Baadal Sahib da haal di ghadi tan koi badal nazar nahin aa reha.Baadal Sahib tan Baadal Sahib hi san.Kujh Sakhshiatan da dunian vich badal labbhana mushkil hi nahin, na mumkin hunda aI, Onha vich Baadal Sahib da naam vi shumaar hunda ai.Salute ai Baadal Sahib, te Baadal Sahib de kitte kamm/work nu.
Sirra lAta vire
Wah ji wah ji
Good akli dal❤❤❤
Good bai ji 🙏🏻❤️❤️❤️
🙏🏻💐💐💐💐💐💐💐🙏🏻
👍👍
Very nice song ❤❤❤❤❤
❤❤right❤❤
Bahut hi wadea gal keti aa g ❤
Very good
ਰੋਕੀ ਵੀਰ ਤੇਨੂੰ ਦਿਲੋ ਸਲੂਟ ਹੈ ਤੇਰਾ ਜਿਗਰਾ ਹੈ ਸਁਚ ਨੂੰ ਸਁਚ ਕਹਿਣ ਦਾ ਵਾਹਿਗੁਰੂ ਰੋਕੀ ਵੀਰ ਦੀ ਲੰਮੀ ਉਮਰ ਕਰਨ
Good 👍
ਬਹੁਤ ਵਧੀਆ ਗੀਤ
nice song ❤❤
❤❤❤❤❤❤
⚖🙏🌹
👌
Good job
Ok❤
Parkash Singh Badal Jindabadd
Sahi gal a
ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬਹੁਤ ਵਧੀਆ ਇਨਸਾਨ ਹੈ ਇਸ ਨੇ ਆਪਣੀ ਸਰਕਾਰ ਦੇ ਸਮੇ ਬਹੁਤ ਜਿਆਦਾ ਪੰਜਾਬ ਦਾ ਵਿਕਾਸ ਕੀਤਾ ਅਤੇ ਨੌਜਵਾਨਾ ਨੂੰ ਲੱਖਾਂ ਦੀ ਤਾਦਾਦ ਵੀ ਸਰਕਾਰੀ ਨੌਕਰੀਆਂ ਵੀ ਦਿਤੀਆਂ
ਹਾਂ ਭਰਾਵਾ ਸੁੱਖੇ ਨੇ ਏਨੀਆਂ ਜਿਆਦਾ ਨੌਕਰੀਆਂ ਦੇ ਦਿੱਤੀਆਂ ਕੇ ਬੰਦੇ ਘੱਟ ਪੈ ਗਏ ਨੌਕਰੀਆਂ ਵਾਸਤੇ ਪਰ ਨੌਕਰੀਆਂ ਖ਼ਤਮ ਨਹੀ ਹੋਈਆਂ । ਬਹੁਤ ਜਿਆਦਾ ਵਿਕਾਸ ਹੋ ਗਿਆ ਪੰਜਾਬ ਦਾ 😂😂
Jamir mario durfite moonh
😂😅
Badal sahib jindabad
Badal was great
Good❤❤
ਰੌਕੀ ਮਿਤਲ ਨੇ ਹਿੱਕ ਦੇ ਜ਼ੋਰ ਨਾਲ ਗਾਕੇ ਸਾਰਾ ਪੰਜਾਬ ਝੂਮਣ ਦਾਤਾ ਪੰਜਾਬ ਦੀ ਕਿਸਾਨੀ ਇੱਕ ਗੁਲਦਸਤੇ ਵਿੱਚ ਪ੍ਰੋ ਕੇ ਸੰਗਤਾਂ ਬਾਕਮਾਲ ਮਿਤਲ ਸਾਹਿਬ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਰੌਕੀ ਬੂਲੰਦੀਆ ਨੂੰ ਛੂਹ ਕਿਹਾ ਹੈ।
आजू आगे बाई जी❤ यू आर राइट
ਸ਼੍ਰੋਮਣੀ ਅਕਾਲੀ ਦਲ ਜਿੰਨੇ ਕੋਈ ਕੰਮਨਹੀ ਕਰ ਸਕਦਾ ਚਾਹੇ ਮੰਨੇ ਕੋਈ ਚਾਹੇ ਨਾ ਮੰਨੇ ਹਰ ਵਰਗ ਨੂੰ ਸਭ ਤੋਂ ਵੱਧ ਸਹੂਲਤਾਂ ਆਪਣੀ ਖੇਤਰੀ ਪਾਰਟੀ ਨੇ ਹੀ ਦਿੱਤੀਆਂ ਹਨ 🙏🙏
ਸ. ਪਰਕਾਸ਼ ਸਿੰਘ ਬਾਦਲ ਜਿੰਦਾਬਾਦ 🙏🙏
Right ✅️ akali sarkar good 👍
Nice .
Badal saab jindabad
ਮਿੱਤਲ ਸਾਬ੍ਹ ਨੇ ਬਹੁਤ ਵਧੀਆ ਗੀਤ ਗਾਇਆ ਹੈ
ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਵਿਕਾਸ ਪੁਰਸ਼ ਇਨਸਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਬੰਦੇ ਨੇ ਸਭ ਧਰਮਾਂ ਨੂੰ ਇਕ ਅੱਖ ਦੀ ਨਜ਼ਰ ਨਾਲ ਦੇਖਿਆ ਹੈ
Good
👍👍💯✍️
Song kithe ayea ji
Rocky mital ❤❤
ਰੋਕੀ ਬਾਈ ਗੁਡ ਮਾਫ ਕਰਨਾ ਅਸੀਂ ਤਾ ਦੋ ,ਗ,,ਲੇ ਐ
ਮਾਫ ਕਰਨਾ, ਅਸੀਂ ਸਿਰਫ ਨੈਗਟਿਵ ਐ
ਵਿਕਾਸ ਨੂੰ ਨਹੀ ਸਮਝ ਰਹੇ
ਮੈਨੂੰ ਵੀ ਵਾਹਿਗੁਰੂ ਜੀ ਸਤਿਬੁਧੀ ਬਖਸ਼ਣ ਗੇ
Great man c Badal je🙏🙏
Song kithe ayea ji
ਅਕਾਲੀ ਦਲ ਜ਼ਿੰਦਾਬਾਦ
Badal jundli shri akal takhat sahib sahib ton munkar hi giya
ਪੰਜਾਬ ਦਾ ਸੱਚਾ ਸਪੂਤ ਬਾਪੂ ਬਾਦਲ
ਜਿੰਨਾ ਪੰਜਾਬ ਦਾ ਬੇੜਾ ਪ੍ਰਕਾਸ਼ ਚੰਦ ਬਾਦਲ ਨੇ ਬੇੜਾ ਗਰਕ ਕੀਤਾ ਹੋਰ ਕਿਸੇ ਨੇ ਨਹੀ ਇਹਨੂੰ ਪੁਛੋ ਇਕ ਕੰਮ ਦੱਸਦੇ ਕਿਹੜਾ ਕੰਮ ਕੀਤਾ
ਗਿਤ ਵਿੱਚ ਬਰਗਾੜੀ ਵਿੱਚ ਚਲਿਅਾ ਗੋਲੀ.ਦਾ ਜਿਕਰ ਕਿੳ ਨੲੀ ਕੀਤਾ
ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ
ਹਿਲਾ ਲਗਦਾ ਇਹ 😂😂😂
Baadal Sahib da haal di ghadi tan koi badal nazar nahin aa reha.Baadal Sahib tan Baadal Sahib hi san.Kujh Sakhshiatan da dunian vich badal labbhana mushkil hi nahin, na mumkin hunda aI, Onha vich Baadal Sahib da naam vi shumaar hunda ai.Salute ai Baadal Sahib, te Baadal Sahib de kitte kamm/work nu.
Sach a
Parkash sigh badal shaib good mukhmantri mulaga ma wastea
ਜਿੰਨੇ ਗਰੀਬ ਲਈ ਕੰਮ ਬਾਦਲ ਸਾਹਿਬ ਕਰ ਗਿਆ ਨਾ ਕਿਸੇ ਨੇ ਕੀਤੇ ਨਾ ਕਿਸੇ ਨੇ ਕਰਨੇ
Badal da vikas sabh toh vdh a commpare kr lyo jirha mrzi
Badal saab ne aje tuk koi v kise virodhi party leader nu bura nai bolya c
Sukhveer Tu bina bikass nahi ho sakda
Song kithe ayea ji
Only Akali Government work for Punjab,Amrinder singh then kejriwal drowned punjab
ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਸਮੇਂ ਇਹ ਗਾਣੇ ਗਾਉਣੇ,,,, ਯਾਰ ਮੈਨੂੰ ਤਾਂ ਤੇਰਾ ਡਰਾਮਾ ਲੱਗ ਰਿਹਾ ਮੇਰੇ ਭਾਈ
ਰੌਕੀ ਕਿਸੇ ਵੀ ਪਾਰਟੀ ਚ ਚੱਜ ਆਚਾਰ ਨਾਲ ਨਹੀਂ ਟਿਕਿਆ
Panjab di tasveer badal ti si badal ne. Eh ohi si jine centre nu chithiyan likh ke hamle lai blayea si. Sale sare iko vate chate de ne
Badal kunba lakh lahantan
👍👍👍
Very good
Good
Badal sahib jindabad
Dur fite moonh
Good