40 ਹਜ਼ਾਰ ਚ ਮਾਡਰਨ ਰਸੋਈ ਤਿਆਰ ਕਰਾਓ । ਸਾਰੀ ਉਮਰ ਦੀ ਗਰੰਟੀ ਲਿਖਕੇ ਲਓ । ਪੰਜਾਬ ਚ ਪਹਿਲੀ ਵਾਰ ਜਪਾਨੀ ਤਕਨੀਕ ਦੀ ਵਰਤੋ

Поділитися
Вставка
  • Опубліковано 29 гру 2024

КОМЕНТАРІ • 619

  • @JSBrar-vw1zy
    @JSBrar-vw1zy Рік тому +48

    ਮੈਂ ਆਪਣੇ ਘਰ ਇਹਨਾਂ ਤੋਂ ਸਾਰੀਆਂ ਜੋੜੀਆਂ ਤੇ ਕਿਚਨ ਬਣਾਈ ਸੀ ਤਿੰਨ ਮਹੀਨੇ ਪਹਿਲਾਂ । ਬਾਈ ਬੁਰਾ ਹਾਲ ਹੈ ਸਾਰੀਆ ਜੋੜੀਆਂ ਦਾ ਤੇ ਕਿਚਨ ਦਾ । ਵਾਰ ਵਾਰ ਫੋਨ ਕਰਨ ਤੇ ਕੋਈ ਰਿਪੇਅਰ ਕਰਨ ਨੀ ਆਉਂਦਾ ।ਹੁਣ ਫੋਨ ਵੀ ਨੀ ਚੁੱਕਦੇ । ਲੱਕੀ ਗੱਲਾਂ ਹੀ ਕਰਨ ਜਾਣਦਾ ਸਰਵਿਸ ਨਹੀ ਦੇ ਸਕਦਾ ।

    • @SajjansinghSomal
      @SajjansinghSomal 10 місяців тому +2

      ਲਿਖ ਕੇ ਲਵੋ ਵੀਰੇ ਉਸਤੋਂ ਬਾਅਦ ਕਚੂੰਬਰ ਚ ਕੋਰਟ ਚ ਕਰ ਦੋ ਕੇਸ ਇਹਦਾ ਭੱਜੇ ਫਿਰਨਗੇ

    • @InnocentDaisy-jt7sp
      @InnocentDaisy-jt7sp 10 місяців тому

      kmm kron lai pho. kro

    • @pstet761
      @pstet761 3 місяці тому

      Bill send krto veer ya photo thodai kitchen di

    • @msrayat6409
      @msrayat6409 Місяць тому

      Nice 🎉🎉🎉🎉

  • @benipalpardeep7535
    @benipalpardeep7535 Рік тому +116

    ਬਾਈ ਨੂੰ ਮੈਂ phone ਕਰਿਆ ਬਾਈ ਕਿਹਦਾ 1500 ਫੁੱਟ ਆ, ਫਿਰ ਮੈਂ ਪੁੱਛਇਆ 40000 ਵਾਲੀ ਕਿਹਦਾ ਉਹ offer ਤਾਂ ਕੁਝ ਦਿਨਾਂ ਲਈ ਸੀ 😂 ਫਿਰ ਮੈਂ ਪੁੱਛਇਆ ਵੀਡੀਓ ਵਾਲੀ ਕਿੰਨੇ ਵਿਚ ਤਿਆਰ ਹੋਈ ਆ ਕਿਹਦਾ 2,00000 ਲੱਖ ਵਿਚ 🙄 ਭਾਈ ਕੁਝ ਪੈਸਏ ਦੇ ਵਾਸਤੇ ਕਿਊ ਏਡ ਕਰਦੇ ਊ

  • @shaandil7039
    @shaandil7039 Рік тому +290

    ਸੱਚ ਦੱਸਿਆ ਕਰੋ ਤੇ ਸੱਚ ਦਿਖਾਇਆ ਕਰੋ ਜੇ 40000 ਵਾਲੀ ਕਹਿ ਰਹੇ ਹੋ ਤੇ ਦਿਖਾਉਣੀ ਵੀ 40 ਹਜ਼ਾਰ ਵਾਲੀ ਚਾਹੀਦੀ

  • @shaanveersingh9834
    @shaanveersingh9834 Рік тому +14

    ਮੇਰੀ v kitchen da ਕੰਮ ਚੱਲ ਰਿਹਾ , ਘੱਟ ਤੋ ਘੱਟ 3 ਲੱਖ ਤਕ ਖਰਚਾ ਹੋ ਗਿਆ , kitchen ਅਜੇ complete ਨਹੀਂ ਹੋਈ 😂😂 , 15000 ਚ ਤਾਂ ਕਰੋਕਰੀ ਵਾਲੀ ਅਲਮਾਰੀ ਤੇ 5500 ਚ corner ਇੱਕ ਬਣਿਆ ,4000 ਚ ਆਹ shatter

  • @Hssidhu-uw6yo
    @Hssidhu-uw6yo Рік тому +25

    ਗਾਲ੍ਹਾਂ ਦੇਣ ਨੂੰ ਜੀ ਤਾ ਬਹੁਤ ਕਰਦਾ ਪਰ ਚੱਲ ਛੱਡ,😂

  • @amriksinghchicago8104
    @amriksinghchicago8104 Рік тому +5

    ਇਸ ਨੰਬਰ ਤੇ ਅਸੀ ਕਿੰਨੀ ਵਾਰ ਕਾਲ ਕੀਤੀ ਕੋਈ ਨਹੀ ਚੁੱਕਦਾ । ਵੀਰੇ ਵੀਡੀਓ ਉਨ੍ਹਾਂ ਦੀ ਯੂ ਟਿਊਬ ਤੇ ਪਾਓ ਜੋ ਕਹਿਣੀ ਤੇ ਕਰਨੀ ਵਿੱਚ ਸਹੀ ਹੋਣ ਇਨਾਂ ਨੇ ਐਸਟੀਮੇਟ ਤੇ ਕੀ ਦੇਣਾ ਕਾਲ ਵੀ ਨਹੀ ਚੁੱਕਦੇ …

  • @puneetsharma4160
    @puneetsharma4160 Рік тому +13

    Bhut vadia,ida hi kam karna chahida a, ਸਾਲ਼ੇ ਵਿਉਪਾਰੀ ਲੁੱਟ ਲੈਂਦੇ ਆ,ਮੈ 2006 ਚ same ਇਦਾ ਦੀ kitchen tyar karwayi,mistri ਯਾਰ ਦੋਸਤ ਹੀ ਸੀ, ਕਿਸੀ ਦੇ ਮਕਾਨ ਕੀਤਾ ਕੰਮ ਦਿਖਾ ਤਾਂ,ਮੈਨੂੰ kenda 30 ਹਜਾਰ ਚ ਹੋ ਜਾਣਾ,ਉਸ time ਸਟੀਲ ਦੇ ਇਦਾ ਦੇ modern ਦਰਾਜ ਵਗੈਰਾ ਆਏ ਸੀ,ਜਦ ਸਾਲਾ ਕੰਮ ਸੁਰੂ ਹੋ ਗਿਆ,jyada heavy kam vi ji kraya si,70 ਹਜਾਰ ਲਗ ਗਿਆ, ਲਾਲੇ ਦੇ ਆਪਣੇ ਰੇਟ ਸਾਲਿਆ ਨਿ ਸਿਲ੍ਹ ਲਾ ਤਿ,kitchen te plumber wale ਕੰਮ ਦਾ ਕੋਈ ਭੇਦ ਨਿ ਆਪਣੇ ਰੇਟ ਆ ਚੋਰਾ ਦੇ, ਇਦਾ ਦੇ ਬੰਦਿਆ ਕਰਕੇ ਹੁਣ ਮਾਰਕੀਟ ਚ ਠੱਲ ਪੈਣੀ

    • @gurmeet0295
      @gurmeet0295 Рік тому +2

      22 ih Sara jhuth bol rhe aa

    • @journey2explore938
      @journey2explore938 4 місяці тому

      Bahi g laver hi ekali magde baki saman bakhra a 2.5. 3 lakh de katchan a

    • @puneetsharma4160
      @puneetsharma4160 4 місяці тому

      @@journey2explore938 2006 ch gold 7k da 10gm si,je aj da hisab lava ta 5,6 lakh Huna gold de hisab nal,par odo steel wali latest fitting si,shil vi layi huni

  • @palwindersarao3226
    @palwindersarao3226 Рік тому +10

    ਮੇਰੀ ਰਸੋਈ ਦੀ ਲੇਬਰ 45000 ਬਣੀ ਸੀ
    + ਸਮਾਨ 1,50000 ਲੱਖ ਗੱਪ ਮਾਰੀ ਜਾਦੇ ਨੇ

  • @babbufdk4305
    @babbufdk4305 Рік тому +34

    ਬਾਈ ਜੀ ਚਾਲ਼ੀ ਹਜ਼ਾਰ ਵਾਲ਼ੀ ਰਸੋਈ ਵੀ ਵਿਖਾਉ

  • @ajotangadsingh6290
    @ajotangadsingh6290 Рік тому +15

    Is Material and labour include in 40 thousand?

  • @googlefather4905
    @googlefather4905 Рік тому +62

    ਜਦੋਂ ਬਾਹ ਪੈਦਾ ਓਦੋਂ ਪਤਾ ਲੱਗਦਾ ਗੱਲਾਂ ਕਰਨੀਆਂ ਬਹੁਤ ਸੋਖੀਆ

  • @gurjantsingh1369
    @gurjantsingh1369 Рік тому +12

    40 ਹਜ਼ਾਰ ਵਾਲੀ ਅਸੈਸਰੀਜ਼ ਤਾਂ ਵਿਖਾਓ ਵੀਰ ਜੀ 🙏

  • @kulvinderdhillondhillonkal9876
    @kulvinderdhillondhillonkal9876 Рік тому +21

    ਚਾਲੀ ਹਜ਼ਾਰ ਤੋਂ ਜ਼ਿਆਦਾ ਤੇ ਮਿਹਨਤ ਹੀ ਬਣ ਜਾਣੀ ਹੈ ਕੋਟੀ ਵਾਲਿਆਂ

  • @BaljeetKaur-uz6eq
    @BaljeetKaur-uz6eq Рік тому +1

    Hmm good idea beautyful kitchen nd thnxx paterkar

  • @ajotangadsingh6290
    @ajotangadsingh6290 Рік тому +30

    40 ਹਜ਼ਾਰ ਵਾਲੀ ਰਸੋਈ ਵੀ ਦਿਖਾ ਦੋ

  • @iqbalsingh7628
    @iqbalsingh7628 Рік тому +1

    ਅੈਵੇਂ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹਨ ਟੈਲੀਫੋਨ ਕਰਕੇ ਪੁੱਛੋ ਗੱਲਾਂ ਹੋਰ ਕਰਦੇ ਤੇ ਵਿਖਾਉਂਦੇ ਹੋਰ ਹਨ ਜਿਨੀ ਕੀਮਤ ਦੱਸ ਰਹੇ ਹਨ ਉਹ ਤੇ ਲੇਬਰ ਵੀ ਪੂਰੀ ਤਰ੍ਹਾਂ ਨਹੀਂ ਲੈਂਦੇ ਗੁੰਮਰਾਹਕੁਨ ਪ੍ਰਚਾਰ ਕਰਨ ਲੱਗੇ ਹੋਏ ਹਨ

  • @mithasingh4484
    @mithasingh4484 Рік тому +17

    ਬੱਸ ਕਰ ਵੀਰ ਇਨੀਂ ਦਿਨ੍ਹੀਂ 70000 ਲੇਬਰ ਬਣ ਜਾਂਦੀ ਹੈ

  • @manjeetmasih663
    @manjeetmasih663 Рік тому +6

    Bohut vdiya, god bless you🙏🙌 juror mokka dita jya ga. In Punjab Faridakot.

  • @sandhus1000
    @sandhus1000 11 місяців тому

    Veer, eh kitchen jo video ch dikha rahe ho ess da total budget ki hai?????

  • @amritpalsinghsukhladi5860
    @amritpalsinghsukhladi5860 Рік тому

    Hlo veere niche to रिसोरी band kroni aa kine peise kangen ge

  • @ਪਿੰਡਦੀਜੰਨਤ

    40 ਹਜ਼ਾਰ ਪਹਿਲਾ ਆਜੋ ਵੀਰ

  • @shinderpalsingh6613
    @shinderpalsingh6613 Рік тому +1

    ਮੈਂ ਏਨਾਂ ਨੂੰ ਫੋਨ ਤੇ ਰਸੋਈ ਬਾਰੇ ਪੁੱਛਿਆ ਤਾਂ ਬਾਈ ਕਹਿੰਦਾ ੳ ਤਾਂ। ਔਫਫਰ ਸੀ ਹੁਣ ਡੇੜ ਲੱਖ ਲੱਗੂ ਕੀ ਸੋਚ ਕੇ ਜਾੲਈਏ ਏਨਾ ਕੋਲ

  • @RAJWINDERSINGH-rc5vy
    @RAJWINDERSINGH-rc5vy Рік тому +2

    ਬਾਈ ਅਹਿ ਵੀ ਦੱਸਦੇ ਕਿ thandom ਦਾ ਪਰਿਸ 3000,4000 ਹਜ਼ਾਰ ਤੂੰ ਸਟਾਰਟ ਤਾ ਸਟੀਲ ਵਾਲਾ ਸੈੱਟ v ta 40 hjar ta mistri labour ban jendi ha ami pagal bni jenda na 😂😂😂

  • @bhagwandas9702
    @bhagwandas9702 Рік тому +1

    ਕਾਰਪੇਂਟਰ ਕਿਹੜੇ ਸ਼ਹਿਰ ਦੇ ਹਨ ਜੀ

  • @Gurpreetsingh-ng4no
    @Gurpreetsingh-ng4no Рік тому +10

    ਯਾਰ ਏਹ ਰਸੋਈ ਵਿਚ ਕੀ ਖਾਸ ਹੈ ਏਦਾਂ ਦੀ ਰਸੋਈ ਤਾਂ 10. 15 ਸਾਲ ਤੋਂ ਚਲਦੀ ਆ ਰਹੀ ਹੈ ਨਾਲੇ 40 ਹਜ਼ਾਰ ਤੋਂ ਵੱਧ ਰੁਪਏ ਦੀ ਤਾਂ ਸੈਸਰੀ ਹੀ ਆਉਂਦੀ ਹੈ ਤੇ ਪਲਾਈ ਬੋਰਡ ਵਖਰਾ ਕੱਲੀ ਪੈਂਟਰੀ ਹੀ 30 32 ਹਜ਼ਾਰ ਰੁਪਏ ਦੀ ਹੁੰਦੀ ਹੈ ਅਸੀਂ ਵੀ ਏਹੀ ਕੰਮ ਕਰ ਰਹੇ ਹਾਂ 2010 ਤੋਂ ਲੈ ਕੇ ਏਂਵੈ ਲੋਕਾਂ ਨੂੰ ਕਿਉਂ ਬੇਵਕੂਫ ਬਣਾ ਰਹੇ ਹੋਂ

  • @lakkhaladharladharladhar4051
    @lakkhaladharladharladhar4051 Рік тому +96

    ਬਾਈ ਜੀ 40 ਹਜਾਰ ਵਾਲੀ ਰਸੋਈ ਵੀ ਦਿਖਾਓ ਵੀ

    • @vandemattaram
      @vandemattaram Рік тому +8

      Veer 40 hazar wali nai dikhonda eah ta customer pasmaonda😂😅😊

    • @doglover4569
      @doglover4569 Рік тому +10

      40ਹਜ਼ਾਰ ਤੇ ਲੈਬਰ ਬਣ ਜਾਦੀ ਆ ਵੀਰ

    • @SatnamSingh-mm4zk
      @SatnamSingh-mm4zk Рік тому +5

      Ehoje bande jutia de leek ne ehna to cam ta kise ne ki karunee par grahk mauka jaroor mil jandee misteri Saab sval jabab karan da

    • @SMG571
      @SMG571 Рік тому +1

      Right

    • @loveboys1602
      @loveboys1602 Рік тому

      Harami hai

  • @kulwanthitler1212
    @kulwanthitler1212 Рік тому

    ਭੲਈਆ ਨੂੰ ਮਸ਼ਹੂਰ ਕਰ ਰਿਹਾ

  • @johnjacob157
    @johnjacob157 Місяць тому

    10 Kitchen Da Hune order layo same quality same finish..
    Assi modular kitchens work krde ha but aah gal pehli war suni😅
    Enni sasti kitchen ply vich v teyar nhi honi😂

  • @_sunrise-Lifestyle.
    @_sunrise-Lifestyle. Рік тому +9

    40 ਹਜਾਰ ਵਾਲੀ ਕਿਚਨ ਵੀ ਤੇ ਦਿਖਾਓ

  • @gurdeepsingh6889
    @gurdeepsingh6889 Рік тому +1

    ਬਾਈ ਜੀ ਇਹ ਰਸੋਈ ਕਿੰਨੇ ਵਿੱਚ ਤਿਆਰ ਕੀਤੀ ਹੈ ?

  • @MrShivraj009
    @MrShivraj009 11 місяців тому

    ਬਹੁਤ ਵਧੀਆ ਵੀਰਜੀ

  • @ravinderkaur3905
    @ravinderkaur3905 Рік тому +1

    Bai ji 40 vich lkr vi thudi hou ja ikli bnvai he sman sara custmer da hovega ja rsoi da nap dekh ke 40 vich bna devege

  • @kusamkumar2809
    @kusamkumar2809 Рік тому +5

    Show the different kitchens with price tags,so that the customer may not remain in misconceptions

  • @bantsinghghag5544
    @bantsinghghag5544 Рік тому +3

    ਭਾਈ ਮੇਰੇ ਤੋਂ 50000 ਲਓ ਤੇ ਆ ਜਾਓ ਕੋਈ hidden charges ਨਹੀਂ ਹੋਣੇ ਚਾਹੀਦੇ

  • @shitalsidhu
    @shitalsidhu Місяць тому

    ਵੱਡੇ ਗਰੰਟੀ ਵਾਲੇ ਆ ਇਹ ਕਬਜ਼ੇ ਤਾਂ ਜਵਾਂ ਜਵਾਂ ਰੱਦੀ ਹੈ ਬਾਈ ਕੋਈ ਇਹਨਾਂ ਦੇ ਮਗਰ ਨਾ ਲੱਗੋ ਜਿਹੜੇ ਕਬਜੇ ਲਾ ਕੇ ਦਿੰਦਾ ਜਿਨਾਂ ਦੇ ਲੱਗੇ ਆ ਉਹਨਾਂ ਤੋਂ ਪੁੱਛ ਲਓ ਆਣ

  • @iqbalmavi
    @iqbalmavi Рік тому

    ਪਰ ਸਕੁਏਰ ਦਾ ਕੀ ਰੇਟ ਲੈਂਦੇ ਹੋ ?

  • @QuotesHub1
    @QuotesHub1 Рік тому +4

    ਭਰਾਵਾ ਇਹ 40 ਨੀ 80 ਆਲੀ ਆ ਜੋ ਦਿਖਾ ਰਿਹਾ ਗੱਪ ਨਾ ਮਾਰਿਆ ਕਰ ਐਲ ਐਮ ਸਾਬ੍ਹ ਗੁਰਪ੍ਰੀਤ ਕੋਟਲੀ ਜੀ

  • @karamjeetsinghsohal8167
    @karamjeetsinghsohal8167 Рік тому +9

    ਬਾਈ ਜੀ 40 ਹਜ਼ਾਰ ਤਾਂ ਲੇਵਰ ਬਣ ਜਾਂਦੀ ਆ

  • @charanjeet1493
    @charanjeet1493 Рік тому +1

    Veer ji SSA ji , tuci kithe kithe ja k km kr dine ho , asi vi rasoi tyaar krvani c ,

  • @ramkrishan115
    @ramkrishan115 Рік тому

    ਬਾਈ ਜੀ ਇਹ ਕਿੱਥੇ ਹੈ। ਪਤਾ ਦਸੋ ਜੀ

  • @akshayverma3100
    @akshayverma3100 Рік тому +9

    40000/- With labour and material ke matirial sada apna hou ji daseo ..

  • @matharupvcwallpaper2763
    @matharupvcwallpaper2763 Рік тому +2

    ਮੈਨੂੰ ਏਦੇ ਨਾਲ਼ ਰਸੋਈ ਤਿਆਰ ਕਰਦੋ 50000 ਰੁਪਏ ਵਿੱਚ

  • @Fateh-Dhillon.1
    @Fateh-Dhillon.1 Рік тому +1

    40 ਹਜਾਰ ਲੇਬਰ ਲਊ ਤਿਆਰ ਕਰਦੂ ਸਮਾਨ ਸਾਰਾ ਥੋਡਾ ਅਸਲੀ ਗੱਲ ਨਹੀਂ ਦਸਦੇ 🤣🤣

  • @gurbhejdhillon5246
    @gurbhejdhillon5246 Рік тому +1

    Jehri tusi video wich dassi a odda di kitchen kinne di banegi

  • @gurlalsingh1866
    @gurlalsingh1866 Рік тому +1

    Bhut ਵਧੀਆ bai love ❤️ u

  • @jagpalchahal2848
    @jagpalchahal2848 Рік тому +28

    ਬਹੁਤ ਹੀ ਵਧੀਆ ਰਸੋਈ ਆ ਵੀਰ ਜੀ👍👍🙏

    • @satnam1564
      @satnam1564 Рік тому +3

      7bai12 rasoi kine vich banegi

    • @Gurpreetsingh-ng4no
      @Gurpreetsingh-ng4no Рік тому +1

      @@satnam1564 ਘੱਟ ਤੋਂ ਘੱਟ ਸੈਸਰੀ ਵੀ ਲਾਵੇਗਾ ਜਿਵੇਂ ਪਲੇਟ ਵਾਲੀ ਚਿਮਚੇ ਵਾਲੀ ਜਾ ਬੋਤਲ ਰੈਕ ਫੇਰ ਵੀ 50.55 ਹਜ਼ਾਰ ਰੁਪਏ ਦਾ ਸਮਾਨ ਹੀ ਲੱਗ ਜਾਣਾ ਤੇ ਲੇਵਰ ਵਖਰੀ ਬਾਕੀ ਜੇ ਹੋਰ ਸੈਸਰੀ ਲਾਉਣੀ ਹੋਈ ਜਿਵੇਂ .ਕੋਰਨਰ ਹੋ ਗਿਆ ਆਟਾ ਮਟੀ ਜਾ ਪੇਂਟਰੀ ਫੇਰ ਜਾਦਾ ਖਰਚਾ ਆਵੇਗਾ ਅਤੇ ਹਾਂ ਏਹ ਸਾਰਾ ਖ਼ਰਚਾ ਸਲੈਬ ਦੇ ਥਲੇ ਦਾ ਹੀ ਵਾ

    • @harjinderdhillon7027
      @harjinderdhillon7027 Рік тому

      ​@@Gurpreetsingh-ng4no40 hajjar nu tu ave samjda lageya 50 hanjar hunda tuhde varge lok khe dinde a ਡੇਢ ਲੱਖ ਲੱਗ ਗਿਆ

  • @dilbaghsingh4371
    @dilbaghsingh4371 Рік тому

    Kine by kine fut di kitchen 40000 rupees vich tiar hovegi....

  • @bageechasingh2721
    @bageechasingh2721 Рік тому +9

    Bro jehari a kictachan a kine de tyar hoi a

  • @sidhudes
    @sidhudes 12 днів тому

    Eh nahi ho sakda , Es Tran di kithen te JE average quality da material layia jave ta 1,50,000 to khat nahi ban di . Je fer ehna ne bana to quality bahut hee jiada khatia hoye gi .

  • @meen6251
    @meen6251 10 місяців тому

    Mera te supna hai meri kitchen kdo bnegi idda d ...please pray for make my beautiful kitchen to Sai jii❤

  • @goldithakur9004
    @goldithakur9004 Рік тому +6

    Bhaiji total amount 40 hazar vich complete koi extra charges nahi dena asi,,
    Please reply

  • @harsimranjit2886
    @harsimranjit2886 Рік тому +1

    👉👉40000 VICH kitchen MADE IN JAPAN 😂😂😂😂😂😂

  • @BHOLENATHJI109
    @BHOLENATHJI109 Рік тому

    ਮੈਂ ਐਲੂਮੀਨੀਅਮ ਮੋਡਰਨ ਕਿਚਨ ਬਣਵਾ ਰਿਹਾ 1ਲੱਖ ਤੇ 47 ਹਜਾਰ ਦਾ ਖਰਚਾ ਆ ਚੁੱਕਾ ਆ ਹੱਲੇ ਵੀ ਥੋੜ੍ਹਾ ਕੱਮ ਬਾਕੀ ਆ

  • @surjitsingh-uk2yo
    @surjitsingh-uk2yo Рік тому

    Please start from base 40000/- what are providing in it

  • @manveersingh-si6lq
    @manveersingh-si6lq Рік тому +1

    Veer sequre foot da price tan dus......

  • @ketanbansal1746
    @ketanbansal1746 Рік тому +3

    40 thousand wali kitchen da sample dikhayo fer pta lagu ??
    Baki uper de rate wali gl hor aa,
    40 hajaar vich ki kujh milu pta hona chahida,
    Gall 100% sachi krni chahidi Gumraah na kro Veer Ji plssss

  • @mithbolre
    @mithbolre Місяць тому

    ਯਾਰ ਮੈ ਆਪ ਇਹੀ ਕੰਮ ਕਰਦਾ ਹਾ। ਕਿਚਨ ਦੀ ਲੇਵਰ ਹੀ 40-50 ਹਜਾਰ ਰੁਪਏ ਬਣ ਜਾਦੀ। ਇਹ ਲੋਕ ਬਿਲਕੁਲ ਝੂਠ ਬੋਲਦੇ। ਭਰਾਵੋ ਬਚਕੇ ਇਹਨਾ ਤੋ ਕਦੇ ਥੁੱਕ ਨਾਲ ਵੜੇ ਨਹੀ ਪੱਕਦੇ!

  • @desihealthcaretips4583
    @desihealthcaretips4583 Рік тому +2

    Mashal veer ji
    Ki tussi modern kitchen di Slav vi pa ke devoge 40000 rs vich

  • @punjabistatusjp5185
    @punjabistatusjp5185 Рік тому

    A kitchen kine di ready hondi Dost

  • @jarnailboparai10
    @jarnailboparai10 Рік тому

    ਕਿਚਨ ਦਾ ਟੋਪ ਕਿਸ ਮਟੀਰੀਅਲ ਦਾ ਲਾਉਂਦੇ ਹੋ

  • @Paim-yx4jh
    @Paim-yx4jh Рік тому +1

    With chimney rpd dso

  • @sangeetapatial785
    @sangeetapatial785 Рік тому +1

    Eh kinne saquare foot di kitchen hai bhai saab

  • @ajotangadsingh6290
    @ajotangadsingh6290 Рік тому +1

    ਭਾਜੀ ਜਵਾਬ ਵੀ ਦੇ ਦਿਆ ਕਰੋ

  • @Guru-vz1mz
    @Guru-vz1mz Рік тому

    ਤੁਸੀ ੲਹ ਦॅਸੋ िਕ ੲਹ ਰਸੋੲੀ िਕੰਨੇ ਦੀ िਤਅਾਰ ਹੋੲੀਏ ਭੰਬਲ ਪੁਸੇ ਚਨਾ ਪਾਓ िਦਖਾ ਕੇ ਚਾਲੀ ਹਜਾਰ िਕਤੇ ਕਹੋ ੳੁਹ ਰਸੋੲੀ ਤਾ ਅॅਸੀ ਵਾਲੀ ਅੈਸਹੀ ਦॅਸੋੲਹ िਕੰਨੇ ਦੀ ਬ ਣੀ

  • @KrishanKumar-ui3qs
    @KrishanKumar-ui3qs Рік тому +2

    Good 👍😊 sir ji good ❤😊

  • @manojkumar-gi8sv
    @manojkumar-gi8sv Рік тому

    40 ਹਜ਼ਾਰ ਤੋਂ ਲੈਕੇ 1 ਲੱਖ ਦੇ ਮੌਡਰਨ ਕਿਚਨ ਦੀਆਂ ਫੋਟੋ ਪਾਇਆ ਜਾਣ ਅਤੇ ਸਹੀ ਗੱਲ ਦੱਸੀ ਜਾਵੇ ਤੇ ਦਿਖਾਈ ਜਾਵੇ

  • @tarsemlal9356
    @tarsemlal9356 Рік тому

    By ji bhut Badiya ji eh sab kam me kar be rha te eh sab masheenry me chla be rha out of country per but 40hjar da kush nhi ona ashe quality da sman menhga 80 90. Rupee fut bourd upron sunmaika 1000 de sheet

  • @paramveersingh9282
    @paramveersingh9282 Рік тому +1

    ਵੀਰ ਜੀ.!! Cup board vichar kar do

  • @amitabharatdhawan2845
    @amitabharatdhawan2845 Рік тому +2

    Bai ji room ch cupboard v lgaunde o ta dasso

  • @ParminderSingh-sf6zk
    @ParminderSingh-sf6zk Рік тому

    Eh kine wali aaa....???

  • @funtime4011
    @funtime4011 Рік тому +3

    Sir chimney v vich hi lga k jaayoge

  • @banwarilal4839
    @banwarilal4839 Рік тому

    good bro Amritsar rayya which
    Banani or door kitney kha hi

  • @sehajdeepsingh01
    @sehajdeepsingh01 Рік тому +5

    Pehla 40 hazar kehke holi holi rate 5 lakh te ponch gya....

  • @harpreetupdates6830
    @harpreetupdates6830 Рік тому

    Koi gal ta puri karde y square feet de acording kharcha dasdo ehni k top di tyar hojo v ehne vch

  • @editmaker-te5qw
    @editmaker-te5qw Рік тому +1

    Hello, can you please give me the exact location

  • @gsantokhsinghgill8657
    @gsantokhsinghgill8657 Рік тому

    Har chiz wadhia lggi aa rate v jaij aa ji baki Rasoi de Darwaje khirki total ⁴⁰ hazar ch lawo ge agzasit fain wagera sabh total e Forman Bay ji dasna jarur jo asi ap ji nu sawal kite aa ji

  • @harinderpalsingh6396
    @harinderpalsingh6396 Рік тому

    Sab fake aa jake aaye c te bole je video ta paaunde customer de visit kr lye 150000 toh niche koi kitchen ban nahi skdi eh veer ji da kehna shop owner so plss sach bolo video ch jis range ch kitchen proper ready hundi oh hi video ch bolo 40000 wale nu ta eh khadn v nahi dinde

  • @sabi-mansa
    @sabi-mansa Рік тому

    40.000 Kichen pishe
    50.000 da fark ????

  • @pb46wale23
    @pb46wale23 Рік тому

    40 ਹਾਜ਼ਰ ਚ ਤੁਸੀਂ ਏਦਾਂ ਦੀ ਤਿਆਰੀ ਕਰ ਕੇ ਨੀ ਦੇਣੀ j ਦੇਣੀ ਤਾਂ manu msg ਦਾ reply kar ਦਿਉ

  • @sirat136myhubmk
    @sirat136myhubmk Рік тому +6

    Beautiful

  • @anitachawla6996
    @anitachawla6996 Рік тому

    Kithy tek service hai

  • @rajiv2aa
    @rajiv2aa Рік тому +1

    40000/- ਚ ਕੀ ਕੁਝ ਹੈ? ਡੀਟੇਲਸ ਦੱਸੋ....

  • @ekamgosal7387
    @ekamgosal7387 Рік тому +2

    ਬਾਈ ਜਿਹੜੀ 40 ਚ ਬਣੀ ਹੈ ਉਹ ਵੀ ਦਿਖਾ ਦਿਉ

  • @journey2explore938
    @journey2explore938 4 місяці тому

    Bhai g laver a ekali saman bakhra a

  • @kammysohi1246
    @kammysohi1246 Рік тому

    ਡਰੈਸਿੰਗ ਰੂਮ ਦੀ cost g

  • @SunitaRani-ds7wh
    @SunitaRani-ds7wh Рік тому +2

    Very very nice 👍

  • @SukhwinderSingh-l5e
    @SukhwinderSingh-l5e Рік тому

    Pajji labour nu par day di kinea pase dendi ho

  • @Shaanepunjablive
    @Shaanepunjablive Рік тому

    View ਲੈਣ ਲਈ ਲੋਕਾਂ ਨੂੰ ਬੇਵਕੂਫ ਨਾ ਬਣਾਓ, ਘੱਟ ਤੋਂ ਘੱਟ 1 ਲੱਖ ਦਾ ਖ਼ਰਚਾ ਇਹ ਅਸੀਂ ਬਣਾਈ ਆ ਏਦਾਂ 42000 ਮਿਸਤਰੀ ਲੈ ਗਏ ਸੀ

  • @bhagwandas9702
    @bhagwandas9702 Рік тому

    ਵੀਰੇ 40000ਰੁਪਏ ਲੇਬਰ ਦੇ ਹਨ ਜਾਂ ਲਕੜੀ ਅਤੇ ਹੋਰ ਸਮਾਨ ਸਮੇਤ

  • @paulsingh822
    @paulsingh822 Рік тому

    Hello. ji. kya aap ye service U. P. me de sktay he .. pls. reply.

  • @RandhirSingh-dy4dy
    @RandhirSingh-dy4dy Рік тому

    A ta mai kita kam jvaind hundea bina kila de par kaamjaab haini ena

  • @manojsumman3767
    @manojsumman3767 Рік тому +2

    ਜਿਹੜੀ ਇਹ ਰਸੋਈ ਹੈ ਕਿ ਇਹ 40000 ਦੀ ਤਿਆਰ ਹੋਈ

  • @kiranpreetkaur361
    @kiranpreetkaur361 Рік тому

    Realy 40 hjar ch tiyar krde o ?

  • @veerpartap531
    @veerpartap531 Рік тому

    Teliyan laiya hoiya bina shoker valiya Kam se Kam shoker valiya tan la dende. J inotek nahi. C. Loni tan

  • @Thejeanhut
    @Thejeanhut 11 місяців тому

    Address daso ji

  • @harbhajansinghharbhajansin6781

    ਸਭ ਗਪਾਂ ਨੇ ਸਿਰਫ ਪਤਰਕਾਰ ਨਾਲ ਅਟੀ ਸਟੀ ਰਲਾ ਕੇ ਲੋਕਾਂ ਨੂੰ ਭਰਮਾਅ ਰਹੇ ਹਨ

  • @jassingh8161
    @jassingh8161 Рік тому

    Kina karcha ahju veere

  • @ravroop1922
    @ravroop1922 Рік тому +2

    Pvc di krde a prr Ae ghre layi bohout Khtarnak a

  • @Rangbirangizindgi
    @Rangbirangizindgi Рік тому

    40000 ਵਿਚ ਕਿਸ ਤਰ੍ਹਾਂ ਦੀ ਰਸੋਈ ਹੈ?
    ਉਹ ਦਿਖਾਓ ਜੀ

  • @yummycooking2438
    @yummycooking2438 9 місяців тому

    Paji mere darwaje di pasting nikal hi salri