KI JOR GARIBAN DA - CHAMKILA X AMARJOT X JOSH SIDHU

Поділитися
Вставка
  • Опубліковано 16 вер 2024
  • A tribute to the late Amar Singh Chamkila & Amarjot Kaur
    "Ki Jor Gariban Da" has always been one of my most favourite tracks by the late duo-artists Chamkila & Amarjot. Therefore, I thought I would give my touch to this beautiful track.
    Title - Ki Jor Gariban Da
    Artists - Chamkila & Amarjot
    Music - Josh Sidhu
    Visuals - shotbyuzzy
    To listen to "Ki Jor Gariban Da" on:
    SoundCloud - / ki-jor-gariban-da
    Audiomack - audiomack.com/...
    Social Media Links:
    Instagram - / josh.sidhu
    Twitter - / iamjoshsidhu
    Spotify - open.spotify.c...
    Apple Music - / josh-sidhu
    Hope you all enjoy and make sure to share!
    #chamkila #kijorgaribanda #joshsidhu

КОМЕНТАРІ • 3,3 тис.

  • @lalitthakurvlogs
    @lalitthakurvlogs 2 роки тому +1797

    Moosa wala just live now n playing this song🔥🔥🔥🔥☺️🔥🔥🔥🔥🔥🔥🔥 legend legend

    • @JoshSidhu
      @JoshSidhu  2 роки тому +439

      And that was Sidhu’s last ever live 😔💔

    • @arshnoorsingh6501
      @arshnoorsingh6501 2 роки тому +88

      Moosa jatt amar rhu dilla ch 💔🕊

    • @anxbhav5911
      @anxbhav5911 2 роки тому +39

      @@hunter-z9271 SIDHU DILAA CH HAMESHA ZINDA RHUGA♥️✊

    • @GufranKhan-fh4kc
      @GufranKhan-fh4kc 2 роки тому +16

      🙏 🕊 rip

    • @adityadehraj7914
      @adityadehraj7914 2 роки тому +16

      @@JoshSidhu bro can u plz mix sidhu songs also... Plzz...❤

  • @kuldeepsomal1825
    @kuldeepsomal1825 3 роки тому +121

    Hnji bai ji kive oo chamkile ji de ਫੈਨ ਓ sare marn takk ਬਾਈ chamkile ji de geet ਸੁਣਨ ਏ aa ਇੱਕ ਲਾਇਕ ਬਾਈ ਚਮਕੀਲੇ ਤੇ ਬੀਬਾ ਅਮਰਜੋਤ ਜੀ ਦੇ ਨਾਂ 👍👍👍

    • @NarinderSingh-fn7jx
      @NarinderSingh-fn7jx Рік тому +1

      I am young but my father and chacha ji listen that song
      Now I am also big fan both of those singer

  • @hardymhardy1069
    @hardymhardy1069 Рік тому +86

    85 ਚ 10 ਸਾਲ ਦਾ ਸੀ ਮੈ ਉਦੋ ਤੋ ਸੁਣ ਰਿਹਾ ਬਾਈ ਚਮਕੀਲੇ ਤੇ ਬੀਬੀ ਅਮਰਜੋਤ ਕੋਰ ਜੀ ਨੂੰ 🙏🙏

    • @mukul9360
      @mukul9360 5 днів тому

      The greatest legend of this century Chamkila and Amarjot ❤

  • @manikamboj1106
    @manikamboj1106 2 роки тому +369

    ਬਿਨਾਂ ਕਿਸੇ ਪ੍ਰਮੋਸ਼ਨ ਅਤੇ ਸੋਸ਼ਲ ਨੈਟਵਰਕਿੰਗ ਦੇ ਚਮਕੀਲਾ ਸੰਗੀਤ ਉਦਯੋਗ ਦਾ ਰਾਜਾ ਸੀ। ❤👌👌👌💯🙏🙏

    • @karanvlogs4533
      @karanvlogs4533 Рік тому +8

      You all right bhai ji 👍👍👍👍🙏🙏

    • @arjunkumar2536
      @arjunkumar2536 Рік тому +5

      Sehi kaha baat

    • @BabuSandhu-qv2ms
      @BabuSandhu-qv2ms Рік тому +3

      Comment Karan valeya vasda reh shi gall Teri bai ji

    • @priyanshurawat8974
      @priyanshurawat8974 5 місяців тому +3

      Agree bro , mane to ise 5 min pahale hi suna , after watching trailer of dilgit's movie, and ye Banda legend tha Bhai , agar Zinda hota to world ka best hota Aaj ki date m

    • @UdeyvirSingh-w9h
      @UdeyvirSingh-w9h 5 місяців тому

      Q

  • @FlopYouTuber
    @FlopYouTuber 2 роки тому +1796

    Legend ❤️❤️❤️old is gold

  • @sukhchainsingh2604
    @sukhchainsingh2604 4 місяці тому +70

    ਅੱਜ ਵੀ ਇਸਦੀ ਗਾਇਕੀ ਦੀ ਕੋਈ ਰੀਸ ਨਹੀਂ,, ਕਲਮ ਵਿੱਚ ਦਮ ਸੀ,, ਜਿਸਦਾ ਅੱਜ ਵੀ ਕੋਈ ਤੋੜ ਨੀ,,

  • @rajchoudhary0786
    @rajchoudhary0786 4 місяці тому +8

    ਬਾਈ ਰਹਿੰਦੀ ਦੁਨੀਆਂ ਤਕ ਨਾਮ ਅਮਰ ਕਰ ਗਿਆ ਆਪਣਾ।। Chamkila forever❤❤

  • @sandeepsingh7796
    @sandeepsingh7796 2 роки тому +335

    ਕਿੰਨੇ ਗਾਇਕ ਆਏ ਤੇ ਚਲੇ ਗਏ ਪਰ ਕੋਈ ਵੀ ਚਮਕੀਲੇ ਦੀ ਰੀਸ ਵੀ ਨਹੀਂ ਕਰ ਸਕਿਆ ਨਾ ਕੋਈ ਹੁਣ ਅੱਜ ਕੱਲ ਦਾ ਗਾਇਕ ਕਰ ਸਕਦਾ ਇਹ ਤਾਂ ਮਰ ਕੇ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ 🙏🙏🙏🙏🙏

  • @majheaaladeep
    @majheaaladeep 2 роки тому +36

    ਪੰਜਾਬੀ ਗਾਇਕੀ ਦਾ ਬਾਬਾ ਬੋਹੜ ਅਮਰ ਸਿੰਘ ਚਮਕੀਲਾ ਸਦਾ ਅਮਰ ਰਹਿਣਾ ,

    • @manigaming5270
      @manigaming5270 2 роки тому

      Mar gya 🤣🤣🤣🤡

    • @majheaaladeep
      @majheaaladeep 2 роки тому +5

      @@manigaming5270 ਫੇਰ ਕੀ ਹੋਇਆ ਮਰਗਿਆ ਤੇ ਗਾਣੇ ਤੇ ਅਮਰ ਨੇ

  • @bobybans3471
    @bobybans3471 7 місяців тому +10

    ਸਹੀ ਗੱਲ ਏ ਉਸਤਾਦ ਜੀ,, vary nice song 💔🖤

  • @satwantsatti9655
    @satwantsatti9655 4 місяці тому +7

    ਲੱਗ ਗਿਆ ਗ੍ਰਹਿਣ ਮੁਕੱਦਰਾਂ ਨੂੰ ਇਹ ਲੈਣੇ ਦੇਣੇ ਨਸੀਬਾਂ ਦੇ, ਵਾਹ ਜੀ ਵਾਹ ਚਮਕੀਲਾ ਜੀ ਦੀ ਰੀਸ ਕੋਈ ਨਹੀਂ ਕਰ ਸਕਦਾ

  • @mansimransingh981
    @mansimransingh981 2 роки тому +14

    Moosewala jatt ਨੇ ਇਹ ਗਾਣਾ ਆਪਣੇ last live ch play kita si ❣️❣️❣️❣️

  • @travellerboy7010
    @travellerboy7010 2 роки тому +22

    ਚਮਕੀਲਾ ਹਰਚਰਨ ਗਰੇਵਾਲ, ਦੀਦਾਰ ਸੰਧੂ , ਸੁਰਿੰਦਰ ਛਿੰਦਾ ਨਾਲ ਰਹ ਕੇ ਆਪਣੇ ਆਪ ਐਨਾ ਚੰਡ ਲਿਆ ਸੀ ਕਿ ਜਦ 81 ਚ ਆਪ ਗਾਉਣ ਲਗਿਆ ਸੀ ਤਾਂ ਚੰਗੇ ਚੰਗੇ ਕਲਾਕਾਰ ਵਿਹਲੇ ਕਰਤੇ ਸੀ

  • @39jaswinderrai68
    @39jaswinderrai68 8 місяців тому +675

    ਕੋਣ ਕੋਣ 2024 ਚ ਵੀ ਸੁਣ ਰਿਹਾ ❤

  • @JoshSidhu
    @JoshSidhu  3 роки тому +772

    Thank you everyone for all the love ❤️
    Ik hor Chamkila mix coming very soon 💿🔥

  • @Motivational_life429
    @Motivational_life429 Рік тому +33

    ਜਿਊਂਦਾ ਰਹਿਣਾ ਓਏ ਜੱਟਾਂ ਰਹਿੰਦੀ ਦੁਨੀਆਂ ਤੱਕ, ਜੱਟ ਮੂਸੇ ਵਾਲੇ ਦੀ ਯਾਦ ਵਿੱਚ ਅਜ ਸਭ ਗੀਤ ਸੁਣੇ ❤❤❤❤

  • @mehto..boy9362
    @mehto..boy9362 2 роки тому +37

    ਆਹ ਬੰਦਾ ਸੀ ਅਸਲ legend ਤਾਂ
    ਜਵਾਕਾਂ ਵਾਂਗ ਲੜਨ ਆਲੇ ਨੂੰ ਲੋਕ ਐਵੇਂ ਚੱਕੀ ਫਿਰਦੇ ਆ

  • @bobybans3471
    @bobybans3471 10 місяців тому +24

    ਸਹੀ ਗੱਲ ਏ ਉਸਤਾਦ ਜੀ ਬਹੁਤ ਸੋਹਣਾ ਲਿਖਿਆ ❤

  • @lovedeepbrarpb31
    @lovedeepbrarpb31 11 місяців тому +103

    Sidhu x Chamkila ♾️❤️

    • @surjansingh272
      @surjansingh272 5 місяців тому

      👌👌👌👍👍💪💪

    • @Mrbeaat925
      @Mrbeaat925 5 місяців тому +1

      Tuc ਹਰੇਕ jgha ਕੀਰਨੇ ਪਾਉਣ ਆ jya kro 😂

    • @gajendrakatre4745
      @gajendrakatre4745 4 місяці тому

      Amrjot

    • @hiteshbirdi3870
      @hiteshbirdi3870 4 місяці тому +1

      ❤️

    • @gskang6451
      @gskang6451 4 місяці тому

      Haje vi kyi loka di bu** dukhi jandi sidhu de naam toh pta ni ki chakker 🌝

  • @PawanKumar-zk6bq
    @PawanKumar-zk6bq 2 роки тому +97

    👌👌Attt... kari ਪਈ ਆ ਵੀਰ ਨੇ 🎹🎺🥁🎼🎙🎶
    ਰੱਬ tenu ਚੜ੍ਹਦੀਕਲਾ ਰੱਖੇ 🤲🤲🙏🙏

  • @arjunmohan4550
    @arjunmohan4550 3 роки тому +384

    Sirf ek Baat bas ek Baat Dil se respect. We want these kind of people joh hamare folk song hamare culture ko esse decent modern touch deke Kitna Acha kaam Kar rahe hae. Kya talent hae ❤️

    • @Game_Addict_op69
      @Game_Addict_op69 2 роки тому +3

      Shi kya

    • @arjunmohan4550
      @arjunmohan4550 2 роки тому

      @@meetsingh1867 Bhai south Indian Banda hue Punjabi gaana sunnta hue but Punjabi itni nahi aati mene hamare culture ke bare me bola hamare desh ka culture aneek bhasha aneek jaati aneek tradition aur bahut kuch aneek but fharak itna hae ki me insub ko ek sath dekhta aur ek saath maanta hue. Punjab ya Punjabi apna hi hissa hae desh ka hissa. Kake tumhe kush hona chahiye ki hum jese log bhi Punjabi songs ko sunnte aur Sarah te hae

    • @Khudmukhtiar
      @Khudmukhtiar 2 роки тому +1

      ki kena prawa khunje ni lgi teri gal

    • @arjunmohan4550
      @arjunmohan4550 2 роки тому +1

      @@Khudmukhtiar bhai ek bande ne kuch comment Kiya toh usse reply Diya tah but woh comment delete kar diya ussne

    • @Khudmukhtiar
      @Khudmukhtiar 2 роки тому +1

      @@arjunmohan4550 ok brother

  • @jassyjordan4116
    @jassyjordan4116 Рік тому +5

    Good job ,,,, josh sidhu
    ਬਿਨਾਂ ਜਿਆਦਾ ਧੂਮ ਧੜੱਕੇ ਦੇ ਗਾਣੇ ਨੂੰ remix ਕੀਤਾ । ਗਾਣੇ ਦੇ ਮੂਲ ਪ੍ਰਭਾਵ ਨੂੰ ਤਾਜ਼ਗੀ ਮਿਲ ਗਈ । ਬਹੁਤ remix ਗਾਣੇ ਸੁਣੇ ਆ ਸੋਰ ਸਰਾਬੇ ਚ ਅਸਲੀ ਗਾਣਾ ਗੁੰਮ ਹੋ ਜਾਂਦਾ ਆ ।। ਤੁਹਾਡੇ remix ਸਾਰੇ ਗਾਣੇ ਸੁਣੇ ਲਾਜਵਾਬ,,, ਚਮਕੀਲਾ 22 ਸਿੱਧੂ 22 legend 🙏

  • @RohitRohit-rs6zw
    @RohitRohit-rs6zw 2 роки тому +6

    ਅੱਤ ਆ ਵੀਰ ਏਦੀ ਖਿੱਚ ਕੇ ਰੱਖੋ ਕੰਮ ..ਚਮਕੀਲੇ ਦੇ ਗਾਣਿਆਂ ਨੂੰ ਮੋਡਰਨ ਮੁਸਿਕ ਟਚ ਦੀ ਲੋੜ ਆ

  • @5_ਆਬ1313Sra
    @5_ਆਬ1313Sra 3 роки тому +90

    ਜੋਸ਼ ਸਿੱਧੂ 22ਈ ਵਧੀਆ ਕੰਮ ਕੀਤਾ ਤੁਸੀਂ ਤੁਹਾਡੀ ਮਿਹਨਤ ਨੂੰ ਸਲਾਮ ਵੀਰ 👌🙏

  • @gurpreetbhullar8661
    @gurpreetbhullar8661 Рік тому +15

    27/09/23 ਚਮਕੀਲਾ ਤੇ ਅਮਰਜੋਤ ਤੇ ਮੂਸੇਵਾਲੈ ਵਰਗਾ ਕੋਈ ਨੀ ਬਣ ਸਕਦਾ ਸਿਰਾਂ ਸਿੰਗਰ ਸੀ ਆਪਣੇ ਖੇਤ ਵਿਚ ਮੂਸੇਵਾਲੈ ਤੇ ਚਮਕੀਲਾ ਚਲਦਾ ਮਿਸ ਯੂ ਬਾਈ ਜੀ

    • @mgrandomvlog1750
      @mgrandomvlog1750 5 місяців тому +1

      ਸੱਚੀ ਗੱਲ ਹੈ ਵੀਰ ਚਮਕੀਲਾ ਅਤੇ ਸਿੱਧੂ ਮੂਸੇ ਵਾਲੇ ਦਾ ਕੋਈ ਤੋੜ ਨਹੀਂ ਹੈ

  • @amanchoudhary9689
    @amanchoudhary9689 3 роки тому +93

    Koi mukabla ni es bande da
    Legend all time punjab industry

  • @dr.kuldeepsingh9576
    @dr.kuldeepsingh9576 2 роки тому +42

    ਜੇ ਅੱਜ ਚਮਕੀਲਾ ਜਿਉਂਦਾ ਹੁੰਦਾ ਤਾਂ ਸਾਰੇ ਗਾਇਕ ਫੇਲ ਕਰ ਦੇਣੇ ਸੀ ਦੋਨਾਂ ਦੀ ਜੋੜੀ ਨੇ

  • @gurpreetsingh-hb9ou
    @gurpreetsingh-hb9ou 6 місяців тому +15

    Kinne aaye kinne gaye legend ustaad amar singh chamkila kde vi nhi aa sakda rehndi duniya tak

  • @rajutaggar8889
    @rajutaggar8889 3 роки тому +170

    ਅਮਰਜੋਤ ਚਮਕੀਲਾ ਦੀ ਅਾਵਾਜ ਦਾ ਜਾਦੂ,

  • @PindtoCanada
    @PindtoCanada 3 роки тому +341

    chamkila bai ❤️❤️

    • @sanjeevsaini357
      @sanjeevsaini357 3 роки тому +6

      Veere tuhada hi vlog dekhya c hune 👌

    • @balkaransingh1759
      @balkaransingh1759 3 роки тому +4

      ਵਾਹ ਬਈ ਮਾਨਸੇ ਆਲੇ ਇੱਥੇ ਵੀ

    • @ManmohanSingh-li8tr
      @ManmohanSingh-li8tr 3 роки тому +7

      ਹਾਹਾ ਬਾਈ ਆਜਾ ਆਜਾ,
      ਅਸੀਂ ਵੀ ਏਥੀ ਹੁੰਦੇ,
      ਵੀਡਿਓ ਦੇਖਦੇ ਬਾਈ ਤੇਰੇ।
      ਚੜ੍ਹਦੀ ਕਲਾ ਚ ਰੱਖੇ ਬਾਬਾ

    • @chetansingh7072
      @chetansingh7072 3 роки тому +1

      ⁰0

    • @techjohal
      @techjohal 3 роки тому +1

      jeo bai

  • @montyarun6296
    @montyarun6296 2 роки тому +233

    Sidhu nd chamkila together ❤in heaven. Legends 😍

  • @raghuveer8863
    @raghuveer8863 3 роки тому +237

    A khnde munde ne chitt khush krta 🔥🔥🔥🔥
    Tadia tadia tadia ruknia nyi chayidia💞💞🤘🤘👏👏👏👏

  • @user-vr9or9gk5e
    @user-vr9or9gk5e 3 роки тому +16

    ਯਾਰ ਇਸ ਗਾਂਣੇ ਨੂੰ ਮਂ ਦਿਨ ਵਿਚ 2 3 ਵਾਰ ਤਾਂ ਪੱਕਾ ਹੀ ਸੁਣਦਾ ਆ 💥😍
    ਬੱਬੂ ਮਾਂਨ ਸਾਬ ਦਾ ਗਾਂਣਾ ਸਜਣ ਰੁਮਾਲ ਦੇ ਗਿਆ ਵੀ ਤਿਆਰ ਕਰ ਦੋ ਯਾਰ ਬਈ 🙏

  • @nohar7296
    @nohar7296 Рік тому +3

    चमकीला शायद आज जिंदा होते तो इनके बराबर कोई ना आ पाता । सिद्धू मुसेआला और चमकीले जैसे सिंगर १०० सालों बाद ही आते

  • @madeinpunjab0079
    @madeinpunjab0079 3 роки тому +20

    Ajj kall de Ghusewalle singra de songs to 100 guna changa eh remix song 👏👏👏

  • @PIYUSHASHOK
    @PIYUSHASHOK 3 роки тому +667

    Waheguru mehr kare mundey de music te 💎💸

  • @HardeepSingh-be5ud
    @HardeepSingh-be5ud 2 місяці тому

    ਤੂੰ ਚਾਹੀਦਾ ਵੀ ਨਹੀਂ, ਪਰ ਉਡੀਕ ਵੀ ਤੇਰੀ ਹੀ ਆ💝🌸

  • @irvinetechno8027
    @irvinetechno8027 3 роки тому +69

    Chamkila, Amarjot & Josh Sidhu could be the best collaboration today. On repeat!

  • @rinkuromanabanjo
    @rinkuromanabanjo 3 роки тому +15

    Miss u Chamkila Saab 😭🙏🙏🙏

  • @lovehumanity1332
    @lovehumanity1332 3 роки тому +6

    Wah janab wah kamal karta tusi. all time legend singer of punjab Amar Singh chamkila g

  • @bapudaofficerput1638
    @bapudaofficerput1638 2 роки тому +21

    Kash asi v sahmne Beth k suniya hunda es mhan jodi nu 💜💜

  • @noahjn8988
    @noahjn8988 Рік тому +17

    I am from Iran, but my Indian friend played this song for me. I also liked it, it's great.

  • @gkfans3534
    @gkfans3534 3 роки тому +102

    This is Right way to save Golden Songs

  • @MajhailRecords01
    @MajhailRecords01 2 роки тому +7

    siraaa chamkila❤️😘

  • @gopykaul7439
    @gopykaul7439 Рік тому +13

    Legend never die Amar Singh chamkila nd Sidhu moosewala 🕊️❤️

  • @bikkabikramjitsingh1134
    @bikkabikramjitsingh1134 2 роки тому +196

    Sidhu and chamkila booth are memorable legend

    • @Ashish-lk4ip
      @Ashish-lk4ip Рік тому +4

      Dont compare moose wali chawal with legend

    • @gaganmahey6351
      @gaganmahey6351 Рік тому

      ​@@Ashish-lk4ip tu v chawal hi aa

    • @bestvideos9166
      @bestvideos9166 Рік тому +1

      Moses wala and chamkila both legend and live long.

    • @ranaali2814
      @ranaali2814 Рік тому

      Yes

    • @4Iphone-le4mx
      @4Iphone-le4mx Рік тому

      @@Ashish-lk4ip jihnu tu legend kehreya kde ohne gaane apni budi saamne behke suni te matlb kddi ! Teri maata ne jutti laahke teri bond suja deni !! Tussi gandd hi ho te tvanu gandd hi chnga lgda lann leni de

  • @GurbhejSingh-ol4qh
    @GurbhejSingh-ol4qh 3 роки тому +74

    Please repeat all songs of the legend CHAMKILA

  • @butakhanjogi8815
    @butakhanjogi8815 2 роки тому +3

    Josh sidhu ਬਹੁਤ ਹੀ ਵਧੀਆ

  • @arifchouhan8946
    @arifchouhan8946 Рік тому +23

    Chamkila and sidhu moose wala both are legend
    Rest in power

  • @raspalsingh5008
    @raspalsingh5008 3 роки тому +12

    ਬੁਹਤ ਸੋਹਣਾ ਬਣਿਆ ਵੀਰੇ 👍👍

  • @bookbiteshorts
    @bookbiteshorts 5 місяців тому +2

    There is no one like Amar Singh Chamkila. He has always been my fave. Punjabi folk music is the best!!!

  • @user-vr9or9gk5e
    @user-vr9or9gk5e 3 роки тому +33

    Koka jad taa bai 👌👌👏👏🥰🥁🎼🎹🎺🎧🔥🔥🔥

  • @VikramGill-bo9cb
    @VikramGill-bo9cb 6 місяців тому +17

    ਬਾਈ ਸਿੱਧੂ ਮੂਸੇ ਵਾਲੇ ❤ ਚਮਕੀਲੇ ਨੂੰ ਪਿਆਰ ਕਰਨ ਵਾਲੇ like ਕਰੋ ❤❤❤❤

  • @nikhilverma765
    @nikhilverma765 2 роки тому +29

    Pure lyrics nothing else thats called soul full song 🙏R.I.P🙏

  • @jattparmar
    @jattparmar 2 роки тому +39

    His lyrics. His voice 🔥🔥 make. A Song powerfull 🔥

  • @306ink
    @306ink 3 роки тому +127

    I can pay for this banger, want more chamkila remix 💯❤️

    • @OhiSandhu
      @OhiSandhu 3 роки тому +2

      Bro tell me i cn make better one's

    • @gurdevsingh4356
      @gurdevsingh4356 Рік тому

      ​@@OhiSandhu then do it man

  • @SanjayYadav-fy7tv
    @SanjayYadav-fy7tv Рік тому +8

    Josh sidhu
    Sidhu moosewala always listen your art...
    He promoted you never forget that man 🥺❤

  • @bharatkamboz786
    @bharatkamboz786 3 роки тому +7

    Ghainttttttt.... Chamkila ena v ni mada c jina loka badnam krta....

  • @sandeeepsharma7276
    @sandeeepsharma7276 2 роки тому +16

    A masterpiece remix where originality didn't lose its glory

  • @suchamazingtreesthatstunne5443
    @suchamazingtreesthatstunne5443 11 місяців тому

    ਚਮਕੀਲੇ ਵਰਗਾ ਨਾ ਕੋਈ ਹੋਇਆ, ਨਾ ਕੋਈ ਹੋਣਾ,, ਸਾਰੇ ਸਿੰਗਰ ਓਹਦਾ ਨਾਮ ਲੈਂਦੈ ਆ ਆਪਣੇ songs ਚ,, ਸਿਰਾ ਬੰਦਾ

  • @flyingkite2305
    @flyingkite2305 2 роки тому +5

    Chamkila the king of punjabi industry

  • @HarwinderSingh-wh5bu
    @HarwinderSingh-wh5bu 3 роки тому +55

    Chamkile de vocals att ee c

  • @user-ux8mr2ni8x
    @user-ux8mr2ni8x 3 місяці тому +2

    Nice ❤️ Very Beautiful 😊

  • @Douuknow
    @Douuknow 3 роки тому +164

    Finally youtube recommend me this masterpiece 💥💥💥🤩🤩

  • @evilbug555to666
    @evilbug555to666 2 роки тому +7

    Patana de taruaa ve...
    What a line said by Legendary Amarjit Kaur🔥🔥🔥

  • @harpreet_singh4899
    @harpreet_singh4899 2 роки тому +77

    legend singer Chamkila always alive in 💕

  • @oygoldy
    @oygoldy 6 місяців тому +5

    How lucky those people must be who have come to Chamkila's live program, Big Fan from Gujarat.❤❤

    • @singhjatinder5228
      @singhjatinder5228 6 місяців тому +1

      Where from u gujrat.

    • @oygoldy
      @oygoldy 6 місяців тому

      @@singhjatinder5228 aravalli

  • @sandeshthapa2003
    @sandeshthapa2003 5 місяців тому +17

    Just watched new movie Amar Singh Chamkila by Imtiaz Ali. Too bad they didn't include this masterpiece.

    • @Indianguy_
      @Indianguy_ 5 місяців тому +1

      EVERYTHING CAN'T BE INCLUDED IN 2 TO 3 HOUR MOVIE,
      BUT YEAH THIS IS INDEED A MASTERPEICE

    • @prathamverma24
      @prathamverma24 4 місяці тому +1

      Yes bro and the major song putt jandi vaari song too that could have been included at the scene where he dies

  • @LaddiSingh-hf1ye
    @LaddiSingh-hf1ye Рік тому +2

    Sidhu v live chamkila Landa c ❤️❤️❤️ dowa legend jado koi muqabla ni hoya salya na goli Marti pr love u sidhu ty chamkila y nu❤️❤️❤️❤️❤️❤️

  • @dil_saalapagalhai44
    @dil_saalapagalhai44 2 роки тому +8

    Best remix of Legandary Chamkila 👌👌👌👌

  • @RanjitSingh-qt9me
    @RanjitSingh-qt9me 3 роки тому +287

    Best Remix of an original classic ive heard in a long, long time
    Well done Josh👊🏽

    • @gmaan7004
      @gmaan7004 3 роки тому +2

      Its gotta be at 1m views in about a month?

    • @HarmanSingh-kp2zx
      @HarmanSingh-kp2zx 3 роки тому +1

      @@gmaan7004 😡😠😡🐱

  • @deepmeen786
    @deepmeen786 Рік тому +2

    sidhu ❤da last live eh gaanne te c😭💯❤️waah jatta supna ho gya tu😢

  • @rohitjaswal1990
    @rohitjaswal1990 3 роки тому +17

    mundey ne music pa k ruh khush kr diti..rabb teri lmbi umr kre

  • @arunhp1990
    @arunhp1990 3 роки тому +63

    Legend Chamkila 👑

  • @saurabhchandra7205
    @saurabhchandra7205 4 місяці тому +1

    God bless Josh Sidhu for these remixes especially this one. 🙏🏻

  • @AmandeepKaur-ur5sv
    @AmandeepKaur-ur5sv 3 роки тому +20

    Siraa👌👌👌chamkila is a real legend ❤️❤️❤️❤️

  • @kamalgill2389
    @kamalgill2389 2 роки тому +38

    Sidhu and chamkila💔💔 two pujabi legend 😭😭 we miss uu vry much you always live in our heart❤️❤️

  • @sangeetrecords4802
    @sangeetrecords4802 4 місяці тому +1

    Es bai ne chamkile de sare song end remix kite a . Wah!

  • @ManinderSingh-pt4tj
    @ManinderSingh-pt4tj 3 роки тому +16

    Miss you chamkila bai,Amarjot❤️❤️❤️🙏🙏🙏

  • @JitenderKumar-lp2yv
    @JitenderKumar-lp2yv Рік тому +8

    Only 2 legends in Punjabi industry and i am proud of them... One is "Sidhu Moosewalla" & 2nd is Chamkila and his Wife 🙏 Salute for of them 👌🏾

  • @vickysingh4673
    @vickysingh4673 4 місяці тому +2

    Chamkila rocks.... The LEGEND

  • @ratansingh192
    @ratansingh192 3 роки тому +30

    Gym ch daily repeat te chlda jd v asi exercise lgaaune aa❤ superb song 🎵

  • @Anonymous20289
    @Anonymous20289 4 місяці тому +2

    Listening from Bangladesh. ❤❤

    • @anowmel
      @anowmel 4 місяці тому

      Wtf😮😮😮😮😨😨bro seriously

  • @maxworld5058
    @maxworld5058 Рік тому +3

    No autotune
    No fake money
    No bullshit
    No girls
    No cars
    No gun
    This is real Punjabi song legend still in our hearts ❤️❤️

  • @simplestyle7765
    @simplestyle7765 Рік тому +2

    ਬੋਹਾਤ ਵਧੀਆ music ਵੀਰ ਜੀ Difrent Style ਏ

  • @akshaysharma3212
    @akshaysharma3212 2 роки тому +4

    Kya baat h yr ye song ni kabhi ane ruh kush hoje old is gold

  • @maniharpreetmanig3445
    @maniharpreetmanig3445 2 роки тому +6

    Zindabad ustad chamkila ji love you ustad ji

  • @freethinker3131
    @freethinker3131 6 місяців тому +1

    Nothing compares to this song in whole Punjabi industry!

  • @dilpreetkaur4451
    @dilpreetkaur4451 3 роки тому +81

    great voice outstanding lyrics music composition what a golden era with chamkila ..he was such a pure gold . god bless his and her soul. they are real punjabi singers. greeting from uk

    • @nitinmohanakajoshbrolin1841
      @nitinmohanakajoshbrolin1841 3 роки тому +3

      Thanks for Ur acknowledge

    • @sandeepjattmahal13
      @sandeepjattmahal13 2 роки тому +2

      Kudi chamkila soondi 👍👍

    • @heman9224
      @heman9224 2 роки тому +3

      Dilpreet kaur Tusi mere bai de kya tareef kiti
      Bot Wadia singer bai chamkila
      Aj v Joori Amarjot and amar singh doney Amar ne loka de dillan ch……..!!

    • @professionalmagnet
      @professionalmagnet 2 роки тому

      Greetings from Uk likhne ki jarurat nahi thi! Simple greetings bhi likh sakti thi.

    • @sonurahul115
      @sonurahul115 2 роки тому +1

      Excellent remix brother keep it up & Always May God bless you. Multifaceted personality /Allrounder Honourable Diamond jodi Great Legend Ustad Amar Singh Chamkila Sahib ji & Bibi Amarjot Kaur ji is God gifted personality. The any song Amar Singh Chamkila & Bibi Amarjot Kaur ji touched or sang was made Diomond ❤❤❤

  • @preciousdeep7230
    @preciousdeep7230 3 роки тому +8

    Att krwati bai music di🤩😍🥰

  • @YuvrajKaler-kc2ks
    @YuvrajKaler-kc2ks 4 місяці тому +1

    Legends Chamkila x Amarjot ❤

  • @VisitPunjab
    @VisitPunjab 3 роки тому +6

    Good work love this song 🎵

  • @SanjayYadav-fy7tv
    @SanjayYadav-fy7tv Рік тому +5

    Sidhu moosewala can make any song famous ❤💯

  • @vivekkhediyawala3021
    @vivekkhediyawala3021 7 місяців тому +1

    I don’t know but I miss sidhumoosewala by this song 🥺😭

  • @binnyshergill5358
    @binnyshergill5358 3 роки тому +15

    I have listen this song daily only because of sidhu saab did work really well on this song's music .well done bro keep it up best of luck for feature projects.

  • @navsidhu8181
    @navsidhu8181 3 роки тому +51

    💯💯 Next level remix

  • @sarvannautiyal4855
    @sarvannautiyal4855 4 місяці тому +1

    After seen movie bro litraly osm ...😮amazing legend ..

  • @lalitthakurvlogs
    @lalitthakurvlogs 2 роки тому +5

    Listing this song when Moose wala live. Miss u 😞😞😢😢 legend. Always in our hearts ❤️. #jusiceforsidhumoosewala

  • @officialmalik1575
    @officialmalik1575 2 роки тому +4

    Sidhu MooseWala and chamkila legend singers 😭😭

  • @StoryWithMrar
    @StoryWithMrar 2 роки тому +1

    ਮੋਤੀ ਵਾਗ ਪਰੋਏ ਨੇ ਸ਼ਬਦ ਬਾਪੂ ਚਮਕੀਲੇ ਨੇ 💞✌✌👌👌👌👌🙏🙏🙏