ਗਿਆਨੀ ਬਲਦੇਵ ਸਿੰਘ ਜੀ ਪਾਉਟਾ ਸਾਹਿਬ ਵਾਲੇ । Navnoor Channel | ਕਥਾ ਵਾਚਕ
Вставка
- Опубліковано 19 лис 2024
- ਬੇਨਤੀ➡ਕਿਰਪਾ ਕਰਕੇ ਅਾਪਣਾ ਸਿਰ ਢੱਕ ਕੇ ਤੇ ਜੋੜੇ ੳੁਤਾਰ ਕੇ ਬਾਣੀ ਪੜਿਆ ਕਰੋ।
---------------------- --------------------
📖 ਅੰਗ - ੭੦੬ (706)
ਸਲੋਕ ॥
ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥
ਗੁਰੂ ਸਾਹਿਬ ਕਿਰਪਾ ਕਰਨ,ਕਰਨ, ਗੁਰਬਾਣੀ ਅਨੁਸਾਰ ਚੱਲਣ ਦਾ ਬਲ ਬਖਸ਼ਣ ਜੀ।
ਗੁਰੂ ਰੂਪ ਸਾਧ ਸੰਗਤ ਜੀਓੁ ਭੁਲਾਂ ਚੁੱਕਾਂ ਦੀ ਮਾਫੀ ਬਕਸ਼ੋ ਜੀ।
☬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ☬
****************************
Navnoor Channel
Please contact for recording
Mobile :- +91 761 0000 117
📩 navnoorchannel@gmail.com
/ navnoor.navnoor.navnoo...
Please subscribe our channel Navnoor Channel
/ @navnoorchannel4731