ਬਿੱਟੂ ਨੂੰ ਮਾਰਨ ਵਾਲੇ ਮਨਿੰਦਰ ਦਾ ਪਰਿਵਾਰ ਆਇਆ ਸਾਹਮਣੇ | Maninder Family

Поділитися
Вставка
  • Опубліковано 28 сер 2024

КОМЕНТАРІ • 212

  • @ajaibajaibsingh6861
    @ajaibajaibsingh6861 5 років тому +53

    ਜੇ ਦੋਨਾ ਸਿੰਘਾਂ ਨੂੰ ਕੁਝ ਵੀ ਹੋਵੇ ਤਾਂ ਸਰਕਾਰ ਜਿੰਮੇਵਾਰ ਹੈ

    • @ARSH112
      @ARSH112 5 років тому +3

      salaam aa ohna nu te maan hai sanu

    • @ghantasingh8019
      @ghantasingh8019 5 років тому

      Bund mra gye saale

    • @AdityaSharma-mo8xo
      @AdityaSharma-mo8xo 5 років тому +1

      Kaka ena nu jai marvaya ta captain ya badal hi marvan gye rajneeti hai eh tu v samj anparh na ban

  • @manisikhan7458
    @manisikhan7458 5 років тому +4

    Khalisatan zindabad

  • @gbless9908
    @gbless9908 5 років тому +2

    ਜੇ ਮਾਣ ਆ ਤਾਂ ਫੇਰ ਵੀਰੇ ਬੁੰਡ ਵੀ ਪੁਲਸ ਨੇ ਮਾਣ ਨਾਲ ਹੀ ਕੁੱਟਣੀ, ਜੇ ਮਾਣ ਆ ਤਾਂ ਫੇਰ ਭਾਈ ਹਵਾਰਾ ਜੀ ਤਰਾਂ ਤਸੀਹੇ ਵੀ ਸਹੋ ਨਾ ਫੇਰ ਹੀ ਇਤਿਹਾਸ ਚ ਨਾਂ ਆਉਣਗੇ। ਹੁਣ ਬੁੰਡ ਕੁੱਟੀ ਜਾ ਰਹੀ ਤੇ ਹੁਣ ਅਤਾ ਪਤਾ ਮੰਗ ਰਿਹਾ। ਚਾਰ ਮੇਰੇ ਵਰਗੇ ਵੇਹਲੜ ਪਿੱਛੇ ਜਦੋ ਖਲੋਤੇ ਹੁੰਦੇ ਓਦੋਂ ਮਾਂ ਪੁੱਤ ਨੂੰ ਮਾਣ ਹੋ ਜਾਂਦਾ। ਜਦੋ ਇਕੱਲੇ ਹੁੰਦੇ ਹੋ ਓਦੋਂ ਕਹਿਨੇ ਓ ਕੋਈ ਜਥੇਬੰਦੀ ਨਾਂ ਆਵੇ ਸਾਡੇ ਘਰ News 18 ਚ ਕਹਿ ਰਿਹਾ ਸੀ ਕੋਈ ਸਾਡੇ ਘਰ ਨਾ ਵੜੇ ਜਥੇਬੰਦੀ। ਹੁਣ ਬੁੰਡ ਵੀ ਵੀਰ ਮਾਣ ਨਾਲ ਕੁਟਾਉਣੀ ਪੈਣੀ ਵੀਰੇ ਮਾਫ ਕਰੀ ਮੈਂ ਪ੍ਰੇਮੀ ਨਹੀਂ, ਪਰ ਆਪਣੇ ਸਟੈਂਡ ਤੇ ਰਹੋ। ਆ ਵੇਹਲੜ ਬਾਬੇਆ ਨਾਲ ਖਲੋਂ ਕੇ ਭਰਾ ਦੀ ਬੁੰਡ ਨਾ ਕੁਟਵਾ ਜਾ ਫ਼ੇਰ ਸਹਿ ਵੀ ਮਾਣ ਫ਼ਰੀ ਨਹੀਂ ਨਾ ਮਿਲਦਾ।
    ਪੂੱਛ ਭਾਈ ਹਵਾਰੇ ਵਰਗਿਆਂ ਨੂੰ ਜਿੰਨਾ ਸੀ ਨਹੀਂ ਕੀਤੀ। ਸੋ ਮੈਂ ਤਾਂ ਸਮਝਾ ਰਿਹਾ ਇਹ ਵੇਹਲੜ ਜਥੇਬੰਦੀਆਂ ਨੇ ਆਪਾ ਨੂੰ ਚਾਰ ਪੈਸਿਆਂ ਤੋਂ ਬਿਨਾਂ ਕੁਝ ਨੀ ਦੇਣਾ। ਵਾਹਿਗੁਰੂ ਭਲੀ ਕਰੇ।

  • @user-fk2gb7kl3e
    @user-fk2gb7kl3e 5 років тому +13

    ਦੋ ਬੱਬਰ ਸੇਰਾਂ ਨੇ ਬਿੱਟੂ ਦੇ ਨਾਨੀ ਯਾਦ ਕਰਾਤੀ

  • @manisikhan7458
    @manisikhan7458 5 років тому +3

    Majbi sikh zindabad

  • @13sikander13
    @13sikander13 5 років тому +8

    ਪੰਜਾਬੀ ਸ਼ੇਰ ਜੁਗ ਜੁਗ ਜੀ

  • @gillsaabgillsaab5137
    @gillsaabgillsaab5137 5 років тому +16

    Ehe aa rangrete

  • @inderjitsingh3712
    @inderjitsingh3712 5 років тому +15

    Captain te Badal lokan nu lda marva k aapna kam sidha kr rhe ne,eh dono baday magarmash han,ehna da khaatma hove ta Punjab de lokan dia akhan khulngia

  • @majhatv1182
    @majhatv1182 5 років тому +7

    ਪਰੇਮਨਣਾ ਦੇ ਚੁੱਲੀਆ ਚ ਅੱਗ ਨਾ ਬਲੇ

    • @jeet027
      @jeet027 5 років тому +2

      ਪਰੇਮਨਣਾ Gussi Hateyli wargi kar key Rakdiya Babbey laye

    • @rajrishi7105
      @rajrishi7105 5 років тому

      @@jeet027 ferr mainu dava do yaar

  • @GurjeetSingh-vh6er
    @GurjeetSingh-vh6er 5 років тому +13

    ਸਾਨੁੰ ਮਾਣ ਅਾ ਸਿੱਖ ਹੋਣ ਤੇ

  • @parmindersingh1671
    @parmindersingh1671 5 років тому +10

    ਛੇਤੀ ਗਿੜਗੜਾਉਣ ਲੱਗ ਪਏ ਹੁਣ, ਦਲੇਰ ਬਣ ਕੇ ਰਹੋ ਹੁਣ, ਨਾਂ ਲੈਂਦੇ ਕਾਨੂੰਨ ਨਾਲ ਪੰਗਾ,ਬੰਦਾ ਸੁਪਰੀਮ ਕੋਰਟ ਦੇ ਕਾਨੂੰਨ ਮੁਤਾਬਿਕ ਮਾਰਿਆ ਸੀ, ਹੁਣ ਭਾਰਤ ਦੇ ਸੁਪਰੀਮ ਕੋਰਟ ਦਾ ਕਾਨੂੰਨ ਯਾਦ ਆਂਊਦੈ

    • @jeet027
      @jeet027 5 років тому

      Tun Ek Gadu Sikh Ya Bas itn khanaga

    • @parmindersingh1671
      @parmindersingh1671 5 років тому

      @@jeet027 ਗਾਂਡੂੰ ਹੋਵੇਗਾ ਫੁਦੱਆ ਤੂੰ ਤੇ ਨਾਲੇ ਗਿੜਗਿੜਾਉਣ ਆਲੇ

    • @krishnadevi2976
      @krishnadevi2976 5 років тому

      Hanji 22 ji

  • @GurwinderSingh-nl7ht
    @GurwinderSingh-nl7ht 5 років тому +1

    Waheguru ji

  • @SAINI-SAAB
    @SAINI-SAAB 5 років тому +4

    Wehguru g maher kare

  • @user-oc6fq4ye7u
    @user-oc6fq4ye7u 5 років тому +1

    ਪੁਜਾਬੀ ਭੈਣਾ ਭੁਰਾਮਾ ਨੂੰ ਚਾਹੀਦਾ ਸਾਰੇ ਰਲਕੇ ਆਪਾ ਬੀਰਾ ਲਈ ਉਪਰਾਲਾ ਕਰੀਏ

  • @satgurmander6691
    @satgurmander6691 5 років тому +4

    Very good

  • @KulwinderSingh-oc3jw
    @KulwinderSingh-oc3jw 5 років тому +2

    ਇਕ ਇਨਸਾਨੀ ਜਿੰਦਗੀ ਤਬਾਹ ਹੋੲਈ ਐ ਬਾਦਲਾ ਦੇ ਤਾਂ ਕੋਈ ਨੇੜੇ ਨੀ ਲਗਦਾ

  • @harshpindersingh4518
    @harshpindersingh4518 5 років тому +12

    ਭਰਾ ਨੇ ਵੀ ਦੋਸ਼ੀ ਬਣਾ ਦਿੱਤਾ

    • @whatappstatusvideospunjabi9560
      @whatappstatusvideospunjabi9560 5 років тому

      Doshi hai c sri guruganth sahibh ji di beadbi kiti ta doahi hai c

    • @jeet027
      @jeet027 5 років тому

      @ Harspinder Singh Saddi Samuchi Sikh Kaum Desh/Wadesh di nu Giley Shikwey bhula key Ek hona Paina ya Ajj nahi taa kal, Jey Sikhi tey Sardari Bachuni ya ,Nahi taan uh Din v door nahi Jiwy Hindu Ram lila kardey sadey Adh muney Singh Guru Lila kariya karnge, Rang dawo Sarey Punjab nu Nashey reht karkey Kesri Rang ch Duptey tey Dastra nal.Apney app nu Mzboot karna paina "One for all,All for One" Phir Koi Nahi rok sakda Sawa Lakh sey Ek Laddau. Madda kise nu Kehna/Kisey da Karana nhi Tey Dhauns Kisey Di Jhalni nahi ,Hun sadi Ankh / Zameer Mardi jandi ya Sahmb lawo jey Wella Rehnde Sahmbi Jandi ya.Nahi taan Ass Ktham ho jawage Eho Ajj Hindu Cahuhndey ya.Hun Tussi Awey Hwa ch na Chdd deyna ke Sikhi Enj nahi ktham hundi, Eh Fukra panthi ya .

  • @lakhwindersingh-ru3cl
    @lakhwindersingh-ru3cl 5 років тому +2

    dono katla nu fansi diti jave

  • @parshotamdass8415
    @parshotamdass8415 5 років тому +2

    22 ਜੀ ਆਹ ਜੋ ਤੁਹਾਨੂੰ ਹੱਲਾ ਸ਼ੇਰੀ ਦੇ ਰਹੇ ਹਨ ਅੱਜਠ ਦਸ ਦਿਨਾਂ ਚ ਭੱਜ ਜਾਣਗੇ
    ਇਹੋ ਜਿਹੇਆਂ ਨੇ ਸੁਨਾਮ ਵਿਚ ਵੀ ਇਕ ਸਿੰਘ ਮਰਵਾਤਾ ਸੀ ਫੂਕਾ ਦੇ ਦੇ ਕੇ, ਇਹਨਾ ਨੂੰ ਪੂਛੀ ਜਿਹੜਾ ਸਿੰਘ ਸੁਨਾਮ ਮਰੀਆਂ ਉਸ ਦੇ ਘਰ ਦਿਆਂ ਦਾ ਪਤਾ ਕਿਤਾ ਕਿਤੇ,

  • @HarjitSingh-bf6qv
    @HarjitSingh-bf6qv 5 років тому +2

    Sarse wala gandu bada loca Diya Tanya Panna Diya achyutananda n lot da

  • @rachhpalbhatti8456
    @rachhpalbhatti8456 5 років тому +3

    ਹੈਰਾਨੀ ਹੁੰਦੀ ੲੇ ਸਾਡੇ ਸਿੱਖ ਧਰਮ ਦੇ ਲੋਕਾਂ ਤੇ ! ਕੀ ਸਾਡਾ ਧਰਮ ੲਿਹ ਸਿਖਾੳੁਂਦਾ ੲੇ ਕਿ ਬਿਨਾਂ ਕਸੂਰ ਤੋਂ ਕਿਸੇ ਬੰਦੇ ਨੂੰ ਮਾਰ ਦਿਓ ? ਕਿੳੁਕਿ ਬਿੱਟੂ ਨੂੰ ਅਜੇ ਕੇਸ ਵਿੱਚ ਸਿਰਫ ਨਾਮਜਦ ਹੀ ਕੀਤਾ ਗਿਅਾ ਸੀ .ਅਜੇ ਤਾਂ ਕੇਸ ਚੱਲ ਹੀ ਰਿਹਾ ਸੀ .ਅਜੇ ਕਿਹੜਾ ਅਦਾਲਤ ਨੇ ੳੁਸਨੂੰ ਦੋਸ਼ੀ ਸਾਬਤ ਕਰ ਦਿੱਤਾ ਸੀ ? ਪਰ ਸਾਡੇ ਭਰਾਂਵਾਂ ਭਰਾਵਾਂ ਵਿੱਚ ਕੁਝ ਸ਼ਾਤਿਰ ਲੋਕਾਂ ਦੁਅਾਰਾ ਧਰਮ ਦੇ ਨਾਮ ਤੇ ਮਨਾਂ ਵਿੱਚ ਜਹਿਰ ਘੋਲ ਕੇ ਅਾਪਣੇ ਮਤਲਬ ਕੱਢਣ ਲੲੀ ੲਿੱਕ ੲਿਨਸਾਨ ਦਾ ਕਤਲ ਕਰਵਾ ਦਿੱਤਾ ਗਿਅਾ ੲੇ ! ਕੁਝ ਲੋਕਾਂ ਦਾ ਕੰਮ ਧਰਮ ਦੀ ਅਾੜ ਲੈ ਕੇ ਧਰਮ ਦੇ ਨਾਮ ਤੇ ੲਿਨਸਾਨਾਂ ਵਿੱਚ ਵੰਡੀਅਾਂ ਪਵਾ ਕੇ ਲੜਾੳੁਣਾਂ ਮਰਵਾੳੁਣਾਂ ਹੁੰਦਾ ੲੇ ਜਿਸਨੂੰ ਅਸੀਂ ਸਮਝ ਨਹੀ ਸਕਦੇ ! ਦੁਨੀਅਾਂ ਵਿੱਚ ਜਦ ਵੀ ੲਿਨਸਾਨੀਅਤ ਦਾ ਘਾਣ ਹੋੲਿਅਾ ੲੇ ਸਿਰਫ ਤੇ ਸਿਰਫ ਧਰਮਾਂ ਕਰ ਕੇ ਹੀ ਹੋੲਿਅਾ ੲੇ ،! ਪਾਕ ਪਵਿੱਤਰ ਗੁਰਬਾਣੀ ਦਾ ਦੇਣ ਅਸੀ ਅਰਬਾਂ ਖਰਬਾਂ ਜਨਮ ਲੈ ਕੇ ਵੀ ਦੇਣ ਨਹੀਂ ਦੇ ਸਕਦੇ 🙏! ੲਿਹ ਮੰਨਿਅਾਂ ਕੇ ਬੇਅਬਦੀ ਹੋੲੀ ਬਹੁਤ ਮਾੜੀ ਗੱਲ ੲੇ ਦਿਲ ਨੂੰ ਬਹੁਤ ਦੁੱਖ ੲੇ ،ੳੁਹ ਬੰਦਾ ੳੁਸ ਦੁਨੀਅਾਂ ਦੇ ਮਾਲਿਕ ਦੀ ਸਜਾ ਤੋਂ ਬਚ ਨੀ ਸਕਦਾ ਪਰ ੲਿੱਥੇ ਬਿਨਾਂ ਸਬੂਤਾਂ ਤੋਂ ਕਿਸੇ ਬੰਦੇ ਨੂੰ ਦੋਸ਼ੀ ਕਹਿ ਕਿ ੳੁਸ ਦਾ ਕਤਲ ਕਰ ਦੇਣਾਂ ਕਿੱਥੇ ਜਾੲਿਜ਼ ਹੈ ? ਸੱਚ ਮੰਨਿਓ ਅਸੀਂ ਕਿਹੜਾ ਮੂੰਹ ਦਿਖਾਵਾਂਗੇ ੳੁਸ ਵਾਹਿਗੁਰੂ ਅੱਗੇ ? ੲਿੱਕ ੲਿਨਸਾਨ ਦਾ ਕਤਲ ਕਰ ਕੇ ੲਿੱਕ ਦੂਜੇ ਨੂੰ ਵਧਾੲੀਅਾਂ ਦੇਣੀਅਾਂ ਕਿਹੜੇ ਧਰਮ ਦੀ ਸਿੱਖਿਅਾ ੲੇ ?

  • @user-oc6fq4ye7u
    @user-oc6fq4ye7u 5 років тому

    ਵਾਹਿਗੁਰੂ ਜੀ ਮੇਹਰ ਕਰਿਉ

  • @RamanCreation
    @RamanCreation 5 років тому

    Bai da jigra dekho khnda maan a sanu , jeonda reh bai ,buchad sarkara to rab bachawe maninder bai nu

  • @harindersingh5199
    @harindersingh5199 5 років тому

    parnaam o veer nu aur us maa nu aur os kuhk nu v mara sajda jis na us soorme nu janm dita koi gal ni verre hun o koum da heera ban gya veer 🙏🙏

  • @JaswinderKaur-ns7ht
    @JaswinderKaur-ns7ht 5 років тому +2

    Ohi police vale eh bhader mundia nu koi nuksan pochavega jo Guru Granth Sahib ji nu nhi mande.

  • @dalbarasingh1025
    @dalbarasingh1025 5 років тому +4

    Punjab Police nu monider Tai koi Tusadt. Nahi Karna Chaida Guru Granth. Sahib Di. Baidvi Da Badla lea

  • @rajarora4307
    @rajarora4307 5 років тому +3

    jehdi sarkar ne bittu mrvaya use sarkar ne tuhada munda v mrva dena fer kr lio jinna maan krna.

  • @DDSOfficial-
    @DDSOfficial- 5 років тому +5

    Jis din garib Lok parh likh k ehna shatir bandian Dian chalan samaj gye us din ehna ne Banda tan door ik panchhi v ni marna

  • @ranjeetsinghsahota5366
    @ranjeetsinghsahota5366 5 років тому

    Never support terrissism
    Follow judicial process

  • @simratkaur4298
    @simratkaur4298 5 років тому +2

    Great Answer Advocate Sir !
    Waheguru Ji tvanu bal bakhshan eh case ladan da nd chardi kalaa ch rakhan hmesha !
    Waheguru Ji ne aap tvanu eh sewa sompii hai.

  • @avtarsingh879
    @avtarsingh879 5 років тому +10

    Kutti Pp

  • @user-ml4bb8qs1s
    @user-ml4bb8qs1s Місяць тому

    Ok keta

  • @avtarlambay8695
    @avtarlambay8695 5 років тому +4

    Guru de Sikh darde nai hude
    Fir kyo darde ho

  • @kaurminder6299
    @kaurminder6299 5 років тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ।
    ਵੀਰ ਜੀ ਬਹੁਤ ਹੀ ਵਧੀਆ ਕੀਤਾ ।ਸਿੱਖ ਕੌਮ ਨੂੰ ਮਾਨ ਹੈ । ਆਪਣੇ ਗੁਰੂ ਦੇ ਹੀਰੇ ਆ ਤੇ ।

  • @jagdeepsinghmann7975
    @jagdeepsinghmann7975 5 років тому

    Wha veer sada laie amer ho geia waheguru peche perwar nu chardikalan bekshe g

  • @gurlallally4960
    @gurlallally4960 5 років тому +4

    Rangrete guru de bete

  • @korimaan2908
    @korimaan2908 5 років тому +1

    Singha DE Hath Bade Bhari NE

  • @ManpreetSingh-dw2lb
    @ManpreetSingh-dw2lb 5 років тому +1

    Rangrety guru k bety

  • @ankushboxer3718
    @ankushboxer3718 5 років тому +3

    apney Putt daa bhut kheyaal. fir dujeyaa daa putt q maarta. J ooo galat c usnu szzaa dvaao. ho sakda usnu fsaaya v gya ho. kush v Ho sakda. per dujeya daa putt maar K apne putt naal inaa pyar

    • @garysingh4709
      @garysingh4709 5 років тому +1

      Jene guru granth sahib de beadbi kiti oh kuta maryea bakey press ne swal puchyea te aglay ne jwab deta a

    • @ankushboxer3718
      @ankushboxer3718 5 років тому

      guru granth g di beadhvi j kitti hovey fir taa thik fir taa aahi hona chahida. per bai rab naa krey 1 percent v j OH bandhey nu fsaya gya hovey. fir mreya bapis taa ni aauna bai. baki Jo kissey v dharam Di beadhvi krdey szaa uhna nu v aahi bandhi. per koi begunah naa maar javey

  • @sarbjeetsandhu4622
    @sarbjeetsandhu4622 5 років тому +3

    Hun help karan daduwal ,sgpc, sms mann te hor sarian jathedar kithe h jan bittu de katal da sog mna rahe ne

  • @BaljinderSingh-zn5qw
    @BaljinderSingh-zn5qw 5 років тому +3

    Veer wheguru mher karu tade pawaar te sikh kom nu maan tade te sikha nu khul k sath dena chaida parwaar da

    • @jeet027
      @jeet027 5 років тому

      Khud na kujj kariyo Maan nu bund ch laina Ajj Koi Ditti Qurabni Kise kam di nahi Lok sab Machod Matlvi ya Tu koi Qurbani deyn agey Auna eh das ???,Lakha ney Qurabniya dittiyaa St. Bhindrawale Waqt Sikhi laye .Tey Ajj hall dekh lawo Machod Haramzdi Nwe Pneeir Sab behan dey Khsam Sar Muh Mundwa Key Gandu Bane Phirde ya .Meri nazer uh sab Jihna behanchoda ney Sar Muh mundwa key dastar/ Dupta lahi Sar to Hizzdde namrd bander ya Cowards ya .Kiney ander dakk rakey Govt .Uhna nu ki Milya kujj v nahi Apni Azadi Guwaye .Ki kisey ney kader paye .Sardari Tad c jey sara Punjab Kesri Rang ch ragiya Hunda Phir Uhna nu Mann hona C Ditti Qurbani da.Eh hall ya Ajj Sikhi da .Sadey na than yada Ankh tey Mardangi Muslims ya.Qade kise Quran dey Pney Phaad tey suniya .Phir sadey Guru Ghra ch Bey adbi quin hundi ya??Quion Key Assi Phudd haa eh sab hunda hi iss krkey ya .Sanu Mann ya Tuade tey .Sala Koi Mialn v nahi Janda Darda .

  • @manpreetgill7759
    @manpreetgill7759 5 років тому +1

    Nyc

  • @malainsan1160
    @malainsan1160 5 років тому

    KI saboot ae ki mahinderpal bittu ne hi shri guru granth sahib di beadbi kiti.. Avei hi doshi thehraya onu...Ohne ni kiti beadbi...Shame on peoples..

  • @BaljinderSingh-zn5qw
    @BaljinderSingh-zn5qw 5 років тому +2

    Guru di bheadbi kete saja mill gye gall sar jana ode deh ne

  • @honeykamboj1480
    @honeykamboj1480 5 років тому

    veere nu millan do apni family nal

  • @manindersinghotal8869
    @manindersinghotal8869 5 років тому

    Maninder veer ne bahut hi vdia km kita bittu kutte nu mar k, sikh kom tere nal aa veer, asi veer di chardi kla lyi ardaas krde ha, waheguru veer nu khush rakhe, sikh kom veer nu hamesha yaad rakhe gi, waheguru ji ka khalsa Waheguru ji ki fateh . . .

  • @SAINI-SAAB
    @SAINI-SAAB 5 років тому +1

    Kithy gaya morawali kithy gaya dhuma kithy gai jatthybandiya

  • @amarjeetsinghbajwa1114
    @amarjeetsinghbajwa1114 5 років тому +2

    Priwar ne kot vich ja k billkul theek Kita

  • @varindervirk1246
    @varindervirk1246 5 років тому +2

    Balle Shero.....

  • @kaursingh8369
    @kaursingh8369 5 років тому +5

    ਸਿੰਘ ਪਿੱਠ ਤੇ ਵਾਰ ਨੀ ਕਰਦਾ ਅਤੇ ਨਾ ਹੀ ਔਰਤ ਤੇ ਵਾਰ ਕਰਦੇ ਹਨ

  • @DDSOfficial-
    @DDSOfficial- 5 років тому +6

    Jo usda brother keh riha Hai k menu maan Hai apne bhra te usnu eh nhi pta k shatir Lokan ne kiven usde bhra de mode te bandook rakh k apna ullu sidha Kita.

  • @satveendersinghkala
    @satveendersinghkala 5 років тому +14

    hai guru da beta na

    • @jassi.jassi0075
      @jassi.jassi0075 5 років тому

      Fir ki ho gia j police ja bandia ne kise nu v mar dita ta sahid bol dena gharwale v kush te sada smaj v kush manu te samaj nai aunda na ta leader app kise nu marde te na hi ehna de bache kise nu marr ke fansi charde fir assi amm loke he kio marde ha maa v kamle kar diti ehna loka ne jholi chuk leader ave hi hallasheri de ke bande. Marvai jande ne.

    • @rajrishi7105
      @rajrishi7105 5 років тому

      @@jassi.jassi0075 pagal ho gye Punjab de lokk my dear bro

  • @yash747yt2
    @yash747yt2 5 років тому +3

    I'm Sikh but.. Main sirse wale nu v nafrat karda Te nale Apne talibani soch wale sikha nu v

  • @jagseersingh3043
    @jagseersingh3043 5 років тому +1

    ਹੁਣ ਤਾ ਜਿੰਦਗੀ ਜੇਲ ਵਿੱਚ ਹੀ ਗੁਜਰੇਗੀ।

  • @santokhsingh5517
    @santokhsingh5517 5 років тому +2

    Kio dari jane o pehla bandya wala kam karde kuta kam karke kanun yaad aa gaya

    • @harindersingh5199
      @harindersingh5199 5 років тому +1

      js Entertainment ki oye ki galt kaam kita ona na tu wada samj daar

  • @harjindersingh-tm1co
    @harjindersingh-tm1co 5 років тому +2

    Je singha nu kujh ho gyaa ta itt nal itt khrka dyaa ge. ..

  • @KusumLata-nt6px
    @KusumLata-nt6px 5 років тому

    Je kise da katl zayz hai ta govt ihna bare ki sochdi hsi

  • @geetanjalichugh406
    @geetanjalichugh406 5 років тому

    Kinnea nu mrwaloge saaale bc....apni kursi da khtra jo ho gea...nale drug mafia da jo sath h...kminea ne sara Punjab Kha lea...ghr tbah krte. V gud Punjab govt.

  • @ManjitSingh-xs7iy
    @ManjitSingh-xs7iy 5 років тому +1

    Rotian.naa.seko.veer.g

  • @sukhjiwansingh6131
    @sukhjiwansingh6131 5 років тому

    Waheguru ji maher kro ji

  • @mrden5664
    @mrden5664 5 років тому

    Je jail vich vi katal kita ja reha hai tan enna katalan nu fanssi honi chaidi hai...both should be hanged....who killed innocent person

  • @humanityisourcast7774
    @humanityisourcast7774 5 років тому +1

    Jhuth sach di ladai...

  • @psprinceofficial5607
    @psprinceofficial5607 5 років тому

    Police officer old hi aa..
    Police banda fad ke kado ds di aa
    Ke banda kithe aa...

  • @Ankush-om1iy
    @Ankush-om1iy 5 років тому

    Lad lad mrju . Sarkaar di ungal te nachi janne aa . Pta taa kise nu kush ni bs maan aa saanu. Ik maaan e aa sala.

  • @punjab91
    @punjab91 5 років тому

    Kise be bande nu kise nu be marn da koi haq nhi Punjab de vich inna fudu look rehinda a jehra dhrama de piche he ik duja nu marde rehinda a apna Ghar vich Sara parvair iktha nhi reha sarkha inna da bande te Inna ne ki bann na a oper de idda de fudu Kam karde a samaj nhi ande India kadi sudru ga

  • @AvtarSingh-bu9kc
    @AvtarSingh-bu9kc 5 років тому

    Sikha lyi ta kanon bdi jldi Km rkda a, jde Arrest kr lende a police vlo singha nu

  • @HarinderSingh-cb7og
    @HarinderSingh-cb7og 5 років тому

    J ohne mar v ditaa ta oh munde de ghre jaa k sanmanit kar lokka de dila ch nafrat bhr rhe ne ehe bai j samjh jo gay ta changi gal aa akhir marna ta aam lokka ne hunda ena leadra nu koi fark ni painda

  • @Parveetkaur
    @Parveetkaur 5 років тому +1

    Badal sajas baut pias

  • @deshpremi6295
    @deshpremi6295 5 років тому

    क्या बात, अब जल्दी कानून याद आ गया।

  • @Nirmalsingh-dm3nf
    @Nirmalsingh-dm3nf 5 років тому +2

    Jine vi you tube te bhokan wali janta kise ne ni kharhna o vichare greeb privara de bache aa ton ungal lgake katal karvata hun ohna de privara nu pta ya o mundea police ne turan joge nhi sadne ehi kuch 1984 wele hoia c jina hatha vich kitaba c ohna hatha vich hathiyar frha dite aah jihre hun puping karde aa eda de loka ne lakha di ginti vich munde attvad di bhet chara dite .ki ohna privara di kde kise sikh jathebandi saar kise ne ohna nu milan di kosis kiti.bai ji koi ni puchda baad vich. Eh Facebook. What'sap.tawiter. te jine vi baithe aa
    Sab dramebaaz ne do din ton baad koi gal ho jayegi ehnu sadke sab ne os tarf ho jana. DHAN DHAN SRI GURU GRANTH SHAIB JI DI BEADBI DI DUKH POORE WORLD VICH JITHE VI SIKH PRIVAR BAITHE NE SAB NU HAI SANU NI PATA JIS BANDE NU ENANE KATAL KITA OSNE BEADBI KITI HAI YA NAHI PAR JISNE VI EH MAHAPAP KITA HAI JE OH KOI HOR VI HAI TAN DHAN DHAN SRI GURU GRANTH SHAIB JI OHNU BAKHASAN GE NHI O CHAHE KOI SIKHI ROOP VICH BERHIA HOVE YA KOI GAIR SIKH MAHAPAPI.KISE VI JATHEBANDI DE MAGAR LAGKE APNE BACHEA NU GUMRAH HON ROKO.
    WAHEGURU JI DA KHALSA
    WAHEGURU JI DI FATEH

  • @sukhpalsukh9003
    @sukhpalsukh9003 5 років тому

    bai mnider nu benti aa ki othe bi jor lawe jithe delhi pulic ne sareaam ik sikh nu buri tra kuttya hun jdo kanoon hath ch lai hi lya

  • @samarpreetmattu3415
    @samarpreetmattu3415 5 років тому +2

    Kyu mareya aa ta clear ni hega koi hor v gal ho skdi aa aina di hun aihnu kise hor tareeke paish kri jande aa je sare insaf aida hi lain lg gaye ta bachna koi v nhi

  • @JaskaranSingh-jw1ng
    @JaskaranSingh-jw1ng 5 років тому

    Etho pta lgda h ki keda vdda group piche lgya h pramiya de
    Bol rh ki dera mukhi kuj bi krwa skda h tuhda pio ta jail ch ta vi tuhnu tattiya lgiya pyiya n menu lgda dera aleya to jyda baba nu aa jyda yad krde n😀😀

  • @tajpreetsingh1017
    @tajpreetsingh1017 5 років тому +2

    Maninder singh tee maan h sikh com nu

  • @ManpreetSingh-dw2lb
    @ManpreetSingh-dw2lb 5 років тому

    Ah pata lame ik kuta singha ne. Ahojahy shera te kom nu maan aa

  • @gssnaturelover4351
    @gssnaturelover4351 5 років тому

    Rab ni c tuc faisla kanoon ne krna c hun drde kyo aa bittu te koi dosh sabt ni hoeya c

  • @sukhpalsukh9003
    @sukhpalsukh9003 5 років тому

    agr os bnde ne eh glt km kita c os nu sza zaror mildi chahidi c pr edan kanon nu apne hathan ch na lao

    • @tigerwoods5653
      @tigerwoods5653 5 років тому

      kanoon hun tak kithe c, J kanoon hunda Saza dinda tan ohna nu ki lod c ah krn di

  • @indiapunjab323
    @indiapunjab323 5 років тому

    Kanoon te parosa rehkna c veer

  • @jaswantsingh9427
    @jaswantsingh9427 5 років тому

    Nirdosh banda marna ehna lyi maan vali gal h aje ta mukdma under trial c te dosh sabat ni hoya c je sabat hove ta kanun aape saja denda

  • @puranrai3491
    @puranrai3491 5 років тому

    Sikh kom vich sher peda hunde a

  • @SAINI-SAAB
    @SAINI-SAAB 5 років тому

    Jathy bandiyan nu us nu z suraksha dani chaidi a

  • @SAINI-SAAB
    @SAINI-SAAB 5 років тому

    Bai g sari jathy bandiyan nu us de ghar jana chida ha

  • @birjbhushaninsan1913
    @birjbhushaninsan1913 5 років тому +2

    Ek gll hamesha yaad rakho kise nu marn to pehla aap marna painda banda picho pachounda v ee ki hogya pehla pta n lgda rahi siyNe kehnde aa kasm kadm kalm soch samjh ke chako

    • @rajrishi7105
      @rajrishi7105 5 років тому +1

      Katil public , Apne app nu sardar khaunde aa

  • @HarjitSingh-jg6tj
    @HarjitSingh-jg6tj 5 років тому +1

    Kutty Sarkar Moradabad

  • @sukhdipsingh9445
    @sukhdipsingh9445 5 років тому +2

    Ja sikha nu kuch kita sarkar taa police jumewar agli karwai lai

  • @mohinderkaur8355
    @mohinderkaur8355 5 років тому

    Lagada hee badala noo bachoon Lai hi kits lgdaa hee lol khol sakda ci sbuut mita dita hee is insan noo Bala Bala na kro

  • @samarpreetmattu3415
    @samarpreetmattu3415 5 років тому

    Ohdi Jaan hi bchaun lyi hi gupt rakheya gaya hona aa

  • @manisikhan7458
    @manisikhan7458 5 років тому +1

    Sadi mazbi kom dalera di.

    • @harindersingh5199
      @harindersingh5199 5 років тому +1

      Mani Sikhan veer o hun guru da sikh ban gya veer aur amrit shakn to baad koi jaat paat ni rai di sanu maan a sade Gursikh veer ta kaum da hira veer 🙏🙏

    • @tigerwoods5653
      @tigerwoods5653 5 років тому

      @@harindersingh5199 Sahi keha veer tuse

    • @tigerwoods5653
      @tigerwoods5653 5 років тому

      Sikh di koi jaat Nahi hundi Sikh kewal Guru da Sikh hunda.

  • @deshpremi6295
    @deshpremi6295 5 років тому

    कानून के हाथ बहुत लम्बे हैं। कानून तो बड़ों बड़ों का पसीना निकाल देता है।

  • @JaskaranSingh-jw1ng
    @JaskaranSingh-jw1ng 5 років тому

    Sala koi news chln la lo sari th te ek hi news baba ram rahim baba ram rahim
    Saleya desh ch hor bi koi news hougi j fer hun sari umr us piche py rhoge
    3 month phla aa hi chlonde rahe hun fer lg gy
    Proal usnu milu na milu oo knon de hisab nal court da km h tusi awe saleyo hwa kri jne ho news chnla te

  • @JaskaranSingh-jw1ng
    @JaskaranSingh-jw1ng 5 років тому

    Wah ji wah jo krta maan h ena nu mtlb loka nu mar deo te aa dhrm de thekedar mure aa k usnu nu vdayiya de rhe n
    Had h desh ch chl ki reha
    Mtlb court ch sabit ho gy c k us bnde n hi beadbi kiti c
    Bhut hi madi soch ale lok n

  • @rampalfouji726
    @rampalfouji726 5 років тому

    Katlnu ki milna vir dosi he

  • @DDSOfficial-
    @DDSOfficial- 5 років тому +1

    Garib samaj nu pta ni kdo samaj aogi ehna shtir lokan Dian loomar chalan di????

  • @gssnaturelover4351
    @gssnaturelover4351 5 років тому +1

    J bittu dosi c sja kanoon ne deni c pr oh nirdos sabt hoeya c usnu us wele chakeya c jdo sabh kujh dere de khilaf c es krke usnu chak k khana poorti kiti gye c
    Oh v kise de put c kise da baap c usda v pareiwar c
    Insaniyat sabh to vadda dharm aa

  • @mandeepaadiwal8703
    @mandeepaadiwal8703 5 років тому +2

    Bhut chnga km nhi kita hone jihra tenu miln dita jabe o kise put nhi c jehra marta aabde put bhut fikr aa drm nu bdam kr rh o

  • @lakhwinderbrar1144
    @lakhwinderbrar1144 5 років тому +2

    aye dsde jiwe bht wadiia km krya hunda

    • @nirajgupta6455
      @nirajgupta6455 5 років тому

      Ki maada vi kita oye

    • @nirajgupta6455
      @nirajgupta6455 5 років тому

      Changa kmm ta tusi Karna nahi te Ye koi karda ta ohnu galt bolde a

    • @lakhwinderbrar1144
      @lakhwinderbrar1144 5 років тому

      @@nirajgupta6455 lahnat ah ehde teh jisne beksor nu marta

    • @nirajgupta6455
      @nirajgupta6455 5 років тому

      @N S23-5 thounu lagda galt a thode naal kujh galt hunda fher pta lagda tusi chup rehndye ja khud kujh karde

  • @palimeetk2842
    @palimeetk2842 5 років тому +6

    Pithh pichhe vaar keeta kutiyan ne bittu sher de

    • @ransingh1439
      @ransingh1439 5 років тому +1

      Gandh...

    • @sukhwinderbaidwan9275
      @sukhwinderbaidwan9275 5 років тому +2

      ਕਿਉਂ ਸਾਲਿਆ ਆਪਣਾ ਤੇ ਹੋਰਾ ਘੌਗਾ ਚਿੱਤ ਕਰਵਾਉਣਾ । ਤੈਨੂੰ ਪਤਾ ਨੀਂ _____ ਸਿੰਘਾਂ ਤੇ ਸ਼ੇਰਾਂ ਦਾ ਪਿੱਛਾ ਨੀਂ ਕਰੀਂਦਾ

    • @amreeksinghkhalsa5020
      @amreeksinghkhalsa5020 5 років тому +3

      ਸਾਨੁੰ ਹਰ ਧਰਮ ਦਾ ਆਦਰ ਕਰਨਾ ਚਾਹਿਦਾ ......ਬਿਟੂ ਗਲਤ ਸੀ।

    • @majhatv1182
      @majhatv1182 5 років тому

      ਪਰੇਮਨਣਾ ਦੇ ਚੁੱਲੀਆ ਚ ਅੱਗ ਨਾ ਬਲੇ

  • @birpalsingh2720
    @birpalsingh2720 5 років тому +4

    jo Mariya gya oh vi kise da bap, pati, putar c

  • @SAINI-SAAB
    @SAINI-SAAB 5 років тому

    Bai g zindabaad

  • @HarjinderSingh-bv5ky
    @HarjinderSingh-bv5ky 5 років тому

    waheguru ji kirpa kro veer te.