ਨਵੇਂ ਸਾਲ ਚ GNSS ਤਰੀਕੇ ਨਾਲ ਲਏ ਜਾਣਗੇ ਰੋਡ ਟੈਕਸ। 3 ਗੁਣਾ ਰੋਡ ਟੈਕਸ ਵੱਧ ਸਕਦੇ? gnss toll collection

Поділитися
Вставка
  • Опубліковано 10 гру 2024

КОМЕНТАРІ • 142

  • @ਪੰਜਾਬਦੇਰੰਗ-ਦ4ਸ

    ਵਧੀਆ ਕਰ ਰਹੇ ਨੇ। ਜੇਹੜੇ ਲੋਕ ਕਹਿੰਦੇ ਨੇ ਕਿਸਾਨ ਰੋਜ ਜਾਮ ਲਾ ਦੇਂਦੇ ਨੇ। ਹੁਣ ਪਤਾ ਲਗੇਗਾ ਕਾਰ ਵਾਲਿਆਂ ਨੂੰ।

  • @amandaawarapan7892
    @amandaawarapan7892 8 днів тому +37

    ਫ੍ਰੀ ਹੋਏ ਭਾਵੇਂ ਨਾ ਹੋਵੈ ਪਰ ਵਿਰੋਧ ਭਾਵਨਾ ਨੀ ਹੁੰਦੀ, ਆਹੀ ਕਾਰਨ ਆ ਸਰਕਾਰ ਅਪਣੀ ਮਰਜ਼ੀ ਕਰਦੀ ਹੈ, ਹਰ ਚੀਜ਼ ਤੇ ਟੈਕਸ, ਪੈਸੇ ਤੇ ਵੀ ਟੈਕਸ ਹੁਣ ਤਾਂ ਡਰ ਆ ਕੀਤੇ ਸਾਹ ਲੈਣ ਤੇ ਵੀ ਟੈਕਸ ਨਾ ਲੱਗ ਜਾਵੇ

    • @satvirsingh7845
      @satvirsingh7845 8 днів тому +1

      Good job vir bahut vadiya video banade ho vir da channel subscribe karo sare vir

    • @chahaljeet02
      @chahaljeet02 8 днів тому

      Oxygen bohat mehnga milda veer.

  • @kyabaathai4742
    @kyabaathai4742 8 днів тому +22

    ਗਰੀਬ ਨਿਚੋੜ ਕੇ ਅਮੀਰਾਂ ਨੂੰ ਪ੍ਰਫੁੱਲਤ ਕਰਨ ਵਾਲੀ ਸਰਕਾਰ ਏ

    • @jeet027
      @jeet027 8 днів тому

      Gandu Sarkar ya

  • @navjotsitarasinger
    @navjotsitarasinger 6 днів тому +5

    ਇਹ ਨਵਾਂ ਸਿਸਟਮ ਸਰਕਾਰ ਆਪਣੀ ਨਵੀਂ ਸੜਕ ਬਣਾ ਕੇ ਉਹਦੇ ਉੱਤੇ ਲਾਵੇ ਸਾਡੀਆਂ ਪੁਰਾਣੀਆਂ ਸੜਕਾਂ ਜਿਹਦਾ ਅਸੀਂ ਤੋੜ ਟੈਕਸ ਭਰ ਚੁੱਕੇ ਆਂ ਉਹਨਾਂ ਉੱਤੇ ਟੋਲ ਲਾਉਣ ਦੀ ਲੋੜ ਨਹੀਂ ਬਾਹਰਲੇ ਦੇਸ਼ਾਂ ਵਾਂਗੂੰ ਜਮੀਨ ਲੈ ਕੇ ਟੋਲ ਵਾਲੀ ਨਵੀਂ ਸੜਕ ਬਣਾ ਲਵੇ ਸਰਕਾਰ

  • @ਪੰਜਾਬਦੇਰੰਗ-ਦ4ਸ

    ਇਹੀ ਤਾਂ ਸਵਾਲ ਹੈ ਕੀ ਕੌਣ ਰੋਕ ਸਕਦਾ ਰੋਕ ਸਕਦੇ ਹਾਂ ਪਰ ਰੋਕਣ, ਲੜਨ ਵਾਲੇ ਯੋਧਿਆਂ ਦਾ ਸਾਥ ਨੀ ਦੇਂਦਾ ਕੋਈ।

  • @randhirkaur4086
    @randhirkaur4086 8 днів тому +18

    ਬਹੁਤ ਮਾੜੀਆਂ ਸਰਕਾਰਾਂ ਪੱਲੇ ਪੈ ਗਈਆਂ ਆਮ ਲੋਕ ਕਿੱਧਰ ਜਾਣ

    • @jeet027
      @jeet027 8 днів тому

      Amm log Marn laye tiyar rehn ya Pahir Marn laye Sadkan tey utren hun Choice uhna tey Chadi Namrda wang Giss giss marna ya Marda wang Thok key marn, Quion Zindgi v Ek wei Mildi tey maut .V HAr bache bache nu Sheed Udham Singh banna paina ya nahi Bane raho Gulam

  • @user-og4in5yx2i
    @user-og4in5yx2i 8 днів тому +11

    ਲੋਕਾਂ ਨੂੰ ਗੁਲਾਮ ਬਣਾਉਣ ਲਈ ਇੱਕ ਹੋਰ ਕਦਮ

  • @harbansbhullar7318
    @harbansbhullar7318 6 днів тому +6

    ਜਾਣਕਾਰੀ ਦੇਣ ਲਈ ਧੰਨਵਾਦ

  • @devkinandan8800
    @devkinandan8800 7 днів тому +6

    ਅੰਬਣਾਇਆ ਨੂੰ ਭੁੱਖ ਪਈ ਹੋਈ ਹੈ

  • @GSSid-f3n
    @GSSid-f3n 6 днів тому +5

    ਲੁੱਟਣ ਦਾ ਨਵਾਂ ਤਰੀਕਾ, ਲੋਕਾ ਦੀ ਹੀ ਗਲਤੀ ਆ ਕਿਉਕੀ ਲੋਕ ਵਰੋਦ ਨਹੀ ਕਰਦੇ ।

    • @vickymadaan7477
      @vickymadaan7477 5 днів тому

      Sadi car taa par day 100/150 km. Chal jandi aa

    • @GSSid-f3n
      @GSSid-f3n 5 днів тому

      @@vickymadaan7477 puri jankari deyo kitho to kithe tak tuci daily 100 to 150 km tak chla lende o ? location deo . te kine tool plaje to tuci free jande o ? te kiven ? comment karn to pehla puri jankari deyo, ਨਹੀ ਤਾ ਫੂੱਦੁ comment ਨਾ ਕਰੋ । ਨਾਲੇ ਇਹ ਟੂਲ ਪਲਾਜੇ ਦੀ ਨਹੀ ਆਉਣ ਵਾਲੇ satelite road tax ਦੀ ਗੱਲ ਕਰ ਰਿਹਾ, ਜਿਦੇ ਵਿੱਚ toll plaza ਦਾ ਕੋਈ ਲੈਣ ਦੇਣ ਨਹੀ ।

  • @James-Prinsep
    @James-Prinsep 8 днів тому +9

    ਲੋਕਾਂ ਦੀ ਜਸੂਸੀ ਦਾ ਯੰਤਰ ਆ,
    ਏਸ ਸਬ ਨਾਲੋਂ ਪਟਰੋਲ ਡੀਜ਼ਲ ਦਾ ਰੇਟ ਵਧਾ ਦੇਓ

    • @Carryfans973
      @Carryfans973 8 днів тому

      P Fastrack wale daliya ki naukari bhi khatm ho jayegi Jo logon Ko har roj fastag janbujhkar band karke pareshan karte Hain

  • @AmrinderSingh-s7x
    @AmrinderSingh-s7x 7 днів тому +5

    ਯਾਰੋ ਕਿਸੇ ਦਾ pronunciation ਏਦਾਂ ਹੁੰਦਾ ਜੋ ਕਿ toll ਨੂੰ tool ਕਿਹਾ ਜਾ ਰਿਹਾ ਹੈ ਪਰ ਜਾਣਕਾਰੀ ਦਿੱਤੀ ਗਈ good 👍 ਹੈ

    • @RajeshKumar4truth
      @RajeshKumar4truth 6 днів тому

      Toll is Tool in the hands of government to extract money from middle and lower class public.

  • @ramsran6151
    @ramsran6151 8 днів тому +16

    ਆਪਾ ਹੁਣ ਤੱਕ fastag ਵੀ ਨਹੀਂ ਲੱਗਵਾਇਆ 😊

  • @rpsingh9152
    @rpsingh9152 7 днів тому +3

    Sab toan important cheez bro Right to Privacy kithe rehgi jdo govt track kregi thodi har movement. Eho jeha system foreign countries de lok te kde na accept krn saade moorakh lok bhaven kr lenn.

  • @sawindersingh4851
    @sawindersingh4851 8 днів тому +6

    ਬਾਈ ਜੀ ਸੜਕਾਂ ਤੇ ਬਣਾਈ ਜਾਂਦੇ ਹਨ ਪਰ ਜਿਹੜੀਆਂ ਸੜਕਾਂ ਬਣੀਆਂ ਉਨ੍ਹਾਂ ਨੂੰ ਰਿਪੇਅਰ ਕੋਣ ਕਰੇਗਾ ਵੱਡੇ ਵੱਡੇ ਸੜਕਾਂ ਤੇ ਟੋਏ ਪੈਏ ਹੋਏ ਹਨ ਜਿਥੇ ਪੰਦਰਾਂ ਮਿੰਟਾਂ ਦਾ ਸਫ਼ਰ ਹੈ ਉਥੇ ਇਕ ਘੰਟਾ ਲੱਗ ਜਾਂਦਾ ਹੈ ਜੀ ਧੰਨਵਾਦ ❤🎉

  • @singhdeep0792
    @singhdeep0792 8 днів тому +4

    ਬਈ ਕਿਸਾਨ ਧਰਨਾ ਲਉਦੇ ਟੋਲ ਬੰਦ ਕਰਦੇ ਆ ਇਹਨਾਂ ਨੇ ਇਹ ਸਿਸਟਮ ਸੈਟ ਕਰਨਾ ਇਹ ਚਾਲ ਏ ਬਸ

  • @right-said-Bobby
    @right-said-Bobby 5 днів тому

    good info, beneficial for the development of the country.

  • @parvindersingh
    @parvindersingh 5 днів тому

    ਬਹੁਤ ਵਧੀਆ ਵੀਡਿਉ

  • @jiteshtangri5278
    @jiteshtangri5278 8 днів тому +4

    ਬਾਈ ਜੀ ਆਪਣੀ ਕਿਤਾਬ ਭੇਜਣੀ ਚਾਹੁੰਦਾ ਤੁਸੀਂ ਆਪਣਾ ਐਡਰੈੱਸ ਦੱਸੋ....new world order ਉੱਤੇ ਲਿੱਖੀ ਜੀ

    • @ajmera4958
      @ajmera4958 8 днів тому +1

      Menu v dso ehde bare

  • @Comedy-jass8
    @Comedy-jass8 7 днів тому

    Toll tex tan thik a Jo v system nawa tyar ਕਰਨ lage.par jad banda koi new vehicle lenda us time rode tex na lain ਕੰਪਨੀ ਆ I jidar nu chaljo Jo Muda chaklo lokan nal Dhaka hi a har pase nu...

  • @Simranpreet45678
    @Simranpreet45678 7 днів тому

    ਸਾਰੀ ਗੱਲ ਕੰਟ੍ਰੋਲਰ ਤੇ ਮੁੱਕਦੀ ਐ ਵੀਰ। ਪਹਿਲਾਂ ਸਰਕਾਰ ਆਪ ਲੋਕਾਂ ਨੂੰ ਵਿਗਾੜੇਗੀ ਤੇ ਬਾਅਦ ਵਿੱਚ ਉਹਨਾਂ ਵਿਗੜੇ ਲੋਕਾਂ ਨੁੰ ਕਾਬੂ ਕਰਨ ਦੇ ਬਹਾਨੇ ਏਹ control system ਲਾਗੂ ਕਰੇਗੀ।

  • @satindrapaulsingh9329
    @satindrapaulsingh9329 8 днів тому +3

    In the developed countries toll tax is very transparent.BJP under Vajpayee govt.has concentrted on the road building projects due to certain unknown reasons.Govt.has no intention to improve driving test system in India.Neither, its interested in improving traffic system.No system of zebra crossing is functioning in India.Even Thailand has the most deciplined traffic system and thousand type better than India.

  • @KarnailSingh-rz2hk
    @KarnailSingh-rz2hk 7 днів тому +1

    Good information. Carry on ❤❤

  • @Gurwinder_singh12
    @Gurwinder_singh12 7 днів тому +1

    Gnss ਇਹ ਸਭ ਕਿਸਾਨ ਯੂਨਿਅਨ ਦੀ ਦੇਣ ਜਦੋ ਜੀ ਕਰਦਾ ਧਰਨਾ ਲਾ ਲੈਣਦੇ ਸੀ। ਟੋਲ ਬੰਦ ਕਰ ਲੈਣਦੇ । ਹੁਣ ਚਾਹੇ ਧਰਨਾ ਲਾਉਣ ਜੋ ਮਰਜੀ ਕਰਨ ਹੁਣ online ਰੋਡ ਸਰਵਿਸ ਲਿਆ ਕਰੂ ਸਰਕਾਰ ਜੋ ਕਿਸਾਨ ਤੋ ਸਰਕਾਰ ਦਾ ਨੁਕਸਾਨ ਹੋਇਆ ਹੁਣ ਸਾਰਾ ਪੁਰਾ ਕਰਨਾ ਡਬਲ ਟੈਕਸ ਲਾ ਕੇ ।

  • @KalaaurSansar
    @KalaaurSansar 7 днів тому

    इसका विरोध करना जरूरी है... यह तो आजादी के लिए खतरा है

  • @startrak9206
    @startrak9206 8 днів тому +2

    ਭਰਾਵਾ ਟੂਲ ਟੈਕਸ ਨਹੀਂ ਟੋਲ ਟੈਕਸ ਹੁੰਦਾ ਉੱਚਾਰਣ ਸਹੀ ਕਰੋ ਟੂਲ ਦਾ ਮਤਲਬ ਔਜਾਰ ਹੁੰਦਾ ਟੋਲ ਦਾ ਮਤਲਬ ਰਾਸਤੇ ਦਾ ਟੈਕਸ ਹੁੰਦਾ ਪਿੰਡਾਂ ਵਾਲੇ ਬਹੁਤ ਲਫਜ਼ ਗ਼ਲਤ ਬੋਲਦੇ ਆ ਏਥੇ ਤੱਕ ਕੇ ਗੁਰਬਾਣੀ ਦੇ ਵੀ ਨਹੀਂ ਵ ਦੀ ਜਗ੍ਹਾ ਬ ਹੀ ਇਸਤੇਮਾਲ ਕਰਦੇ ਆ ਤੇ ਧਿਆਨ ਦਿਵਾਉਣ ਤੇ ਬੇਧਿਆਨ ਹੋ ਕੇ ਫੇਰ ਓਹੀ ਕਰਦੇ ਕੇ ਅਸੀਂ ਏਦਾਂ ਹੀ ਬੋਲਦੇ ਹਾਂ

    • @HarwinderSingh-fv6fg
      @HarwinderSingh-fv6fg 8 днів тому

      ਜਿੰਨਾ ਗੰਦ ਸ਼ਹਿਰਾਂ ਵਾਲੇ ਪਾਉਂਦੇ ਆ ਉਹ ਤਾਂ ਵੇਖ ਕੇ ਉਲਟੀ ਆਉਣ ਪੈਂਦੀ ਆ ਪਿੰਡ ਤਾਂ ਫਿਰ ਸ਼ਹਿਰਾਂ ਦੇ ਮੁਕਾਬਲੇ ਸਹੀ ਹਨ

  • @rameshKumar-md6hv
    @rameshKumar-md6hv 7 днів тому +1

    Namo Buddhay Jai Bhim Jai Bharat sathio keep it up and up for the mission AMBEDKARVAAD EVM JAATIVAAD and COLLEGIAM SYSTEM HATAO BRAHMANVADION KO SATAA SE BHAGAO SAMBIDHAN OF INDIA KO LAAGU KARVAO🙏🙏

  • @narvir_4966
    @narvir_4966 8 днів тому +2

    Nice information today

  • @parvindersingh
    @parvindersingh 5 днів тому

    ਇਸ ਸਿਸਟਮ ਤੇ ਇਕ ਬਟਨ ਲਗਾਉਣਾ On Off ਵਾਲਾ, ਬਾਕੀ ਤੁਸੀ ਸਮਝਦਾਰ ਹੋ।

  • @vickymadaan7477
    @vickymadaan7477 5 днів тому

    Sade varge bahut veer huni jina di car par day 100/150 km. Chaldi aa

  • @pr5991
    @pr5991 8 днів тому +2

    Back to bicycle, Gadday for transportation

  • @pardeepsharma303
    @pardeepsharma303 День тому

    Ke koi scheme suru Karan laggi hai sarkar Fer sadka ve America bargain bana e sarkaar😃😃

  • @bachitervirk
    @bachitervirk 8 днів тому +1

    ਲੁੱਟ ਮਚੀ ਆ ਭਾਈ ਦੇਸ਼ ਚ ਸਰਕਾਰਾਂ ਵਾਪਰੀਆਂ ਨਾਲ਼ ਮਿਲ਼ ਕੇ ਗ਼ਰੀਬ ਜਨਤਾ ਦਾ ਖੂਨ ਨਿਚੋੜ ਰਹੀਆਂ ਨੇ।

  • @amardeepsingh8965
    @amardeepsingh8965 8 днів тому

    Sat shri Akaal veer g , Choty jhi request a Vidio tuhadiya sab vadia hundiya te Mai sunda v jroor a,pr awaaj bhut ghat hundi a, tuhada MYK jyada thalle hon karke , Agr wich add aundi a tan bhut jyad awaj ho jandi a Dhaanbaad

  • @devdatt6657
    @devdatt6657 8 днів тому +1

    Veer g lok India de vich koi na koi rastaa ta ked e lende h .mere hisaab naal je aa system je India de vich aunda h ta lok gaddi te lagan wali chip nu v kise kapde ja chepi naal cover kr e len ge😅😅😅😅

  • @yaadisharma7124
    @yaadisharma7124 8 днів тому +6

    ਮੈਨੂੰ ਮਾਣ ਹੈ ਮੈਂ ਅੱਜ ਤੱਕ ਕਦੇ ਕੋਈ ਟੋਲ ਟੈਕਸ ਨਹੀਂ ਭਰਿਆ

    • @deeptalksmandip
      @deeptalksmandip  8 днів тому +1

      Sahi aa😆

    • @lovebhullar8219
      @lovebhullar8219 8 днів тому +1

      Assi ta 1 baar brya y

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 8 днів тому +2

      Tax tan har jagah ya toll nai tan hor tarike naal le hi lende ya agle paven kat hon par lagda ta ya baki tu tur ke janda hovu ehh gal vakhri ya 😜

    • @Varinder-iu5go
      @Varinder-iu5go 5 днів тому

      ਮੈਨੂੰ ਮਾਣ ਆ ਮੈਂ ਬਿਨਾਂ ਲਾਇਸੈਂਸ ਤੋ drive ਕਰਦਾ ਪਿਛਲੇ ਕੁਝ ਸਾਲਾ ਤੋ

  • @1699singh
    @1699singh 8 днів тому +4

    Cycle i theek aaa😊

  • @lalbahadur8657
    @lalbahadur8657 8 днів тому +1

    Ehnu bachaona koi chori nhi hundi Bhai .....par 30. 45. Din bad chupchap badha bi denge sab chupchap hi rehnge

  • @SINGH-2525
    @SINGH-2525 8 днів тому +1

    Good veer ji ❤️🙏

  • @GS-vs7zf
    @GS-vs7zf 7 днів тому

    ਇਹ ਤਾਂ privacy ਨਾਲ ਵੀ ਖਿਲਵਾੜ ਹੈ

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਬਹੁਤ ਲੁੱਟ

  • @AMRIKSINGHMaan88
    @AMRIKSINGHMaan88 6 днів тому

    Y 20 km to baad ik vaar gaddi road to thalle la lo phir 20 km chalo phir ni tax painda

  • @99620
    @99620 6 днів тому

    Excellent 👌

  • @gurpalsandhu8722
    @gurpalsandhu8722 7 днів тому

    ਵੀਰ ਜੀ ਜਿਹੜੇ ਲੋਕ ਅੰਗਹੀਣ ਨੇ ਉਨ੍ਹਾਂ ਦੇ ਯੂ ਡੀ ਆਈ ਡੀ ਕਾਰਡ ਬਣੇ ਆ ਉਨ੍ਹਾਂ ਨੂੰ ਫ੍ਰੀ ਸੀ ਹੁਣ ਉਦਾਂ ਕੀ ਹੋਵੇਗਾ

  • @bhupinderkumar1250
    @bhupinderkumar1250 5 днів тому

    Bahut bura hal hai government da lutt rahi hai lokan nu

  • @HarjinderSingh-hg8hz
    @HarjinderSingh-hg8hz 7 днів тому

    People will fear law which is good

  • @Pradeepchoudhary295
    @Pradeepchoudhary295 8 днів тому +3

    Bhai toda Hindi ya English de sb title da use kar lia kro m haryana tonn haga manu bolni tan ondi aa Punjabi padni nii ondi request 🙏

  • @ProGaming-yq7fe
    @ProGaming-yq7fe 7 днів тому

    Sahi. Gal. A

  • @pardeepsharma303
    @pardeepsharma303 День тому

    Jehrian sadhan te I’ll saal bich gaddi Kharak jandi hove othe Amrican system kothon lagjao

  • @Jagdish6000.
    @Jagdish6000. 5 днів тому

    Thx

  • @JagdeepSingh-j1d
    @JagdeepSingh-j1d 8 днів тому +4

    Bai kissan ki karn ge pehla ta toll plazze ਬੰਦ ਕਰ ਦਿੱਦੇ ਸੀ

    • @JagdishBhinder
      @JagdishBhinder 7 днів тому +2

      ਹੁਣ ਰੋਡ ਹੀ ਬੰਦ ਕਰ ਦੇਣਗੇ

  • @NarainSingh-b7m
    @NarainSingh-b7m 4 дні тому

    amarica ne nahi ta beroj wase ki

  • @Wakeup_Fitness.47
    @Wakeup_Fitness.47 7 днів тому

    ਤੱਰਕੀ ਹੋ ਰਹੀ ਆ ਲੋਕਾਂ ਨੂੰ ਖਾਣ ਦੀ ਵਾਹ

  • @adityajeetsingh7426
    @adityajeetsingh7426 8 днів тому

    Pehla mobile di location sarkaar kol hundi c hun har time car di v jaya kru

  • @balrajsingh3323
    @balrajsingh3323 7 днів тому

    ਜੀਓ ਦਨਾ ਦਨ ਦਨਾ ਦਨ ਵਾਂਗ

  • @didarsingh6310
    @didarsingh6310 8 днів тому

    Bai ji .... Ik book bohat aajkal ghum rahi hai .....bhawish malika ... Us book nu de code kro ...

  • @jatindersinghmatharu2070
    @jatindersinghmatharu2070 5 днів тому

    Vera gark sarkara d

  • @kawaljitsingh9011
    @kawaljitsingh9011 8 днів тому

    kisaan v phela free kra dende c hun hun o v nahi hogya

  • @HARMEETSINGH-e1h
    @HARMEETSINGH-e1h 7 днів тому

    Army person layi pehle free si hun kis taran hovega free

  • @ajmera4958
    @ajmera4958 8 днів тому

    Bai ji fer ehda hal ki kita jawe

  • @HarjinderSingh-hg8hz
    @HarjinderSingh-hg8hz 7 днів тому

    It will end goonda raj

  • @Carryfans973
    @Carryfans973 8 днів тому

    Fastrack wale daliya ki naukari bhi khatam ho jayegi jo fastag janbujhkar band kar dete Hain ab yah choriyan karenge lakhon log Jo toll tax per Sahi tarike se Kam nahin karte Abhi

  • @baljindersingh6988
    @baljindersingh6988 7 днів тому

    💯💯💯💯💯

  • @lakhwindersingh9896
    @lakhwindersingh9896 5 днів тому

    🎉

  • @fitmandair
    @fitmandair 8 днів тому

    Jina time saare kathe Ni hundey ona time kuj Ni hona😊

  • @Carryfans973
    @Carryfans973 8 днів тому

    Road tax to pahle hi ine logon ne 10 Guna jyada kar rakha hai aur kya karenge ab

  • @gursevaksingh2294
    @gursevaksingh2294 7 днів тому

    👍👍

  • @AvtarSingh-cj7gl
    @AvtarSingh-cj7gl 8 днів тому

    180+70 toll tax ditta hun tak 2015 to car clha rhe a

  • @Carryfans973
    @Carryfans973 8 днів тому

    Loot aur badhegi aur badhegi

  • @pinderdhillon8046
    @pinderdhillon8046 8 днів тому

    👍❤️🙏

  • @NarainSingh-b7m
    @NarainSingh-b7m 3 дні тому

    sarkar aap ta arba rupaiye kha rahi hai

  • @addyburman870
    @addyburman870 8 днів тому

    Bro you letting us know really late this news is hello old. Just let us know the government gonna also pay for this.

  • @GurdevSingh-b7t
    @GurdevSingh-b7t 8 днів тому

    Janta nu lutan de tarike sarkar bna lendi hai crime ena kolo band nhi hunda sarkara baimaan hn

  • @jacksidhu4049
    @jacksidhu4049 День тому

    This is a mafia

  • @jobansingh8142
    @jobansingh8142 8 днів тому

    ❤❤

  • @vickysingh7615
    @vickysingh7615 8 днів тому

    Ehh aa ji adani ambani wrge ameera lyi

  • @NavrajRajLostSouls
    @NavrajRajLostSouls 5 днів тому

    Farzi no plate la la ke choran ne new raste labb laine

  • @RajinderKumar-ii9cc
    @RajinderKumar-ii9cc 6 днів тому

    Modi da nara viksit bharat samjho sarkar di game nu

  • @ProGaming-yq7fe
    @ProGaming-yq7fe 7 днів тому

    Sanetar. Bjp. Sarkar. Chor

  • @SukhwinderSingh-pi1fh
    @SukhwinderSingh-pi1fh 8 днів тому +1

    Eh dalya leaders ne beda gark kr ta bharat desh mahan sb naraka nu jngy krlen jini maya ekathi krni ethy aurangjeb te sikandar vrgy nhi rhe ehna di ta aukaat hi koi nhi waheguru mehar kre 🙏

  • @hellman1350
    @hellman1350 8 днів тому

    Bhai dhik aa gud km aa govt da eh v but paise ohna k len jina k koi bnda de skda .. loka nu lut l ta khagye phla gadi te tax dao road tax dao hor pta ni khde khde tax lae hoe aa milda ki aa tutiya ji rodaa .. highway te hi jor de rkhe aa oh v koi ehne khas apne chlde ni oh v tut jnde aa thode time nu jhde normal roads aa ohna da haal v dekhlo ki aa ki gl oh kutya vaste ne oh bndya vaste ni hgiya chahe bjp govt h state ch chahe koi hor bura hal hi aa local road da ..

  • @SUKHJINDERPAL125
    @SUKHJINDERPAL125 7 днів тому

    Eh handu kuch v bolda rehnda, ehnu pucho eh punjab da aa ya kneda ch maa khuda reha

  • @TITOODJX
    @TITOODJX 7 днів тому

    Gps दे पैसे वी तां बचनगे... गड्डी चोरी वी नी होऊगी.. सारा DATA इन्ना तो मिल जाउगा 🥳🥳🥳

  • @guriiii295
    @guriiii295 8 днів тому

    Bank ch pise na rakho 😂

  • @mandeepsingh-de6zf
    @mandeepsingh-de6zf 7 днів тому

    December 2029

  • @yogeshverma4591
    @yogeshverma4591 6 днів тому

    Lutt machi hai lutt lao.

  • @TrueWorld-f9c
    @TrueWorld-f9c 6 днів тому

    Toll plaza scam

  • @JaspalSingh-ul6ys
    @JaspalSingh-ul6ys 8 днів тому +2

    ਕਿਸਾਨਾ ਦਾ ਧੰਦਾ ਖੋਲਿਆ ਸਰਕਾਰਾ ਨੇ
    ਵਿਚਾਰੇ ਪਹਿਲਾ ਵੇਲੜ ਸੀ
    ਹੋਰ ਵੇਲੜ ਕਰਤੇ

    • @arvinderpalsingh4646
      @arvinderpalsingh4646 6 днів тому

      Oh fuddua rail gaddia vi chaldia ohna ne oh rokk ke dharna la laina

  • @gurmindergoldysingh6661
    @gurmindergoldysingh6661 7 днів тому

    Main hu mard tange wala

  • @NimarNoorSingh
    @NimarNoorSingh 8 днів тому

    Jeh congress vdiyan hundi mjboori ch lok bjp nu vote naa paunde. .Manmohan singh to baad koi reha hi nhi congress ch

  • @TrueWorld-f9c
    @TrueWorld-f9c 6 днів тому

    India khatm ho gya g

  • @GurudevSingh-i8y
    @GurudevSingh-i8y 8 днів тому

    Chor sarkar

  • @kamalahluwalia9780
    @kamalahluwalia9780 7 днів тому

    hai pan cho hale kal hi fastag lagwaya main 🥶

  • @JaswinderSingh-bh5hy
    @JaswinderSingh-bh5hy 8 днів тому

    There is no free lunch in this world.... be careful

  • @Kailey-hellsing
    @Kailey-hellsing 8 днів тому

    Ik hor vadiya kam wal sarkaar ne rukh kita
    Chk do fatte
    Ban k ..,,,,,,,,, oh sry bai aa k likh ho geya c hun