Kapurthala Mother-Son Deported | ਅਮਰੀਕਾ ਤੋਂ ਡਿਪੋਰਟ ਮਾਂ-ਪੁੱਤ, ਬੇੜੀਆਂ ਲਗਾ ਚੜ੍ਹਾਇਆ ਜਹਾਜ਼ | America |N18V

Поділитися
Вставка
  • Опубліковано 10 лют 2025
  • ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਇਹ ਮਾਂ ਪੁੱਤ, ਹੱਥਾਂ ਪੈਰਾਂ ਚ ਬੇੜੀਆਂ ਲਗਾ ਕੇ ਚੜ੍ਹਾਇਆ ਜਹਾਜ਼ ਚ, 1 ਜਨਵਰੀ ਨੂੰ ਗਏ ਸੀ ਵਿਦੇਸ਼
    #kapurthalanews #americadeported205indians #deporte #news18punjab
    Find Latest News, Top Headlines And breaking news only on News18 Punjab UA-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on UA-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_kapurthala
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

КОМЕНТАРІ • 49

  • @NavneetSingh_C
    @NavneetSingh_C 4 дні тому +5

    ਇਕ ਗੱਲ ਯਾਦ ਰੱਖਿਓ ਮਿੱਤਰੋ ਹੁਣ ਸਮਾ ਐਸਾ ਹੈ ਕੇ ਨਾ ਬੰਦੇ ਨੂੰ ਪੰਜਾਬ ਚ ਸਕੂਨ ਆਉਂਦਾ ਨਾਂ ਬਾਹਰ ਜਾਕੇ ,ਸੱਚ ਦਸਿਓ ਏਨੀ ਸੁਖ ਸਹੂਲਤ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਟੈਂਸ਼ਨ ਘਟਣ ਦੀ ਬਜਾਏ ਹੋਰ ਵਧ ਗਈ। ਬੱਸ ਸਕੂਨ ਖਤਮ ਕਰ ਲਿਆ

  • @HappySingh-ig9fe
    @HappySingh-ig9fe 5 днів тому +15

    ਅਮਰੀਕਾ ਦੇ ਭਈਏ

  • @s0hail1
    @s0hail1 5 днів тому +7

    *Welldone American Government 🇺🇸💙✔👌👏 Plz make more strict Rules Thx To America🇺🇸*

  • @MalwaRoots
    @MalwaRoots 14 годин тому

    ਬੀਬਾ ਚੋਰੀਂ ਨੀ ਚੜਾਇਆ। ਅਗਲਿਆਂ ਨੇ ਆਪਣੀ ਕਾਗਜੀ ਕਾਰਵਾਈ ਕੀਤੀ ਤੇ ਅਗਲੇ ਸੀ 17 ਵਿਚ ਸ਼ੱਡ ਕੇ ਗਏ। ਜੇ ਪਹੁੰਚ ਜਾਂਦੇ ਤਾਂ ਢੀਗਾਂ ਮਾਰਨੀਆਂ ਸੀ ਰੀਲਾਂ ਪਾਓਣੀਆ ਸੀ ਤੇ ਹੁਣ ਅਗਲਿਆਂ ਨੇ ਗੈਰਕਨੂੰਨੀ ਢੰਗ ਨਾਲ ਬਾਰਡਰ ਪਾਰ ਕਰਨ ਦੇ ਕੇਸ ਚ ਡੀਪੋਰਟ ਕਰਤਾ ਤੇ ਓਹਨੂੰ ਤੁਸੀ ਦਸਦੇ ਹੋ ਚੋਰੀਂ ਚੜਾਇਆਂ। ਹੋਰ ਭਲਾ ਓਥੇ ਪੰਜਾਬੀ ਦਾ ਅਨੁਵਾਦਕ ਸੱਦ ਕੇ ਓੁਹ ਤੁਹਾਡੀਆਂ ਕਹਾਣੀਆਂ ਸੁਣਦੇ

  • @hunter8706
    @hunter8706 5 днів тому +2

    ਪੱਤਰਕਾਰ ਜੀ ਇਹਨਾਂ ਨੂੰ ਇਹ ਪੁੱਛੋ ਵੀ ਕਿਹੜਾ ਵੀਜ਼ਾ ਸੀ ਇਹਨਾਂ ਕੋਲ। ਇਹ ਗਏ ਕਿੱਦਾਂ ਸੀਗੇ ਉੱਥੇ ਇਹ ਵੀ ਤੇ ਇੱਕ ਰੀਜ਼ਨ ਪੁੱਛਣਾ ਚਾਹੀਦਾ ਨਾ ਇਹਨਾਂ ਨੂੰ ਵੀ ਗਏ ਕਿੱਦਾਂ ਸੀਗੇ ਕਿਉਂਕਿ ਅਸੀਂ ਆਮ ਦੇਖਦੇ ਆਂ ਹਜ਼ਾਰਾਂ ਇਸ ਸਟੂਡੈਂਟ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਤੇ ਇਮੀਗ੍ਰੇਸ਼ਨ ਚੋਰਾਂ ਦੇ ਵੱਸ ਪਏ ਹੋਏ ਨੇ ਤੇ ਵੀਜ਼ੇ ਲੈਣੇ ਔਖੇ ਹੋਏ ਨੇ ਇਹ ਅਮੇਰੀਕਾ ਪਹੁੰਚ ਗਏ ਪਹੁੰਚੇ ਕਿੱਦਾਂ
    ਇਹ ਵੀ ਇੱਕ ਸਵਾਲ ਕਰਨਾ ਫਰਜ਼ ਬਣਦਾ ਤੁਹਾਡਾ
    ਪਿਆ ਜਦੋਂ ਇਹ ਲੋਕ ਅਮੇਰੀਕਾ ਗਏ ਸੀ ਸਾਡੀ ਕਿਸੇ ਨਾਲ ਅਸੀਂ ਵੈਸੇ ਗੱਲ ਕਰਦੇ ਹਾਂ
    ਜਦੋਂ ਇਹ ਲੋਕ ਅਮੇਰੀਕਾ ਗਏ ਸੀ ਇਹਨਾਂ ਨੇ ਕਿਸੇ ਨੂੰ ਦੱਸਿਆ ਸੀ ਕਿ ਅਸੀਂ ਜਾ ਰਹੇ ਹਾਂ ਅੱਜ ਪਤਾ ਲੱਗਾ ਨਾ

  • @RanvirSingh-zu3qg
    @RanvirSingh-zu3qg 5 днів тому +2

    Kise de wihde wich kandh tapp ke jana ki ih sahi hai?

  • @Manpreetjattii
    @Manpreetjattii 4 дні тому +5

    ਤੋ ਅੰਬ ਲੈਣ ਗਈ ਸਾਂ😢

  • @LovepreetSingh-bz2st
    @LovepreetSingh-bz2st 5 днів тому +4

    ਜੀ ਆਇਆਂ ਨੂੰ

  • @SewakSidhu-z2r
    @SewakSidhu-z2r 5 днів тому +5

    ਭਰਾਵੋ ਸਹੀ ਜਾਓ ਇੱਕ ਨੰਬਰ ਚ ਜਾਓ। ਕਦੇ ਵਾਪਸ ਨਹੀਂ ਮੌੜਦੇ। ਕਈ ਤਾਂ ਕਨੇਡਾ ਛੱਡ ਅਮਰੀਕਾ ਭੱਜ ਗਏ। ਪਰ ਗਏ ਗਲਤ

  • @B70456
    @B70456 2 дні тому

    Why people go to another country with having proper legal documents. You take the huge risk, putting you and your family into it.

  • @Ravi-o9j6y
    @Ravi-o9j6y 5 днів тому +9

    Es janani te karvayi honi cahedi jo eh chote 10 saal de bache.di jandagi khatre vikh pa ke.. america maran chali si

    • @sainiamarjeet
      @sainiamarjeet 3 дні тому

      janani da banda pehle he bahar siga one he bulaya se innu

  • @skumar273n
    @skumar273n 4 дні тому

    ਜੇ ਏਜੰਟਾਂ ਦਾ ਕਸੂਰ ਹੁੰਦਾ ਤਾ ਹੁਣ ਤੱਕ ਏਜੰਟਾਂ ਦੀਆਂ ਗਿਰਫ਼ਤਾਰੀਆ ਸ਼ੁਰੂ ਹੋ ਜਾਂਦੀਆਂ ਇਹ ਲੋਕ ਹੀ ਏਜੰਟਾਂ ਨੂੰ ਮਜਬੂਰ ਕਰ ਦਿੰਦੇ ਗੱਲ਼ਤ ਕੰਮ ਕਰਨ ਨੂੰ

  • @s0hail1
    @s0hail1 5 днів тому +2

    *Hope Everyone Choose Legal WAYS*

  • @योगी123
    @योगी123 4 дні тому

    ਕੁਝ ਨੀ ਕਿਹਾ,ਕੁਝ ਨੀ ਦੱਸਿਆ
    ਟਹਿਣੇ ਵਰਗੇ ਕਹਿੰਦੇ ਇਹਨਾ ਦਾ ਮਜ਼ਾਕ ਨਾ ਕਰਿਓ
    ਮਜ਼ਾਕ ਇਹ ਆਵਦਾ ਆਪ ਬਣਾ ਰਹੇ ਨੇ ਤ

  • @harrySandhu76
    @harrySandhu76 4 дні тому

    Tuhanu ethe kam krna chaida😮😮😮

  • @rajengrewal25
    @rajengrewal25 4 дні тому

    Indian agents who do this, should be held accountable

  • @invin1988
    @invin1988 5 днів тому +1

    एक तो चोरी ऊपर से सीमा जोरी। ये सभी जनाते बुझते हुए गैरकानूनी तरीक़े से वहाँ गये थे। एजेंट्स इनकी ईच्छाओं को पूरा केन के लिए ही इनसे पैसे लेते हैं। इनसे पूछने वाले सवाल ये हैं, कि वहाँ इन्होंने एसाइलम माँगा या नहीं?अगर माँगा तो कारण क्या बताये? ये विक्टिम नहीं क्रिमिनल्स हैं।

  • @ParminderSingh-j5u
    @ParminderSingh-j5u 5 днів тому +1

    Thik hoya

  • @shilpamurdeshwar5788
    @shilpamurdeshwar5788 4 дні тому

    Kuch nahi kesey,you shd be knowing.issey ill-informed rehney sey kuch nahi hota.

  • @Raviraj193f
    @Raviraj193f 4 дні тому +1

    ਮੈਨੂ ਤੇ ਜਨਾਨੀ ਮੋਟੇ ਦਿਮਾਗ ਦੀ ਲਗਦੀ

  • @rhce2120
    @rhce2120 5 днів тому +4

    Chalooo hun Dahaadi karo Punjab cha …

  • @musicpeopleplaces444fromUSA
    @musicpeopleplaces444fromUSA 4 дні тому

    Bharat Sarkaar nu is tareh deport ho ke aaye logon per action Lena chahiye ki kisi doosri country mein illegal tareh se enter karna bhi ek Apraadh hee hai jis se Bharat or legal tarike se enter karne walon ki Chhavi ko bhi nuksaan hota hai . koi patrakaar aise logon ko sharminda nahi kar raha jo Bharat ke naam ko aise mitti mein Mila rahe Hain .

  • @Davindar500
    @Davindar500 4 дні тому +1

    ਹਾਲੇ ਹੋਰ ਬਹੁਤ ਆਉਣੇ ਆ। ,,,, trumpu

  • @kashbassey9149
    @kashbassey9149 5 днів тому

    You can not expect 4 star treatment..when you are considered an illegal

  • @SidhjrSingh-h2w5j
    @SidhjrSingh-h2w5j 5 днів тому +1

    Oh pgl ni hege

  • @punjabiinjapan4890
    @punjabiinjapan4890 4 дні тому

    Such people are making hard for normal people to get the USA visa some east European countries don’t allow people to enter some countries by road is your passport issued from Punjab

  • @SonuKumar-z5h1i
    @SonuKumar-z5h1i 5 днів тому

    Kitni sarif hori

  • @bagichasingh3193
    @bagichasingh3193 5 днів тому

    Did you tell america you were coming that they have to tell you

  • @ajch3645
    @ajch3645 4 дні тому

    Ye America Jane ka kyaa nassa hai😂😂😂😂itna paise deke jate hai ,aur ye itne bawaluf hai ki inko pata nahi

  • @vimalsharmalath9732
    @vimalsharmalath9732 4 дні тому

    फॉरेन जाना दा भूत सवार भारत अच्छा काम किया😊

  • @santacloud91
    @santacloud91 5 днів тому

    Sabko Amrican banna hai .😂

  • @jasbirtoor7025
    @jasbirtoor7025 4 дні тому

    Bibi ji trump nu mill ke request krni c tera bacha v shota c tera husband kithe hai bahot. Vaddi boundary hai tu kida Tapp gyi

  • @Gamingzone-2025
    @Gamingzone-2025 5 днів тому

    Etho changa bombay wagera ja k kam kr pende

  • @GagandeepSingh-hx8vh
    @GagandeepSingh-hx8vh 4 дні тому

    Shi kreya bapis bhej diya.jehda paisa donkey te laya. C usda india bicch business krde.hun roo kismt te Trump nu. Sarkar to muawaza mngo

  • @Criminal00001-i
    @Criminal00001-i 5 днів тому

    ਝੂਠ

  • @chhinderpalkaur6803
    @chhinderpalkaur6803 5 днів тому

    Modi da danka vij gea world vich😂😂😂😂

  • @gurdeeprandhawa7784
    @gurdeeprandhawa7784 5 днів тому

    duje de kar bin pushe bado gay tain aglaya ne kadna hi hai .........

  • @ChanderpalWalia
    @ChanderpalWalia 5 днів тому

    Eh lok ne, Gora premi

  • @arbroarbro2024
    @arbroarbro2024 5 днів тому

    Just someone asked why went there