ਕਰਨੈਲ ਦੀ ਜਮਾਨਤ ਨੀ ਹੁੰਦੀ ਹੁਣ 🤨। ਹੁਣ ਕੀ ਬਣੂ 😒 latest punjabi comedy video 2024

Поділитися
Вставка
  • Опубліковано 15 вер 2024

КОМЕНТАРІ • 256

  • @SukhpalGrewal-rx6bs
    @SukhpalGrewal-rx6bs 9 днів тому +15

    ਜਿੰਦਰ ਨੂੰ ਕੌਣ ਜਿੱਤੇ 😂😂😂😂😂❤❤❤❤

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 9 днів тому +11

    ਕਾਕੇ ਤੋਂ ਹੁਣ ਬੰਤ ਆਲੇ ਕੰਮ ਕਰਾਉਣ ਨੂੰ ਫਿਰਦੇ ਆ
    ਪਰ ਓਹਦੇ ਆਲੀ ਗੱਲ ਨੀਂ ਬਣ ਨੀ

  • @NikkaSingh-q4s
    @NikkaSingh-q4s 9 днів тому +9

    Love u भाई काली दुनिया का प्रधान जी कहां है भाई जी को जरूर वीडियो में लेकर प्रधान जी के बगैर मजा नहीं आ रहा भाई प्रधान जी को लेकर मैं सुखवंत सिंह यूपी उत्तर प्रदेश❤❤❤❤❤❤❤❤❤😂😂😂😂😂😂😂😂

  • @Manjeetsandeep13
    @Manjeetsandeep13 9 днів тому +11

    ਮੁਬਾਰਕਾਂ ਬਾਈ ਜਸਵਿੰਦਰ ਬਰਾੜ ਦੇ ਗਾਣੇ ਅੱਖ ਲਈ ਤੁਹਾਨੂੰ

  • @SukhwinderSingh-wq5ip
    @SukhwinderSingh-wq5ip 8 днів тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sukhpalsingh9477
    @sukhpalsingh9477 9 днів тому +13

    ਲਾਬੋ ਤੇ ਨਾਜ਼ਰ 😂😅😅

  • @balkarsingh-nn5le
    @balkarsingh-nn5le 9 днів тому +4

    ਲਾਭੌ ਜੇ ਲਾਭਾ ਪਸੰਦ ਨਹੀਂ ਤੇ ਨਾਜ਼ਰ ਠੀਕ ਆ ਉਹ ਵਿਚਾਰਾ ਤਰਲੇ ਮਾਰਦਾ ਉਹਦੇ ਨਾਲ ਫਿਰ ਕਰੇਵਾ ਭਰਾ ਲੈ 😂😂😂😂😝😛😝😛👌👍💓💖

  • @PalaAULAKH
    @PalaAULAKH 9 днів тому +14

    ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਹੋਰੀ ਨਵੀ ਵੀਡੀਓ ਲੈਕੇ ਰਾਮੇ ਬਾਈ ਚਾਰ ਪੰਜ ਚੈਨਲਾਂ ਤੇ ਵੀਡੀਓ ਵਿੱਚ ਕੰਮ ਕਰਨ ਤੇ ਬਹੁਤ ਬਹੁਤ ਵਧਾਈਆ ਹੋਣ ਜਿਹੜੇ ਜਿਹੜੇ ਵੀਰ ਰਾਮੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @boharsingh7725
    @boharsingh7725 9 днів тому +19

    ਵਾਹ ਜੀ ਬਹੁਤ ਹੀ ਵਧੀਆ ਵੀਡੀਓ
    ਬਾਈ ਕਮਾਲ਼
    👍👍👍👍👍
    🤙🤙🤙🤙🤙

  • @Parminder_chahal31
    @Parminder_chahal31 9 днів тому +12

    ਕੱਲ ਨੂੰ ਏਥੇ ਦਰਸ਼ਨ ਹੋਰੀਂ ਆਕੇ ਖੜ ਗੇ ਮੈਂ ਕੀ ਮੂੰਹ ਦਿਖਾਊਂ 😂😂😂😂

  • @badygrils6920
    @badygrils6920 9 днів тому +11

    ਮਿੰਦੋ ਦੀ ਐਕਟਿੰਗ ਬਹੁਤ ਵਧੀਆ ❤️❤️❤️👌🏻👌🏻👌🏻👌🏻👍🏻👌🏻❤️❤️

  • @ekamgill314-v
    @ekamgill314-v 9 днів тому +6

    ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @jaspaljassar2582
    @jaspaljassar2582 9 днів тому +45

    ਜਿੰਦਰ ਦੀ ਐਕਟਿੰਗ ਬਹੁਤ ਵਧੀਆ

  • @badygrils6920
    @badygrils6920 9 днів тому +5

    ਮਿੰਦੋ ਜੀ ਬੁਹਤ ਵਧੀਆ ਵੀਡੀਉ ਜੀ👌🏻👌🏻👌🏻👌🏻😄😄👌🏻

  • @badygrils6920
    @badygrils6920 9 днів тому +4

    Siraaaa acting ਮਿੰਦੋ ਜੀ 💯😁

  • @amarjitsingh1946
    @amarjitsingh1946 9 днів тому +5

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @badygrils6920
    @badygrils6920 9 днів тому +5

    ਮਿੰਦੋ ਜੀ good acting 👍🏻❤️🎁

  • @AmandeepSingh-bu4wn
    @AmandeepSingh-bu4wn 9 днів тому +5

    ਜਿੰਦਰ ਜਿੰਦਰ ਏ 🎉🎉🎉🎉🎉

  • @sukhwinderkaur-ct4fr
    @sukhwinderkaur-ct4fr 9 днів тому +4

    Mindo di di acting bhut Soni aa ❤❤👍👍👍

  • @Sh4d1ng
    @Sh4d1ng 9 днів тому +6

    ਲਾਬੇ ਤੋ ਬਹੁਤ ਸੋਹਣੀਆ ਗੱਲਾਂ ਕਰਦਾ ਏ ਪਰ ਾਪਣੇ ਪੇਟ ਵੀ ਘਟਾ ਲੈ

  • @JaspreetSingh-wo4xr
    @JaspreetSingh-wo4xr 9 днів тому +16

    ਨਾਜਰ ਤਾਂ ਜਮ੍ਹਾਂ ਗੋਰਾ ਚੱਕ ਵਾਲਾ ਲੱਗਦਾ❤❤❤❤ਬਹੁਤ ਘੈਂਟ ਵੀਡੀਓ ਬਾਈ ਜੀ❤❤❤❤❤❤❤❤❤❤

  • @championgamemap6485
    @championgamemap6485 9 днів тому +2

    ❤ਜਿੰਦਰ ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @jharmalsingh2306
    @jharmalsingh2306 9 днів тому +6

    Nice video beautiful acting jinder

  • @GurpreetMaan-be6bo
    @GurpreetMaan-be6bo 9 днів тому +7

    ਬਹੁਤ ਵਧੀਆ ਵੀਡੀਓ ਬਾਈ ਜੀ ਸਾਰੀ ਟੀਮ ਬਹੁਤ ਵਧੀਆ ਜੀ

  • @AjayGupta-jf5en
    @AjayGupta-jf5en 9 днів тому +4

    Great acting.Every character is perfect. Enjoyed this video

  • @desiboyspindawale3477
    @desiboyspindawale3477 9 днів тому +10

    ਚਾਰੇ ਪਾਸੇ ਕੈਲਾ ਕੈਲਾ ਹੋਈ ਪਈ ਹੈ❤❤❤

  • @SattuNambardar
    @SattuNambardar 9 днів тому +9

    ਰਾਮਾ ਨੀ ਆਉਂਦਾ ਵੀਡੀਓ ਚ ਰਾਮਾ ਕਿੰਦਰ ਰਹਿੰਦਾ

  • @ArshdeepSingh-cb1vq
    @ArshdeepSingh-cb1vq 9 днів тому +13

    Najar singer 😂😂😂

  • @avjindersinghsodha3633
    @avjindersinghsodha3633 9 днів тому +26

    ਜੇ ਕੈਲੇ ਨੂੰ ਝਰੀਟ ਵੀ ਆ ਗਈ ਤਾਂ ਜਿੰਦਰਾ ਆਪਣਾ ਪੜਿਆਂ ਵਿਚਾਰ ਲਵੀ😂

  • @GurpreetSarao-oe5ze
    @GurpreetSarao-oe5ze 9 днів тому +5

    Very nice video gurpreet Singh janal

  • @kulwinder169
    @kulwinder169 9 днів тому +3

    ਸਿਟੀ ਮਾਮੇ ਵਾਲੀ ਵੀਡੀਓ ਪਾਉ ਜੀ ❤❤❤❤❤

  • @rupinderdhillon2374
    @rupinderdhillon2374 9 днів тому +5

    ਵੀਡੀਓ ਬਹੁਤ ਹੀ ਵਧੀਆ ਲੱਗੀ
    ਬੰਤ ਅਤੇ ਰਾਮਾ ਨੂੰ ਗੈਰਹਾਜ਼ਿਰ ਕਿਉਂ ਕਰ ਦਿੱਤਾ।

  • @sarvansinghgill4702
    @sarvansinghgill4702 8 днів тому

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਤੇ ਕਾਮੇਡੀ ਬਹੁਤ ਘੈਂਟ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ

  • @sukhwinderkaur-ct4fr
    @sukhwinderkaur-ct4fr 9 днів тому +4

    Jinder bro di acting bhut Soni aa bro god bless you wmk sonu waheguru always khush rakhen sonu chrdi klla ch rakhn sonu ❤❤❤❤❤❤❤❤❤👍👍👍👍👍

  • @jassibarnala1460
    @jassibarnala1460 8 днів тому +1

    ਕਰਨੈਲ ਤੇ ਰਾਮੇ ਦੀ ਜੋੜੀ ਬਹੁਤ ਵਧੀਆ ❤❤❤❤❤❤

  • @RajuMaan-k2t
    @RajuMaan-k2t 9 днів тому +1

    ਨਮੋਲ ਵੈਲੀ ਜੱਟੂ ਦੱਬੀ ਰੱਖੂ ਕੰਮ ਨੂੰ 🙏 ਵਾਹਿਗੁਰੂ ਆਪੇ ਸਿਰ ਤੇ ਹੱਥ ਰੱਖਦਾ🙏ਮਿਹਨਤ ਨੂੰ ਫਲ ਆ ਜਿੰਦਰ 🙏🙏🙏🙏🙏🙏🙏🙏🙏🙏🙏🙏🙏

  • @jassibarnala1460
    @jassibarnala1460 8 днів тому +1

    ਕਰਨੈਲ ਬਾਈ ਬਹੁਤ ਵਧੀਆ ❤😂❤😂❤😂

  • @swarnpalsinghbhatthal4454
    @swarnpalsinghbhatthal4454 2 дні тому

    ਤੇਰੇ ਨਾਂ ਤਾਂ ਕੱਲਾ ਮੋਟਰਸੈਕਲ ਆ, ਆਵਦਾ ਲੈਕੇ ਫਿਰੀ ਜਾਂਈਂ 😊😊

  • @sukhbitkaursukhbitkaur4113
    @sukhbitkaursukhbitkaur4113 9 днів тому +3

    ਬਹੁਤ ਬਹੁਤ ਵਧੀਆ ਵੀਡੀਓ ਜੀ

  • @ButtaSingh-bu9vj
    @ButtaSingh-bu9vj 9 днів тому +2

    ❤❤❤😂😂😂😂🎉 nice 👍👍

  • @gurtejBrar-k5x
    @gurtejBrar-k5x 9 днів тому +3

    ਬਹੁਤ ਵਧੀਆ ਬੀਡੀਉ

  • @Jarnail-g2k
    @Jarnail-g2k 9 днів тому +1

    ਜਿੰਦਰ ਦੀ good ਐਕਟਿੰਗ

  • @mandeepkhaira6567
    @mandeepkhaira6567 9 днів тому +2

    Jindar y rama kyo nhi hunda hun❤ Kant video

  • @sonychahal4441
    @sonychahal4441 9 днів тому

    ਕਰਨੈਲ ਤੇ ਜਿੰਦਰ ਦੀ ਐਕਟਿੰਗ ਸਿਰਾ

  • @lakhvirsinghdulamsar3
    @lakhvirsinghdulamsar3 8 днів тому +1

    ਬਹੁਤ ਵਧੀਆ ਵੀਰ

  • @DamanPreet-p3d
    @DamanPreet-p3d 9 днів тому +2

    Very nice video 🎉🎉🎉🎉🎉🎉

  • @malkeetSingh-cn4oi
    @malkeetSingh-cn4oi 9 днів тому +2

    Very Very Good Video hai Veerji Jinder Acting Very Good

  • @ramandeep3059
    @ramandeep3059 9 днів тому +2

    Bhut sohni video 👍

  • @seemabansal1671
    @seemabansal1671 9 днів тому +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @BittuBittugill-v5m
    @BittuBittugill-v5m 9 днів тому +4

    ਬਹੁਤ ਵਧਿਅ ਵਿਡਿੳ ਨਮੌਲ.ਵਾਲੈੳ❤❤❤❤❤❤

  • @manishagarg5381
    @manishagarg5381 9 днів тому +3

    ਲਾਬਿਆ ਲਾਬੋ ਤੋ ਸਮਾਂ ਹੀ ਲੱਸੀ ਕਰਿ ਲੀ ਤੂੰ ਵਿਚਾਰਾਂ ਲਾਬੋ ਦੇ ਕੀ ਮਾਰੇਗਾ ਅੱਜ ਦੇ ਟੈਮ ਚ ਤਾ ਸੋਨੂੰ ਪੱਤਾ ਹੀਆ ਕਿਸ ਦੀ ਚੱਲਦੀ ਆ ਬਾਕੀ ਵਾਜੀ ਤੁਸੀਂ ਜਾਨੀ ਜਾਨ ਉਉਉ ❤❤❤❤ ਧੰਨਵਾਦ 🎉🎉🎉❤

  • @PrabhjotSohi-hu7eg
    @PrabhjotSohi-hu7eg 9 днів тому +2

    Very good 👍

  • @jagseersingh4506
    @jagseersingh4506 9 днів тому

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @gurkiratsinghkirat7092
    @gurkiratsinghkirat7092 9 днів тому +2

    Bolbani song kehde singer da bro

  • @GurtejSingh-hf8pg
    @GurtejSingh-hf8pg 9 днів тому

    ਜਿੰਦਰ ਤੇ ਫੁੱਫੜ Very nice 😂❤

  • @sukhmindersinghdalio131
    @sukhmindersinghdalio131 9 днів тому +3

    Good

  • @sukhmindersinghdalio131
    @sukhmindersinghdalio131 9 днів тому +3

    ❤❤❤

  • @buntygalwatti2523
    @buntygalwatti2523 9 днів тому +1

    😂😂😂😂😂

  • @malkitsingh2145
    @malkitsingh2145 9 днів тому +3

    Good job ❤❤❤❤

  • @NarinderGrewal-cn6vl
    @NarinderGrewal-cn6vl 9 днів тому

    Jinder 'karnail ' sibo ' Sandeep ' preeto ' labbo ' bant ' najar ' rama ' and nihala very good video 😂😂😂😂😅😅😅😅😅😅😂

  • @user-bl5df8bu3q
    @user-bl5df8bu3q 8 днів тому

    Labba di anderli gerat jagg gayi khau hun jutian labbo to 🤣🤣🤣🤣🤣

  • @facts4you.007
    @facts4you.007 5 днів тому

    najar yaar😂😂😂

  • @GulabKhan-xz5um
    @GulabKhan-xz5um 8 днів тому

    ਬਹੁਤ ਸਿਰਾ ਵੀਡੀਓ ਫਤਿਹਗੜੀਆ

  • @pritpalsinghsidhuadv7488
    @pritpalsinghsidhuadv7488 9 днів тому +2

    ❤❤🎉🎉

  • @SukhpreetKauruppal
    @SukhpreetKauruppal 8 днів тому

    Very nice story 👍🏽👌🏽👌🏽👌🏽❤❤❤❤

  • @malkeetmander1448
    @malkeetmander1448 9 днів тому +2

    Very nice pic ji

  • @penguingaming4140
    @penguingaming4140 9 днів тому +2

    ਸਿਰਾਂ ❤❤❤

  • @BhupinderSingh-yg8cg
    @BhupinderSingh-yg8cg 9 днів тому +12

    ਆ ਗਏ ਨਮੋਲ ਵਾਲੇ ਜੱਟ,,, ਪ੍ਰੀਤੋ,,, ਕਰਨੈਲ ਕੈਲੀ,,, ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,, ਸੰਦੀਪ ਬੇਟਾ,,,, ਜਿੰਦਰ,,,,, ਬੀਰੋ,,,, ਗੱਰਜਨ,,,,, ਲਾਂਬਾ,,,,, ਲਾਬੋ,,,,,, ਦਲਜੀਤ,,,,ਮਿੰਦੋ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @Harpinder_Singh_Maan
    @Harpinder_Singh_Maan 9 днів тому +3

    Top ❤❤❤

  • @saraotv
    @saraotv 9 днів тому +2

    siraaaaaa

  • @paramjeetKaur-xd2mn
    @paramjeetKaur-xd2mn 9 днів тому +3

    ਬਹੁਤ ਸੋਣੀ ਵੀਡੀਓ ਐ 😂😂😂

  • @sukhmindersinghdalio131
    @sukhmindersinghdalio131 9 днів тому +3

    😮😮

  • @user-vi9ve1zw4n
    @user-vi9ve1zw4n 9 днів тому +1

    Very very nice ❤❤❤ video 👍🏻👍🏻

  • @sukhmindersinghdalio131
    @sukhmindersinghdalio131 9 днів тому +3

    😮😮😮😮

  • @khatkar70
    @khatkar70 9 днів тому +2

    Kelly yaar❤

  • @Jasdeepchahal-jw3wl
    @Jasdeepchahal-jw3wl 9 днів тому

    ਜਿੰਦਰ ਵੀਰੇ ਲਵ ਜੂ ਉਸਤਾਦ ਕਰਨੈਲ ਜ਼ਿੰਦਾਬਾਦ

  • @user-rv8zl1ck8p
    @user-rv8zl1ck8p 9 днів тому +2

    👍🏻👍🏻👍🏻👍🏻

  • @SimisharmaSimran
    @SimisharmaSimran 9 днів тому +1

    ਕਾਕਾ 😂😂

    • @kddesigner149
      @kddesigner149 9 днів тому

      Eh kaka kado to ena vadda badmash bann gaya pata e ni laggya 😂😂

  • @khushvarindersingh5523
    @khushvarindersingh5523 7 днів тому

    ਬਹੁਤ ਸੋਹਣੀ ਵੀਡੀਓ ਹੈ ਜੀ

  • @GursewakSingh-ls1qr
    @GursewakSingh-ls1qr 8 днів тому

    Sirraaa: jinder, Bhangu Saab, karnail 22g

  • @iqbalsingh693
    @iqbalsingh693 9 днів тому +1

    Jai missyUy NaDOarbmann ji

  • @bhairandhirsinghchainewala
    @bhairandhirsinghchainewala 9 днів тому +1

    ਪੁਲਿਸ ਵਾਲਿਆਂ ਦਾ ਵੀ ਰੋਲ ਘੈਂਟ ਆ

  • @jaiparkashjangra6405
    @jaiparkashjangra6405 9 днів тому

    ભાઈ તમે લોકો ખુબ જ સારા વિડીયો બનાવો છો, હું ગુજરાત થી આટલો દૂર હોવા છતા પણ તમારા વિડીયો પરથી મને હરિયાણા કે પંજાબ યાદ આવે છે, એવું લાગે છે કે હું મારા વિસ્તારમાં જ .I have been posted in Gujarat from Haryana for 6 years. Watching your videos reminds me of the food and culture of our Haryana and Punjab

  • @princedugri4612
    @princedugri4612 9 днів тому +1

    Love you veere wt hi krr rya si episode di Sonn lgya si nal hi video agi phla mai hi comment kita phla from 🇨🇦

  • @jalwindersingh3949
    @jalwindersingh3949 9 днів тому

    ਲਾਬੋ ਤੇ ਲਾਬੇ ਦਾ ਰੋਲ ਬਹੁਤ ਘੈਂਟ ਸੀ
    ਕਰਨੈਲ ਦਾ ਰੋਲ ਵੀ ਸਿਰਾ
    ਪਰ ਮਿੰਦੋ ਦਾ ਰੋਲ ਬਹੁਤ ਵੱਡਾ ਸੀ ਉਹ ਨੀ ਵਧੀਆ ਲਗਦਾ
    ਬਾਕੀ ਜਮਾ ਮਗਰੋ ਕਰਨੈਲ ਜਿੰਦਰ ਤੇ ਨਾਜਰ ਨੇ ਤਾ ਸਿਰਾ ਕਰਵਾਤਾ

  • @GurpreetSingh-fq7di
    @GurpreetSingh-fq7di 9 днів тому

    Awesome video brother jinder always your videos superb and your all team members work amazing 👍🌹❤️🙏🙏

  • @JaspreetSingh-c6x
    @JaspreetSingh-c6x 9 днів тому +4

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੀ ਟੀਮ ਨੂੰ👍👍👍👍👍👍👍👍👍👍👍👍👍👍👍

  • @jagseersingh4506
    @jagseersingh4506 9 днів тому

    SIRRRRRRA ACTING BAI LADDI SHERA JINDER BEBE SIBBO BHABBI LABHO AND MINDO RAMA KATTA AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @buntygalwatti2523
    @buntygalwatti2523 9 днів тому +1

    👌👌👌👌👌👌

  • @BalbirSingh-xx3bj
    @BalbirSingh-xx3bj 9 днів тому +1

    Police da role theek nahi, nikami police aa,
    Nee ta Jinder bahi philosphery na maarda police aga ta murde vee bole painde aa, 😂😂😂😂😂

  • @RajuMaan-k2t
    @RajuMaan-k2t 8 днів тому

    ਬਾਈ ਜਿੰਦਰ ਲਾਭੂ ਬਾਹਲਾ ਨਿਖਰਕੇ ਰਹਿੰਦੀਆਂ ਤਾਂ ਨਾਜਰ ਪਿੱਛੇ ਪਿੱਛੇ ਫਿਰਦਾ, ਬਾਕੀ ਗੱਲ ਮੁੰਡੇ ਦੀ 25ਪੈਛੇ ਲਾਭੂ ਦਾ 75ਪੈਛੇ ਲਾਬੇ ਦਾ💘💘💘💘💘💘💘💘💘💘💘💘💘💘💘💘

  • @SukhdeepSingh-md7th
    @SukhdeepSingh-md7th 9 днів тому +3

    ਬਹੁਤ ਵਧੀਆ 👌🏻👌🏻🥳🥳🥳

  • @clairevandenhoeke794
    @clairevandenhoeke794 8 днів тому

    Labho di gal te me sehmat ha 100 parsent ❤❤❤❤❤

  • @kulwinder169
    @kulwinder169 9 днів тому +1

    ਕੈਲੇ ਲਾਭੋ ਦੀ ਬਣਦੀ ❤❤❤❤❤❤

  • @JaspalSingh-b5l
    @JaspalSingh-b5l 9 днів тому

    ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਜੀ ਤਰੱਕੀ ਬਖਸ਼ੇ ਜੀ ਸੋਡੀ ਸਾਰੀ ਟੀਮ ਨੂੰ 🙏♥️❤️

  • @user-ly5gl2to1i
    @user-ly5gl2to1i 8 днів тому

    ਬਹੁਤ ਵਧੀਆ ਵੀਡੀਉ ਹੈਜੀ

  • @iqbalsingh693
    @iqbalsingh693 9 днів тому +1

    Thank you 🙏🙏🙏🙏🙏👏🏻👏👏🏻👏🏻👍

  • @Preetv-d9j
    @Preetv-d9j 8 днів тому

    Bahut khoob

  • @shindaGill-h2v
    @shindaGill-h2v 9 днів тому +2

    ਬਹੁਤ ਵਧੀਆ ਵੀਰੇ 😂😂😂

  • @ruldusingh3391
    @ruldusingh3391 9 днів тому +1

    Very nice 👍❤❤❤❤❤❤❤❤❤