ਸ਼ਿਵ ਸੈਨਾ ਆਗੂ ਤੇ ਹਮਲੇ ਦੀ ਵਜ੍ਹਾ ਕੀ ? ਪਤਨੀ ਨੇ ਕੀਤੇ ਨਵੇ ਖੁਲਾਸੇ, ਦੱਸਤੇ ਸੱਚ | ਅਮ੍ਰਿਤਪਾਲ ਬਣੂ ਲੋਕਤੰਤਰੀ ਲੀਡਰ

Поділитися
Вставка
  • Опубліковано 5 лип 2024
  • ਸ਼ਿਵ ਸੈਨਾ ਆਗੂ ਤੇ ਹਮਲੇ ਦੀ ਵਜ੍ਹਾ ਕੀ ?
    ਪਤਨੀ ਨੇ ਕੀਤੇ ਨਵੇਂ ਖੁਲਾਸੇ, ਦੱਸਤੇ ਸੱਚ
    ਅਮ੍ਰਿਤਪਾਲ ਬਣੂ ਲੋਕਤੰਤਰੀ ਲੀਡਰ
    • ਸ਼ਿਵ ਸੈਨਾ ਆਗੂ ਤੇ ਹਮਲੇ ਦ...

КОМЕНТАРІ • 137

  • @DaljitSingh-gq8rm
    @DaljitSingh-gq8rm 7 днів тому +52

    ਸਿਵ ਸੈਨਾ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਫਾਲਤੁ ਕਿਉਂ ਬੋਲਦਾ ਨੇ

  • @gurdeepsingh9409
    @gurdeepsingh9409 7 днів тому +22

    ਸ਼ਿਵ ਸੈਨਾ ਆਲੇ ਆਪ ਦੀ ਲੁਤਰੋ ਤੇ ਕੰਟਰੋਲ ਰੱਖਣ ਤਾਂ ਆਪਸੀ ਭਾਈਚਾਰਾ ਕਾਇਮ ਰਹੂ।

  • @user-rt8dg2xt8h
    @user-rt8dg2xt8h 7 днів тому +25

    ਕਿਸੇ ਇਨਸਾਨ ਖਿਲਾਫ ਬੋਲਣਾ ਮੰਨਿਆ ਬੋਲ ਸਕਦੇ ਹੋ ਪਰ ਕਿਸੇ ਧਰਮ ਖਿਲਾਫ ਨਹੀਂ ਬੋਲਣਾ ਚਾਹੀਦਾ ਸਾਰੇ ਧਰਮਾਂ ਦਾ ਸਤਿਕਾਰ ਕਰੋ

  • @ranjeetkaur680
    @ranjeetkaur680 7 днів тому +21

    ਜਦੋ.ਕਿਸਨਾ.ਤੇ.ਮੋਦੀ.ਸਰਕਾਰ..ਨੇ.ਗੋਲੀ.ਚਲਾ.ਕਿ.ਨੋਜਵਾਨ.ਕਤਲ.ਕੀਤਾ.ਸੀ.ੳਸ.ਸਮੇ.,, ਰ.ਸ.ਸ.ਕਿਥੇ.ਸੀ.ਸਨੀਲ.ਜਾਖੜ.ਕਿਥੇ.ਸੀ

  • @mohansinghwarval87
    @mohansinghwarval87 7 днів тому +29

    ਜਾਖੜ ਸਾਬ ਅੱਜ ਤੁਹਾਨੂੰ ਅਮ੍ਰਿਤਸਰ ਦੀ ਘਟਨਾਂ ਯਾਦ ਆਈ ਹੈ ਉਦੋਂ ਤੁਸੀ ਕੋਈ ਬਿਆਨ ਨਹੀ ਦਿੱਤਾ ਅੱਜ ਭਾਜਪਾਈ ਬਣ ਗਏ ਹੋ ਤਾਂ******

  • @JagtarSingh-bp3ol
    @JagtarSingh-bp3ol 7 днів тому +20

    ਜਾਖੜ ਨੇ ਇਕ ਵਾਰੀ ਵੀ ਨਹੀਂ ਕਿਹਾ ਕੇ ਹੇਟ ਸਪੀਚ ਨਾ ਦੇਣ ਸਿਵਸੈਣਾ ਵਾਲੇ ਵੀ ਨਿਰੀ ਅੱਗ ਹੀ ਕੱਡਦੇ ਨੇ ਇਨਾ ਹੇਟ ਸਪੀਚ ਦੇਣ ਵਾਲੇਆ ਨੂੰ ਡਿਬਰੂਗਢ ਐਨ ਐਸੇ ਏ ਲਾਕੇ ਭੇਜਨਾ ਚਾਹੀਦਾ ਹੈ ਅਜੱਸੀਆ ਨੇ ਸਪੈਸ਼ਲ ਮਹੌਲ ਖਰਾਬ ਕਰਨ ਨੂੰ ਛੱਡੇ ਨੇ

  • @sukhbeerbrar5423
    @sukhbeerbrar5423 7 днів тому +19

    ਜਦੋਂ ਉਹ ਸਿੱਖਾਂ ਬਾਰੇ ਬਕਵਾਸ ਕਰਦਾ ਸੀ ਉਦੋ ਉਸਦੀ ਜ਼ਬਾਨ ਤੇ ਕਾਬੂ ਪਾਇਆ ਹੁੰਦਾ ਤਾਂ ਉਸਨੂੰ ਕਿਸੇ ਨੇ ਕੁਝ ਵੀ ਨਹੀਂ ਸੀ ਕਹਿਣਾ ਸੀ

    • @ajaysharma9051
      @ajaysharma9051 7 днів тому

      Os ne sikhaa baarey kadi galat nahin bolya, oh sirf khalustaniyaa aur aatwaadiyaa noo galat bol rehaa si.

    • @avtars.dhindsa8381
      @avtars.dhindsa8381 7 днів тому +1

      ​@@ajaysharma9051 ਹਰ ਰੋਜ ਬੈਠ ਸਿਖਾਂ ਖਿਲਾਫ ਪੰਜਾਬ ਦੇ ਕਿਸਾਨਾ ਖਿਲਾਫ ਜੂਨ ਮਹੀਨੇ ਘੱਲੂਘਾਰੇ ਚ ਮਾਰੇ ਬੇਕਸੂਰ ਸਿਖ ਬੱਚਿਆਂ ਔਰਤਾਂ ਨੂੰ ਮਾਰਨ ਵਾਲਿਆ ਨੂੰ ਬਹਾਦਰ ਫੌਜੀ ਕਹਿ ਕੇ ਬਕਵਾਸ ਕਰਨ
      ਵਾਲਾ ਥਾਪਰ ਦੀਆਂ ਵੀਡੀਉ ਨੈਟ ਪਈਆ , ਇਹ ਤਿੰਨ ਚਾਰ ਬੰਦੇਆ ਜੁਬਾਨ ਕੁਤੇ ਵਾਂਗ ਚਲ ਰਹੀ ਏ ਇਹ ਬੰਦੇ ਪੂਰੇ ਸਮਾਜ ਵਾਸਤੇ ਖਤਰਾ ਹਨ

    • @ajaysharma9051
      @ajaysharma9051 7 днів тому

      @@avtars.dhindsa8381 je tu sachaa hai ta vedio pa jis vich oh sikh dharm noo galat bol reha hovey, jinaa aatwaadiyaa ne hinduaa noo maaryaa ohna noo har hindu galat bolegaa, jo Punjab noo khalistan banaun di gal karegaa,jo india noo toran di gal karegaa, os noo har hindu, har indian galat kahegaa, je tu ik baap da hai ta vedio pa ke thapar ne sikh dharm baarey galat bolya, OK

    • @JaggaGill-cp3sh
      @JaggaGill-cp3sh 6 днів тому

      ਉਹ ਤੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਹੀ ਨਹੀਂ ਮੰਨਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਹਿੰਦੂ ਸੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਕਹਿੰਦਾ ਬਲੀਦਾਨ ਕਸ਼ਮੀਰੀ ਪੰਡਿਤਾਂ ਲਈ ਨਹੀਂ ਦਿੱਤਾ ਆਪਣੇ ਧਰਮ ਲਈ ਦਿੱਤਾ ਸੀ ਕਿਓਂ ਕਿ ਗੁਰੂ ਤੇਗ਼ ਬਹਾਦੁਰ ਜੀ ਹਿੰਦੂ ਸੀ। ਇਹ ਬਿਆਨ ਆ ਥਾਪਰ ਦੇ ਜੁੱਤੀਆਂ ਵਾਲੇ ਕੰਮ ਤੇ ਆਪ ਕਰਦੇ

  • @JagtarSingh-bp3ol
    @JagtarSingh-bp3ol 7 днів тому +22

    ਡੱਲਾ ਜੀ ਇਹ ਸਾਰਾ ਜਬਾਨ ਦਾ ਰੋਗ ਹੈ ਹੇਟ ਸਪੀਚ ਦੇਣ ਤੇ ਕਿਓ ਨਹੀ ਹੁਦੀ ਕਾਰਵਾਈ

  • @gurdarshansingh6297
    @gurdarshansingh6297 7 днів тому +14

    ਡੱਲਾ ਜੀ ਗਨਮੈਨ ਕਿਓਂ ਇਹਨਾ ਗੁੰਡਿਆਂ ਲੀ ਆਪਣੀ ਜਾਨ ਖ਼ਤਰੇ ਵਿੱਚ ਪਾਉਣ ਇਹ ਇਹਦੇ ਹੀ ਹੱਕ ਦਰ ਨੇ ਤੁਸੀਂ ਵੀ ਪੱਖਪਾਤੀ ਨਾ ਬਣੋ ਸਗੋਂ ਜੜ ਦੱਸਿਆ ਕਰੋ ਇਹ ਕਿਉਂ ਹੋਇਆ

  • @harmanjeetsingh8308
    @harmanjeetsingh8308 6 днів тому +6

    ਯਾਰ ਜਦੋਂ ਸਿਖਾਂ ਖਿਲਾਫ ਸਾਡੇ ਗੁਰੂ ਸਾਹਿਬਾਨਾ ਖਿਲਾਫ ਭੌਕਦੇ ਉਦੋਂ ਤੁਹਾਡੀਆਂ ਅੱਖਾਂ ਵਿੱਚ ਮੋਤਿਆ ਤੇ ਕੰਨਾ ਵਿੱਚ ਝੱਪੇ ਕਿਉ ਆ ਜਾਂਦੇ ਨੇ ਉਦੋਂ ਵੀ ਇਸੇ ਤਰ੍ਹਾਂ ਮਜਮਾਂ ਲਾਇਆ ਕਰੋ ਇਨ੍ਹਾਂ ਨੂੰ ਪੁਛਿਆ ਕਰੋਂ

  • @user-by6zu5xx2e
    @user-by6zu5xx2e 7 днів тому +13

    ਸ਼ਿਵਸੈਨਾ ਵਾਲੇ ਨੂੰ ‌ਦੇਖਕੇ ਬੋਲਣਾ ਚਾਹੀਦਾ ਹੈ

  • @npsbrar560
    @npsbrar560 6 днів тому +4

    ਪੰਜਾਬ ਵਿੱਚ ਹਿੰਦੂ ਸਿੱਖ ਭਾਈਚਾਰਾ ਹਮੇਸ਼ਾ ਕਾਇਮ ਰਿਹਾ ਹੈ ਅਤੇ ਹੈ ਪਰ ਜਦ ਕੋਈ ਬੰਦਾ ਦੂਸਰੇ ਭਾਈਚਾਰੇ ਦੇ ਖਿਲਾਫ ਨਫ਼ਰਤ ਭਰੀ ਬਕਵਾਸ ਕਰੇ ਤਾਂ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਚਾਹੇ ਕਿਸੇ ਵੀ ਭਾਈਚਾਰੇ ਦਾ ਹੋਵੇ।

  • @user-lf7pb5tj3g
    @user-lf7pb5tj3g 7 днів тому +11

    ਡੱਲਾ ਜੀ ਸਾਫ ਸਾਫ ਪਤਾ ਲਗਦਾ ਹੈ ਸ਼ਿਵ ਸੈਨਾ ਸਿੱਖਾਂ ਵਾਰੇ ਮਾੜੇ ਬੌਲ ਬੋਲਦੇ ਨੇ ,ਤਾਂ ਇਹ ਘਟਨਾਵਾ ਹੁੰਦੀਆਂ ਨੇ।

  • @banarsidass3604
    @banarsidass3604 7 днів тому +10

    ਡੱਲਾ ਸਾਹਿਬ ਪੰਜਾਬ ਦੀ ਬਦਕਿਸਮਤੀ ਹੈ ਕਿ ਹਰ ਵਾਰ ਰੋਜ ਰੋਜ ਸਿੱਖ ਜੱਥੇਬੰਦੀਆ ਇਹ ਤਾ ਗੱਲ ਕਰਦੀਆਂ ਹਨ ਕਿ 1978 ਤੋਂ 1992 ਤਕ ਪੁਲੀਸ ਤੇ ਅਰਧਸੈਨਿਕ ਬਲਾਂ ਨੇ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਨਾ ਕੇ ਮਾਰਿਆ ਗਿਆ ।ਖਾਲੜਾ ਜੀ ਨੇ ਵੀ ਲਿਸਟ ਬਨਾਈ ਸੀ ਪਰ ਪੰਜਾਬ ਵਿਚ ਜਿਹੜੇ ਹਜਾਰਾਂ ਬੇਗੁਨਾਹ ਹਿੰਦੂ ਅੱਤਵਾਦੀਆਂ ਹਥੌ ਮਾਰੇ ਗੲੇ ਓਹਨਾਂ ਦੀ ਲਿਸਟ ਵੀ ਬਨਾਓੁਣੀ ਚਾਹੀਦੀ ਸੀ ਕੀ ਹਿੱਦੂ ਬੰਦੇ ਨਈਂ ਭੇਡਾਂ ਬਕਰੀਆਂ ਹਨ ।ਪੰਜਾਬ ਵਿਚ ਸਾਰੇ ਪੰਜਾਬੀ ਮਰੇ ਹਨ ਹਿੰਦੂ ਸਿੱਖਾਂ ਦੋਹਾਂ ਨੂੰ ਬਰਾਬਰ ਸਮਝਣਾ ਚਾਹੀਦੈ ।ਜੇ ਨਈਂ ਤਾ ਭੜਕਾਓੁ ਬਿਆਨਬਾਜੀ ਦੋਹਾਂ ਪਾਸਿਆਂ ਤੋ ਬੰਦ ਹੋਣੀ ਚਾਹੀਦੀ ਹੈ ਪੰਜਾਬ ਹਾਲੇਤੱਕ ਕਾਲੇ ਦੋਰ ਦਾ ਸੰਤਾਪ ਭੋਗ ਰਿਹਾ ਹੈ 23:05

  • @HarmahendetSingh
    @HarmahendetSingh 7 днів тому +5

    ਭੜਕਾਊ ਬਿਆਨਬਾਜੀ ਬੰਦ ਕਰੋ।
    ਹੇਟ ਸਪੀਚਾਂ ਬੰਦ ਕਰਵਾਓ।

  • @user-lf7pb5tj3g
    @user-lf7pb5tj3g 7 днів тому +9

    ਮੰਨ ਲਓ ਮੈਂ ਕਿਸੇ ਧਰਮ ਵਾਰੇ ਮਾੜੇ ਸ਼ਬਦ ਬੋਲਾਂ ਤਾਂ ਜਨਤਾ ਨੇ ਮੇਰਾ ਵੀ ਇਹੀ ਹਾਲ ਕਰਨਾ ਜੋ ਸ਼ਿਵ ਸੈਨਾ ਦਾ ਹੋਇਆ।

  • @harindersinghjohal835
    @harindersinghjohal835 7 днів тому +19

    ਹਿੰਦੂ ਸ਼ਿਵ ਸੈਨਾ ਵਾਲੇ ਹਮੇਸ਼ਾ ਸਿੱਖ ਕੌਮ ਨੂੰ ਟਾਰਗੇਟ ਕਰਦੇ ਰਹਿੰਦੇ ਹਨ ਸਾਰੇ ਹਿੰਦੂ ਵੀਰ ਮਾੜੇ ਨਹੀ ਹਨ ਪਰ ਅਜਿਹੇ ਸ਼ਿਵ ਸੈਨਾ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਜੀ। ਇਹ ਦੁਨੀਆਂ ਇਕ ਬਾਂਗ ਹੈ, ਬਾਗ ਵਿੱਚ ਵੱਖ ਵੱਖ ਤਰਾਂ ਦੇ ਫੁੱਲ ਹੁੰਦੇ ਹਨ ਇਸੇ ਤਰਾਂ ਇਹ ਦੁਨੀਆਂ ਵੀ ਪਰਮਾਤਮਾ ਦਾ ਬਾਂਗ ਹੈ ਜਿਸ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਇਸਾਈ ਵੀਰ ਵੱਖ ਵੱਖ ਤਰਾਂ ਦੇ ਫੁੱਲ ਹਨ ਜੀ। ਆਪਣੇ ਅੰਦਰ ਝਾਤੀ ਮਾਰੋ ਅਤੇ ਅੱਗੇ ਤੋਂ ਆਪਣੇ ਆਪ ਨੂੰ ਸਿਧਾਰੋ ।ਆਪਸੀ ਏਕਤਾ ਬਣਾਈ ਰੱਖੋ ਜੀ ।

  • @ranjeetkaur680
    @ranjeetkaur680 7 днів тому +10

    ਜੋ.ਸਿਖ.ਬਾਰੇ.ਗਲਤ.ਬੋਲਦੇ.ਹਨ.ਸਨੀਲ.ੳਹਨਾ.ਬਾਰੇ.ਵੀ.ਬੋਲੋ

  • @BalkarSingh-ty2sj
    @BalkarSingh-ty2sj 7 днів тому +4

    ਲੀਡਰ ਜਦ ਕੁਰਸੀ ਤੇ ਹੁੰਦੇ ਹਨ ਓਦੋ ਕਰਾਈਮ ਨਹੀ ਦਿਸਦੇ ਤੇ ਜਦ ਕੁਰਸੀ ਨਹੀ ਹੁੰਦੀ ਤਾ ਛੋਟੀ ਗੱਲ ਨਾਲ ਪੰਜਾਬ ਖਤਰੇ ਵਿੱਚ ਹੋ ਜਾਦਾ ਹੈ।

  • @user-dx6xg7yk2h
    @user-dx6xg7yk2h 7 днів тому +8

    Insaaf sirf sikha nu hi nahi milda

  • @amarjitdhillon7116
    @amarjitdhillon7116 7 днів тому +6

    Jaisi karni vaisi bharni

  • @RajwantKaur-ir8cu
    @RajwantKaur-ir8cu 7 днів тому +6

    ਜਾਖੜ ਸਾਹਿਬ ਕਿਉਂ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋ ਜੇ ਸਾਡੇ ਦੇਸ਼ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਰਦਾਰ ਵਾਲਾ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਚਾਹੀਦੇ ਹਨ ਇਹੋ ਜਿਹੇ ਨਿੰਮੇ ਨਹੀਂ ਨਹੀਂ ਚਾਹੀਦੇ ਜਿਹੜੇ ਅਪਣੇ ਲੋਕਾਂ ਨੂੰ ਇੱਕ ਨਹੀਂ ਕਰ ਸਕੇ ਬਾਈ ਜੀ ਸਭ ਇਹਨਾਂ ਲੀਡਰਾਂ ਦੇ ਕੰਮ ਹਨ ਜੇ ਸਾਡੇ ਲੀਡਰ ਬੇਈਮਾਨ ਹਨ ਇਹਨਾਂ ਲੀਡਰਾਂ ਨੇ ਬੇੜਾ ਗ਼ਰਕ ਕਰ ਦਿੱਤਾ ਦੇਸਦਾ

  • @BhupinderSingh-bq4lp
    @BhupinderSingh-bq4lp 7 днів тому +3

    ਏਸ ਨੂੰ ਪਹਲੀ ਸਿਕਉਰਿਟੀ ਕਿਸ ਗੱਲ ਤੋਂ ਮਿਲੀ ਜੇਕਰ ਆਪਣੀ ਜਵਾਨ ਤੇ ਕਾਬੂ ਰੱਖਿਆ ਕਰਨ ਕਿਸ ਦੀ ਹਿੰਮਤ ਨਹੀਂ ਵੀ ਹੱਥ ਲਾ ਦੇਵੇ ਜਦੋਂ ਐਨਾ ਨੂੰ ਕੋਈ ਪਹਿਲਾਂ ਕੁਝ ਕਿਹ ਨਹੀਂ ਰਿਹਾ ਕਿਉਂ ਗ਼ਲਤ ਬੋਲਦੇ ਹਨ

  • @manjitsinghkhalsa7035
    @manjitsinghkhalsa7035 6 днів тому +1

    ਸੁਰਿੰਦਰ ਡੱਲਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਰਪੱਖਤਾ ਨਾਲ ਖਬਰਾਂ ਨੂੰ ਵਿਸ਼ਲੇਸ਼ਿਤ ਕੀਤਾ ਹੈ। Very good.

  • @bdjdbvnfnvn647
    @bdjdbvnfnvn647 7 днів тому +4

    ਜਾਖੜ ਸਾਹਿਬ ਜਿਹੜੇ ਗ਼ਲਤ ਬੋਲਦੇ ਨੇ ਉਹਨਾਂ ਬਾਰੇ ਵੀ ਬੋਲੋ

  • @HarmahendetSingh
    @HarmahendetSingh 7 днів тому +4

    ਜਿਸਮ ਦੇ ਜਖ਼ਮ ਤੇ ਭਰ ਜਾਂਦੇ ਹਨ ਪਰ ਬੋਲਾਂ ਦੇ ਜਖ਼ਮ ਨਹੀਂ ਭਰਦੇ। ਜਦੋਂ ਇਹ ਗ਼ਲਤ ਬੋਲਦੇ ਹਨ ਉਦੋਂ ਇੰਨ੍ਹਾਂ ਨੂੰ ਰੋਕਣ ਦੀ ਬਜਾਏ security de ਦੇਂਦੇ ਹੋ।
    ਜਿਹੜਾ ਵੀ ਕਿਸੇ ਧਰਮ ਦੇ ਖ਼ਿਲਾਫ਼ ਬੋਲਦਾ ਹੈ ਉਸਤੇ NSA ਲਾਇਆ ਜਾਏ। ਕਿਉਂ ਕਿ ਇਹੋ ਜਿਹੇ ਲੋਕ ਸਮਾਜ ਲਈ ਖਤਰਨਾਕ ਹਨ। You should think before you speak.

  • @mohansinghwarval87
    @mohansinghwarval87 7 днів тому +5

    ਡੱਲਾ ਸਾਬ ; ਸਾਡੇ ਮਹਾਨ ਭਾਰਤ ਨੂੰ ਅਜਾਦ ਹੋਏ 77/78 ਸਾਲ ਹੋ ਗਏ ਹਨ ਪਰ ਅੰਗਰੇਜਾਂ ਦੇ ਬਣਾਏ ਕਾਨੂੰਨ ਅੱਜ ਵੀ ਚੱਲ ਰਹੇ ਹਨ ਅਦਾਲਤਾਂ ਫੈਸਲਾ ਹੀ ਕਰਦੀਆਂ ਹਨ ਨਿਆਂ ਨਹੀ ਦਿੱਤਾ ਜਾਂਦਾ

  • @gagandhaliwal1138
    @gagandhaliwal1138 7 днів тому +16

    ਸਿੱਖਾਂ ਬਾਰੇ ਜਾਂ ਕਿਸੇ ਵੀ ਧਰਮ ਬਾਰੇ ਗਲਤ ਬੋਲਣਾ ਨਹੀ ਚਾਹੀਦਾ 🙏

    • @Lucky_masih-c1x
      @Lucky_masih-c1x 7 днів тому

      Sikh aap nhi galat bolde dusre dharma bare galat

    • @Shamshersingh-hd7hp
      @Shamshersingh-hd7hp 7 днів тому +1

      ​@@Lucky_masih-c1xjehre bolde ne tusi v vaddo par pahla bakvas karna fir rona

    • @Lucky_masih-c1x
      @Lucky_masih-c1x 7 днів тому

      @Shamshersingh-hd7hp sade dharm ne nafrat krni nhi sikhaya. Tohade vich bohat nafrat bhari hoi hai na bolan da pata. Earlier I have respect for sikhs but nowadays sikhs are spreading hate and violence

    • @Shamshersingh-hd7hp
      @Shamshersingh-hd7hp 7 днів тому +1

      @@Lucky_masih-c1x oh yaar eh te puri duneya jandi ke tusi kine santi pasand lok je mani pur v dekheya delhi danga fir up roj jai sri ram da na le ke katal karna te jis de tu sport kar raha os de video vekhi aa keve bakvas kar raha sikha bare tu sukar mana eh Punjab aa je koi hor dharm de hunde eh tin char jehde sosal Media to bhonke de aa rh sare katal ho jane se

    • @Shamshersingh-hd7hp
      @Shamshersingh-hd7hp 7 днів тому +1

      @@Lucky_masih-c1x nale tusi sikha nu kina pyar karde je eh sikha ne vekh leya 84 ch delhi ch nale Amritsar ch jado sri harmandar sahib te hamla hoya tusi laadu vande se

  • @avtars.dhindsa8381
    @avtars.dhindsa8381 7 днів тому +4

    अपनी जूबान को कंट्रोल नही रखा हर रोज शोशल मीडिया पर सिख समुदाय को गलत बोलना आ , पंजाब की अमन शांती को भंग करना ,ऐसे लोग सच्चा हिंदू नही हो सकते ,

  • @charanjitkaur9692
    @charanjitkaur9692 7 днів тому +3

    Thaper di bakvas krke hamla hoi, hor kise da ksoor nhi

  • @user-jp6hp7hj8m
    @user-jp6hp7hj8m 7 днів тому +4

    Bhagwan shiv da name badnam kr rahe ne je sena h ta border te bhejo

  • @nirmaldhiman773
    @nirmaldhiman773 7 днів тому +3

    Sukh
    Koi
    Pagal
    Nhi
    Jo
    Kise
    Te
    Hmla
    Krn

  • @user-it2tn7ty1l
    @user-it2tn7ty1l 7 днів тому +2

    ਇਹ ਸਬ ਕੁਝ ਜੋ ਵੀ ਹੋ ਰਿਹਾ ਸਾਡੇ ਭਾਈਚਾਰੇ ਨੂੰ ਖ਼ਤਮ ਕਰਨ ਵਾਸਤੇ ਹੈ!!

  • @Manjeetsingh-cu1sm
    @Manjeetsingh-cu1sm 7 днів тому +3

    ਤੋਲ ਮੋਲ ਕੇ ਬੋਲੋ ਤਾ ਕੋਈ ਕੁਝ ਨੀ ਕਿੰਦਾ

  • @BalvirSingh-ig7lx
    @BalvirSingh-ig7lx 7 днів тому +4

    Admi Nu Bakwas krn to pehla soch lena chahida Hai.
    Hindu sikhs samaj vich ekta rehni chahidi Hai.

  • @harmanjeetsingh8308
    @harmanjeetsingh8308 6 днів тому +2

    ਸਾਡੇ ਇਨਸਾਨਾਂ ਤੇ ਭੌਕਣਾਂ ਤੇ ਰੱਜ ਕੇ ਭੌਂਕਿਆ ਕਰਨ ਪਰ ਜੇ ਸਾਡੇ ਧਰਮ ਬਾਰੇ ਯਾਂ ਸਾਡੇ ਗੁਰੂ ਸਾਹਿਬਾਨਾਂ ਬਾਰੇ ਯਾਂ ਬਾਰ ਬਾਰ ਗਲਤ ਭਕਾਈ ਕਰਨੀ ਕੀ ਤੁਸੀਂ ਠੀਕ ਮੰਨਦੇ ਹੋ ਕਿਹਣਾ ਕੇ ਸਿਖ ਹਿੰਦੂ ਨੇ ਸਿੱਖ ਹਿੰਦੂ ਨੇ ,ਮੈਡਮ ਜੀ ਤੁਸੀਂ ਸਿਆਣੇ ਲੱਗਦੇ ਹੋ ਇਨਾਂ ਦੀ ਜ਼ੁਬਾਨ ਨੂੰ ਥੋੜੀ ਜੇਹੀ ਲਗਾਮ ਲਾ ਕੇ ਰੱਖਿਆ ਕਰੋਂ

  • @SimranSingh-lk2qd
    @SimranSingh-lk2qd 6 днів тому +2

    ਡੱਲਾ ਜੀ, ਕਿਸੇ ਨੂੰ ਵਿਚ hate ਸਪੀਚ ਨਹੀ ਦੇਣੀ ਚਾਹੀਦੀ। ਕੋਈ ਵੀ ਹਿੰਸਾ ਨਹੀ ਹੋਣੀ ਚਾਹੀਦੀ। ਪਰ ਇਹਨਾਂ ਵੀਰਾਂ ਨੂੰ ਭੜਕੀਲੀ ਤੇ ਨਫਰਤੀ ਬੋਲ ਨਹੀ ਬੋਲਣੇ ਚਾਹੀਦੇ।

  • @malkitdhillon870
    @malkitdhillon870 6 днів тому +2

    ਕਾਲੇ ਕੱਛੇ ਵਾਲੇ ਪਿੰਡ ਵਡਾਲਾ ਜਿਲਾ ਹੁਸ਼ਿਆਰਪੁਰ ਤਿੰਨ ਬੰਦੇ ਪਿੰਡ ਵਾਲਿਆਂ ਨੇ ਫੜੇ ਸਨ ਤੇ ਜਦੋਂ ਤਫਤੀਸ਼ ਹੋਈ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਨਿਕਲੇ ।ssp ਨੂੰ ਜਦੋਂ ਪੁੱਛਿਆ ਗਿਆ ਤਾਂ ਉਸਨੇ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਅਸੀ ਸਸਪੈਂਡ ਕਰ ਦਿੱਤੇ ਹਨ ।

  • @tagindersangh5826
    @tagindersangh5826 7 днів тому +4

    Sekha bare bkbas karega ta koei bi guse biche kue vi ho sakda h

  • @Jatinder-kc6ho
    @Jatinder-kc6ho 7 днів тому +2

    ਿਦੇਸੀ ਤਾਕਤਾਂ ਤਾਂ ਪਾ ਿਕਸਤਾਨ ਹੀ ਹੋ ਸਕਦਾ ਬਾਕੀ ਸ਼ਿਵ ਸੈਨਾ ਤੋਂ ਪੁੱਛ ਲਵੋ ਸ਼ਰਮ ਨੀ ਗੱਲਾਂ ਕਰ ਿਦਆ ਨੂ ਇਹ ਨਹੀ ਕ ਿਹਦੇ ਇਹ ਸ਼ਿਵ ਸੈਨਾ ਦੀਵਾਨ ਦਾ ਫਲ ਹੈ ਕੀ ਿਸਖ ਅੱਤਵਾਦੀ ਤੋਂ ਆਪ ਕੀ ਹੋ

  • @mukhtarsingh3581
    @mukhtarsingh3581 6 днів тому +2

    ਕਿਸੇ ਦੀ ਜਾਨ ਲੈਣੀ ਠੀਕ ਨਹੀਂ ਪਰ ਇਹ ਖਾਂਦੇ ਪੰਜਾਬ ਦਾ ਪਰ ਪ੍ਰਮੋਟ ਹਿੰਦੀ ਨੂੰ ਕਰਦੇ ਆ ਇਹ ਪੰਜਾਬ ਦੀ ਕੀ ਗੱਲ ਕਰਨਗੇ

  • @ParamjeetKaur-xe7bq
    @ParamjeetKaur-xe7bq 4 дні тому +1

    ਕੇਂਦਰ ਦੀ ਦਖਲਅੰਦਾਜ਼ੀ ਨਹੀਂ impartial te timely action di ਜਰੂਰਤ ਹੁੰਦੀ ਹੈ ਜੌ ਪੰਜਾਬ ਵਿਚ ਕਦੇ ਨਹੀਂ ਹੋਂਦਾ ਸਿੱਖਾ ਦੇ ਮਾਮਲੇ ਵਿਚ ਕਿੰਨੇ ਬੇਤੁਕੇ ਅਡਵਾਈਜ਼ਰ ਆ ਜਾਂਦੇ ਨੇ

  • @malkitdhillon870
    @malkitdhillon870 6 днів тому +3

    ਇਹ ਜਿਹੜੇ ਸ਼ਿਵ ਸੈਨਾ ਵਾਲੇ ਹਰ ਸਾਲ 6 ਜੂਨ ਨੂੰ ਲੈਕੇ ਬਕਵਾਸ ਕਰਦੇ ਹਨ ਇਨਾਂ ਮੇਰਾ ਇਕ ਸਵਾਲ ਹੈ ਦਰਬਾਰ ਸਾਹਿਬ ਚ ਸਿੱਖ ਮਾਰੇ ਗਏ ਜਿੰਨਾਂ ਇਹ ਲੋਕ ਅੱਤਵਾਦੀ ਕਹਿੰਦੇ ਹਨ ਉਹਨਾਂ ਮਾਰੇ ਜਾਣ ਤੇ ਖੁਸ਼ੀ ਮਨਾਉਂਦੇ ਹਨ ਤੇ ਲੱਡੂ ਵੰਡਣ ਦੀ ਗੱਲ ਕਰਦੇ ਹਨ ਇਹ ਸਿੱਖਾਂ ਨੂੰ ਇਨਸਾਨ ਵੀ ਨਾ ਸਮਝਣ ਸਿੱਖ ਕੌਮ ਨੂੰ ਕੋਈ ਫਰਕ ਨਹੀ ਪੈਦਾਂ ।ਪਰ ਉਸ ਦਿਨ ਫੌਜੀ ਵੀ ਮਰੇ ਹਨ ਜਿੰਨਾਂ ਨੂੰ ਇਹ ਸ਼ਹੀਦ ਵੀ ਮੰਨਦੇ ਆ ਕੀ ਉਹਨਾਂ ਫੌਜੀਆਂ ਦੇ ਪਰਿਵਾਰਾਂ ਕੋਲ ਕਦੇ ਇਹ ਲੋਕ ਗਏ ਉਹਨਾਂ ਦੀ ਮੌਤ ਹੋਈ ਹੈ ਉਸ ਦਿਨ ਲੱਡੂ ਵੰਡਣ ਦੀ ਗੱਲ ਕਰਕੇ ਕੀ ਫੌਜੀ ਪਰਿਵਾਰਾਂ ਨਾਲ ਇਨਸਾਫ ਕਰ ਰਹੇ ਹਨ ਇਹਨਾਂ ਨੂੰ ਉਹਨਾਂ ਫੌਜੀਆਂ ਦੀ ਮੌਤ ਦਾ ਕੋਈ ਦੁੱਖ ਨਹੀ ?

  • @HarjinderSingh-ku9bh
    @HarjinderSingh-ku9bh 7 днів тому +2

    Shall saab es thappar saab da blue Star bare bian vi padd ke suna dende

  • @NarinderSingh-dn8dg
    @NarinderSingh-dn8dg 5 днів тому +1

    Jakhar saab tusee apni party di long life di duvaa kroo.....

  • @GurtejSingh-cc4hp
    @GurtejSingh-cc4hp 4 дні тому +1

    ਜਿਨਾਂ ਸਾਡੇ ਧਰਮ ਨੂੰ ਟਾਰਗੇਟ ਕਰਨਗੇ ਜਵਾਬ ਉਨਾਂ ਠੋਕਕੇ ਮਿਲੂੰਗਾ ਆਪਣੀ ਜੀਭ ਤੇ ਲਗਾਮ ਲਾਕੇ ਰੱਖਣ

  • @sardulsandhu1398
    @sardulsandhu1398 7 днів тому +2

    Jakharh ne congras de Rasgule kha ke bhul gaye m
    Cm cptn te kadi kharo bahar nahi c nikle

  • @Jatinder-kc6ho
    @Jatinder-kc6ho 7 днів тому +2

    ਕ ਿਹ ਕੇ ਸੋਹਰੀ ਆਖ ਦੇਵੋ ਜਾ ਮਧਮੁਦੀ ਆਖ ਦੇਵੋ ਉਹ ਵੀ ਮੰਧਬੁਦੀ ਹੋ ਸਕਦੇ ਨੇ ਮੁਆਫ ਕਰ ਦੇਵੋ

  • @nirmaldhiman773
    @nirmaldhiman773 7 днів тому +2

    Ih
    Sikhan
    Nu
    Bahut
    Galt
    Bolda
    C
    Ih
    V
    Dusia
    Kro
    Nirpukh
    Paterkari
    Krni
    Chahidi
    Hai

  • @angrejpalnagra812
    @angrejpalnagra812 7 днів тому +2

    Dalla saab eh bohat galat bakwas kardey han eh v kiha karo jawan nu lagam day k rakhan

  • @sardulsandhu1398
    @sardulsandhu1398 7 днів тому +2

    Jaban da Rus.,...

  • @BalwinderSingh-qx4lj
    @BalwinderSingh-qx4lj 7 днів тому +3

    ਡੱਲਾ ਸਾਹਿਬ, ਤੁਸੀਂ ਗਲ ਦੀ ਤਹਿ ਤੱਕ ਜਾਂਦੇ ਹੋ। ਸਿੱਖ ਕੌਮ ਭਾਰਤ ਵਿੱਚ ਵੰਡ ਵੇਲੇ ਤੀਜੀ ਹੱਕਦਾਰ ਧਿਰ ਸੀ ਜਿਸ ਨੂੰ ਅੰਗਰੇਜ਼ ਵੀ ਸਮਝਦੇ ਸਨ । ਇਹ ਤਾਂ ਸਿਖ ਲੀਡਰਸ਼ਿਪ ਕੋਈ ਫੈਸਲਾ ਲੈਣ ਦੇ ਕਾਬਲ ਨਹੀਂ ਸੀ ਜੋਂ ਗਾਂਧੀ ਤੇ ਕਾਂਗਰਸ ਦੇ ਹੇਠ ਲੱਗੀ ਹੋਣ ਕਰਕੇ ਅੰਗਰੇਜ਼ ਤੋਂ ਵਖਰਾ ਮੁਲਕ ਨਾ ਲੈ ਸਕੇ। ਗਾਂਧੀ ਤੇ ਕਾਂਗਰਸ ਨੇ ਸਿਖਾਂ ਨਾਲ ਵਾਅਦਾ ਕੀਤਾ ਕਿ ਤੁਸੀਂ ਹਿੰਦ ਵਿੱਚ ਸ਼ਾਮਲ ਹੋਵੋ ਤੂਹਾਨੂੰ ਇਥੇ ਇਕ ਆਜ਼ਾਦ ਖੇਤਰ ਦਿਤਾ ਜਾਵੇਗਾ ( ਕਾਂਗਰਸ ਦਾ ਲਹੌਰ ਸੈਸ਼ਨ 1929) ਸਿੱਖ ਇਸ ਵਾਦੇ ਨਾਲ ਇੰਡੀਆ ਵਿੱਚ ਆਏ। ਸੰਤਾਲੀ ਤੋਂ ਬਾਅਦ ਜਦੋਂ ਸਿੱਖ ਕੌਮ ਨੇ ਹਿੰਦ ਸਰਕਾਰ ਨੂੰ ਵਾਦੇ ਪੂਰੇ ਕਰਨ ਲਈ ਕਿਹਾ, ਤਾਂ ਨਹਿਰੂ ਨੇ ਕਿੰਨੀ ਮੱਕਾਰੀ ਨਾਲ ਕਿਹਾ ਕਿ " ਹੁਣ ਹਾਲਾਤ ਬਦਲ ਗਏ" ਹਨ। ਤੁਸੀਂ ਦੱਸੋ ਮਾਰੀ ਵੱਢੀ ਤੇ ਉਜੜੀ ਕੌਮ ਦਾ ਕੀ ਥਾਂ ਟਿਕਾਣਾ ਰਿਹਾ। ਉਸ ਤੋਂ ਮਗਰੋਂ ਚੁਰਾਸੀ ਤਕ ਤੇ ਅਗੋਂ ਅਜ ਤਕ ਕੀ ਹੋ ਰਿਹਾ ਹੈ,ਇਹ ਤੁਸੀਂ ਯੂ ਟਿਊਬ ਵਿਚ ਰੀਤੇਸ਼ ਲੱਖੀ ਨੂੰ,ਅਤੇ ਲਿਖਤੀ ਇਤਿਹਾਸ ਸਾਧੂ ਸਿੰਘ ਹਮਦਰਦ ਦੀ ਕਿਤਾਬ ਵਿਚੋਂ ਵੀ ਪੜ੍ਹ ਸਕਦੇ ਹੋ।
    ਜਦ ਪਹਿਲੇ ਦਿਨ ਤੋਂ ਹੀ ਸਿੱਖ ਕੌਮ ਨਾਲ ਜੁਲਮ ਪੱਖਪਾਤ ਵਿਤਕਰਾ ਤੇ ਬੇਵਿਸ਼ਵਾਸੀ ਸ਼ੁਰੂ ਕਰ ਦਿੱਤੀ ਗਈ, ਉਸਦੇ ਖਾਤਮੇ ਦੀ ਲੁਕਵੀਂ ਚਾਲ ਦੀ ਚਿਖਾ ਬਾਲ ਦਿਤੀ ਗਈ ਤਾਂ ਉਹ ਤਾਂ ਧੁਖਦੀ ਰਹਿਣੀ ਹੈ।ਐਹੋ ਜਹੇ ਪਰਵਾਨੇ ਇਸ ਸ਼ਮਾਂ ਤੇ ਕੁਰਬਾਨ ਹੁੰਦੇ ਰਹਿਣੇ ਹਨ। ਫਿਰ ਸ਼ਿਵ ਸੈਨਾ,ਰਸਸ, ਭਾਜਪਾ, ਤੇ ਹੋਰ ਹਿੰਦੁਤਵੀ ਜਦ ਤਕ ਇਸ ਤੇ ਆਪਣੀਆਂ ਹਰਕਤਾਂ ਦਾ ਤੇਲ ਸੁਟਦੇ ਰਹਿਣਗੇ। ਸਾਰਾ ਹਿੰਦੁਤਵੀ ਅਤੇ ਸੈਕੂਲਰ ਭਾਰਤ ਇਸ ਗਲ ਲਈ ਫ਼ਿਕਰਮੰਦ ਹੈ ਕਿ ਸਿਖ ਭਾਰਤ ਵਿੱਚ ਤੀਜੀ ਕੌਮ ਵਜੋਂ ਇਥੋਂ ਦੀ ਧਰਤੀ ਦੀ ਮਾਲਕੀ ਲਈ ਹੱਕਦਾਰ ਹਨ, ਕਿਉਂਕਿ ਨਹਿਰੂ ਗਾਂਧੀ ਪਟੇਲ ਇਨ੍ਹਾਂ ਨੂੰ ਇਸ ਵਾਦੇ ਨਾਲ ਹੀ ਇਥੇ ਲਿਆਏ ਹਨ। ਸਿੱਖ ਕੌਮ ਵਿੱਚ ਜਦੋਂ ਸਿਆਣੀ ਲੀਡਰਸ਼ਿਪ ਆਗਈ ਤਾਂ ਉਹ ਸਾਰਾ ਇਤਿਹਾਸ ਲੈਕੇ ਯੂ ਐਨ ਓ ਜਾਣਗੇ ਤਾਂ ਹਿੰਦੁਸਤਾਨ ਸਰਕਾਰ ਨੂੰ ਕੋਈ ਜੁਆਬ ਨਹੀਂ ਆਵੇਗਾ। ਕਦੇ ਵੀ ਦੇਸ਼ ਨੇ ਸਿੱਖ ਕੌਮ ਦੇ ਕੇਸ ਤੇ ਜ਼ਿਮੇਂਦਾਰੀ, ਸੰਜੀਦਗੀ, ਇਨਸਾਫ ਭਾਵਨਾ, ਤੇ ਭਉ ਭਾਵਨਾ ਨਾਲ ਗੌਰ ਵਿਚਾਰ ਨਹੀਂ ਕੀਤੀ। ਨਹੀਂ ਤਾਂ ਕਦੇ ਚੁਰਾਸੀ ਤੇ ਹੋਰ ਘੱਲੂਘਾਰੇ ਨਾਂ ਵਾਪਰਦੇ ਅਤੇ ਥਾਪਰ ਵਰਗੀਆਂ ਹੋਰ ਹਜਾਰਾਂ ਦੁਰ ਘਟਨਾਵਾਂ ਨਾਂ ਹੋਣ।

  • @sukhjitbrar4319
    @sukhjitbrar4319 4 дні тому +1

    Police department should first check the person’s social conduct before giving any police protection. People like these first giving provocative statements against other religions and then demand for police protection which should not be granted. Sikhs, Sikh Gurus and Sikh institutions are regularly attacked by some of these miscreants , but no media or governments take any notice of this , but when some Sikh take some action then media and government open their eyes and wrongfully make Sikhs responsible. This shows clearly that minorities are not safe at all . Media and governments are fully responsible for these happenings.

  • @BalwinderSingh-tk6hc
    @BalwinderSingh-tk6hc 7 днів тому +2

    Jakhar de BOLAN vich koi Sachai nahi hai ji

  • @amarbirsinghbhullar7530
    @amarbirsinghbhullar7530 5 днів тому

    Bahut badhiya vichar veer ji Maharana Baliya karo Krishna

  • @gurdipsingh8628
    @gurdipsingh8628 6 днів тому

    Good views. Thanks 👍

  • @naunihalsingh4108
    @naunihalsingh4108 7 днів тому +2

    Juban ras aa eh

  • @ParamjeetKaur-xe7bq
    @ParamjeetKaur-xe7bq 4 дні тому +1

    Ik ਪੱਖੀ ਗੱਲ ਕਰਦਾ ਹੈ ਉਕਸਾਂਵਾਲਾ ਸ਼ਾਤਿਰ ਹੋਂਦਾ ਹੈ। ਗੰਦੇ ਵਿਚਾਰ ਕਿਹੋ ਜਾਇਆ ਸੰਵਿਧਾਨ। ਭਾਰਤ ਦਾ। ਜਿਨਾ ਸਿਰਫ ਹਿੰਦੂਆਂ ਨੇ। ਦੂਜਿਆ ਦੇ ਜਖਮਾ ਤੇ ਨਮਕ ਛਿੜਕ ਕੇ। ਤੁਹਾਡੀ ਬਿਆਨਬਾਜੀ ਕੋਈ ਨਵੀਂ ਗੱਲ ਨਹੀਂ। ਨਿਰਪੱਖ ਹੋਣਾ ਪਹਿਲੀ quality he jo nazar nahi aye। Tuhade ਸਿਆਣੇ ਅਗਰ ਝੱਖੜ ਵਰਗੇ ਹਨ ਤਾਂ ਨਫ਼ਰਤ ਖਤਮ ਹੋ ਨਹੀਂ ਸਕਦੀ। ਇੰਨੀ ਤੇਜ਼ ਐਕਸ਼ਨ ਤਾਂ ਮੁਸੇਵਾਲੇ ਦੇ murder ਤੇ ਨਹੀਂ ਲਿਆ ਪੰਜਾਬ ਪੁਲਸ ਨੇ।

  • @NirmalSingh-bz3si
    @NirmalSingh-bz3si 6 днів тому +2

    ਇਨਾ ਦਾ ਹੱਲ ਸਿਰਫ ਸੋਧਾ ਹੀ ਆ ??ਇਹ ਸਿੱਖ ਕੌਮ ਨੂੰ ਗਲਤ ਬੋਲਦੇ??

  • @jaswinderkour4319
    @jaswinderkour4319 6 днів тому +1

    ਸ਼ਿਵ ਸੈਨਾ ਵਾਲਿਆਂ ਨੂੰ ਬੋਲਣ ਦੀ ਅਕਲ ਨਹੀਂ,

  • @NishanSingh-pu9on
    @NishanSingh-pu9on 6 днів тому +1

    Janab moose wala and deep Sodu nu v marya us bare ih I da ki byan c

  • @gajjankang5997
    @gajjankang5997 6 днів тому +1

    Mai das Dena je keo Hoya hamla jee eh sikha bare mada na bolo je jindge dobara nahi milde ji

  • @JaswantSingh-z6q
    @JaswantSingh-z6q 6 днів тому +1

    Is Shivsena wale nahin Bandar sehra

  • @HariSingh-sn2nh
    @HariSingh-sn2nh 6 днів тому +1

    Jakar nu himachal ja hoor state vich sikh upper attck nahi dikhda bs....dogla soch

  • @iqbalsinghsingh7997
    @iqbalsinghsingh7997 6 днів тому +1

    Amit Arora da bian sun lo kasa bolda ha

  • @Football_gamer_463
    @Football_gamer_463 7 днів тому +1

    A theek.thak aa kus. Nahi. Ghesla chawal 😂😂

  • @user-jp6hp7hj8m
    @user-jp6hp7hj8m 7 днів тому +1

    Dlaa jibahut sujwan ptrkar han

  • @angrejpalnagra812
    @angrejpalnagra812 7 днів тому +1

    Kadey sikha nay ina day dharam nu target nahi keeta

  • @JaswantSandhu-db9bs
    @JaswantSandhu-db9bs 4 дні тому +1

    A joban te kabu krn koi kus nai khanda

  • @HariSingh-sn2nh
    @HariSingh-sn2nh 6 днів тому

    Bahi ah akhuthi shiv sena wale rooj social media tah galt bolda ager punjab govt ina aukhuthi shiv sena nu jail vich suttdah tah ah na honda ......bs ah sab choir shiv sena wale jail vich sutto sab thik hona....

  • @NarinderSingh-dn8dg
    @NarinderSingh-dn8dg 5 днів тому

    Jubaan shoti hundi a but,a jdoo hildi a ....bus fer hunda bohot kuj ha

  • @surainderthanju
    @surainderthanju 18 годин тому

    Jes.terti.da.kahiy.oseda.asane.we.yad.rakena.cahida.hey.taki.koon.weche.gaddari.na.awey

  • @JoginderSingh-ow7yw
    @JoginderSingh-ow7yw 5 днів тому

    Dallas ji in short cut every person who so ever on any position, any party should not pollute the Punjab / country atmosphere by using communal, criminal & disrespective language against any religion. Wounds of irresponsible tongue are more dangerous than sword.

  • @user-bq2hm2iy9l
    @user-bq2hm2iy9l 6 днів тому

    sarkari bandea nu shad k kise nu gun man nahi dene chahide,ta k oh apni boli sudhar k bolan.

  • @punjabsoundsystem
    @punjabsoundsystem 4 дні тому

    pre planed ho rha hai sab pnb me

  • @surainderthanju
    @surainderthanju 18 годин тому

    Della.saheb.kesey.upper.we.asi.wardat.nahi.honi.cahidi.duserey.terma.tey.teka.tippni.ehena.wardatehan.de.wejeha.hey

  • @deepabutter6223
    @deepabutter6223 15 годин тому

    JakhAd jitho v chon lade ta ehdi jamanat jabat karao

  • @surainderthanju
    @surainderthanju 18 годин тому

    Korte.weche.sikhe.koom.noo.ensafe.melda.bahot.gett.he.hey.esey.kerkey.esey.ensident.hundey.hen.ji.jaked.saheb.rajneti.zadegey

  • @GurmailSingh-fr9ph
    @GurmailSingh-fr9ph 4 дні тому

    Kise kaum de sheedan nu glt bolo fir sza tan miloo gi

  • @BaltejSingh-wz8cs
    @BaltejSingh-wz8cs 6 днів тому

    Jis desh da pardhan mantrii ne kinia het sapicha ditia shakàita vi hoia us upar koi aikshan hoia ithe kanoon manaurti lai hai

  • @user-bn3zz4od4d
    @user-bn3zz4od4d 6 днів тому

    ਕਿਤੇ।ਘਰ।ਅਤੇ।ਗੰਨਮੈਨ।ਖਾਸ

  • @user-rg9gu5tn1q
    @user-rg9gu5tn1q 6 днів тому

    Jine vi eh ape bne dharm de thekedara nu nath ni paindi, bhanve oh kihe vi dharm de hon,ehoje vartare ni rukne,sab ton wada Punjab da dushman kujh media channels ne,jina aam lokan di problems kde ni vikhai,te ehna de muh ch mike tun k rakhde a,aam lokan nu hamesha gumrah kita janda riha wa,aj de Punjab lawaris a,koi ni vikhai denda jo aam lokan di problems nu samjhe,sab apna ulu sidha krndye a

  • @ajmersingh9630
    @ajmersingh9630 7 днів тому

    Apni lutro te control karo punjab da mahol na khRab karo

  • @user-vc7tf4pr2d
    @user-vc7tf4pr2d 7 днів тому

    Jado kisy dharam khelaf o boldy nai jad keq ne ohna nu koe rokda

  • @sukhwant690
    @sukhwant690 7 днів тому +4

    Shiv sena Securety waste Fix Game

  • @SukhwinderSingh-jb7rn
    @SukhwinderSingh-jb7rn 6 днів тому

    Apni jaban band rakhn

  • @HariSingh-sn2nh
    @HariSingh-sn2nh 6 днів тому

    Rss waliya hi kyu marda normal hindu nu kyu nahi ah sochio ah sab aukhthi shiv sena wale punjab khilaf bolda so tohkiya jahnda .........hai bs...punjab govt ina nu jail vich sutta...sab thik hona
    .

  • @harmeetkour3982
    @harmeetkour3982 4 дні тому

    Kesa.da.hatha.nahe.ha.🐈‍⬛🐈‍⬛🐈‍⬛🐈‍⬛🐈‍⬛🐈‍⬛🐈‍⬛ .apne.joban.ta.lagam.dan.in.shiv sina.wala.punjab.da.mohal.karb.keta.ha.

  • @chamanprakash8869
    @chamanprakash8869 7 днів тому +1

    Galat hay

  • @narinder7323
    @narinder7323 6 днів тому

    Tusi salya de secruty bapis lo

  • @dpthakur2281
    @dpthakur2281 6 днів тому

    Dalla shib ess hamle nal desh k alag alag desh vich rehndey punjabi nu nuksan jalana pega

  • @gurdeepsingh234
    @gurdeepsingh234 5 днів тому

    Jakhad sahib je tohanu sikhan di problems hai v eh sodha keon launde aa je war 2 apeelan karn te v ehna akhauti shiv sena de bane pardhan bakwas karde aa je koi v desh lai khatra banda os nu police dekhna police di duty hai eh tusi kal ik shiv sena wala bol reha je eh na ruke fir harmander sahib te dobara attack karna pae sakda os pardhan nu v police arrest kare je nhi kardi fir kise na kise ne os nu gherea fir tusi bolna v sikh mahol kharab karde aa

  • @GurdipKaur-hf1dy
    @GurdipKaur-hf1dy 4 дні тому

    Ena da dharm hate speach rahi chalda ki.

  • @KarmJeet-hb6hu
    @KarmJeet-hb6hu 5 днів тому

    Sekhan.de.katal.be.genao.

  • @MahindersinghBakhsi-gc8vd
    @MahindersinghBakhsi-gc8vd 7 днів тому +3

    Har dusre din sikhon ke khilaf bhonkate hain kuchh to Ho nahin tha

  • @SukhwinderSingh-jb7rn
    @SukhwinderSingh-jb7rn 6 днів тому

    Sikha nu jdo galt bolde aa

  • @harbanssingh2167
    @harbanssingh2167 7 днів тому

    You are biased and escaping CM

  • @harpalsinghhansra7824
    @harpalsinghhansra7824 6 днів тому

    Bokan tu rok ladi

  • @myindiasecular459
    @myindiasecular459 5 днів тому

    Sikha nu badnam Karana band karan

  • @jatinderdua8522
    @jatinderdua8522 6 днів тому +1

    Nesheri Nehnga ny jail vich Sutton ..sab ne theek ho janaa