ਸੁੱਕੇ ਕੱਦੂ ਬਾਰੇ ਮੁੱਢਲੀ ਜਾਣਕਾਰੀ Dr Daler Singh

Поділитися
Вставка
  • Опубліковано 12 тра 2023
  • official mail : cropsinformation@gmail.com
    personal : pargat2121@gmail.com
    web : www.cropsinformation.com

КОМЕНТАРІ • 109

  • @diljeetsidhu6673
    @diljeetsidhu6673 Рік тому +13

    ਅਪਣੇ ਕੋਲ ਦੋਨੋਂ ਤਰ੍ਰਾਂ ਦੀ ਜਮੀਨ ਹੈ ਰੇਤਲੀ ਵੀ ਅਤੇ ਡਾਕਰ ਵੀ 3 ਸਾਲ ਤੋ ਸੁੱਕੇ ਕੱਦੂ ਰਾਹੀ ਝੋਨਾ ਲਗਾ ਰਹੇ ਹਾਂ 8 ਕਿੱਲੇ ਬਹੁਤ ਸੋਹਣਾ ਝਾੜ ਰਹਿੰਦਾ..ਜਿਆਦਾ ਡਾਕਰ ਜਮੀਨ ਦੇ ਵਿੱਚ ਇੱਕ ਹੋਰ ਵੱਡਾ ਫਾਇਦਾ ਹੈ ਕਿ ਕਣਕ ਤੇ ਪਾਣੀ ਦੀ ਮਾਰ ਬਹੁਤ ਘੱਟ ਪਹਿੰਦੀ ਹੈ ਸਾਡੇ ਤੇਜਰਬੇ ਅਨੁਸਾਰ ਜਿਸ ਕਿੱਲੇ ਵਿੱਚ ਸੁੱਕੇ ਕੱਦੂ ਕਿਤਾ ਸੀ ਕਣਕ ਪਾਣੀ ਨਾਲ ਮਰੀ ਨਹੀਂ ਤੇ ਦੂਜੀ ਕਣਕ ਜਮਾਂ ਬੈਠ ਗਈ ਸੀ

    • @kamarjitsingh1833
      @kamarjitsingh1833 Рік тому

      ਬਾਈ ਆਪਣਾ ਨੰਬਰ ਦਿਉ ਮੈਂ ਸੋਚ ਰਿਹਾ ਪਹਿਲੀ ਵਾਰ ਸੁਕਾ ਕੱਦੂ ਚ ਲਾਉਣ ਬਾਰੇ

    • @amrit_zaildarvlogs2318
      @amrit_zaildarvlogs2318 Рік тому

      ਬਾਈ ਜੀ ਰੇਤਲੀ ਜਮੀਨ ਲਈ ਕੀ ਕਰਨਾ ਪਵੇਗਾ ਕਿਨੇ ਵਾਰੀ ਸੁਹਾਗਾ ਮਾਰਨਾ ਪਵੇਗਾ ਕੇ ਕੱਲਾ ਲੇਜਰ ਕਰਾ ਕੇ ਪਾਣੀ ਛੱਡ ਕੇ ਲਾ ਦੇਈਏ ਦੱਸੋ ਬਾਈ ਜੀ plz

  • @manjeetsandhu8152
    @manjeetsandhu8152 Місяць тому +1

    ਹਾਜੀ ਵੀਰ ਜੀ ਅਸੀ ਲਗਾ ਰਹੇ ਹਾ 2 ਸਾਲ ਹੋ ਗਏ ਪਰ ਜਦੋ ਸੁੱਕੇ ਖੇਤ ਨੂੰ ਪਾਣੀ ਛੱਡ ਕੇ ਨਾਲ ਦੀ ਨਾਲ ਨਹੀ ਲਗੋਣਾ ਚਾਹੀਦਾ ਖੇਤ ਪੋਲਾ ਜਿਆਦਾ ਹੋਣ ਕਾਰਨ ਲੇਬਰ ਡੂੰਘਾ ਲਗਾਅ ਦੇਦੀ ਫੇਰ ਔਖਾ ਚੱਲ ਦਾ ਜਾਂ ਤਾ ਪਾਣੀ 2/3 ਦਿਨ ਪਹਿਲਾ ਛੱਡ ਦਿਓ ਜਾਂ ਇਕ ਵਾਰ ਸੁਕਾ ਕੇ ਦੁਬਾਰਾ ਭਰ ਕੇ ਲਗਾਇਆ ਜਾਵੇ

  • @singhgurdeep5050
    @singhgurdeep5050 Рік тому +1

    Bhut vadia tjarbekar jaankari veer ji.DBL chanel uppar tuhadi interview dekhi ji bhut kamm diyan gallan si te kuchh emotipnal examples si ji. Kisan nu tano mano te dilon zameen naal jud sakte han ji.God Bless you veer ji.🙏🙏🙏🙏🙏🙏🙏👍👍👍👍👍

  • @Jagseer_Singh_
    @Jagseer_Singh_ Рік тому +3

    ਬਹੁਤ ਵਧੀਆ ਡਾਕਟਰ ਸਾਹਿਬ ਜੀ ਦੀ ਜਾਨਕਾਰੀ

  • @SandhuSaab0202
    @SandhuSaab0202 Рік тому +3

    ਸਹੀ ਗੱਲ ਅ ਜੀ, ਪਿਛਲੇ ਸਾਲ ਅਸੀਂ ਦੋ ਕਿਲੇ ਚ ਸੁੱਕੇ ਚ ਲਾਇਆ ਸੀ। ਕੱਦੂ ਵਾਲੇ ਝੋਨੇ ਨਾਲ਼ੋਂ ਵਧਿਆ ਸੀ, ਇਸ ਵਾਰ ਵੀ ਸੁੱਕੇ ਚ ਹੀ ਲਾਓਣਾ। ਪੂਰਨਪੁਰ ਯੂ.ਪੀ.

  • @gurpreetsinghdhillon432
    @gurpreetsinghdhillon432 Рік тому +31

    ਸਾਰੇ ਕਿਸਾਨ ਵੀਰਾ ਨੂੰ ਬੇਨਤੀ ਆ ਅਪਣੇ ਤਜਰਬੇ ਲਈ ਥੋੜਾ ਬਹੁਤ ਜਰੂਰ ਕਰੋ ਆਪਾ ਵੀ ਪਿਛਲੇ ਸਾਲ 4 ਏਕੜ ਕੀਤਾ ਸੀ ਬਹੁਤ ਵਧੀਆ ਰਹਿਆ ਜੀ

  • @kanwalpreetsingh5829
    @kanwalpreetsingh5829 Рік тому

    Dr shib di vdio dehk k main pahla 2 acar ch kita c fer pichle saal 5 acr ch te is baar sara hi suhka kdo nal nala boht vdiya rjlt a

  • @shindermaan6490
    @shindermaan6490 Рік тому

    Bht changi jankari aa

  • @MalkeetSingh-ey4vp
    @MalkeetSingh-ey4vp Рік тому +1

    ਬਹੁਤ ਵਧੀਆ ਜਾਨਕਾਰੀ dr ਸਾਬ 👍👍👍👍

  • @prabhjitsinghbal
    @prabhjitsinghbal Рік тому +2

    ਇਹ ਵਿਧੀ ਉਥੇ ਕਾਮਯਾਬ ਹੈ ਜਿੱਥੇ ਪਾਣੀ ਨਹੀ ਜੀਰਦਾ ਜਮੀਨ ਚ, ਜਿਵੇਂ ਗੁਰਦਾਸਪੁਰ ਚ ਮੀਂਹ ਤੋਂ ਬਾਅਦ ਪਾਣੀ ਖੜਾ ਰਹਿੰਦਾ ਪਰ ਸਾਡੇ ਬਾਬਾ ਬਕਾਲਾ ਏਰੀਏ ਚ ਨਹੀ ਕਾਮਯਾਬ, ਮੈਂ 2020 ਚ ਅੱਧਾ ਏਕੜ 1121 ਬਾਸਮਤੀ ਵੱਟਾਂ ਤੇ ਲਾਈ ਤੇ ਅੱਧਾ ਏਕੜ ਕੱਦੂ ਕਰਕੇ, ਵੱਟਾਂ ਵਾਲੀ 4 ਕਵਿੰਟਲ ਨਿਕਲੀ ਤੇ ਕੱਦੂ ਵਾਲੀ 8 ਕਵਿੰਟਲ ਤੋ ਵੀ ਵੱਧ ਸੀ

  • @sabiisingh5325
    @sabiisingh5325 Рік тому +1

    Paji rabb tuhanu saria khushian deve

  • @sumeetsingh4525
    @sumeetsingh4525 Рік тому

    Bahut wadia video keeti dr daler singh ji de naal. Kirpa karke ehna da number v das deo

  • @sukhmindersingh7565
    @sukhmindersingh7565 Рік тому +1

    ਬੁਹਤ ਵਧੀਆ ਜਾਣਕਾਰੀ ਬਾਈ ਜੀ
    ਮੈਂ 2 ਕਿਲੇ ਇਸ ਵਿਧੀ ਨਾਲ ਲਾ ਰਿਹਾ ਝੋਨਾ

  • @Jatt673
    @Jatt673 Рік тому

    SSA pargat bhaji congratulations mere friend doc Jagmohan s ne tuhade pic pyi si book jhona nal

  • @gurpreetsanghera7408
    @gurpreetsanghera7408 Рік тому

    ਬਹੁਤ ਵਧੀਆ ਡਾਕਟਰ ਸਾਹਿਬ ਜੀ

  • @babaramdev4710
    @babaramdev4710 Рік тому +1

    y ji asi v 2 kille laye c pichle saal suke kaddu karke 126 jhone de..bhut vadiya chlya c bhut vadiya growth kiti c pr jhona jdo nissarn te Aya ta jor bhut laya jhone ne kyi jagah te ta balli hi nhi nikli eh ki chkr c dseo y jrrur je kise nu PTA Howe ..phir asi es saal v hor vdah sakiye🤔

  • @kuldeepnain7362
    @kuldeepnain7362 Рік тому

    Good information ji

  • @varinderdhindsa5750
    @varinderdhindsa5750 Рік тому

    Good job 👍

  • @kulveersingh4533
    @kulveersingh4533 Рік тому

    Veer g sarian mittiyan vich lga sakde aa Bina kaddu kite

  • @jattwaad696
    @jattwaad696 Рік тому

    ਸਾਰੀਆਂ ਗੱਲਾਂ ਸਹੀ ਨੇ

  • @simranjeet8193
    @simranjeet8193 Рік тому +1

    Level krn toh baad bina vhai de jhone di bijai kiti ja skdi hai ja nhi

  • @arsharshdeepsingh1524
    @arsharshdeepsingh1524 Рік тому +2

    12 63 ਜਾਂ carbonndism fungicide 1718 basmati ਵਿਚ ਝੰਡੇ ਰੋਗ ਤੋ ਮਿੱਟੀ ਪਾਉਣ ਚਾਹੀਦਾ ਹੈ ਜਾਂ ਨਹੀਂ

  • @user-xr4gi5jk7j
    @user-xr4gi5jk7j Місяць тому

    ਸਰ ਜੀ ਮੈਂ ਪਹਿਲੀ ਵਾਰ ਲਗਾਇਆ ਸੁੱਕੇ ਕੱਦੂ ਚ ਇਸ ਵਾਰ ਪਰ ਪਾਣੀ ਨਹੀ ਖੜ ਰਿਹਾ ਨਦੀਨਾ ਵਾਲੀ ਦਵਾਈ ਕਿਸ ਤਰੀਕੇ ਨਾਲ ਪਾਈ ਜਾਵੇ

  • @HarjinderSingh-dx9hb
    @HarjinderSingh-dx9hb Рік тому +1

    ਬੱਲੇ ਓਏ ਪੱਗੀ ਚੰਗੀ ਜਾਣਕਾਰੀ

  • @karan7790
    @karan7790 Рік тому

    Tractor khubn krke m 4 saal es trike naal jhona laayeya,paani jayeda time khdeya,dkke itkhe nhi hunde,chagg v nhi bndi,pr Juria poni okhi a,tureya ni janda pola rehnda a

  • @amanpreetsingh9506
    @amanpreetsingh9506 Рік тому

    22 ji patha kive control krna ehde ch

  • @chnajamulhassanchadhar3537
    @chnajamulhassanchadhar3537 Рік тому

    Nice person Dr daller sing sahb ,,pk 1121 ta 1509 v sokka Kadu nal la skdda aa??

  • @shahbajsinghsingh672
    @shahbajsinghsingh672 Місяць тому

    Weed control??

  • @arvindruhal5923
    @arvindruhal5923 Рік тому

    22 tricoderma hazarium ya viride aa dssi 22 ji

  • @bootasinghbootasingh9861
    @bootasinghbootasingh9861 Рік тому

    Beer ma loom laga c pisli war khad v pa diti c dap pr koi Guide krn wala nhi c fir ma kadu hi kr dita meri Request a pargat paji nu meri halp kar ma sari jameen te loon nu tiyar a j veer huni nall a ta kioki ma ikala ha na Father Saab rhe te na koi Cacha dasdeo Paji. 92 kile lone a

  • @Gurpreetsingh-yl5fx
    @Gurpreetsingh-yl5fx Рік тому +1

    ਬਾਈ ਸੁੱਕਾ ਝੋਨਾ ਰੇਤਲੇ ਜਮੀਨ ਵਿੱਚ ਵੀ ਕਾਮਯਾਬ ਹੈ ਜਾਂ ਨਹੀਂ।

  • @harishmirok9243
    @harishmirok9243 Рік тому

    M v is vaar 2 kile Eve kr rea suka kadu

  • @maanarvindersingh6001
    @maanarvindersingh6001 Рік тому

    Gal tan weather te a jy meh na pave frr tan hoju kam jy meh start ho jan frr tan kadhu hi krana pyna

  • @charnjitsingh7871
    @charnjitsingh7871 Рік тому +1

    ਵੀਰ ਜੀ ਆਪ ਜੀ ਆਪਣਾਂ ਫੋਨ ਨੰਬਰ ਜਰੂਰ ਦਿਓ ਜੀ । ਮੈਂ ਪਹਿਲੀ ਵਾਰ ਸੁਕੇ ਕੱਦੂ ਝੋਨਾ ਲਾਉਣਾ ਹੈ।

  • @gurjantgill3854
    @gurjantgill3854 Рік тому

    100%agree 2 kila laea c pehla is war sara lawa gy

  • @sukhdhaliwal707
    @sukhdhaliwal707 Рік тому

    ਇਸ ਵਿਚ ਕੱਖਾਂ ਤੋਂ ਕਿਹੜੀ ਦਵਾਈ ਵਰਤੀਏ ਬਾਈ ਜੀ

  • @zaildarsahb1831
    @zaildarsahb1831 Рік тому +1

    Veer ji mai ajj paneeri beeji hai par gand di dwai UPL SAATHI pauna bhul gya ha kal nu mai dubara paneeri nu pauna launa hai swere 8 vje ki mai kall es dawai nu ret ch mila k pa sakda ha rply kreo jroor 🙌

  • @Himmat_nirman
    @Himmat_nirman Рік тому

    ਕੱਲਰ ਦੀ ਜਮੀਨ ਹੈ ਜੀ ਡੀਲੀ ਵੀ ਬਹੁਤ ਹੁੰਦੀ ਆ।ਸੁਕਾ ਕੱਦੂ ਕਾਮਯਾਬ ਹੋਜੂ?

  • @upkarvirk5196
    @upkarvirk5196 Рік тому

    Verra assi do tin sal sukka kddu kita krda nu hogya ek killa ch bhut vdia jhona hunda urea v ghat lagda

  • @ekambhullar1397
    @ekambhullar1397 Рік тому

    Bai jhone di chiti mujher to kive bachiye .. sundi nu kive controll kriye bhot spraya krk dekh lia 2 sala to chiti mujher aa rahi a

  • @shikharbishnoi5032
    @shikharbishnoi5032 Рік тому

    2013 to la rahe hai

  • @gagan6989
    @gagan6989 Рік тому

    Pani ta kudu nl pura nhi hunda ah utha theek ah jitha jhona lag ka motar bnd rehndi ah

  • @KULBIRSINGH-hd4ky
    @KULBIRSINGH-hd4ky Рік тому

    Sir Vikram Singh Tohana da contact dsso g, plz

  • @arvindruhal5923
    @arvindruhal5923 Рік тому

    Sira result prgt veer haryana panipt se m v 2 saal to lga reha 1 spray naal 1718 pkk gyi c sirra result aa

    • @rahulmalik8722
      @rahulmalik8722 Місяць тому

      Arvind ji me bhi Panipat district se hun israna Block se aapse milna chahta hun kripya karke apna mobile Number or address btao me bhi isi treh dhan lagana chahta hun

  • @bootasinghbootasingh9861
    @bootasinghbootasingh9861 Рік тому

    Kato kat 2 ja 3 part aune pargat singh de daler nalll

  • @sukhagill1162
    @sukhagill1162 Рік тому

    SSA bai g main 2war tawian la k computer kraha laia Edan hi zhona la sakde a ya halka Pani la k hal lga k suhaga mar k fir launa

  • @pargatsingh2649
    @pargatsingh2649 Рік тому

    ਤਰੇੜਾ ਤਾ ਨਹੀ ਫਟ ਦੀਆ ਜੀ?

  • @shahbajsinghsingh672
    @shahbajsinghsingh672 Місяць тому

    Control of weeds

  • @guriqbalsingh9572
    @guriqbalsingh9572 Рік тому

    Very good

  • @punjabfarmingtech7866
    @punjabfarmingtech7866 Рік тому

    Assi har vaar eda hi krde aa 5 killya vich

  • @gurchatandhaliwal9069
    @gurchatandhaliwal9069 Рік тому

    ਅਸੀਂ ੪ ਸਾਲ ਤੋਂ ਸੁਕਾ ਕੱਦੂ ਨਾਲ ਲਾਉਦੇ ਰਜਲਟ ਬਹੁਤ ਵਧੀਆ ਰਿਹਾ ਹੈ, ਏਕੜ ਵਿੱਚੋਂ ੩੨ਕੁਵਿੰਟਲ ੮੪ ਕਿਲੋ ਰਿਹਾ, ਅਸੀਂ ੨ਵਾਰ ਤਵੀਆ ਨਾਲ ਵਾਹਿਆ ੧ਵਾਰ ਸੁਹਾਗਾ, ੨ਵਾਰ ਹਲਾ ਨਾਲ ਵਾਹਿਆ ੨ਵਾਰ ਸੁਹਾਗਾ ਪਹਿਲਾਂ ਇਕ ਦਿਨ ਪਾਣੀ ਲਾਇਆ ਦੂਜੇ ਦਿਨ ਪਾਣੀ ਲਾਕੇ ਜੀਰੀ ਲਵਾ ਦਿਤੀ ਜਮੀਨ ਸਾਡੀ ਦਰਮਿਆਨੀ ਹੈ, ਏਰੀਆ ਮਲੇਰਕੋਟਲਾ

  • @user-wg1bt5fb8n
    @user-wg1bt5fb8n Рік тому

    2022 ਵਿਚ 4 ਕਿਲਾ 2023 ਵਿਚ 12ਕਿਲਾ ਲੋਨਾ ਹੈ

  • @malkeetbrar8814
    @malkeetbrar8814 Рік тому

    Sade kadu ch kade pani ni khadaa

  • @baljindersidhu4685
    @baljindersidhu4685 Рік тому

    Veer ji asi 10 year to Bina kadhu to laeda ha

  • @mehakpreetsingh1036
    @mehakpreetsingh1036 Рік тому

    Veer g Sanu 10 saal ho gye ese tra laune a 50 kille

  • @JaskomalSingh-yq5co
    @JaskomalSingh-yq5co Рік тому +1

    Y g iss nlo asr taqneek theek a koi labour da khrcha nhi sukka kadu ch weeds,pani, labour,waahi fr fyda ki?

    • @dilbagsinghmaan3155
      @dilbagsinghmaan3155 Рік тому

      Tusi ASR nal beejai kiti c.
      Apna number deo asi v ewe krna but jankari nhi

    • @JaskomalSingh-yq5co
      @JaskomalSingh-yq5co Рік тому

      @@dilbagsinghmaan3155 y g UA-cam te darbar a khalsa search kro asr taqneek di all jaankari milu , y g asi taa dsr biji pichle three years to iss waar iraada asr taqneek nl bijai krn da

  • @manpreets2493
    @manpreets2493 Рік тому +3

    4ਸਾਲ ਹੋ ਗਏ ਸੁਕੇ ਕਦੁ ਨਾਲ ਝੋਨਾ ਲਗਾਉਦਿਆ ਨੂੰ ਪੀਲੀ ਉਸਾ .212

  • @babbubrar6653
    @babbubrar6653 Рік тому

    ਸਾਡੇ 15 ਸਾਲ ਹੋ ਗਏ ਲੱਗਦੇ ਨੂੰ

  • @harneetsingh992
    @harneetsingh992 Рік тому +1

    PR 131

  • @harneetsingh992
    @harneetsingh992 Рік тому

    38q

  • @gurjitbrar1793
    @gurjitbrar1793 Рік тому +1

    Mai 10sal tu kar reha vadia result a

  • @dfgFfgg-kj5rf
    @dfgFfgg-kj5rf Рік тому

    ਵੀਰ ਕਸਰ ਜਾ ਰੇਤਲੀ ਜਮੀਨ ਵਿਚ ਕੇੜਾ ਬੀਜ ਵਧਿਆ ਹਰੋ ਜਰੂਰ ਦਸੋ

  • @gurlalsandhu4333
    @gurlalsandhu4333 Рік тому +1

    सर सुके कद्दू का मतलब क्या है

    • @desijatt2586
      @desijatt2586 Рік тому +1

      Sukki jamin nu whaa k sugaha mar mar k jamin nu barik mitti ho jani fer pani lga k jhona lgga do

    • @gurlalsandhu4333
      @gurlalsandhu4333 Рік тому

      @@desijatt2586 okay 🙏🙏

  • @geetagill2665
    @geetagill2665 Рік тому +2

    ਮਾੜੇ ਪਾਣੀ ਵਿਚ ਵਾਧੀਆ ਹੁੰਦਾ

    • @geetagill2665
      @geetagill2665 Рік тому

      ਜ਼ਮੀਨ ਨੂੰ ਵਾਹ ਕੇ ਰੱਖ ਦਿਓ ਝੋਨਾ ਲਾਉਣ ਤੋਂ ਕੁਝ ਦਿਨ ਪਹਿਲਾਂ ਕੰਪਿਊਟਰ ਕਰਾਹਾ ਲਗਾ ਕੇ ਪਾਣੀਂ ਛੱਡ ਕੇ ਝੋਨਾ ਲਗਾਉਣ ਤੇ ਇਸ ਵਿਧੀ ਰਾਂਹੀ ਚਾਰ ਸਾਲ ਤੋਂ ਲਾ ਰਹੇ

    • @JaswinderSingh-ke8zu
      @JaswinderSingh-ke8zu Рік тому

      Number send Karo

  • @gulsherhari4756
    @gulsherhari4756 Рік тому

    Main pichle 7 saal ton kar rihan suka kadu

  • @Sho_JP_vlog782
    @Sho_JP_vlog782 Рік тому

    डाकर जमीन में ईस तकनीक का क्या रिजल्ट रहा

    • @gulsherhari4756
      @gulsherhari4756 Рік тому

      Main Kardan bai dakar ch pichle 7saal ton

    • @guriofficial3842
      @guriofficial3842 Рік тому

      ​@@gulsherhari4756 veer jhaad kina aunda

    • @gulsherhari4756
      @gulsherhari4756 Рік тому

      @@guriofficial3842 nehri pani te 33 34

    • @deepsidhu735
      @deepsidhu735 Рік тому +1

      5 Saal to la Rahe aw bahut vdiaya Bai kank da jhad v zyda aunda .MAUR MANDI

  • @SatnamSingh-yb8tx
    @SatnamSingh-yb8tx Рік тому

    ASI 10 sala to lagga rahe haa

  • @gurcharansinghcheema7475
    @gurcharansinghcheema7475 Рік тому

    Dr. should speak pure English or pure pbi.never use dogli language

  • @sukhpalsingh4785
    @sukhpalsingh4785 Рік тому

    ਚੂਹਿਆਂ ਦਾ ਇਲਾਜ ਦੱਸੋ

  • @Anant_Trader786
    @Anant_Trader786 Рік тому

    ਮੈਂ ਇਸ ਵਾਰ ਸਾਰਾ ਝੋਨਾ ਸੁੱਕੇ ਕੱਦੂ ਨਾਲ ਲਗਾ ਰਿਹਾਂ

    • @KulwinderSingh-xg9ie
      @KulwinderSingh-xg9ie Рік тому

      ਵਰਾਇਟੀ ਕਿਹੜੀ ਬਾਈ

    • @Anant_Trader786
      @Anant_Trader786 Рік тому

      @@KulwinderSingh-xg9ie basmati 1692 ਮੇਰੇ 5 ਏਕੜ ਮੱਕੀ ਆ ਵੀਰ ਸਾਰੇ ਵਾਹਨ ਚ ਆ

    • @user-xr4gi5jk7j
      @user-xr4gi5jk7j Місяць тому

      ਵੀਰ ਜੀ ਨਦੀਨਾਂ ਦੀ ਦਵਾਈ ਕਿੱਦਾਂ ਪੌਣੀ ਹੈ ਪਾਣੀ ਨਹੀ ਖੜ ਰਿਹਾ

  • @laddiwander2402
    @laddiwander2402 Рік тому

    ਫਰੀਦਕੋਟ ਜਿਲੇ ਚ ਟਰੈਲੱ ਗਿਆ ਤਾਂ ਦਸੋ ਜੀ/ਉਹਨਾਂ ਦਾ ਨੰਬਰ

    • @RaviSinghBrar
      @RaviSinghBrar Рік тому

      ਗੁਰਪ੍ਰੀਤ ਸਿੰਘ ਚੰਦਬਾਜਾ ਨਾਲ ਸੰਪਰਕ ਕਰੋ, ਉਹ ਲਾਉਂਦੇ ਆ

  • @JagdeepSingh-pp1bs
    @JagdeepSingh-pp1bs Рік тому

    ਵੀਰ ਸੁਕੇ ਝੋਨੇ ਵਿਚ ਕਖ ਤਾ ਨਹੀਂ ਹੁੰਦੇ

  • @MalkeetSingh-ey4vp
    @MalkeetSingh-ey4vp Рік тому

    ਬਹੁਤ ਵਧੀਆ ਜਾਨਕਾਰੀ dr ਸਾਬ 👍👍👍👍

  • @zaildarsahb1831
    @zaildarsahb1831 Рік тому

    Veer ji mai ajj paneeri beeji hai par gand di dwai UPL SAATHI pauna bhul gya ha kal nu mai dubara paneeri nu pauna launa hai swere 8 vje ki mai kall es dawai nu ret ch mila k pa sakda ha rply kreo jroor 🙌