Khalistan ਬਾਰੇ Amritpal Singh ਦੇ ਸਟੈਂਡ ਤੋਂ ਬਾਅਦ ਮਾਂ ਬਲਵਿੰਦਰ ਕੌਰ ਦਾ ਵੱਡਾ ਬਿਆਨ

Поділитися
Вставка
  • Опубліковано 6 лип 2024
  • #amritpalsingh #punjab #khalistan #khadursahib #mpamritpalsingh
    Khalistan ਬਾਰੇ Amritpal Singh ਦੇ ਸਟੈਂਡ ਤੋਂ ਬਾਅਦ ਮਾਂ ਬਲਵਿੰਦਰ ਕੌਰ ਦਾ ਵੱਡਾ ਬਿਆਨ
    ਅੰਮ੍ਰਿਤਸਰ (ਅਸ਼ਰਫ ਢੁੱਡੀ)
    ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵਲੋਂ ਖਾਲੀਸਥਾਨ ਦੇ ਮੁੱਦੇ ਦੇ ਦਿੱਤੇ ਬਿਆਨ ਤੋਂ ਬਾਅਦ ਪੰਥਕ ਗਲਿਆਰਿਆਂ ਵਿੱਚ ਵੱਡੀ ਚਰਚਾ ਛਿੜੀ। ਜਦੋਂ ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਦਾ ਟਵੀਟ ਸਾਹਮਣੇ ਆਇਆ ਤਾਂ ਉਸ ਟਵੀਟ ਰਾਹੀਂ ਆਪਣੀ ਮਾਂ ਦੇ ਬਿਆਨ ਨਾਲ ਅੰਮ੍ਰਿਤਪਾਲ ਸਿੰਘ ਅਸਹਿਮਤੀ ਜਤਾਉਂਦੇ ਹੋਏ ਆਪਣਾ ਦੁੱਖ ਜਾਹਿਰ ਕੀਤਾ । ਹੁਣ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਇਕ ਬਿਆਨ ਸਾਮਣੇ ਆਇਆ ਹੈ ਅਤੇ ਕਿਹਾ ਕਿ ਮੀਡੀਆ ਨੇ ਮੇਰੀ ਕਹੀ ਗਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ।
    ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਮੀਡੀਆ ਨੇ ਤੋੜ ਮਰੋੜ ਕੇ ਮੇਰਾ ਬਿਆਨ ਪੇਸ਼ ਕੀਤਾ ਹੈ । ਮੀਡੀਆ ਰਾਹੀ ਜੋ ਖਬਰ ਫੈਲ ਰਹੀ ਹੈ ਉਹ ਠੀਕ ਨਹੀ ਹੈ । ਅਸੀ ਕੋਈ ਸਿਆਸੀ ਲੀਡਰ ਨਹੀ ਹਾ ਜੋ ਬਿਆਨ ਦਿੰਦੇ ਹਾਂ। ਮੀਡੀਆ ਹੀ ਵਾਰ ਵਾਰ ਮੈਨੂੰ ਸਵਾਲ ਪੁਛ ਰਿਹਾ ਸੀ ਅਤੇ ਮੇਰੇ ਜਵਾਬ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ । ਖਾਲੀਸਥਾਨ ਦੀ ਗਲ ਮੀਡੀਆ ਨੇ ਚੁਕੀ ਸੀ । ਮੈ ਸਿਰਫ ਇਨਾ ਹੀ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੀ ਸੋਂਹ ਚੁੱਕੀ ਹੈ, ਤੇ ਬਾਕੀ ਅਗਲਾ ਫੈਸਲਾ ਉਹ ਆਪ ਦਸਣਗੇ । ਮੀਡੀਆ ਮੇਰੇ ਬਿਆਨ ਨੂੰ ਵਾਰ ਵਾਰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ । ਸੰਗਤਾਂ ਨੂੰ ਇਸ ਗੱਲ ਤੇ ਰੋਸ਼ ਨਹੀ ਕਰਨਾ ਚਾਹੀਦਾ । ਆਪਣਾ ਮਨੁਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ । ਸਿਖਾਂ ਨਾਲ ਧੱਕਾ ਹੋ ਰਿਹਾ ਹੈ । ਮੀਡੀਆ ਉਸ ਗਲ ਨੂੰ ਪੇਸ਼ ਨਹੀ ਕਰਦਾ ।
    ਸਾਡਾ ਫਰਜ ਸੀ ਚੋਣ ਲੜਨਾ, ਸੰਗਤ ਦੀ ਕਿਰਪਾ ਨਾਲ ਅੰਮ੍ਰਿਤਪਾਲ ਸਿੰਘ ਜਿਤ ਗਏ ਹਨ । ਜਿਹੜੀ ਵੀ ਉਨਾ ਦੀ ਜਿੰਮੇਵਾਰੀ ਹੈ ਅੰਮ੍ਰਿਤਪਾਲ ਸਿੰਘ ਆਪ ਆ ਕੇ ਨਿਭਾਉਣਗੇ। ਸੰਗਤ ਕਿਸੇ ਵੀ ਮੀਡੀਆ ਦੀ ਗਲ ਤੇ ਵਿਸ਼ਵਾਸ ਨਾ ਕਰਨ ।

КОМЕНТАРІ • 94

  • @avtarkaur4166
    @avtarkaur4166 28 днів тому +45

    ਮਾਤਾ ਜੀ ਮੀਡਿਆ ਤੋਂ ਦੂਰੀ ਬਣਾਉ ।

  • @lakhbirkaur7263
    @lakhbirkaur7263 21 день тому +1

    ਭੈਣਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਸੀਂ ਇਕ ਯੋਧੇ ਨੂੰ ਜਨਮ ਦਿੱਤਾ ਹੈ

  • @jassvlogz2873
    @jassvlogz2873 28 днів тому +15

    ਮਾਤਾ ਜੀ ਨੂੰ ਬੇਨਤੀ ਹੈ ਕਿ ਮੀਡਿਆ ਦੇ ਰੂਬਰੂ ਹੋਣ ਤੋਂ ਬਚੋ , ਬਿਆਨ ਦੇਣ ਤੋਂ ਪਰਹੇਜ਼ ਕਰੋ , ਨਹੀਂ ਤਾਂ ਤੁਹਾਡੀ ਕਹੀ ਇਕ ਇੱਕ ਗੱਲ ਦਾ ਗਲੋਲ ਬਣਾਇਆ ਜਾਵੇਗਾ,

  • @jagbedi_music4781
    @jagbedi_music4781 28 днів тому +22

    ਜੋ ਇਨਸਾਨ ਦੇਸ਼ ਤੋੜਨ ਦੀਆਂ ਗੱਲਾਂ ਕਰੇ ਉਹ ਕਦੀ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦਾ, ਕਿਉਂਕਿ ਸੱਪ ਹਮੇਸ਼ਾ ਜਹਿਰ ਫਲਾਂਦਾ ਹੈ ਪਿਆਰ ਨਹੀਂ, ਜਿੰਨਾ ਪੈਸਾ ਜਿੰਨਾ ਪ੍ਰਚਾਰ ਇਹ ਦੇਸ਼ ਤੋੜਨ ਲਈ ਕਰ ਰਹੇ ਹਨ ਅਗਰ ਇਨਾ ਹੀ ਪ੍ਰਚਾਰ ਇਹ ਆਪਣੇ ਸਿੱਖਾਂ ਨੂੰ ਸਿੱਧੇ ਰਸਤੇ ਪਾਉਣ ਲਈ ਕ

  • @bsr840
    @bsr840 28 днів тому +2

    ਬੇਬੇ ਪਲਟੂ ਬਾਜ਼

  • @ssingh8553
    @ssingh8553 28 днів тому +12

    ਅਮ੍ਰਿਤਪਾਲ, ਵਾਹੇ ਗੁਰੂ ਦੀ ਸਹੁੰ ਖਾਂਦਾ ਹਾ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਦਾ ਹਾਂ, ਕਿ ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਹ ਕਿ ਮੈਂ ਉਸ ਫਰਜ਼ ਨੂੰ ਵਫ਼ਾਦਾਰੀ ਨਾਲ ਨਿਭਾਵਾਂਗਾ ਜਿਸ ਵਿੱਚ ਮੈਂ ਦਾਖਲ ਹੋਣ ਵਾਲਾ ਹਾਂ।

  • @jindersingh2951
    @jindersingh2951 28 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਮੈਂ ਤੇ ਇਹ ਕਹਿਣਾ ਚਾਹੂੰਗਾ ਮਾਤਾ ਜੀ ਇਹਨਾਂ ਨੇ ਬਹੁਤ ਕੁਝ ਕਰਨਾ ਇਹਨਾਂ ਨੇ ਬਹੁਤ ਗੁੱਝੀਆਂ ਚਾਲਾਂ ਚੱਲਣੀਆਂ ਇਹਨਾਂ ਨੇ ਆਪਣੇ ਬੰਦੇ ਵਿੱਚ ਵਾੜ ਕੇ ਆਪਣੇ ਮੀਡੀਆ ਨੂੰ ਵਾੜ ਕੇ ਇਹਨਾਂ ਨੇ ਇਹੋ ਜਿਹੇ ਤੁਹਾਡੇ ਮੂੰਹ ਦੇ ਵਿੱਚੋਂ ਲਫਜ ਕਢਾਉਣੇ ਕਿ ਤੁਹਾਨੂੰ ਇਨੀ ਲੀਡ ਦੇ ਸਿੱਖਾਂ ਨੇ ਵੋਟਾਂ ਪਾਈਆਂ ਸਿੱਖਾਂ ਨੇ ਹਰ ਇੱਕ ਵਰਗ ਨੇ ਤੁਹਾਨੂੰ ਵੋਟਾਂ ਪਾਈਆਂ ਸਾਰਿਆਂ ਨੇ ਹੁੰਗਾਰਾ ਭਰਿਆ ਇਹਨਾਂ ਨੇ ਇਹੋ ਜਿਹੇ ਕੰਮ ਜਰੂਰ ਕਰਨੇ ਆ ਇੱਥੇ ਥੋੜਾ ਬਚ ਕੇ ਸਕੋਚ ਕਰਿਆ ਕਰੋ ਜਦੋਂ ਤੁਸੀਂ ਕੋਈ ਬਿਆਨ ਦੇਣਾ ਉਸ ਸੋਚ ਸਮਝ ਕੇ ਦਿਓ ਪਹਿਲੀ ਗੱਲ ਤਾਂ ਤੁਸੀਂ ਕੋਈ ਬਿਆਨ ਇਹੋ ਜਿਹਾ ਨਾ ਦਿਓ ਭਾਈ ਸਾਹਿਬ ਆਉਣਗੇ ਉਹ ਆਪੇ ਹੀ ਚੜ੍ਹਦੀ ਕਲਾ ਚ ਆ ਉਹ ਬਿਆਨ ਆਪੇ ਦੇਣਗੇ ਤੁਸੀਂ ਇਹਨਾਂ ਨੂੰ ਹੱਥ ਜੋੜਿਆ ਕਰੋ ਇਹਨਾਂ ਨੂੰ ਮੀਡੀਆ ਵਾਲਿਆਂ ਨੂੰ ਵੀ ਸਾਨੂੰ ਨਹੀਂ ਉਹ ਭਾਈ ਸਾਹਿਬ ਆਉਣਗੇ ਉਹ ਆਪੇ ਬਿਆਨ ਦੇਣਗੇ ਜਿਨਾਂ ਨੇ ਇਹਨਾਂ ਨੇ ਇਹੋ ਜਿਹੀਆਂ ਗੱਲਾਂ ਦੇ ਉੱਪਰ ਇਹਨਾਂ ਨੇ ਪੁੱਠੀਆਂ ਸਿੱਧੀਆਂ ਗੱਲਾਂ ਕਰ ਕਰਕੇ ਤੁਹਾਨੂੰ ਘੇਰਨਾ ਇਹਨਾਂ ਨੇ ਤੇ ਇਹਨਾਂ ਨੇ ਆਪ ਦੇ ਕੋਲੋਂ ਹੀ ਗੱਲਾਂ ਬਣਾ ਬਣਾ ਕੇ ਤੁਹਾਨੂੰ ਮਤਲਬ ਥੱਲੇ ਨੀਵਾਂ ਦਿਖਾਉਣਾ ਇਹਨਾਂ ਨੇ ਕਿ ਇਨੀਆਂ ਵੋਟਾਂ ਤੇ ਜਿੱਥੇ ਗਾਂ ਇਹਨਾਂ ਦਾ ਵੀ ਜਿੱਦਾਂ ਜਿੱਦਾਂ ਦੂਜੀਆਂ ਪਾਰਟੀਆਂ ਦੇ ਨਾਲ ਹੋ ਰਿਹਾ ਉਦਾ ਹੀ ਹੋਵੇ ਮਾਈਕ ਖਾਲਸਾ ਵਾਹਿਗੁਰੂ ਜੀ

  • @rashpalsinghkhakh4635
    @rashpalsinghkhakh4635 28 днів тому +6

    ਮਾਤਾ ਜੀ ਜਦੋਂ ਵੀ ਮੀਡੀਆ ਵਾਲੇ ਆਉਣ ਉਹਨਾਂ ਦੇ ਇਹਨਾਂ ਨੂੰ ਇਹ ਕਹਿਣਾ ਵੀ ਪਹਿਲਾਂ ਪੰਜ ਵਾਰੀ ਮੂਲ ਮੰਤਰ ਦਾ ਪਾਠ ਕਰੋ ਤੇ ਬਹਿ ਜਾਓ ਤੇ ਚਾਹ ਪੀਓ ਤੇ ਜਾਓ ਇਹ ਜਾਣ ਬੁੱਝ ਕੇ ਪਵਾੜੇ ਪਾਉਂਦੇ ਆ ਤੁਸੀਂ ਐ ਤਕੜੇ ਹੋ ਗਏ ਰਹੋ ਚੜ੍ਹਦੀ ਕਲਾ ਭਾਈ ਸਾਹਿਬ ਦੀ ਚੜ੍ਹਦੀ ਕਲਾ ਇਹ ਮੀਡੀਆ ਵਾਲੇ ਜਿਹੜੇ ਨਿਕੰਮੇ ਇਹਨਾਂ ਦਾ ਕਰਕੇ ਤੇ ਪੰਜਾਬ ਜਿਹੜਾ ਉਹ ਇਦਾਂ ਜਾ ਰਿਹਾ ਤੇ ਤੁਸੀਂ ਇਹਨਾਂ ਨੂੰ ਕੋਈ ਮੂਲ ਮੰਤਰ ਤੋਂ ਵੱਧ ਇਹਨਾਂ ਨੂੰ ਕੁਝ ਸੁਣਾਓ ਹੀ ਨਾ ਮੈਂ ਕਿਹਾ ਤੁਸੀਂ ਤਾਂ ਮੇਰੇ ਮਗਰ ਬੋਲੋ ਤੇ ਮੈਂ ਤੇਰੇ ਮਗਰ ਬੋਲਦੇ

  • @user-xs7cv8cz1l
    @user-xs7cv8cz1l 28 днів тому +5

    ਮਾਤਾ ਜੀ ਮੀਡੀਆ ਤੋ ਦੁਰੀ ਬਨਾ ਕੇ ਰੱਖੋ ਬਿਆਨ ਦੇਣ ਪਰਹੇਜ਼ ਕਰੋ

  • @Gurjit759
    @Gurjit759 28 днів тому +6

    Jhuth mari jande ne per per te gal kar mukar jande ne

  • @rajrich8178
    @rajrich8178 28 днів тому +2

    So true

  • @rapinderdhanjal4453
    @rapinderdhanjal4453 28 днів тому +5

    By taking oath Amritpal cannot ask for a separate country because he has sworn to protect the unity of the country!!

  • @daljitkaurjassa7302
    @daljitkaurjassa7302 28 днів тому +5

    Bhayi Amrit pal Singh ji ne kuch khaya nhi piya nhi subha hi lege khali ped daso eh koi gl bni

  • @daljitkaurjassa7302
    @daljitkaurjassa7302 28 днів тому +8

    Tussi meediya to door riha kro mataji

  • @harmelsingh9156
    @harmelsingh9156 28 днів тому

    ❤❤❤❤❤❤❤❤

  • @user-el3zm2qq3w
    @user-el3zm2qq3w 28 днів тому +4

    🇮🇳🇮🇳ਭਾਰਤ ਜਿੰਦਾਬਾਦ 🇮🇳🇮🇳ਸੰਵਿਧਾਨ ਜਿੰਦਾਬਾਦ 🇮🇳🇮🇳

  • @user67125
    @user67125 28 днів тому +4

    Sadian mawa bholian ne koi gal nhi kuj keh ho gya taan , mata ji tusi dhan ho mera taan sir jhukda tuhade agge

  • @praisethelord3829
    @praisethelord3829 28 днів тому +2

    ਮਾਤਾ ਥਾਣਿਆਂ ਤੇ ਹਮਲੇ ਕਰਨ ਵਾਲੇ ਕ੍ਰਿਮਿਨਲ ਹੀ ਹੁੰਦੇ ਨੇ।

  • @ranisenthil7767
    @ranisenthil7767 28 днів тому +1

    Tricks played on Tweeter Media is used to break the family

  • @Sandeep295...-
    @Sandeep295...- 28 днів тому +10

    ਕੌਮੀ ਯੋਧੇ ਬੱਬਰ ਸੇਰ ਇਨਕਲਾਬ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ