵਾਹਿਗੁਰੂ ਲੰਬੀ ਕਰੇ,,, ਬਾਈ ਮਿੰਟੂ ਜੀ ਨਾਮ ਘੋੜਿਆਂ ਦੀ ਦੁਨੀਆ ਵਿਚ ਵੱਡਾ ਨਾਮ ਆ,,,,,, ਬਾਈ ਮਿੰਟੂ ਜੀ ਦਾ ਨਾਮ ਬਹੁਤ ਸੁਣਿਆ 🌷❤️🙏

  • @baljindersingh2577
    @baljindersingh2577 3 роки тому +12

    ਬਾਈ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏 . ਬਾਈ ਨੇ ਦੋ 🦓ਖੋਤਿਆਂ ਨੂੰ ਘੋੜੇ ਨੀ ਦਿੱਤੇ ਬਹੁਤ ਵਧੀਆ ਲੱਗਿਆ 😂😂🤣😂🤣😁

  • @sandhujatt3553
    @sandhujatt3553 3 роки тому +6

    ਬਹੁਤ ਵਧੀਆ ਬਾਈ ਜੀ ਹੀਰਾ ਬੰਦਾ ਬਾਈ ਮਿੰਟੂ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਲੰਮੀ ਉਮਰ ਕਰੇ

  • @jagrajdhaliwal7235
    @jagrajdhaliwal7235 3 роки тому +7

    ਬਾਈ ਬਹੁਤ ਬੰਦਿਆ ਘੋੜੇ ਘੋੜੀਆਂ ਅਤੇ ਗੱਲਾਂ ਬਾਤਾਂ ਲੱਗੀਆਂ

  • @buttasinghtaranwali9143
    @buttasinghtaranwali9143 3 роки тому +5

    ਬਹੁਤ ਸੁੰਦਰ ਇੰਟਰਵਿਊ ਹੋਈ ਭਾਜੀ, ਅਨੰਦ ਆ ਗਿਆ ਜੀ, ਬਹੁਤ ਬਹੁਤ ਧੰਨਵਾਦ ਲੋਪੋ ਵਾਲਿਆ ਜਿਉਦਾ ਵੱਸਦਾ ਰਹੁ।

  • @gurrajchahal402
    @gurrajchahal402 2 роки тому +2

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਬਾਈ ਮਿੰਨਟੂ ਨੂੰ

  • @gurrajchahal402
    @gurrajchahal402 2 роки тому

    ਬਹੁਤ ਵਧੀਆ ਮਿੰਨਟੂ ਬਾਈ ਦਾ ਸੁਬਾਹ ਬਹੁਤ ਵਧੀਆ ਲੱਗੀ ਵੀਡੀਓ ਬਾਈ ਜੀ

  • @sonygill8656
    @sonygill8656 3 роки тому +1

    ਮਿੰਟੂ ਬਾਈ ਜੀ ਬਹੁਤ ਹੀ ਵਧੀਆ👍💯

  • @horselover__pb4796
    @horselover__pb4796 3 роки тому +7

    ਬਾਈ ਜੀ ਮੈਰੀ ਮਦਦ ਕੀਤੀ ਜਾਵੇ ਮੈਨੂੰ ਬਹੁਤ ਸ਼ੋਂਕ ਹੈ ਪਰ ਗਰੀਬੀ ਕਾਰਨ ਸ਼ੋਂਕ ਪੂਰਾ ਨਹੀਂ ਹੁੰਦਾ ਮੇਰੇ ਪਾਪਾ ਦੀ ਡੈਟਹ ਹੋ ਗਈ ਸੀ ਇਸੇ ਕਰਕੇ ਹੀ ਮੈਰਾ ਸ਼ੋਂਕ ਨਹੀਂ ਪੂਰਾ ਹੁੰਦਾ ਹੈ ਪਲੀਸ ਬਾਈ ਜੀ ਮੈਰੀ ਮਦਦ ਕੀਤੀ ਜਾਵੇ 🙏🙏🙏🙏🙏🙏 ਜ਼ਿਲ੍ਹਾ ਫਿਰੋਜ਼ਪੁਰ ਪਿੰਡ ਖੋਸਾ ਦਲ ਸਿੰਘ ਬਾਬਾ ਪਲੀਸ ਬਾਈ ਜੀ ਮੈਰੀ ਮਦਦ ਕੀਤੀ ਜਾਵੇ ਮੈਨੂੰ ਬਹੁਤ ਆਸ ਹੈ ਜੀ ਕਿ ਤੁਸੀਂ ਸਾਰੇ ਮੇਰੀ ਮੱਦਦ ਕਰੋ ਗੇ ਅਤੇ ਕੈਲੀ ਕਿਵੇਂ ਵਾਲੇ ਬਾਈ ਜੀ ਮੰਗਨਾ ਸੋਖਾ ਨਹੀ ਹੈ ਪਲੀਸ ਬਾਈ ਜੀ ਮੈਰੀ ਮਦਦ ਕੀਤੀ ਜਾਵੇ ਮੈਨੂੰ ਬਹੁਤ ਆਸ ਹੈ 😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭🙏🙏🙏🙏🙏🙏🙏😭😭😭😭😭🙏🙏🙏🙏😭😭😭😭😭🙏🙏🙏😭😭😭😭

  • @pankajarora191
    @pankajarora191 2 роки тому +1

    DUNIA DE SABH TO NAMI BREEDER & VADDI HIGHT BREED KRN WALE BREEDER NE BAI MINTU RODE WALE NU WAHEGURU CHARDI KLA CH RAKHE ♥ 🎶 👌

  • @GurpreetSingh-sg5gx
    @GurpreetSingh-sg5gx Рік тому

    Very nice Mittu bai jee

  • @KingHunter3597
    @KingHunter3597 3 роки тому +14

    ਕੱਦ ਵਧਾਓਣ ਵਾਲਾ ਨੁਸਖਾ ਦੱਸਿਆ ਨੀ ਬਾਈ ਨੇ ,
    ਹਾਸੇ-2 ਵਿੱਚ ਛੁਪਾ ਗਿਆ 😀

  • @shahisahi7288
    @shahisahi7288 3 роки тому +2

    ਵਾਹਿਗੁਰੂ ਜੀ ਅਨਕਾਲ ਜੀ ਨੂੰ ਤੰਦਰੁਸਤੀ ਬਕਸੋਂ ਜੀ ਮੇਹਰ ਕਰੋ ਦਾਤਾ ਜੀ 🙏🙏🙏🙏🙏🙏🙏👏👏👏👏👏👏👏

  • @sunnybhunder6721
    @sunnybhunder6721 3 роки тому +1

    ਬਹੁਤ ਵਧੀਆ ਜੀ

  • @ramdaas9556
    @ramdaas9556 3 роки тому +1

    ਬਾਈ ਮੈਟੂ ਨੂੰ ਰੱਬ ਤੰਦਰੁਸਤੀ ਦੇਵੇ

  • @chetanjoti7006
    @chetanjoti7006 3 роки тому +4

    Veere maaza aa gya lopon wallea jiunda rhe 22

  • @GurpreetSingh-sg5gx
    @GurpreetSingh-sg5gx Рік тому

    Very nice❤❤❤❤❤❤❤❤❤❤❤❤❤❤❤

  • @brarsingh3832
    @brarsingh3832 2 роки тому

    ਬਾਈ ਦਾ ਕੁੱਤਾ ਵੀ ਜਮਾ ਸਿਰਾ ਜ

  • @fighterman9329
    @fighterman9329 3 роки тому +16

    ਬਾਈ ਹੁਣ ਤਾਂ ਲੱਖ ਸਬਸਕਰਾਈ ਹੋਗੇ ਬਾਪੂ ਰਾਜ ਦੀ ਇੰਟਰਵਿਊ ਕਰ ਯਰ

  • @roshansingh8554
    @roshansingh8554 3 роки тому

    Bahut ghainttttttttttt. Allllll feelings. Waheguru charhdiiiii kla ch Rakhan tusi veeera nu

  • @gurdawersinghsingh7098
    @gurdawersinghsingh7098 2 місяці тому

    Bha ji bha

  • @rajbirdhaliwal2707
    @rajbirdhaliwal2707 3 роки тому +6

    ਬਾਈ ਬਾਹਲੇ ਪੰਪ ਨਾ ਦਿਆ ਕਰ ਯਾਰ,ਅਖੇ ਬਾਈ ਮਿੰਟੂ ਦੇ ਹੱਥ ਲਾਉਣ ਨਾਲ ਘੋੜੇ ਵੱਡੇ ਹੋ ਜਾਂਦੇ😁😂

  • @ravpreetsingh5609
    @ravpreetsingh5609 2 роки тому

    Minttu bai God bless you

  • @BalwinderSingh-pw3vo
    @BalwinderSingh-pw3vo 2 роки тому

    Very smart Bhai ji

  • @SunilKumar-pd4ep
    @SunilKumar-pd4ep 3 роки тому

    Buhat badia samudr gohda very nice bro

  • @avtargill4328
    @avtargill4328 3 роки тому +1

    bht hi wadia interview bai ji ,, god bless you mintu bai

  • @baaj.0740
    @baaj.0740 2 роки тому +1

    Waheguru lammi umar kre mintu 22 di

  • @avtargill4328
    @avtargill4328 3 роки тому +4

    Most awaited interview

  • @SurinderSingh-ij7li
    @SurinderSingh-ij7li 3 роки тому

    Sukara baba ji deh darshan ho geh thax veer

  • @gauravprajapatihorselovers2490
    @gauravprajapatihorselovers2490 2 роки тому

    Legend stallion Samunder ❤️❤️❤️❤️❤️❤️❤️

  • @jassbadesha3840
    @jassbadesha3840 Рік тому

    Waheguru tandrusti bakshe y nu

  • @davinderbadal8483
    @davinderbadal8483 3 роки тому

    Mintu bhaji God bless you.you are great personality

  • @iqbalsingh2302
    @iqbalsingh2302 3 роки тому +3

    ਸਤਿ ਸ੍ਰੀ ਆਕਾਲ ਜੀ ਬਾਈ ❤️👍🙏

  • @kawaljeetsingh2319
    @kawaljeetsingh2319 3 роки тому

    ਬਹਤ ਵਧੀਆ ਲੱਗਾ ਵਹਿਗੂਰ ਬਾਈ ਤੇ ਕਿਰਪਾ ਕਰੇ

  • @happydrall52
    @happydrall52 3 роки тому +1

    ਬਹੁਤ ਵਧੀਆ ਬਾਈ ਜੀ

  • @mangibagla3801
    @mangibagla3801 3 роки тому

    Love you 22 good bless you

  • @ramdaas9556
    @ramdaas9556 3 роки тому +1

    ਬਾਈ ਮੈਟੂ ਸਾਡੇ ਇਲਾਕੇ ਦੀ ਸਾਨ ਆ

  • @Aryanhorserider172
    @Aryanhorserider172 2 роки тому

    sira bai

  • @harkiratsingh795
    @harkiratsingh795 3 роки тому +1

    Siraaa 👌👌👌

  • @vikramjitsinghkhehra118
    @vikramjitsinghkhehra118 3 роки тому +1

    Mere Mama ji mintu Rode vale🙏🙏🙏 bot nigi shaksiyat🙏

  • @sukhchainsinghsukh9480
    @sukhchainsinghsukh9480 3 роки тому +2

    Great 👍

  • @harpreetbhattishinda4404
    @harpreetbhattishinda4404 3 роки тому +2

    Sai gall a chaca

  • @mehaksandhu9108
    @mehaksandhu9108 2 роки тому

    Wahe guru Ji wahe guru ji wahe guru ji wahe guru ji wahe guru ji

  • @amardeepsinghbhattikala189
    @amardeepsinghbhattikala189 2 роки тому

    Galbat tan bai end hogi

  • @yuvrajgoatfarmkardwala4272
    @yuvrajgoatfarmkardwala4272 3 роки тому +1

    very nice bro ji

  • @jugindersingh3607
    @jugindersingh3607 3 роки тому +1

    VERY nice

  • @kuldeepbrar5929
    @kuldeepbrar5929 3 роки тому +3

    God bless bai ji

  • @baljindersingh2241
    @baljindersingh2241 3 роки тому

    Mintu bai hona de records aaj takk koi todh ni sakya

  • @जयश्रीरामराम-भ5छ

    जबरदस्त 💯💯👌👌👌👌👌

  • @GurpreetSINGHOZSIKH
    @GurpreetSINGHOZSIKH 3 роки тому

    ਅੱਜ ਦੇਖਿਆ ਮਿੰਟੂ ਰੋਡਿਆਂ ਵਾਲਾ ।

  • @ਮੇਹਨਤੀਪਰਿੰਦੇ

    ਬਹੁਤ ਬਹੁਤ ਮੁਬਾਰਕਬਾਦ ਨਵੀਂਆਂ ਦਿਸ਼ਾਵਾਂ ਵੱਲ ਕੂਚ ਲਈ ਤੇ ਇੰਨੀ ਵਧੀਆ ਜਾਣਕਾਰੀ ਲਈ ਬਹੁਤ ਮੇਹਰਬਾਨੀ ਮਿੰਟੂ ਬਾਈ

  • @iamstandingwithimrankhan1152
    @iamstandingwithimrankhan1152 3 роки тому

    Bohat vadiaya Bhai je I wish in Pakistan also same horse 🐎🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @hollywoodstar8792
    @hollywoodstar8792 3 роки тому

    Bahut Vadiya Person Na 🙏 🙏

  • @Amrit-g1q
    @Amrit-g1q 3 роки тому

    Mintu roda nukria da badshah

  • @sukhdeepsidhu99
    @sukhdeepsidhu99 3 роки тому +1

    Nice man mintu 22

  • @Malik.kashifimran594
    @Malik.kashifimran594 2 роки тому

    Changa shonk bhai mentu da

  • @sahilmanz2074
    @sahilmanz2074 2 роки тому

    Wah

  • @sandeepdhaliwal7145
    @sandeepdhaliwal7145 3 роки тому

    Dhaliwal saab 😁😁 badal di bezti 👌👌

  • @baltejsinghdhillon691
    @baltejsinghdhillon691 3 роки тому

    Good job ji

  • @bikramjitgill8634
    @bikramjitgill8634 3 роки тому +3

    22 ess bande di interview mai sarra din dekh sakda,22 please 2nd part v bna

  • @GaganDeep-em8es
    @GaganDeep-em8es 3 роки тому

    Very good video veer ji

  • @sukhrandhawa4181
    @sukhrandhawa4181 3 роки тому +1

    Nice a

  • @mavi_official.01
    @mavi_official.01 3 роки тому +2

    Vadiya ji 1 lakh subscribers layi

  • @GurkiratSingh-rv9rn
    @GurkiratSingh-rv9rn 3 роки тому

    Sare gohde sirra paida hoye mintu bai de ghode de

  • @Gurvinderbeniwal7388
    @Gurvinderbeniwal7388 3 роки тому +2

    Nice 💪

  • @avtargill4328
    @avtargill4328 3 роки тому +1

    bht naam suneya bai MINTU RODE da

  • @Yoitsmerav
    @Yoitsmerav 3 роки тому +2

    Very good 👍

  • @JaskaranSingh-js4ty
    @JaskaranSingh-js4ty 2 роки тому

    ❤❤❤❤❤

  • @ramandeepsinghramandeep1248
    @ramandeepsinghramandeep1248 2 роки тому

    👌👌👌👌👌👌

  • @khushbrar1557
    @khushbrar1557 3 роки тому +2

    Nice

  • @fancyglasshouse
    @fancyglasshouse 3 роки тому +1

    Sirrra veer

  • @jagtarrehal9261
    @jagtarrehal9261 3 роки тому +1

    Nice 👍

  • @nirvailgill9344
    @nirvailgill9344 3 роки тому

    Good veer ji

  • @pindersandhu2838
    @pindersandhu2838 3 роки тому +2

    Veer good 👍👍👍👍

  • @tinkuhans8567
    @tinkuhans8567 Рік тому

    And krata 22ji minto22ji di vedio jroor kario ghorete........
    Jioda 22lopon alla

  • @khushwindersingh7377
    @khushwindersingh7377 3 роки тому

    Nic video

  • @gsmattumattu3067
    @gsmattumattu3067 3 роки тому +1

    Good

  • @jaspreetgill8290
    @jaspreetgill8290 3 роки тому +1

    good job veer God bless you

  • @fancyglasshouse
    @fancyglasshouse 3 роки тому

    Mintu veer good man

  • @RamSingh-lm9ig
    @RamSingh-lm9ig 3 роки тому +1

    🙏🙏👌👌

  • @jasskhehrajagseer3451
    @jasskhehrajagseer3451 3 роки тому

    👌👌💗

  • @sodhibrar7072
    @sodhibrar7072 3 роки тому +4

    ਬਾਈ ਤੁਸੀ ਬੇਸਕ ਜਾਣਕਾਰੀ ਬੀ ਸਾਝੀ ਕਰੀਓ ਬਾਈ,,, ਬੀ ਕੀ ਕੀ ਪਾ ਸਕਦੇ ਆ ਘੋੜੇ ਨੂੰ,,,,ਕਿਸ ਤਰ੍ਹਾਂ ਦਾ ਰੱਖ ਰਖੋ ਰੱਖਣਾ,,,,ਕਿੰਨਾ ਕੋ ਟੈਮ ਦੇਣਾ ਘੋੜੇ /ਘੋੜੀ ਨੂੰ,,,,(ਕਿਓਕਿ ਕੁਛ ਬੰਦੇ ਹੋਰ ਬੀ ਕੰਮ ਕਰਦੇ ਨੇ ਪਾਲ ਨਾਲ,, ਜਿਵੇ ਪੜਨਾ ਜਾ ਜੋਬ ਕਰਨਾ ਜਾ ਕੋਈ ਹੋਰ ਕੰਮ))
    ਘੱਟੋ ਘੱਟ ਕਿੰਨਾ ਖਰਚਾ ਆ ਜਾਦਾ,, ਇਕ ਘੋੜੇ ਲਈ ਸਾਲ ਦੀ ਕਿੰਨੀ ਕੋ ਖਰਾਕ ( ਨੀਰਾ) ਸਟੋਰ ਕਰਨਾ ਚਾਹੀਦਾ।।
    ਬਾਈ ਮੈਨੂੰ ਸ਼ੋਕ ਏ,, ਜਾਨਵਰਾਂ ਦਾ ( ਪਰ ਵੀਡੀਓ ਵੇਖ ਕੇ ਈ ਮਨ ਪਰਚਾ ਲਈ ਦਾ) ਬਾਕੀ ਬੀ ਜਾਨਵਰ ਲੈਣ ਤੋ ਪਹਿਲਾਂ ਸਹੀ ਸਹੀ ਖਰਚਾ/ ਰੱਖ ਰਖਾਓਅਤੇ ਬੇਸਕ ਜਾਣਕਾਰੀ ਹੋਣੀ ਜ਼ਰੂਰੀ ਏ)
    ਬਾਕੀ ਬੀ ਡਰ ਲਗਦਾ ਸੁਣੀਆ ਬੀ ਘੋੜੇ ਦਾ ਦਰਦ ਬਹੁਤ ਭੈੜਾ ਹੁੰਦਾ।।।
    (((ਬਾਈ ਜਵਾ ਛੋਟੀ ਚੰਗੀ ਬਛੇਰੀ ਕਿੰਨੇ ਕੋ ਰੁਪਏ ਦੀ ਆ ਜਾਣੀ ਏ ???)

  • @gindagill4028
    @gindagill4028 3 роки тому +1

    ♥️♥️♥️♥️

  • @sukhchainsinghsukh9480
    @sukhchainsinghsukh9480 3 роки тому +2

    ਨਜ਼ਾਰਾ ਆ ਗਿਆ

  • @iqbalsidhu2180
    @iqbalsidhu2180 3 роки тому +1

    Bai ji bahot bahot dhanvad ki tusi bai de interview keti

  • @gurtejsingh8471
    @gurtejsingh8471 2 роки тому

    Sab tu pyla veer.. Ghore da name jarur dsiya kro plss

  • @sukhasahdra1122
    @sukhasahdra1122 3 роки тому

    👍👍

  • @jasveergill5518
    @jasveergill5518 3 роки тому

    👌👌

  • @kaurmandeep7839
    @kaurmandeep7839 3 роки тому

    Veer g satsri akal g ma vashada ja vasadi lani hova ta dasio hova sasti ku ki apa shonk pura karna bacha da

  • @jobandhillon599
    @jobandhillon599 3 роки тому +3

    Sir ma tuhadia saria videos dekhia

  • @PARAMJEETSINGH-xp5ws
    @PARAMJEETSINGH-xp5ws 3 роки тому +1

    🙏

  • @sikandarbrar8146
    @sikandarbrar8146 2 роки тому

    ਪਰਮਾਤਮਾ ਕਿਸੇ ਕਿਸੇਂ ਨੂੰ ਇਹ ਗੁਣ ਬਖਸਦੇਆ

  • @chahalsaabchahalsaab685
    @chahalsaabchahalsaab685 3 роки тому +1

    🙏🙏

  • @charanjitrohno8003
    @charanjitrohno8003 3 роки тому

    Y lopo walya Mainu horse bare kuj ni si pta jado main Canada aya odo to teriya video dekhan lagg gya .teri video di wait karedi hun. Y ik bar bapu raj rajewane di vi interview kar
    Or rab wargi ruh de vi darshan kra

  • @gurjotsingh-d2d
    @gurjotsingh-d2d Рік тому

    suraj ghode di video haigi veere koi?youtube te