Farmer Protest 2.0 |Official Song | Reshm Singh Anmol | Binder Maan | Sunny Nagra | New Punjabi Song

Поділитися
Вставка
  • Опубліковано 11 лют 2024
  • ✔Dr. Nirmal Singh Presents a New Punjabi song, "Farmer Protest" sung by Resham Singh Anmol.
    🎬Presented by Dr. Nirmal Singh, "Farmer Protest 2.0" is a compelling musical composition that sheds light on the contemporary socio-political landscape. Through Resham Singh Anmol's evocative vocals, Binder Maan's poignant lyrics, and Sunny Nagra's melodious compositions, the song encapsulates the essence of the ongoing farmer protests. Released under the Resham Singh Anmol label and promoted by JSMG Digital, this song resonates deeply with audiences seeking to engage with meaningful artistic expressions amidst societal challenges.
    #reshamsinghanmol #bindermaan #sunnynagra
    🎬Farmer Protest 2.0 Song Credits:
    🔸Song: Farmer Protest 2.0
    🔸Singer: Resham Singh Anmol
    🔸Lyrics: Binder Maan
    🔸Music: Sunny Nagra
    🔸Master and Mix -13DB
    🔸Poster Ratt Sidhu
    🔸Sarangi by Rajinder Singh
    🔸Dhadh by Sukhchain Singh Rajan
    🔸Label: Resham Singh Anmol
    The song "Farmer Protest 2.0" is available on all audio Platforms. Listen now.
    🔸Apple Music: music.apple.com/us/album/farm...
    🔸UA-cam: • Farmer Protest 2.0 |Of...
    🔸UA-cam Music: • Farmer Protest 2.0
    🔸Gaana: gaana.com/song/farmer-protest-20
    ✔Follow the artist on Social Media:
    🔸Facebook: / reshamsinghanmolmusic
    🔸Instagram: / reshamsinghanmol
    🔸Snapchat: / reshamanmol1313

КОМЕНТАРІ • 1 тис.

  • @JarnailSingh-iu7cu
    @JarnailSingh-iu7cu 5 місяців тому +200

    ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ, ਰੇਸ਼ਮ ਸਿੰਘ, ਅਨਮੋਲ ਹੀਰੇ ਨੂੰ,,,

    • @tirloksingh1991
      @tirloksingh1991 5 місяців тому

      Song- Farmers Protest ua-cam.com/video/rTpT2C-Mjcg/v-deo.htmlsi=PPmjnH3DDVhYN-WO

    • @tirloksingh1991
      @tirloksingh1991 5 місяців тому

      Song - Farmer Protest
      ua-cam.com/video/rTpT2C-Mjcg/v-deo.htmlsi=oo2v8KZccSQpJhdC

    • @DreaMagnifier
      @DreaMagnifier 5 місяців тому +1

      Please listen the Farmers protest anthem my channel (DreaMagnifier) has created. it is very nice
      its title is
      Junoon se nikle hai
      Fitoor se nikle hai
      ua-cam.com/video/n1lebSfYnbA/v-deo.htmlsi=sdHrPJAHo6D04URz

    • @vshine788
      @vshine788 5 місяців тому

      ua-cam.com/video/BoKqJLKAj0M/v-deo.htmlsi=y9QygyMXPhsA5ZuC

    • @shinchan-ee3bu
      @shinchan-ee3bu 5 місяців тому +2

      ua-cam.com/video/gC-xjT817j0/v-deo.htmlsi=ESWh4r5zDUTn1Zpr bai ji puri vekho

  • @nirlepkang3975
    @nirlepkang3975 5 місяців тому +25

    ਬਹੁਤ ਖੂਬ ਬਾਈ ਰੇਸ਼ਮ ਜਿੳਦਾ ਰਹਿ ਰੱਬ ਚੜ੍ਹਦੀ ਕਲਾ ਬਖਸ਼ੇ

  • @sarbjeetmaan2224
    @sarbjeetmaan2224 5 місяців тому +13

    ਰੇਸ਼ਮ ਅਨਮੋਲ ਹਮੇਸ਼ਾ ਅੱਗੇ ਰਹਿੰਦਾ ਪੰਜਾਬ ਲਈ ਜਿਉਂਦਾ ਰਹਿ ਵੀਰ

  • @rubysidhu7218
    @rubysidhu7218 5 місяців тому +234

    ਜੇ ਤੁਹਾਡੇ ਕੋਲ ਰੋਟੀ ਹੈ ਕਿਸਾਨਾਂ ਨੂੰ ਸਲਾਮ ❤

    • @HappyBajra-sz4vp
      @HappyBajra-sz4vp 5 місяців тому +6

      ❤❤

    • @DreaMagnifier
      @DreaMagnifier 5 місяців тому +1

      Please listen the Farmers protest anthem my channel (DreaMagnifier) has created.
      its title is
      Junoon se nikle hai
      Fitoor se nikle hai

    • @shinchan-ee3bu
      @shinchan-ee3bu 5 місяців тому

      ua-cam.com/video/gC-xjT817j0/v-deo.htmlsi=ESWh4r5zDUTn1Zpr bai ji puri vekhyo

    • @jotbhullarbhullar8929
      @jotbhullarbhullar8929 5 місяців тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Exr-vl4ci
      @Exr-vl4ci 5 місяців тому +6

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

  • @sonykainth6934
    @sonykainth6934 5 місяців тому +18

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ। ਵਾਹਿਗੁਰੂ ਰੇਸ਼ਮ ਅਨਮੋਲ ਵੀਰ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ🙏🙏🙏

    • @Exr-vl4ci
      @Exr-vl4ci 5 місяців тому

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

  • @balvirsingh6258
    @balvirsingh6258 5 місяців тому +42

    ਵਾਹਿਗੁਰੂ ਚੱੜਦੀ ਕਾਲਾ ਚ ਰੱਖੇ ਰੇਸਮਸਿੰਘ ਵੀਰ ਕਿਸਾਨ ਏਕਤਾ ਜਿੰਦਾਬਾਦ

    • @Exr-vl4ci
      @Exr-vl4ci 5 місяців тому

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

  • @nattrajoana
    @nattrajoana 5 місяців тому +35

    ਧਰਨੇ ਤੇ ਗਏ ਵੀਰਾ ਨੂੰ ਵਾਹਿਗੁਰੂ ਜਲਦੀ ਜਿੱਤ ਬਖ਼ਸੇ

    • @Exr-vl4ci
      @Exr-vl4ci 5 місяців тому

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @SurajKumar-jv7nl
      @SurajKumar-jv7nl 5 місяців тому

      ਵਾਹਿਗੁਰੂ ਕਿਸੇ ਖਾਸ ਵਰਗ ਨੂੰ ਜਿੱਤ ਕਿਵੇਂ ਦੇ ਸਕਦਾ ਹੈ? ਵਾਹਿਗੁਰੂ ਹਰ ਵਰਗ ਦੇ ਲੋਕਾਂ ਲਈ ਹੈ ਜਿਸ ਵਿੱਚ ਅਮੀਰ, ਗਰੀਬ, ਇੰਜੀਨੀਅਰ, ਚੋਰ ਅਤੇ ਡਾਕੂ ਸਭ ਹਨ।ਜੇ ਵਾਹਿਗੁਰੂ ਜਿੱਤ ਦੇਵੇ ਤਾਂ ਇਹ ਸਭ ਲੋਕਾਂ ਦੀ ਹੋਵੇਗੀ।

  • @SurajKumar-jv7nl
    @SurajKumar-jv7nl 5 місяців тому +3

    ਵਾਹਿਗੁਰੂ ਕਿਸੇ ਖਾਸ ਵਰਗ ਨੂੰ ਜਿੱਤ ਕਿਵੇਂ ਦੇ ਸਕਦਾ ਹੈ? ਵਾਹਿਗੁਰੂ ਹਰ ਵਰਗ ਦੇ ਲੋਕਾਂ ਲਈ ਹੈ ਜਿਸ ਵਿੱਚ ਅਮੀਰ, ਗਰੀਬ, ਇੰਜੀਨੀਅਰ, ਚੋਰ ਅਤੇ ਡਾਕੂ ਸਭ ਹਨ।ਜੇ ਵਾਹਿਗੁਰੂ ਜਿੱਤ ਦੇਵੇ ਤਾਂ ਇਹ ਜਿੱਤ ਸਭ ਲੋਕਾਂ ਨੂ ਦੇਣੀ ਪਾਵੇਗੀ।

  • @SubhdeepSingh-cr3ix
    @SubhdeepSingh-cr3ix 5 місяців тому +32

    ਵਾਹਿਗੁਰੂ ਚੜ੍ਹਦੀ ਕਲਾ ਕਰਨ

  • @jagdeepdhillon4662
    @jagdeepdhillon4662 5 місяців тому +17

    ਵਾਹਿਗੁਰੂ ਸਭ ਕਿਸਾਨ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੀ

  • @punjabdirooh5757
    @punjabdirooh5757 5 місяців тому +9

    ਬਾਈ ਰੇਸ਼ਮ ਅਨਮੋਲ ਜੀ ਜਿਉਂਦੇ ਵਸਦੇ ਰਹੋ।‌ਕਿਸਨੀ ਸੰਘਰਸ਼ ਜਿੰਦਾਬਾਦ

    • @Exr-vl4ci
      @Exr-vl4ci 5 місяців тому

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

  • @jothundal3913
    @jothundal3913 5 місяців тому +59

    ਵਾਹਿਗੁਰੂ ਜੀ ਮੇਹਰ ਕਰਨ ਕਿਸਾਨਾਂ ਦੇ ਹੱਕ ਬੋਲਣ ਤੇ ਲਿਖਣ ਧੰਨਵਾਦ ਜੀ ਇਹਨੀਂ ਛੇਤੀ ਗੀਤ ਬਣਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ❤❤

    • @Exr-vl4ci
      @Exr-vl4ci 5 місяців тому +2

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @surendersingh7673
      @surendersingh7673 5 місяців тому

      ​@@Exr-vl4ci2 rs. Pakke tere

    • @shonchaudhary
      @shonchaudhary 5 місяців тому +1

      Waheguru ne bhindi wale de sath ni ditta. Tere vrge chutda da ki devega

    • @Exr-vl4ci
      @Exr-vl4ci 5 місяців тому

      @@surendersingh7673 tera jasa ਨਹੀਂ 1000 rs. Apna dash Ma danga kara ....iska ਕੋਈ ਜਵਾਬ ਹਾਂ toh da

  • @surinderkaur9310
    @surinderkaur9310 5 місяців тому +3

    ਕਿਸਾਨਾਂ ਨੂੰ ਰੱਬ ਰਾਜ਼ੀ ਖੁਸ਼ੀ ਰੱਖੇ

  • @dhillondamunda380
    @dhillondamunda380 5 місяців тому +25

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਮਿਹਰ ਕਰਨ🙏

  • @amarjitkaurchauhan
    @amarjitkaurchauhan 4 місяці тому +1

    Good job beta Anmol god bless u jai JAWAN JAI kisan

  • @user-kr2kv9cm8c
    @user-kr2kv9cm8c 5 місяців тому +1

    Jai kisan good 👍 Rasm Singh Anmol❤❤❤❤❤❤❤

  • @KuldeepSingh-ju9ej
    @KuldeepSingh-ju9ej 5 місяців тому +12

    ਵਾਹਿਗੁਰੂ ਚੜ੍ਹਦੀ ਕਲਾ ਕਰਨ ਜੀ

  • @deepdhillon3860
    @deepdhillon3860 5 місяців тому +10

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏🙏🌷🌷 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪

  • @lakshyapreetsinghjatt6034
    @lakshyapreetsinghjatt6034 5 місяців тому +1

    Zindabad kisani 🚜🌾❤️
    .
    .
    Teri hikk utte nachunga kisan dilliye ni Teri hik te...…!
    Teri hik utte nachunga Punjab dilliye ni Teri hik te......!!

  • @gurwindermander2406
    @gurwindermander2406 5 місяців тому +1

    ਬਹੁਤ ਵਧੀਆ ਰੇਸ਼ਮ ਸਿੰਘ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @buntyjatt5567
    @buntyjatt5567 5 місяців тому +61

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏
    We Support Farmers 🚜🚜🙏❤️

    • @Exr-vl4ci
      @Exr-vl4ci 5 місяців тому +2

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @surendersingh7673
      @surendersingh7673 5 місяців тому +1

      ​@@Exr-vl4citere 2 rs. Pakke ho gye chal hun turda ho

  • @ranjodhsaini5078
    @ranjodhsaini5078 5 місяців тому +16

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

    • @Exr-vl4ci
      @Exr-vl4ci 5 місяців тому

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

  • @sanvir-singhmz1cv
    @sanvir-singhmz1cv 5 місяців тому +12

    ਪਰਮਾਤਮਾ ਜੀ ਕਿਸਾਨਾਂ ਨੂੰ ਸਫ਼ਲ ਕਰੋ ਜੀ ਆਪਣੇ ਹਿੱਤਾਂ ਲਈ ਲੜਦੇ ਹਨ ❤❤

    • @SurajKumar-jv7nl
      @SurajKumar-jv7nl 5 місяців тому

      ਰੱਬ ਜੇਕਰ ਲੋਕਾ ਦੀ ਮਦਦ ਕਰਨ ਲੱਗਾ ਤਾ ਉਹ ਸਾਰੇ ਵਰਗਾਂ ਦੇ ਲੋਕਾ ਦੀ ਏਕ ਬਰਬਰ ਮਦਦ ਕਰੂਗਾ। ਓਹ ਭਾਵੇ ਕਿਸਾਨ ਹੋਵੇ ਜਾਂ ਚੋਰ ਹੋਵੇ।

    • @SurajKumar-jv7nl
      @SurajKumar-jv7nl 5 місяців тому

      ਰਬ ਦੀ ਨਜ਼ਰ ਵਿਚ ਚੋਰ, ਕਿਸਾਨ ਅਤੇ ਅੱਤਵਾਦੀ ਸਭ ਬਰਾਬਰ ਹਨ। ਉਹ ਕਿਸੇ ਖਾਸ ਵਰਗ ਦੇ ਲੋਕਾਂ ਲਈ ਕੁਝ ਨਹੀਂ ਕਰ ਸਕਦਾ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਇਹ ਹਰ ਵਰਗ ਲਈ ਹੋਵੇਗਾ।

  • @gurpreetdhanju6421
    @gurpreetdhanju6421 5 місяців тому +1

    Ehe ae sada praa Jo punjaab naal khdd da ❤love you jattta

  • @BaljitKaur-gg6os
    @BaljitKaur-gg6os 5 місяців тому +23

    ਵਾਓ ਏਨੀ ਛੇਤੀ ਗੀਤ ਵੀ ਬਿਣਾ ਦਿੱਤਾ 🙏❤️

    • @jhfgghjjkkhfddssrghii
      @jhfgghjjkkhfddssrghii 5 місяців тому

      Shamboo boder ta giyaa c song rlise krna c😅

    • @Exr-vl4ci
      @Exr-vl4ci 5 місяців тому +1

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

  • @vipinkumarkhurchwal3569
    @vipinkumarkhurchwal3569 5 місяців тому +9

    किसान कौम जिंदाबाद full support

  • @ManjitSingh-vq4ee
    @ManjitSingh-vq4ee 5 місяців тому +2

    ਵਾਹਿਗੁਰੂ ਜੀ ਸੱਭ ਨੂੰ ਤੰਦਰੁਸਤੀ ਬਖਛਣ ਮਾਝਾ ਬਲਾਕ ਕਾਹਨੂੰਵਾਨ ਜਿਲਾ ਗੁਰਦਾਸਪੁਰ ਕਿਸਾਨ ਮਜਦੂਰ ਸੰਘਰੰਸ ਕਮੇਟੀ ਮੁਲਾਵਾਲ 🪯🙏

  • @malwindersidhu4909
    @malwindersidhu4909 5 місяців тому +1

    Resham anmol veera hmesha hi punjab de loka nal khad da jdo v koi aafat aandi aa flood di ya kisani adolan lyi...god bless u veer

  • @garrysingh-sq6ps
    @garrysingh-sq6ps 5 місяців тому +15

    ਵਾਹਿਗੁਰੂ ਮਿਹਰ ਕਰਨ ਸਭ ਤੇ

  • @Makhan-r1j
    @Makhan-r1j 5 місяців тому +11

    ❤ ਰੇਸ਼ਮ ਜੀ ਦਿੱਲ ਤੌ ਸਲੂਟ ਹੈ ਤੁਹਾਨੂੰ ਕੋਈ ਸ਼ਬਦ ਨਹੀਂ ਹੈਗੇ ਛੋਟੇ ਪੈ ਗਏ ਨੇ ਸ਼ਬਦ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਬਿਨਾਂ ਡਰ ਤੋਂ ਸਰਕਾਰ ਦੇ ਸਾਹਮਣੇ ਆਪਣੇ ਕਿਸਾਨ ਭਰਾਵਾਂ ਨਾਲ ਖੜੇ ਹੋ ਪਹਿਲਾਂ ਅੰਦੋਲਨ ਵਿੱਚ ਸਿੰਗਰ ਜਸ ਬਾਜਵਾ ਨੇ ਸੱਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ, 2024 ਅੰਦੋਲਨ ਵਿੱਚ ਪਹਿਲੇ ਕਲਾਕਾਰ ਹੋ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਗਾਣੇ ਰਾਹੀਂ ਵੀ ਤੇ ਬਾਰਡਰ ਤੇ ਪਹੁੰਚ ਕੇ ਵੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤

    • @Exr-vl4ci
      @Exr-vl4ci 5 місяців тому

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @gurjaapsingh8304
      @gurjaapsingh8304 5 місяців тому

      ​@@Exr-vl4ciਯੂਪੀ ਤੇ ਬਿਹਾਰ ਚ ਜਾ ਕੇ ਪੁੱਛ ਪਹਿਲਾ ਫਿਰ ਗੱਲ ਕਰੀ

    • @Exr-vl4ci
      @Exr-vl4ci 5 місяців тому

      @@gurjaapsingh8304 Acha ma ਟਰੱਕ driver ha ma sara bharat cha ਘੁਮਿਆ tu ਚੰਗੀ trah dakh ਸੋਚ ਸਮਝ...

    • @Muskan23649
      @Muskan23649 5 місяців тому

      ​@@Exr-vl4cijyada educated .apne property dede govt nu. Phir pta lagu. Law ki c .u need education first of all read the complete law then pass comment.

    • @Exr-vl4ci
      @Exr-vl4ci 5 місяців тому +1

      @@Muskan23649 1st you read it ....okk ...kaha likha tha ki msp khatam ਹੋਵੇਗਾ ..tera ਵਰਗਾ ਦਲਾਲ na hi bhola ਕਿਸਾਨਾਂ nu ਭੜਕਾਇਆ.....fir khud picha hoga mara only ਗਰੀਬ ਕਿਸਾਨ ..1st read ਕਾਨੂੰਨ ...ma read ਕੀਤਾ ਤਾਂ ਦਸਿਆ tuhada ਵਾਗ ਨਹੀਂ log kehnda usta trust ਕਰਦਾ

  • @amarjitkaurchauhan
    @amarjitkaurchauhan 5 місяців тому +1

    Good job Reshm beta god bless u always

  • @ramanmaan5317
    @ramanmaan5317 5 місяців тому +6

    ਯੁੱਗ ਯੁੱਗ ਜਿਵੇਂ ਵੀਰ ਜੀ ਸੱਚੇ ਦਿਲੋਂ ਕਿਸਾਨਾ।ਦਾ। ਸਹਿਯੋਗ ਦੇਣ ਲਈ ਤਿਆਰ ਹੋ ਗਿਆ ਹੈ ਵਾਹਿਗੁਰੂ ਜੀ ❤❤❤❤❤

  • @chahalpavi3245
    @chahalpavi3245 5 місяців тому +24

    ਜੋ ਬੋਲੇ ਸੋ ਨਿਹਾਲ ਸੱਤ ਸਿਰੀ ਅਕਾਲ

    • @Exr-vl4ci
      @Exr-vl4ci 5 місяців тому

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

  • @jagvirsinghbenipal5182
    @jagvirsinghbenipal5182 5 місяців тому +24

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏

  • @user-mi4sn8rx7h
    @user-mi4sn8rx7h 5 місяців тому

    ਪੀਜੇ ,, ਬਰਗਰ ,, ਸਲਾਦ ,, ਰੋਟੀਆਂ ,,
    ਸਬਜੀਆਂ ,, ਇਹ ਸਭ ਕਿਸਾਨ ਹੀ ਦਿੰਦਾ ਹੈ ਭਾਈ
    ਕਿਸਾਨ ਸਾਡਾ ਅੰਨਦਾਤਾ ਹੈ ਜੀ ਸਲੂਟ ਆ ਕਿਸਾਨ ਨੂੰ ❤❤🌾🌾🌾✌️💪🤗🤗🤗

  • @harpindershing1838
    @harpindershing1838 5 місяців тому +1

    Very nice song resham bai

  • @user-to1fk6vh8s
    @user-to1fk6vh8s 5 місяців тому +23

    ਵਾਹਿਗੁਰੂ ਮੇਹਰ ਕਰੇ ਕਿਸਾਨ ਵੀਰਾਂ ਤੇ

    • @Exr-vl4ci
      @Exr-vl4ci 5 місяців тому +1

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @user-to1fk6vh8s
      @user-to1fk6vh8s 5 місяців тому +1

      @@Exr-vl4ci ਤੂੰ ਜ਼ਿਆਦਾ ਹੀ ਸਿਆਣਾ ਲੱਗਦਾ ਵੀਰ ਜਿਹੜੀ ਗੱਲ ਕਿਸਾਨਾਂ ਨੂੰ ਸਮਝ ਨਹੀਂ ਆਈ ਤੂੰ ਸਮਝ ਗਿਆ

    • @surendersingh7673
      @surendersingh7673 5 місяців тому +1

      ​@@user-to1fk6vh8s22 eh vichara 2 rs. Per comment wala. Sara din comment karke loka to gahla khane fer kite ja k sham nu 2-250 bnda ehna nu. Eh bjp it cell de nojwan ne

  • @bachittarsingh6714
    @bachittarsingh6714 5 місяців тому +11

    ਸਾਨੂੰ ਮਾਣ ਪੰਜਾਬੀ ਹੌਣ ਤੇ ਜਿਥੇ ਤੁਹਾਡੇ ਵਰਗੇ ਵੀਰ ਸਾਡੇ ਨਾਲ ਹੋਣ ਧੱਨਵਾਦ ਰੇਸ਼ਮ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਸਾਡੇ ਦਿਲਾ ਵਿੱਚ ਆਬਾਦ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ

    • @Exr-vl4ci
      @Exr-vl4ci 5 місяців тому +1

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @suryakant8567
      @suryakant8567 5 місяців тому

      Really you are so educated, seems as if finance minister, can you tell why Mr MS Swaminathan who gave concept of MSP was given bharat ratna because it is their right and it is duty of government to give them their value and later can subsidise it to to people where as govt is free rationing to people instead of PDS.

    • @surendersingh7673
      @surendersingh7673 5 місяців тому

      ​@@Exr-vl4ciwah oye chawla har jagah te muh chak k aa jana

    • @Exr-vl4ci
      @Exr-vl4ci 5 місяців тому

      @@suryakant8567 ms sir na ehh msp kahi c shi ha but but uss time ਦਾ ਹਿਸਾਬ ਨਾਲ

    • @Exr-vl4ci
      @Exr-vl4ci 5 місяців тому

      @@suryakant8567 ਹੋਰ sunla enjh ਹੀ ehh ਬੇਵਕੂਫ ਝੋਨਾ ਲਗਾਉਂਦੇ raha ਤਾਂ next 20 year ਚ ਪੰਜਾਬ desert Banju ......ਝੋਨਾ bohat ਪਾਣੀ ਲੰਡਾ ਧਰਤੀ toh ਉਹੀ government na keha tuci ਘੱਟ water use ਵਾਲੀ ਫਸਲ lagyoga ਤਾਂ tuhanu ਸਬਸਿਡੀਆਂ danga .....

  • @NamneetKaur-rg8pd
    @NamneetKaur-rg8pd 5 місяців тому +2

    Very Very nice song veer ji

  • @rbg6908
    @rbg6908 5 місяців тому +2

    Resham sing जिंदाबाद

  • @GagandeepSingh-xe4pf
    @GagandeepSingh-xe4pf 5 місяців тому +33

    ਪਤਾ ਲਗਦਾ ਏਥੋਂ ਰੇਸ਼ਮ ਵੀਰ ਤੂੰ ਅਪਣਿਆ ਜੜਾ ਨਾਲ਼ ਜੁੜਿਆ ਹੋਇਆ ❤❤

    • @Exr-vl4ci
      @Exr-vl4ci 5 місяців тому +1

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

  • @sharrythind4838
    @sharrythind4838 5 місяців тому +7

    Thanks anmol bai ❤❤❤❤ hmesha support lyi❤❤❤

  • @bikaneribhojnalayarestroka1507
    @bikaneribhojnalayarestroka1507 5 місяців тому +2

    Jai ho aapki अन्दाता

  • @badalgill2615
    @badalgill2615 5 місяців тому +1

    Bhut bdiya ver ji

  • @SukhwinderSingh-ts7hl
    @SukhwinderSingh-ts7hl 5 місяців тому +16

    ਬਹੁਤ ਵਧੀਆ ਗੀਤ

  • @brownboy1993
    @brownboy1993 5 місяців тому +4

    ਅਸੀਂ ਇਸ ਵਾਰ ਜ਼ਰੂਰ ਜਿੱਤਾਂਗੇ ਕਿਸਾਨ ਵੀਰੋ ਤਕੜੇ ਰਹੋ 🌾🌾🌾wmk 🙏🙏🙏

    • @Exr-vl4ci
      @Exr-vl4ci 5 місяців тому +1

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @brownboy1993
      @brownboy1993 5 місяців тому

      @@Exr-vl4ci he fake id bakwas mat kr

    • @brownboy1993
      @brownboy1993 5 місяців тому

      @@Exr-vl4ci ਜੇ ਪੂਰੀ ਗੱਲ ਦਾ ਪਤਾ ਨਾ ਹੋਵੇ ਤਾਂ ਐਂਵੇਂ ਸਿਰ ਨਹੀਂ ਉਡਾਈ ਹੁੰਦਾ,ਜੇ ਇੱਕ ਪਿਉ ਦਾ ਹੈਗਾ ਆ ਤਾਂ ਆਵਦਾ ਮੋਬਾਇਲ ਨੰਬਰ ਲਿਖ ਕੇ ਛੱਡ ਕੁਮੈਂਟ ਚ ਫਿਰ ਤੈਨੂੰ ਵਿਸਤਾਰਪੂਰਵਕ ਜਾਣਕਾਰੀ ਦਿੰਨੇ ਆ ਉਕੇ

    • @brownboy1993
      @brownboy1993 5 місяців тому

      @@Exr-vl4ciਜੇ ਪੂਰੀ ਗੱਲ ਦਾ ਪਤਾ ਨਾ ਹੋਵੇ ਐਵੇਂ ਹਰ ਥਾਂ ਤੇ ਲੱਤ ਨਹੀਂ ਅੜਾਈ ਦੀ ਹੁੰਦੀ, ਆਪਣਾ ਫੋਨ ਨੰਬਰ ਭੇਜ ਕੁਮੈਂਟ ਚ ਤੈਨੂੰ ਵਿਸਤਾਰਪੂਰਵਕ ਜਾਣਕਾਰੀ ਦਿੰਨੇ ਆ ਜ਼ਰੂਰ ,

  • @Kaursidhu-md2vm
    @Kaursidhu-md2vm 5 місяців тому +1

    Wah ji wah ❤

  • @sukhpreetkaur4899
    @sukhpreetkaur4899 5 місяців тому +1

    Bahut vadia ji

  • @apnanikka6980
    @apnanikka6980 5 місяців тому +6

    Anmol tere te waheguru mehar rakye

  • @AvtarSingh-pq9ig
    @AvtarSingh-pq9ig 5 місяців тому +41

    ਕਿਸਾਨ ਮਜ਼ਦੂਰ ੲੇਕਤਾ ਜਿੰਦਾਬਾਦ ਬਹੁਤ ਵਧੀਆ ਵੀਰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ🙏

    • @navijassp
      @navijassp 5 місяців тому

      ਅੰਦੋਲਨ ਵੇਲੇ ਮਜਦੂਰ ਯਾਦ ਆਂਦੇ ਨੇ

    • @RanjeetSingh-tq4lw
      @RanjeetSingh-tq4lw 5 місяців тому

      Na jao koi ni fir fad Lio jido faktri vich pati ​@@navijassp

    • @Exr-vl4ci
      @Exr-vl4ci 5 місяців тому +2

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @varindersingh336
      @varindersingh336 5 місяців тому +1

      ​@@Exr-vl4cioye copy paste vidwaan ji apna gyaan apne kol saambh ke rakho chwlaa naa maaro

    • @surendersingh7673
      @surendersingh7673 5 місяців тому

      ​@@Exr-vl4cidabbu tenu tikan ni dinda... Bahla dard krda tere...

  • @SscianAmiTBairagi
    @SscianAmiTBairagi 5 місяців тому +2

    जय भारत जय हरियाणा ❤❤❤❤❤❤

  • @dalbirsinghrandhawa6266
    @dalbirsinghrandhawa6266 5 місяців тому +2

    ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ ❤

  • @bandeepsingh8907
    @bandeepsingh8907 5 місяців тому +49

    ਤੇਰੀ ਹਿੱਕ ਉੱਤੇ ਨੱਚੂ ਗਾ ਪੰਜਾਬ ਦਿੱਲੀਏ 💪❣️

    • @sukhromana51
      @sukhromana51 5 місяців тому

      ❤❤

    • @mankirat1502
      @mankirat1502 5 місяців тому +2

      Aho ahi kam kriyo Kisan Andolan di Modey utte Rakh ke chaloni Aa tey

    • @sukhromana51
      @sukhromana51 5 місяців тому

      @@mankirat1502 😂🏹

    • @mankirat1502
      @mankirat1502 5 місяців тому +2

      @@sukhromana51 😅 Le Ja krla Delhi te Raaj khush

    • @sukhromana51
      @sukhromana51 5 місяців тому

      @@mankirat1502 🤤🎯

  • @dalbirsinghsingh8144
    @dalbirsinghsingh8144 5 місяців тому +10

    ਬਹੁਤ ਵਧੀਆ ਗੀਤ ਆ ਸਲੂਟ ਆ ਵੀਰ ਨੂੰ

  • @amandeepsingh3378
    @amandeepsingh3378 5 місяців тому +1

    Bhut vadiya ❤

  • @Vijaymandiya
    @Vijaymandiya 5 місяців тому +1

    Jai ho ❤

  • @Baljinderchahal1408
    @Baljinderchahal1408 5 місяців тому +52

    ਕਿਸਾਨਾ ਦੇ ਹੱਕ ਚ ਆਓਣ ਲਈ ਧੰਨਵਾਦ ਜੀ 🙏
    ਸੱਚ ਕੋਈ ਕੋਈ ਬੋਲਦਾ 🙏
    ਬਹੁਤ ਵਧੀਆ ਗਾਇਕ ਆ ਵਾਈ ਜੀ🙏
    ਧੰਨਵਾਦ 🙏
    ਖੇਤੀ ਦੀ ਜਾਣਕਾਰੀ ਲਈ channel ਤੇ ਕਲਿਕ ਕਰੋ ਜੀ 🙏

    • @isahilbansal11
      @isahilbansal11 5 місяців тому +3

      Ehe bai Jass bajwa te sidhu moose wala Saadi jind jaan hmesha kisaani lai agge hoye aa ❤

    • @DreaMagnifier
      @DreaMagnifier 5 місяців тому +1

      Please listen the Farmers protest anthem my channel (DreaMagnifier) has created.
      its title is
      Junoon se nikle hai
      Fitoor se nikle hai

    • @Exr-vl4ci
      @Exr-vl4ci 5 місяців тому +3

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @shonchaudhary
      @shonchaudhary 5 місяців тому

      Haan. Sach to wahi hai jo tennu changa lagda aa😂

    • @Exr-vl4ci
      @Exr-vl4ci 5 місяців тому

      @@shonchaudhary ਸੱਚ ਤਾਂ eh v ha enjh ਹੀ Pagla ਵਾਂਗ ਝੋਨਾ bijda raha ra 20 ਸਾਲ ਤੱਕ ਪੰਜਾਬ desert Banju ....ਪਾਣੀ ਦਾ ground water ਪਤਾ kina low ha ....ma apni ਆਉਣ ਵਾਲੀ ਪੀੜ੍ਹੀ ਦਾ ਸੋਚ ਰਿਹਾ ...tuci ajj ਲਾਲਚ karka ਝੋਨਾ ਲਗਾਉਣ ....but sada punjab nu eh ਕਿਸਾਨ ਝੋਨਾ and jyada water use ਕਰਨ ਵਾਲੀ ਫਾਸਲਾ lagaka khatam kar rha hun ...please apna ਪੰਜਾਬ nu ਬਰਬਾਦ ਹੋਣ toh bchalo 😔😔😔

  • @chahalpavi3245
    @chahalpavi3245 5 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amitkalodia
    @amitkalodia 5 місяців тому +2

    Jai Jawan Jai Kisan

  • @Simmisarwara
    @Simmisarwara 5 місяців тому +1

    ❤️🙏💐 waheguru ji mehar kariyo sab te 💐🙏❤️

  • @harman0059
    @harman0059 5 місяців тому +6

    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    ❤❤❤❤❤❤❤❤
    ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    Kisaan ekta zindabaad
    🏴🏴🏴🏴🏴🏴🏴🏴

  • @choudharyjeetu4888
    @choudharyjeetu4888 5 місяців тому +6

    किसान मजदूर भाईचारा जिंदाबाद 🌾🌾 किसान आंदोलन 2.0

  • @komal_mehra_21
    @komal_mehra_21 5 місяців тому +2

    Jai Jawan Jai kisan

  • @sawinderrandhawa2265
    @sawinderrandhawa2265 5 місяців тому +1

    Waheguru ji mehara Karan 🙏🙏🙏🙏🙏💐💐💐💐

  • @parvindersingh434
    @parvindersingh434 5 місяців тому +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @DhillonLakhvirSingh
    @DhillonLakhvirSingh 5 місяців тому +1

    #ਪੰਜਾਬ#ਪੰਜਾਬ#ਪੰਜਾਬ#ਪੰਜਾਬ#ਪੰਜਾਬ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️💪💪💪💪💪💪💪💪💪❤️❤️❤️💪❤️💪❤️💪❤️💪💪❤️💪💪💪💪💪💪💪💪💪💪💪💪💪💪💪💪❤️❤️❤️❤️❤️❤️💪💪💪💪💪💪💪💪❤️❤️❤️❤️💪💪💪💪💪❤️❤️❤️❤️❤️❤️❤️💪💪💪💪💪💪💪💪💪💪💪💪💪💪💪💪💪💪❤️❤️❤️❤️💪💪💪💪💪💪💪❤️❤️❤️❤️❤️💪💪💪💪💪💪💪💪💪💪💪💪💪💪💪💪💪💪💪💪💪💪💪💪💪❤️❤️❤️💪💪💪💪💪💪💪💪💪💪💪💪💪💪💪💪💪💪💪💪💪

  • @user-mg4vu7fu1b
    @user-mg4vu7fu1b 5 місяців тому +2

    ❤❤❤ nice 👍👍 song😊

  • @Pamandeep007
    @Pamandeep007 5 місяців тому +4

    Jiyonda reh mera veer sabto pehla pohncheya andolan cu dilo salute aa veere ❤❤❤❤❤

    • @Exr-vl4ci
      @Exr-vl4ci 5 місяців тому

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

  • @sukhwindersangha1762
    @sukhwindersangha1762 5 місяців тому +3

    ਬਹੁਤ ਸੋਹਣਾ ਗੀਤ ਆ
    ❤❤

  • @Armanmodified2443
    @Armanmodified2443 5 місяців тому +1

    Waheguru mehae kre sare kissan verra te 🙏❤️

  • @raghvirsingh84
    @raghvirsingh84 5 місяців тому +1

    Great 👍

  • @cromax_
    @cromax_ 5 місяців тому +8

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ✊🏻

  • @DeepakKumar-nf1in
    @DeepakKumar-nf1in 5 місяців тому +7

    किसान मजदूर एकता जिंदाबाद। जय हिन्द ❤❤❤❤❤❤😅😮😮😅😅😊😅😮😅😮

  • @GurjitSingh-su3vt
    @GurjitSingh-su3vt 5 місяців тому +1

    👋 Waheguru ❤️ ji ❤️ waheguru ❤️ ji ❤️ waheguru 👋 ji 👋❤️❤️❤️❤️

  • @DhillonLakhvirSingh
    @DhillonLakhvirSingh 5 місяців тому +1

    #ਪੰਜਾਬ#ਪੰਜਾਬ ❤️❤️❤️❤️❤️❤️❤️❤️❤️❤️❤️❤️❤️❤️❤️💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @mr_mrssukhjass8714
    @mr_mrssukhjass8714 5 місяців тому +4

    ਮਜ਼ਦੂਰ ਬਾਰੇ ਵੀ ਸੋਚੋ ਮਜ਼ਦੂਰ ਦਾ ਵੀ ਦਿਲ ਕਰਦਾ ਉਸਦਾ ਧੀ ਪੁੱਤਰ ਵੀ ਵਿਦੇਸ਼ਾਂ ਵਿੱਚ ਮਿਹਨਤ ਕਰਕੇ ਆਪਣੀ ਜਿੰਦਗੀ ਬਦਲ ਜਾਵੇ ਪੰਜਾਬ ਦੀ ਧਰਤੀ ਦਾ ਪਾਣੀ ਵੀ ਦੇਖ ਲਾਉ ਫਿਰ ਦਿੱਲੀ ਨੇ ਪਾਣੀ ਮਾਰ ਪਾ ਦੇਣੀ ਆ ਅਜਿਹੇ ਵੀ ਸਮਾਂ ਵਾ ਬਚਾ ਲਾਉ ਧਰਤੀ ਦਾ ਪਾਣੀ

    • @kamalarora4592
      @kamalarora4592 5 місяців тому +1

      Sahi gal veere eh koi ni sochda

  • @user-zp5ok4wf3v
    @user-zp5ok4wf3v 5 місяців тому +4

    ਬਹੁਤ ਵਧੀਆ ਵੀਰ ਜੀ

  • @TejaMultiplex
    @TejaMultiplex 5 місяців тому +1

    जय जवान जय किसान ❤

  • @deepsandhu4322
    @deepsandhu4322 5 місяців тому +1

    Well done 👍

  • @pardhan301
    @pardhan301 5 місяців тому +5

    Panjab King 👑👑👑👑👑👑👑👑👑👑👑👑👑👑👑👑👑👑👑👑👑👑👑👑👑👑

  • @SarabhaRecordsOfficial
    @SarabhaRecordsOfficial 5 місяців тому +16

    ਰੇਸ਼ਮ ਬਾਈ ਦੀ ਸੋਚ ਨੂੰ ਸਲਾਮ ਹੈ 🙏

    • @Exr-vl4ci
      @Exr-vl4ci 5 місяців тому +1

      ਬੇਵਕੂਫ ਦਾ sath wahaguru ਨਹੀਂ ਦਿੰਦਾ 😅😅😅.....3 ਕਾਨੂੰਨ accept ਕਰ ....ek jo ਕਣਕਾਂ 10-15 ਰੁਪਏ ਕਿਲੋ ਮਿਲਦੀ ohh ਵੱਡੀ company usnu 4 ਗੁਣਾ jyada pasa daka ਖਰੀਦ ਕਰਦੀ but ਵਿਚੋਲਿਆਂ ਦਾ ਨੁਕਸਾਨ ਹੁੰਦਾ ਫਿਰ ਉਹਨਾਂ na 2021 ਚ ਅੰਦੋਲਨ karvya..ਬੇਵਕੂਫ ਕਿਸਾਨ ਸਮਝ ਨਹੀਂ ਸਕੇ......why education is important 😊😊😊

    • @SarabhaRecordsOfficial
      @SarabhaRecordsOfficial 5 місяців тому +1

      @@Exr-vl4ci ਕਿੰਨੀ ਕੂ ਜਗ੍ਹਾ ਇੱਕੋ ਕਮੇਂਟ ਕਰਨਾ 😂 ਨਾਲੇ ਗੱਲ ਕਿਸਾਨੀ ਦੀ ਨੀ ਹੁਣ ਤਾਂ ਹੋਂਦ ਦੀ ਆ⛳

  • @nareshredhukandela5405
    @nareshredhukandela5405 5 місяців тому +1

    जय जवान जय किसान

  • @SscianAmiTBairagi
    @SscianAmiTBairagi 5 місяців тому +1

    जय हरियाणा ❤❤❤❤❤❤❤

  • @PlantsmithAgro-bn7zt
    @PlantsmithAgro-bn7zt 5 місяців тому +3

    Great effort keep rocking this planet 💯🙏👊✌️👌🤘👍💗🕊️✨

  • @Prauna
    @Prauna 5 місяців тому +4

    ਰੇਸ਼ਮ ਅਨਮੋਲ ਘੈਂਟ ਬੰਦਾ

  • @DhillonLakhvirSingh
    @DhillonLakhvirSingh 5 місяців тому +1

    #ਪੰਜਾਬ ❤️💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @darshanchhadan8278
    @darshanchhadan8278 5 місяців тому

    Resham anmol Bai Ji Punjab Da Heera zindabad 💪💪

  • @user-ue1bl4so3i
    @user-ue1bl4so3i 5 місяців тому +5

    Superhit song bhai❤🎉❤🎉

  • @chobberjatt8151
    @chobberjatt8151 5 місяців тому +3

    😇🚩ਵਹਿਗੁਰੂ ਜੀ🪯ਵਹਿਗੁਰੂ ਜੀ🙏😇Krpa rakhn bai ta sari umer 😇🙏🏻

  • @kbhupi83
    @kbhupi83 5 місяців тому +1

    Bohat wadhiya Resham Anmol .

  • @kamalsingh-dp6kr
    @kamalsingh-dp6kr 5 місяців тому +1

    Very nice song 🎵 👌 👏 👍 ❤

  • @DarpanTvDTV
    @DarpanTvDTV 5 місяців тому +3

    bahut khoooooob ... keep it up

  • @harshjaat7364
    @harshjaat7364 5 місяців тому +6

    Haryana, Punjab, bhaichara Zindabad ❤

  • @sukhikhangura7436
    @sukhikhangura7436 5 місяців тому +5

    We support farmer ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 👳🚜

  • @techprism0110
    @techprism0110 4 місяці тому

    Waheguru Mehar kre veer❤❤❤❤❤

  • @AmaniSingh-kn2rz
    @AmaniSingh-kn2rz 5 місяців тому +3

    Saare klakara nalo jyada dilo judea hoea darne naal jeonda 😅vasda reh 22resm dilo dua

  • @akhosla3212
    @akhosla3212 5 місяців тому +1

    Punjab Jindabad

  • @rajmeetthind1393
    @rajmeetthind1393 5 місяців тому +1

    Good vere 🎉🎉

  • @sumit.saharan
    @sumit.saharan 5 місяців тому +3

    Jindabad kisani jindabad bhaichare ❤

  • @jatt_92
    @jatt_92 5 місяців тому +6

    Dyi jayo pump...