Offering this small gift on

Поділитися
Вставка
  • Опубліковано 17 жов 2024
  • Digital Partner : Pixilar Studios
    / pixilar_studios
    Enjoy & stay connected with us! Artist Official Contact :
    ► Mobile: +91 98883 63637, +91 98158 14424
    ► Email: wadalis11@gmail.com, wadalimusicindia@gmail.com
    ► Follow us on Facebook: / ilakhwinderwadali
    ► Follow us on Instagram: / lakhwinderwadaliofficial
    ► Follow us on Twitter: / wadaliofficial
    ► Subscribe Us At: / wadalimusicofficial , / lakhwinderwadali

КОМЕНТАРІ • 742

  • @amitsandhu3470
    @amitsandhu3470 2 місяці тому +295

    ਜਿਨ੍ਹਾਂ ਨੇ ਮਾਂ ਬਾਪ ਦੀ ਸੇਵਾ ਕਰ ਲਈ ਲਈ ਰੱਬ ਉਨਾਂ ਨੇ ਪਾ ਲਿਆ

  • @sidhuhardeep8238
    @sidhuhardeep8238 2 місяці тому +44

    ਲਫੰਡਰ 😂😂😂😂 ਓਏ ਐ ਫੜੋ ਓਏ 😅😅😅😅 ਉਸਤਾਦ ਪੂਰਨ ਚੰਦ ਜੀ ਵਡਾਲੀ ਵਾਲੇ ਫੱਕਰ ਰੂਹ

  • @MAHESHPAL-m3p
    @MAHESHPAL-m3p 13 днів тому +3

    Bhapa ji tuhade varga duniya te duja koi nhi

  • @Jasbirsingh-fh1gg
    @Jasbirsingh-fh1gg 17 годин тому +1

    Atma nikl jati h jab mere samne j sidhi sadi mahan shaksiyat khadi hoti h
    Parnam 100 baar ❤❤❤

  • @manjeetkumarladhar2784
    @manjeetkumarladhar2784 6 днів тому +4

    ਲਵ ਯੂ ਲਖਵਿੰਦਰ ਭਾਜੀ
    ਦਿਲ ਖੁਸ਼ ਕਰਤਾ

  • @rachhpalsinghsingh4465
    @rachhpalsinghsingh4465 28 днів тому +58

    ਲੱਖਵਿੰਦਰ ਬਡਾਲੀ ਜੀ ਇਹ ਮਾਂ ਬਾਪ ਦੀ ਸੇਵਾ ਦਾ ਫਲ ਆਪ ਨੂੰ ਮਿਲ ਰਿਹਾ ਹੈ ਜੀ

  • @harinder78
    @harinder78 19 днів тому +11

    ਬਾਪੂ ਜੀ , ਲੰਮੀਆਂ ਉਮਰਾਂ ਮਾਣੋ,,, 👑👑👑🙏🏽🙏🏽🙏🏽🙏🏽🙏🏽

  • @piararam7662
    @piararam7662 6 днів тому +2

    ਕਿਆ ਬਾਤਾਂ ਜੀ
    ਪੰਜਾਬ ਦੇ ਜਾਂਬਾਜ਼ ਕਲਾਕਾਰ।

  • @JaswantSingh-v9l
    @JaswantSingh-v9l 22 дні тому +1

    Waheguru ji khoushiya bakshan ate thandrusty bakshan

  • @RanjitSraa
    @RanjitSraa Місяць тому +35

    ਵਡਾਲੀ ਬ੍ਰਦਰ ਔਰ ਵਡਾਲੀ ਫੈਮਿਲੀ ਨਾਮ ਹੀ ਕਾਫੀ ਹੈ। ਮੁਬਾਰਕ।

  • @sanchitsingh5515
    @sanchitsingh5515 11 днів тому +4

    Wadali Parivaar ko bahut bahut mubarka ❤

  • @JaspalSingh-t3p
    @JaspalSingh-t3p 14 днів тому +9

    ਪੁੱਤਰਾ, ਮਾਤਾ ਪਿਤਾ ਜੀ ਖੁਸ਼ ਨੇ ....ਤਾਂ ਰੱਬ ਵੀ ਖੁਸ਼ ਏ....ਉੱਪਰੋਂ ਤੁਹਾਡੇ ਬਾਪੂ ਜੀ ਤੁਹਾਡੇ ਗੁਰੂ ਜੀ ਵੀ ਨੇ..... ਪ੍ਰਮਾਤਮਾ ਜੀ ਤੋਂ ਬਾਅਦ ਇਸ ਤੋਂ ਵੱਡਾ ਆਸ਼ੀਰਵਾਦ ਦੁਨੀਆਂ ਵਿੱਚ ਕਿਤੇ ਨਹੀਂ ਮਿਲਦਾ......
    ❤❤❤❤❤❤......

  • @luckysoulsing
    @luckysoulsing 4 дні тому +1

    ਰੱਬ ਰੂਪੀ ਰੂਹ ਆ ਸੱਚੀ ❤

  • @naveentyagi1257
    @naveentyagi1257 15 днів тому +6

    🙏"सत श्री अकाल वीरे"🙏। बहुत बहुत हार्दिक बधाई और शुभ मंगलकामनाएं। वाहे गुरू जी मेहर करें।🙏🙏🙏🙏।

  • @OnkarSingh-bm1ji
    @OnkarSingh-bm1ji Місяць тому +7

    Lakhwinder veer tu mera veer keyu ne hi 😥😥😥😥😥😥😭😭😭tere varga put or veer satguru sab nu dave god always bless u veere

  • @BalbirSingh-xt5ec
    @BalbirSingh-xt5ec 14 днів тому +2

    ਵਾਹਿਗੁਰੂ ਚੜਦੀ ਕਲ੍ਹਾ ਚ ਰੱਖਣ ਲੰਬੀ ਉਮਰ ਕਰੇ

  • @wewantpeace45678
    @wewantpeace45678 7 днів тому +2

    Well done bro nothing is important in this world, then parents.
    Your dad was one of the best singers in punjab.
    Lot of love from pakistan 🇵🇰 ❤❤

  • @masterharbhajanlal2335
    @masterharbhajanlal2335 28 днів тому +1

    tusi great ho paji

  • @VarunjJarad
    @VarunjJarad 19 днів тому +1

    Maa baap ji di kiti hoyi sewa kade Khali ni jandi ❤❤❤❤❤❤❤❤

  • @GurvinderSingh-e1f
    @GurvinderSingh-e1f 5 днів тому +1

    ਲਫੰਡਰ ਹੋਗੀ ਆ 😂😂 ਬਹੁਤ ਹੀ ਵਧੀਆ ਕਲਾਕਾਰ ਨੇ ❤❤ ਵਾਹਿਗੁਰੂ ਜੀ ਮਿਹਰ ਕਰੇ ਜੀ ❤❤

  • @rinkjinderrinkudiwana2905
    @rinkjinderrinkudiwana2905 Місяць тому +13

    ਮੁਬਾਰਕਾ ਜੀ ਲਖਵਿੰਦਰ ਵੀਰ

  • @LOVEPB09
    @LOVEPB09 Місяць тому +10

    ❤ਮੁਬਾਰਕਾਂ ਜੀ ਬਹੁਤ ਬਹੁਤ ਵਡਾਲੀ ਫੈਮਿਲੀ ਨੂੰ ਦਾਤਾ ਆਪਣੀਆਂ ਰਹਿਮਤਾਂ ਨਾਲ ਹੋਰ ਨਵਾਜ਼ੇ ਆਪ ਜੀ ਦੇ ਪਰਿਵਾਰ ਨੂੰ ❤ਆਮੀਨ❤🤲🤲🤲🤲🤲

  • @NavjotKaur-os4yj
    @NavjotKaur-os4yj Місяць тому +5

    ਸਾਦਗੀ ਭਰਿਆ ਅੰਦਾਜ਼ ਜੀ ਤੁਹਾਡਾ ਵੀਰੇ😊

  • @paramrupal5351
    @paramrupal5351 2 місяці тому +2

    ਮਾਂ ਪਿਓ ਦਾ ਖਿਆਲ ਰੱਖਣ ਵਾਲੇ ਪੁੱਤਰ ਮਹਾਨ ਹੁੰਦੇ ਹਨ

  • @neerajraijcb
    @neerajraijcb Місяць тому +23

    आप दिल के बहुत साफ है। Love you उस्ताद जी

  • @jayyadav5344
    @jayyadav5344 29 днів тому +2

    Bhut khubsurat paaji ❣️

  • @navkiran1605
    @navkiran1605 Місяць тому +14

    ਸ਼ਾਬਾਸ਼ ਪੁਤਰਾ.....
    ਬਹੁਤ ਹੀ ਕਿਸਮਤ ਵਾਲੇ ਨੇ ਮਾਪੇ ਤੇ ਤੁਸੀਂ ਵੀ ਭਾਗਾਂ ਵਾਲੇ ਹੋ ਜੋ ਇੰਨੇ ਪਿਆਰੇ ਤੇ ਸਾਦੇ ਮਾਂ ਪਿਓ ਹਨ ਤੁਹਾਡੇ ਕੋਲ
    ਜਿਉਂਦੇ ਜੀਅ ਸਵਰਗ ਮਿਲ ਗਿਆ 🙌🙌🙌❤️👍🙏
    ਵਾਹਿਗੁਰੂ ਜੀ ਹਮੇਸ਼ਾਂ ਹੀ ਸਹਾਈ ਹੋਣ I 🙌🙌✌️

  • @Ashkepunjabmalwaigidha
    @Ashkepunjabmalwaigidha 13 днів тому +1

    Waheguru ❤❤❤khush rhaki sabb nu

  • @gurkirpalsingh2974
    @gurkirpalsingh2974 Місяць тому +4

    Congratulations veer maa bap di sewa da nitza v Nice ❤❤❤❤❤❤❤❤❤❤❤

  • @prikshatverma128
    @prikshatverma128 4 дні тому +1

    Congratulations veer ji nd ustaad bdali ji 🎂💐

  • @Tajindersinghlaali
    @Tajindersinghlaali 2 місяці тому +26

    ਬਹੁਤ ਬਹੁਤ ਮੁਬਾਰਕਾਂ ਜੀ ❤🎉ਏਦਾ ਦੇ ਭੋਲੇ ਲੋਕ ਹੁਣ ਨਈਂ ਲੱਭਦੇ ❤❤🎉🎉

  • @dr.muhammadayyubkhan4523
    @dr.muhammadayyubkhan4523 12 днів тому +1

    Mashallah you deserve this. Both of you have done so much for these kids and the music lovers all over the world

  • @Guripb19vlogs
    @Guripb19vlogs 2 місяці тому +10

    ਮੁਬਾਰਕਾਂ ਜੀ ਪ੍ਰਮਾਤਮਾ ਹਮੇਸ਼ਾ ਤੰਦਰੁਸਤ ਰੱਖੇ ਤੁਹਾਨੂੰ 🙏🙏🙏

  • @manindersingh6329
    @manindersingh6329 2 місяці тому +9

    ਪੁਤ ਹੋਵੇ ਤਾਂ ਲਖिਵੰਦਰ िਜਹਾ ❤❤❤❤❤

  • @jogindermanhasjammuwale3021
    @jogindermanhasjammuwale3021 2 місяці тому +14

    Lakhvinder wadli ji your great singer bro our ek achche bete bi ho beta ho to aap jesa jo apni mata pita ki seva kare God bless you

  • @onlineearning-y2k
    @onlineearning-y2k 11 днів тому +1

    ਮਾਂ ਪਿਓ ਹੀ ਰੱਬ ਹੈ ❤

  • @dollarbawa5957
    @dollarbawa5957 15 днів тому +3

    Congratulations ❤❤❤❤❤

  • @user-vkshrma5656
    @user-vkshrma5656 21 день тому +1

    मां बाप को जी सेवा करता है प्रमातमां उसको इतना देता है कि जिंदगी ऐसे गुजरती है जिसको बयां करने के लिए लफ्ज कम है ❤🎉❤🎉

  • @RajanHundal-k2j
    @RajanHundal-k2j 29 днів тому +1

    ਬਹੁਤ ਸੋਹਣਾ ਵੱਡਾ ਡੀ ਸਾਹਿਬ ਤੁਹਾਡੀ ਵੀ ਤੇ ਬਾਪੂ ਬੇਬੇ ਦੀ ਸਾਦਗੀ ਮੈਨੂੰ ਬਹੁਤ ਸ਼ੁਰੂ ਤੇ ਪਸੰਦ ਆ ਬਹੁਤ ਵਧੀਆ ਮੈਂ ਬਾਪੂ ਟਿਚਰ ਕਰਨ ਤੋਂ ਨਹੀਂ ਰਹਿੰਦਾ ਟੀਚਰ ਕਰਨੀ ਕਰਨੀ ਆ ਬਜ਼ੁਰਗਾਂ ਨੇ

  • @ManjeetKaur-tg3vh
    @ManjeetKaur-tg3vh 29 днів тому +14

    Bhut hi kismat waley ho jo ma or baap ko khush kartay ho Waheguru mehar karay

  • @singhsaaab4127
    @singhsaaab4127 12 днів тому +1

    Bahut bahut mubarka🎉🎉🎉🎉 lakhwinder bai

  • @insaan741
    @insaan741 13 днів тому +1

    Very good veer ji..luv g bahut sara ...u are such a sweet son of sabto cute father.,...ur father is a legend....u r on the same way❤

  • @KuldeepKaur-qc6fc
    @KuldeepKaur-qc6fc 24 дні тому

    ਬਹੁਤ ਪਿਆਰ ਕਰਨ ਵਾਲਿਆ ਮਾਂ ਬਾਪ ਨੂੰ ਰੱਬ ਵੀ ਪਿਆਰ ਕਰਦਾ ਹੈ❤❤❤❤❤ਬਹੁਤ ਸੋਣੇ ਮਾਂ ਪਿਉ ❤

  • @amanpreetjosan1430
    @amanpreetjosan1430 Місяць тому +8

    ਭਾਪਾ ਜੀ Love You 🎉,🎈👍👌✌️🙏🌿

  • @JaswinderSinghKulaar
    @JaswinderSinghKulaar Місяць тому +3

    ਵਡਾਲੀ ਸਾਬ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ 🎉🎉

  • @reshamlal5102
    @reshamlal5102 20 днів тому +1

    Superb very good 👍 dear brother.Lakhvinder Wadali Ji

  • @saniajuneja4767
    @saniajuneja4767 5 днів тому

    Congratulations to all family members sai ji blessed always ❤❤❤❤❤

  • @palteastall629
    @palteastall629 27 днів тому

    ਵਾਹ ਜੀ ਵਾਹ ਕਿਆ ਬਾਤ ਹੈ ਜੀ 🙏🏻🙏🏻🙏🏻 ਵਾਹਿਗੁਰੂ ਜੀ ਕਿਰਪਾ ਕਰਨ ਜੀ ਹਮੇਸਾ ਚੜਦੀ ਕਲਾ ਬਖਸ਼ਣ ਜੀ ਭਾਪਾ ਜੀ ਨੂੰ ਹਮੇਸ਼ਾ ਤੰਦਰੁਸਤ ਰੱਖੇ ਮਾਲਕ

  • @DishiKaur-vk9dr
    @DishiKaur-vk9dr 14 днів тому

    Very simple and respectful family

  • @sunilsehgal8800
    @sunilsehgal8800 2 місяці тому +9

    शत् शत् नमन करता हूँ गुरु जी को.
    काश स्वीकार हो,, अल्लाह की इंनयात हो

  • @MAHESHPAL-m3p
    @MAHESHPAL-m3p 13 днів тому

    Tuhada program me panjab university vich live sunya si oh din aaj tak nhi bhulda❤

  • @AnwarAnwarkhan-iz9wc
    @AnwarAnwarkhan-iz9wc 14 днів тому +2

    Congratulations. Veer ji 🎉🎉🎉🎉🎉🎉

  • @DstProductionsandEnt
    @DstProductionsandEnt Місяць тому +1

    MOST GROUNDED SINGER OF THIS TIME.
    EHNA NU KOI paisey Dheley di Fikar nahin.
    KYUNKI EHNA KOL CRORAAD DA PUTTAR heh .
    Who respects them LIKE THEIR KING N QUEEN .
    🙏🙏

  • @amagingthingsinmyworld7937
    @amagingthingsinmyworld7937 2 місяці тому +3

    Congrats bro
    God bless you be happy always
    ਤੁਸੀ ਮਾਤਾ ਪਿਤਾ ਜੀ ਨੂੰ ਖੁਸ਼ ਕਰ ਲਿਆ
    ਪ੍ਰਮਾਤਮਾ ਹਮੇਸ਼ਾਂ ਤੋਹਾਡੇ ਨਾਲ rahu ਗਾ...
    ਵਾਹਿਗੁਰੂ ਵਡਾਲੀ ਪਰਿਵਾਰ ਨੂੰ ਹੋਰ ਤਰੱਕੀਆਂ ਬਕਸ਼ੇ ਜੀ..
    ਪਤਾ ਨਹੀਂ ਕਿੰਨੀ ਵਾਰ video ਦੇਖੀ ਮਨ ਅਜੇ ਵੀ ਨਹੀਂ ਭਰਿਆ....
    M

  • @Dhillon4431
    @Dhillon4431 26 днів тому

    ਲਖਵਿੰਦਰ ਵਡਾਲੀ ਵਰਗਾ ਹੋਨਹਾਰ ਪੁੱਤ ਦਾਤਾ ਜੀ ਸਭ ਨੂੰ ਦੇਣ ਜੋ ਆਪਣੇ ਮਾਤਾ ਪਿਤਾ ਜੀ ਦਾ ਅੱਜ ਦੇ ਦੌਰ ਵਿੱਚ ਵੀ ਇੰਨ੍ਹਾ ਸਨਮਾਨ ਕਰਦਾ ਹੈ ਵਾਹਿਗੁਰੂ ਜੀ ਵੀਰ ਨੂੰ ਖੂਬ ਤਰੱਕੀਆਂ ਬਖਸ਼ਣ 🙏🏻🇨🇦

  • @karamsingh5855
    @karamsingh5855 Місяць тому +1

    Wahe guru je Chardikala wich rakhe je Ap je nu ❤❤❤❤ ਜਿਹੜਾ ਬੇਟਾ ਆਪਣੇ ਮਾਤਾ ਪਿਤਾ ਜੀ ਦੀ ਸੇਵਾ ਕਰੇਗਾ ਆਕਾਲ ਪੁਰਖ ਵਾਹਿਗੁਰੂ ਜੀ ਹਮੇਸਾ ਉਸ ਤੇ ਮੇਹਰ ਭਰਿਆ ਹੱਥ ਰੱਖਣ ਗੇ ਤੰਦਰੁਸਤੀਆ ਬਖਸਣ ਗੇ ਤਰੱਕੀ ਆ ਬਖਸਣ ਗੇ

  • @ladlabawalaljida3448
    @ladlabawalaljida3448 11 днів тому

    Congratulations respected papa ji mata ji lakhwinder wadlai to all family members

  • @IqbalSingh-x6k
    @IqbalSingh-x6k Місяць тому

    ਵਡਾਲੀ ਭਰਾਵਾਂ ਦੀ ਜੋੜੀ ਕਿੰਨਾ ਵਧੀਆ ਸਮਾਂ ਤੇ ਝੜਾਈ ਵੀ ਫੁਲ ਕਿਆ ਬਾਤਾਂ ਸੀ,

  • @newyorknewyork6904
    @newyorknewyork6904 15 днів тому

    Babaji is such a beautiful soul!! I would never forget that I had a chance to meet with him

  • @DurgaSingh-k5q
    @DurgaSingh-k5q Місяць тому +2

    Bhapa g mtha tekda va ,lakhe veere yaar bohut chnga puttar va tu,jeonda vasda te hmesha hasda reh Mitra, lobe zoo belly mush.

  • @singhdavinder2390
    @singhdavinder2390 2 місяці тому +14

    ਢੇਰ ਸਾਰੀਆਂ ਮੁਬਾਰਕਾਂ ਉਸਤਾਦ ਵਡਾਲੀ ਸਾਹਿਬ ਜੀ ਨੂੰ

  • @GoldyAthwal-j3e
    @GoldyAthwal-j3e 26 днів тому

    ਬਹੁਤ ਬਹੁਤ ਮੁਬਾਰਕਾਂ ਵਡਾਲੀ ਭਰਾਵਾਂ ਨੂੰ ਤੇ ਲੱਖਵਿੰਦਰ ਵੀਰ ਜੀ ਨੂੰ ਵੀ🎉🎉🎉🎉🎉🎉

  • @sukhmanjotsingh7427
    @sukhmanjotsingh7427 12 днів тому +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @HkdGsd
    @HkdGsd 19 днів тому

    Waheguru 🎉sachi sari family boht down to earth ne rabb edan e hsde wasda pariwar rakhe…🎉❤

  • @TajinderLaddi-ug3dd
    @TajinderLaddi-ug3dd 25 днів тому +1

    ਵਾ ਜੀ ਵਾ ,,,,,ਰॅਬ ਸॅਬ ਤੇ िਮਹਰॅ ਕਰੇ

  • @sarbjeetchumber
    @sarbjeetchumber 2 місяці тому +1

    Mere favorite ne wadali Saab ehna diaa glaa... lufunder hogi aa. Faddo oye khush mizaazi Bande rabb ji chrdikalla ch rakhe

  • @KiratMaan522
    @KiratMaan522 26 днів тому

    Paji koi word nai AA thade layi ..😭😭 jado main kamon lgga bapu tur Gya..miss you bapu ji..😭😭😭

  • @BaltejSidhugurunanakdasi-if7wz
    @BaltejSidhugurunanakdasi-if7wz Місяць тому

    ਉਸਤਾਦ ਜੀ ਮੁਬਾਰਕ,ਹੋਵੇ,
    ਬਾਰੀ ਚ,ਸਮਾਨ ਵਧੀਆ ਟਿਕਿਆ ਕਰੂ,ਸ਼ਾਮ ਨੂੰ

  • @MontyBrar-mu4ek
    @MontyBrar-mu4ek 3 дні тому

    Very✨ very✨ congratulations and God bless you✨❤ all

  • @OnkarSharma-nw7xc
    @OnkarSharma-nw7xc 7 днів тому

    Maa Baap Di Sewa Rubb Di Sewa ❤❤🎉🎉Karma Walia Nu Mildi Maa Baap Di Seawa❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ranirayat6619
    @ranirayat6619 2 місяці тому

    You are very lucky you have a parents and you are giving them good life. God bless and brother you are our favorite. Specially your songs is too good.

  • @satvirtera7099
    @satvirtera7099 2 місяці тому

    ਆਪਣੀ ਗੀਤਕਾਰੀ ਨਾਲ ਸਕੂਨ ਦੇਣ ਲਈ ਭੇਜਿਆ ਵਾਹਿਗੁਰੂ ਜੀ ਨੇ ਤੁਹਾਨੂੰ ❤❤❤❤

  • @harnamsingh3119
    @harnamsingh3119 2 дні тому

    ਤੇਰੇ ਵੱਲੋ ਨਹੀ,, ਤੇਰੇ ਸੁਣਨ ਵਾਲਿਆਂ ਵੱਲੋ?

  • @harmeetpalsingh5514
    @harmeetpalsingh5514 Місяць тому +1

    Rab sab nu deve

  • @gurudala5269
    @gurudala5269 21 день тому

    Bhuat Bhuat VadiYan Chotte Veer Lakhwinder Jio Jug Jug Jio I’m gill Gurdip from Canada 🇨🇦 🙏🏻🙏🏻

  • @gurdials11
    @gurdials11 Місяць тому

    ਮਾਤਾ ਪਿਤਾ ਦਾ ਸਤਿਕਾਰ ਗੁਰੂ ਪ੍ਰਵਾਰ ਦੇ ਸਿਰ ਤੇ ਮਹਿਰਾ ਭਰਿਆ ਹਥ ਰੱਖੇ ਲੰਬਿਆਂ ਉਮਰਾ ਬਖਸਣ

  • @navdeepsidhu6124
    @navdeepsidhu6124 13 днів тому

    🙏 PARMATMA Mehar Kre 🙏
    🙏Tohanu Eh Loha Waffa Kre🙏
    🎉Bohat Bohat Mubarakan G 🎉
    🎊 Wadian G Bohat Bohat 🎊
    Desi banda jina marji wadda hoe Bhola Pann ni janda

  • @harmeetkaur7006
    @harmeetkaur7006 25 днів тому

    So nice, loved your concert in Hyderabad yesterday, came with my parents, was so impressed to see bhapaji’s energy at 85, a big salute to him. And loved your voice Lakhwinder ji.

  • @kultarsingh3011
    @kultarsingh3011 9 днів тому +1

    Congratulations

  • @sonusahota1000
    @sonusahota1000 Місяць тому +1

    Aaj pehli baar bhapa ji de naaal bibi ji nu v dekhya ❤❤❤❤❤parmatma lambi umar chngi sehat deve

  • @harpreetkaur5022
    @harpreetkaur5022 2 місяці тому +4

    ਤੁਹਾਡੇ ਮਾਤਾ ਜੀ ਪਿਤਾ ਜੀ ਕਰਮਾ ਵਾਲੇ ਹਨ 👌👍❤️❤️

  • @chanderprakash4527
    @chanderprakash4527 Місяць тому

    it makes me very happy to see puran chand wadali ji, he's such a pure soul but it also breaks my heart seeing him getting old 😢

  • @gurmeeteagi74
    @gurmeeteagi74 2 місяці тому +2

    Changi Aulad Mata Pita de Khamb Hundi a
    Bina Khamba to Mata Pita Khushiyan ch Ude Firde han
    Ajj De Same Vich Bohot Pun kite hon ta hi Kehna Manan te Sewa Karan Bache Milde ne
    ❣️ V Nice Ji ❣️
    Rabb Ta Kese ne Dekhya nahi
    Je Dekhna ta Apne Mata Pita nu De Lena ❤

  • @eshbaanrandhawa9549
    @eshbaanrandhawa9549 День тому

    God bless you and your family ❤❤❤❤❤

  • @Salimmohammad-bd1ee
    @Salimmohammad-bd1ee Місяць тому

    ਕੱਲੇ ਮਾ ਬਾਪ ਦੀ ਸੇਵਾ ਨਾਲ ਸਭ ਕੁਝ ਨਹੀਂ ਹੋ ਜਾਣਾ ਇਹ ਆਪਣਾ ਪਿਛਲਾ ਲੈਣਾ ਦੇਣਾ ਹੈ ਜੋ ਪੂਰਾ ਹੋ ਰਿਹਾ ਹੈ ਪਰ ਮਰਨ ਤੋਂ ਬਾਅਦ ਦੀ ਜਿੰਦਗੀ ਵਿੱਚ 84 lakh ਯੋਨਿਆਂ ਤੋਂ ਬਚਾਅ ਲਈ ਕਾਮਿਲ ਮੁਰਸ਼ਦ ਦੀ ਲੋੜ ਪਵੇਗੀ ।ਕਾਮਿਲ ਮੁਰਸ਼ਦ ਪੂਰੀ ਦੁਨੀਆਂ ਵਿੱਚ ਇਕ ਹੁੰਦਾ ਹੈ ਕਾਮਿਲ ਮੁਰਸ਼ਦ ਦੀ ਪਹਿਚਾਣ ਕੁਰਾਨ ਬੀਚ ਸੁਰਾ ਨੰਬਰ 42 ਵਿਚ ਹਾਮੀਮ ਐਨ ਸੀਨ ਕਾਫ਼ ਕਲਮੇ ਹਨ ਇਹ ਪਰਮਾਤਮਾ ਤਕ ਪੋਹਚਣ ਦਾ ਰਸਤਾ ਹੈ ਜੋਂ ਕਾਮਿਲ ਮੁਰਸ਼ਦ ਤੋਂ ਮਿਲੇਗਾ ਓਹੀ ਕਾਮਿਲ ਮੁਰਸ਼ਦ ਹੋਵੇਗਾ ਇਸ ਤੋਂ ਬਗੈਰ 84 ਤੋਂ ਬਚਣ ਦਾ ਕੋਈ ਰਸਤਾ ਨਹੀਂ

  • @sevenstar1483
    @sevenstar1483 2 місяці тому +4

    ਬਹੁਤ ਬਹੁਤ ਮੁਬਾਰਕਾਂ ਉਸਤਾਦ ਜੀ ਅੱਲਾਹ ਪਾਕ ਤਾਹਨੂੰ ਢੇਰ ਸਾਰੀਆਂ ਤਰੱਕੀਆਂ ਬਖਸ਼ਣ

  • @rabbisandhu7317
    @rabbisandhu7317 2 місяці тому

    ਭਾਪਾ ਜੀ ਦੀ ਉਮਰ ਲੰਬੀ ਚਾਹੀਦੀ ਤੇ ਤੁਰਦੇ ਫਿਰਦੇ ਚਾਹੀਦੇ ਬਸ ਮਾਲਕ ਖੁਸ ਰੱਖੇ ਹਮੇਸਾਂ 🙏🏼
    ਭਾਪਾ ਜੀ ਨੇ ਓਹ ਗੱਲ ਨੀ ਕਹੀ ਵੀਰੇ ਓਏ ਇਹਦੇ ਚੌ ਬਾਹਰ ਕਿਵੇ ਨਿਕਲਣਾ 😁😆

  • @Ajaysingh-r8n4g
    @Ajaysingh-r8n4g 12 днів тому

    Bahut hi badhiya video bhai sahab hamari duniya ke bande sidhe bande sacche Dil ke bande❤

  • @amarsaini135
    @amarsaini135 Місяць тому

    ਲਫੰਡਰ ਹੋ ਗਈ ਐ..???
    ਓਹ ਫੜੋ ਓਏ... !! 😂👌🏼🤣👌🏼😜👌🏼🙏
    Rabb tandrustiyan bakshey ustaad ji te poore pariwaar nu 🙏

  • @bagichasingh6917
    @bagichasingh6917 Місяць тому

    ਲਖਵਿੰਦਰ ਜੀ ਬਹੁਤ ਬਹੁਤ ਵਧਾਈਆਂ

  • @avtarbedi4082
    @avtarbedi4082 2 місяці тому

    Khushiyan maano ji ... waheguru ji hor tarikyan bakshan ...🎉 nek ruhan....🎉

  • @MamtaDevi-us1hr
    @MamtaDevi-us1hr 20 днів тому

    Waheguru Ji aapko hamesha khush rakhe😊❤

  • @bajitbagga90
    @bajitbagga90 2 місяці тому

    ਪਾਪਾ ਜੀ ਕੇਂਦੇ ਕੀ ਲਫੰਡਰ 🤣🤣🤣 ਪਾਪਾ ਜੀ Love U ❤️

  • @SarabPreet-vn6lq
    @SarabPreet-vn6lq 20 днів тому

    Bohat hi simple bande ne wadali sahab rabbi rooh ne...

  • @PalwinderPinder-z3s
    @PalwinderPinder-z3s 2 місяці тому +1

    ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ

  • @amarjitkaur3700
    @amarjitkaur3700 2 місяці тому +1

    This is soo beautiful moment ❤❤❤❤lovely lakhwinder paji

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk Місяць тому

    ਪਾਪਾ ਜੀ ਮੁਬਾਰਕ ਨਵੀ ਗੱਡੀ,, ਵਾਹਿਗੁਰੂ ਜੀ ਮੇਹਰ ਕਰਨਾ,ਵੰਡਾਲੀ ਫੈਮਲੀ ਤੇ,

  • @shellysharma421
    @shellysharma421 17 днів тому

    Sir ji you are gem @ singing

  • @manjuwalia1205
    @manjuwalia1205 2 місяці тому +1

    Jai GURUJE BLESSING ALWAYS with you my son

  • @deepakminhas6198
    @deepakminhas6198 18 днів тому

    Bhut khusi hoyi mubarka wadali sir