ਮਸਕੀਨ ਜੀ ਤੁਹਾਡੀ ਕਥਾ ਸੁਣਕੇ ਮੈਂ ਨਾਮ ਜਪਣਾ ਸ਼ੁਰੂ ਕੀਤਾ ਸੀ ਪਰ ਅਚਾਨਕ..Gyani Sant Singh Maskeen Ji katha

Поділитися
Вставка
  • Опубліковано 11 сер 2022
  • #maskeenjikatha #maskeenji #maskeenjidikatha
    title:- maskeen ji main twadi katha sunke naam japna suru kita si pr achanak..
    ਸੰਤ ਸਿੰਘ ਮਸਕੀਨ ਜੀ ਦੀਅਾਂ ਹੋਰ ਵੀਡੀਓਜ਼ ਲੲੀ ਸਾਡਾ DassSingh ਚੈਂਨਲ ਸਬਸਕਰਾੲੀਬ ਕਰੋ ਜੀ..ਧੰਨਵਾਦ
    THANKS FOR WATCHING
    ਗਿਅਾਨੀ ਸੰਤ ਸਿੰਘ ਜੀ ਮਸਕੀਨ ਵਿਡੀਓਜ PLAYLIST ਲਿੰਕ ਤੇ ਕਲਿਕ ਕਰੋ ਜੀ👇 • ਗਿਅਾਨੀ ਸੰਤ ਸਿੰਘ ਜੀ ਮਸਕ...

КОМЕНТАРІ • 44

  • @rajveerjargia4194
    @rajveerjargia4194 Рік тому +18

    ਜੋ ਮਸਕੀਨ ਜੀ ਨੇ,, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੰਗਤਾਂ ਨੂੰ ਸੁਣੇ ਹਨ । ਅੱਜ ਉਹ ਸੱਚ ਹੋ ਰਹੇ ਨੇ। ਮੇਰੀ ਜ਼ਿੰਦਗੀ ਬਦਲ ਗਈ ਹੈ ਮਸਕੀਨ ਜੀ ਨੂੰ ਸੁਣਕੇ,, ਅਤੇ ਮੈ ਗੁਰੂ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ, ਅਤੇ ਪਿਛਲੇ 2 ਸਾਲ ਤੋਂ ਲਗਾਤਾਰ ਅਭਿਆਸ ਕਰ ਰਿਹਾ ਹਾਂ। ਅਤੇ ਉਸਦੇ ਨਤੀਜੇ ਮੈਨੂੰ ਦੇਖਣ ਲਈ ਮਿਲੇ ਨੇ, ਅਤੇ ਜੋ ਮਸਕੀਨ ਜੀ ਨੇ ਕਿਹਾ ਹੈ।ਉਹ ਸੱਚ ਹੈ ਅਤੇ ਇਹ ਮੇਰਾ ਆਪਣਾ ਨਿੱਜੀ ਤੁਜਰਬਾ ਹੈ। ਅਤੇ ਮੈ ਇਸ ਦੀ ਗਵਾਹੀ ਦੇਅ ਸਕਦਾ ਹਾਂ ਕਿ ਮੈਂ ਉੱਥੇ ਤੱਕ ਪਹੁੰਚ ਕੇ ਨਜ਼ਾਰਾ ਦੇਖ ਚੁੱਕਿਆਂ ਹਾਂ। ਜੇ ਮਨੁੱਖ ਚਾਹੇ ਤਾਂ ਉਹ ਪਰਮਾਤਮਾ ਤੱਕ ਜਾਪ ਦੇ ਆਸਰੇ ਪਹੁੰਚ ਸਕਦਾ ਹੈ। ਪਰ ਸਾਡੀ ਜ਼ਿੰਦਗੀ ਦੀਆਂ ਲੋੜਾਂ ਸਾਨੂੰ ਪਿੱਛੇ ਖਿੱਚ ਲੈਅ ਆਉਂਦੀਆਂ ਨੇ,, ਕਿਉਂਕਿ ਅਸੀ ਕਾਲਯੁਗ ਵਿੱਚ ਜਿਉ ਰਹੇ ਹਾਂ। ਪਰਿਵਾਰ ਦੀਆਂ ਲੋੜਾਂ ਬੰਦੇ ਨੂੰ ਪਰਮਾਤਮਾ ਤੱਕ ਨਹੀ ਪਹੁੰਚਣ ਦਿੰਦੀਆਂ, ਇਹ ਉਹ ਕੌੜਾ ਸੱਚ ਹੈ। ਹਰ ਮਨੁੱਖ ਪਰਮਾਤਮਾ ਤੱਕ ਪਹੁੰਚ ਸਕਦਾ ਹੈ, ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੇਸਾਂਧਾਰੀ ਹੋ ਜਾਂ ਨਹੀਂ, ਜੇ ਤੁਸੀ ਆਪਣੇ ਮਨ ਨੂੰ ਸਾਧ ਲਿਆ ਤਾਂ ਤੁਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹੋ, ਪਰ ਮਨ ਨੂੰ ਸਾਧਣਾ ਇੰਨਾ ਵੀ ਸੌਖਾ ਨਹੀਂ ਹੈ। ਬਹੁਤ ਲੰਬੇ ਅਭਿਆਸ ਦੀ ਜ਼ਰੂਰਤ ਪੈਂਦੀ ਹੈ, ਅਤੇ ਪਰਮਾਤਮਾ ਕਿਰਪਾ ਕਰ ਦੇਵੇ ਤੁਸੀਂ ਪਰ ਹੋ ਸਕਦੇ ਹੋ। 🙏🙏🙏🙏 ਮਸਕੀਨ ਜੀ ਕੋਟਿ ਕੋਟਿ ਪ੍ਰਣਾਮ ਜਿੰਨਾ ਨੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲੀਆਂ ਨੇ ਗੁਰੂ ਦਾ ਸੁਨੇਹਾ ਮਨੁੱਖਤਾ ਤੱਕ ਸਰਲ ਭਾਸ਼ਾ ਵਿੱਚ ਪਹੁੰਚਾਂ ਕੇ।

  • @-pw3sf
    @-pw3sf 7 місяців тому +1

    WAHEGURU JI SABTE KIRPA KARO JE 🙏 ♥ ❤ 💖

  • @gurkiratsinghsandhu6754
    @gurkiratsinghsandhu6754 2 дні тому

    Waheguru ji mehar kro ji

  • @RAMBO676
    @RAMBO676 Рік тому +1

    Waheguru ji 🙏🙏🙏🙏🙏🙏🙏🙏🙏🙏🙏🙏🙏

  • @rockymental752
    @rockymental752 Рік тому

    Waheguru ji

  • @kulwanthallan3133
    @kulwanthallan3133 Рік тому +1

    Satnam Shri Waheguru jioji Datiya jioji Tera lakh lakh shukar jioji Tu Tuhadai Kripa Mehar Sadaka sadhi jhuli ch eh Kirtan Katha of Maha Mahan Sahib Shri Guru Granth sahib MAHARAJ JIOJI di katha Kirtan sadhi jhuli naseeb hui jioji, sadhi jhuli ch peha jioji. Subh da bahut bahut shukaria jioji jina di Kripa sadaka sanu Darshan hu rahye Anand mil reha jioji. Ware ware jahiye Tere rangha tu dhatiya jioji Waheguru jioji Datiya jioji. Ju Gurumukh piare eh sewa nibha rahye hun jioji te jina ne eh Anmul khajana sambhalya huya jioji te sadhye subh take pshuncha rahye hun, Brahmgyani Shri Sant Singh Maskeen jioji hamesha sadhye naal hun jioji Parampita parmeshwar parmatama sadhye naal hun asi sarye Ouhna di shatar shaya heeth jioji. Jug jug jioji all of you with God's Blessings and His best wishes jioji, with great deep warm regards jioji 🙏💞🙏💘🙏

  • @user-my9zy8bb5x
    @user-my9zy8bb5x Рік тому +2

    ਵਹਿਗੂਰੂ ਜੀ ਸਬ ਦਾ ਭਲਾ ਹੋ ਜੀ 🙏⚘🌹

  • @kuldeepsandhu3578
    @kuldeepsandhu3578 Рік тому +2

    ਵਾਹਿਗੁਰੂ ਜੀ

  • @jaswinderkaur4499
    @jaswinderkaur4499 Рік тому +1

    Waheguru Ji 🙏🙏 Dhan ho tusi Maskeen Ji 🙏🙏

  • @diljeetsingh4387
    @diljeetsingh4387 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,🙏🙏

  • @gurmailsingh-ie6pu
    @gurmailsingh-ie6pu Рік тому +1

    ਵਾਹਿਗੁਰੂ ਜੀ,

  • @gurpreetthind8583
    @gurpreetthind8583 Рік тому +1

    ਮਸਕੀਨ ਜੀ 🙏❤️❤️

  • @ranjitbains2217
    @ranjitbains2217 Рік тому

    Waheguru Ji ka Khalsa Waheguru Ji ki fateh 🙏🙏🙏🙏🙏

  • @parvindersinghsidhu7383
    @parvindersinghsidhu7383 Рік тому +1

    ਵਾਹਿਗੁਰੂ ਜੀ ਸਾਡੇ ਤੇ ਵੀ ਤਰਸ ਕਰੋ ਸਾਨੂੰ ਵੀ ਨਾਮ ਸਿਮਰਨ ਦੀ ਵਖਸਸ ਕਰੋ ਜੀ

    • @amrjeetsingh1328
      @amrjeetsingh1328 Рік тому +4

      ਵਾਹਿਗੁਰੂ ਨੇ ਸੂਰਜ ਚਾੜਿਆ ਹੈ ਹਰ ਦਿਨ ਅਸੀਂ ਹੀ ਆਪਣੇ ਘਰ ਦੇ ਬੂਹੇ ਬਾਰੀਆਂ ਬੰਦ ਕਰਕੇ ਬੈਠੇ ਹਾਂ ਤੁਰਦੇ ਫਿਰਦੇ ਨਾਮ ਜਪੋ ਜਾਗ ਲਗ ਜਾਊ

  • @gurmailsingh-ie6pu
    @gurmailsingh-ie6pu Рік тому

    ਵਾਹ, ਵਾਹਿਗੁਰੂ ਜੀ

  • @DaljeetSingh-bn6vi
    @DaljeetSingh-bn6vi Рік тому

    Waheguru ji kirpa karo g
    dhanvad Giani sant singh ji maskeen sahib

  • @jaitadhami9903
    @jaitadhami9903 Рік тому

    Satnam Shri waheguru ji waheguru ji 🙏🙏🙏🙏🙏🙏🌹🌹🌻🌻❤️❤️

  • @CharanjeetKaur-tv1go
    @CharanjeetKaur-tv1go Рік тому +1

    🙏🙏🙏❤️

  • @BalbirSingh-js1ry
    @BalbirSingh-js1ry Рік тому

    waheguru waheguru ji

  • @gurindersinghgurindersingh6568

    Waheguru Ji 🙏🏻🙏🏻🙏🏻🙏🏻

  • @jagjitsingh-dq6qq
    @jagjitsingh-dq6qq Рік тому

    🙏ਵਾਹਿਗੁਰੂ ਜੀ ਧੰਨ ਮਸਕੀਨ ਜੀ🙏

  • @hemlatadaxina7509
    @hemlatadaxina7509 Рік тому

    waheguru ji 🙏

  • @kuljeetsingh8917
    @kuljeetsingh8917 Рік тому

    WAHEGURU Ji 🌹

  • @amriksingh4475
    @amriksingh4475 Рік тому

    Waheguru

  • @guggusingh5563
    @guggusingh5563 Рік тому

    Waheguru g comment.151like.13.8.22

  • @MRMiSS-uy4ec
    @MRMiSS-uy4ec Рік тому

    🙏🙏

  • @jagdeepsharma7027
    @jagdeepsharma7027 Рік тому

    🙏🙏🙏💕💕❤❤❤💕💕❤💕❤🙏🙏🙏🙏

  • @rndeeppullr2646
    @rndeeppullr2646 Рік тому

    Waheguruji

  • @gamdoorsinghdhillon5825
    @gamdoorsinghdhillon5825 Рік тому

    ਵਾਹਿਗੁਰੂ ਜੀ

  • @gurmanjotkharoud3131
    @gurmanjotkharoud3131 Рік тому

    Waheguru ji 🙏🙏🙏🙏🙏

  • @manimanipal515
    @manimanipal515 Рік тому

    Waheguru ji

  • @gurbakhsishsingh4586
    @gurbakhsishsingh4586 Рік тому

    Waheguru ji