Jogi Tur Chale Gufa wale rah || ਜੋਗੀ ਤੁਰ ਚਲੇ || SONU SAINI

Поділитися
Вставка
  • Опубліковано 31 гру 2024

КОМЕНТАРІ •

  • @InderjitSingh-is4wx
    @InderjitSingh-is4wx 9 місяців тому +2

    ਭਾਜੀ ਤੁਹਾਡੀ ‌ਅਵਾਜ ਬਹੁਤ ‌ਸੋਹਣੀ ਆਂ good luck song 👍

  • @InderjitSingh-is4wx
    @InderjitSingh-is4wx 9 місяців тому +2

    ਜੈਕਾਰਾ ਬਾਬਾ ਬਾਲਕ ਨਾਥ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ

  • @GurjitSingh-h8j
    @GurjitSingh-h8j 9 місяців тому +2

    Jai baba Deot Sidh ji

  • @princemehmi5511
    @princemehmi5511 9 місяців тому +1

    ❤Jai baba ji d ❤

  • @gill0930
    @gill0930 Рік тому +1

    Jai baba ji di❤

  • @InderjitSingh-is4wx
    @InderjitSingh-is4wx 9 місяців тому

    ਚੇਤ ਮਹੀਨੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ❤❤❤❤❤❤❤❤❤❤❤ ਆਉ ਚੱਲੀਏ ਗੁਫ਼ਾ ਤੇ ਰੌਣਕਾਂ ਲਾਈਏ❤❤❤❤❤❤❤❤❤❤❤❤❤

  • @kittuaadia603
    @kittuaadia603 9 місяців тому

    Jai Babe Di Ji

  • @SpiritualGD
    @SpiritualGD 10 днів тому

    ❤❤❤❤❤❤❤

  • @bhopalanil473
    @bhopalanil473 8 місяців тому

    ਜੋਗੀ ਤੁਰ ਚੱਲੇ
    =========
    ਕੋਠੇ, ਬੋਲਣ ਘੁੱਗੀਆਂ, ਬਨੇਰੇ ਬੋਲੇ, ਕਾਂ ਰਤਨੋ,
    ਜੋਗੀ, ਤੁਰ ਚੱਲੇ,,,ਜੈ ਹੋ ll,
    ਜੰਗਲਾਂ ਦੇ, ਰਾਹ ਰਤਨੋ, ਜੋਗੀ ਤੁਰ ਚੱਲੇ ll
    ਬਾਰਾਂ, ਸਾਲਾਂ ਦਾ ਸੀ ਮਾਂਏਂ, ਘਰ ਤੇਰੇ ਆ ਗਿਆ ll
    ਚਾਰ ਚਾਰ, ਗਊਆਂ ਤੇਰਾ, ਜੀਵਨ ਬਣਾ ਗਿਆ ll
    ਬੈਠੇ, ਬੋਹੜਾਂ ਵਾਲੀ, ਠੰਡੀ ਠੰਡੀ, ਛਾਂ ਰਤਨੋ,
    ਜੋਗੀ ਤੁਰ ਚੱਲੇ,,,ਜੈ ਹੋ ll,
    ਗ਼ੁਫ਼ਾ ਵਾਲੇ ਰਾਹ ਰਤਨੋ, ਜੋਗੀ ਤੁਰ ਚੱਲੇ ll
    ਲੋਕਾਂ ਆਖੇ, ਲੱਗ ਕੇ ਤੂੰ, ਮੇਹਣਾ ਸਾਨੂੰ ਮਾਰਿਆ ll
    ਮੇਹਣਾ ਮਾਰ, ਫੱਕਰਾਂ ਦਾ, ਦਿਲ ਮਾਂਏਂ ਸਾੜ੍ਹਿਆਂ ll
    ਅਸੀਂ, ਕਰ ਲਿਆ, ਤੇਰੇ ਨਾਲ, ਹਿਸਾਬ ਰਤਨੋ,
    ਜੋਗੀ ਤੁਰ ਚੱਲੇ,,,ਜੈ ਹੋ ll,
    ਗ਼ੁਫ਼ਾ ਵਾਲੇ ਰਾਹ ਰਤਨੋ, ਜੋਗੀ ਤੁਰ ਚੱਲੇ ll
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @poojamehra084
    @poojamehra084 Рік тому

    Jai babe di

  • @amarjitkaler2428
    @amarjitkaler2428 Рік тому

    Jai baba balak nath ji

  • @jagdishchand7575
    @jagdishchand7575 11 місяців тому

    JAI BABA JI DI 🌺🌺🌺🌷🌷🌷🌼🌼🥀🥀🍀🍀🌿🌿💐💐🌹🌹

  • @Pinder-ck7vc
    @Pinder-ck7vc 10 місяців тому

    Baba ji kirpa karo ji🙏

  • @LakhwinderSingh-io3ty
    @LakhwinderSingh-io3ty Рік тому

    Jai babe di kalka ke vich kithe hai ji baba ji mandir address daseo ji kirpa karke

  • @HardialHeer-zh4kj
    @HardialHeer-zh4kj 6 місяців тому

    P