ਸਟ੍ਰੇਟ ਸਲਵਾਰ ਦੀ ਕਟਿੰਗ ਸਿੱਖੋ | HOW TO CUTTING STRAIGHT SALWAR EASY WAY TUTORIAL | STRAIGHT SALWAR
Вставка
- Опубліковано 7 лют 2024
- ਸਟੇਟ ਸਲਵਾਰ ਦੀ ਕਟਿੰਗ ਸਿੱਖੋ | HOW TO CUTTING STRAIGHT SALWAR EASY WAY TUTORIAL | STRAIGHT SALWAR
WELCOME TO MY CHANNEL
Dosto ajj appa video ch straight salwar di cutting ware dasa ge how to straight salwar cutting just simple way this video is complete Tutorial
ABOUT THIS CHANNEL
in this channel I will teach you how to do cutting and stitching of own dresses .I am sharing all latest designs of woman ear like kurti designs , latest neck designs ,kurta pajma cuting new design etc.
Your Queries
How to make straight salwar,
straight salwar,
how to cutting straight salwar,
straight salwar ki cutting,
how to straight salwar,
straight salwar ki cutting kaise kari jati hai,
straight salwar cutting in punjabi,
straight salwar curr tutorial video,
Straight salwar cutting simple
Pakistani Straight Salwar
Straight Salwar Punjabi Suit
CONTACT NUMBER
7009090580
VIDEO LINK:-
• ਸਲਵਾਰ ਦੇ ਬਲ , ਸਾਈਡ ਤੇ ...
• ਪੈਂਟ ਪਲਾਜ਼ੋ ਦੀ ਕਟਾਈ ।।...
• ਸਲਵਾਰ ਦੀ ਕਟਾਈ || How t...
• ਕੁੜਤਾ ਪਜਾਮਾ ਕਟਿੰਗ | ਕੁ...
@punjabisilayikadayi
@punjabisilaicentre1864
#straightsalwar #straightsalwarcutting #salwarcutting #Straightsalwarcuttingsimple#statesalwar #patialasalwar
#Punjabisuitdesigner - Навчання та стиль
Thanks ਅੰਕਲ ਜੀ,, ਬਹੁਤ ਵਧੀਆ ਸਮਝਾਇਆ 🙏🏼
ਧੰਨਵਾਦ ਜੀ
Thx uncle ji tusi bhot vadiya trika dse te nal bhot asan
ਧੰਨਵਾਦ ਜੀ
Thanks veer, bahut vdhyaa
ਧੰਨਵਾਦ ਜੀ
Bhut vddiya smjaya thank you uncle g
ਧੰਨਵਾਦ ਜੀ
Bohat vadia ji, thanks
ਧੰਨਵਾਦ ਜੀ
Tusi bhut vadia samjde ho ji thx ji
ਧੰਨਵਾਦ ਜੀ
Bhut Vadiya dasyea ji
Very good video! Thank you!
ਧੰਨਵਾਦ ਜੀ
Nice sir
bhut wadia sardar ji
ਧੰਨਵਾਦ ਜੀ
ਬਹੁਤ ਵਧੀਆ ਵੀਰ ਜੀ🙏🙏🙏
ਧੰਨਵਾਦ ਜੀ
Bhut bhut dhanwad bai ji🙏
ਧੰਨਵਾਦ ਜੀ
Bahut vadiya sir ji very good cutting 🎉🎉
ਧੰਨਵਾਦ ਜੀ
Hlo sir your amazing videos
ਧੰਨਵਾਦ ਜੀ
Uncle ji vadia samjya ji
ਧੰਨਵਾਦ ਜੀ
Thx ji es salwar di stitching di video v paa dio ji
ਹਾਜੀ ਜਰੂਰ ਜੀ
Thanku sir g
ਧੰਨਵਾਦ ਜੀ
Uncle g tusi bahut nice ooo tuhada stitching sikhoun da way bahut wadia ha waheguru ji tuhanu kush rakhn tuhadi lambi umar krn Baba Deep Singh Ji
ਧੰਨਵਾਦ ਜੀ
ਬਿਲਕੁਲ ਸਹੀ ਕਿਹਾ ਜੀ ❤❤
Very good video❤
ਧੰਨਵਾਦ ਜੀ
Bahut vadiya
ਧੰਨਵਾਦ ਜੀ
Very nice ji 👍♥️♥️🙏
ਧੰਨਵਾਦ ਜੀ
Thanks 🙏
ਧੰਨਵਾਦ ਜੀ
Thanks uncle ji
ਧੰਨਵਾਦ ਜੀ
Good job
ਧੰਨਵਾਦ ਜੀ
Uncle ji boht vadia lga video dekh ke
ਧੰਨਵਾਦ ਜੀ
Thanks sir ji m kafi time to ess salwar nu stichh krnn di soch rhi c but manu cutting nhi ptaa lgg rhi c kida krni.
Hun te pta lgg hi gai thanku sir baut khushi ho ess vedio nu dekh ke m apni marriage lai suit stiching krne c. Hun sokha hogya salwarr stich krna😊
Very nice 👍👍
ਧੰਨਵਾਦ ਜੀ
❤❤❤❤
ਧੰਨਵਾਦ ਜੀ
🙏
🙏ਧੰਨਵਾਦ ਜੀ
Good 👍👍
ਧੰਨਵਾਦ ਜੀ
Very nice 👍
ਧੰਨਵਾਦ ਜੀ
Thanks ji
ਧੰਨਵਾਦ ਜੀ
Very nice ji
ਧੰਨਵਾਦ ਜੀ
Good information 👍👍 thanks for sharing 🎉🎉
ਧੰਨਵਾਦ ਜੀ
Nice ji
ਧੰਨਵਾਦ ਜੀ
Salwar di lenth cho hi caat piniaa ja length vad rakhni aa
Kal video pa rehe aa tusi vekh leyo sab dsiya ji video ch
Thanks g
ਧੰਨਵਾਦ ਜੀ
Good video
ਧੰਨਵਾਦ ਜੀ
Nice 👍
ਧੰਨਵਾਦ ਜੀ
Uncle g nishaan dark lagaya kro g ,changi trah pta ni chalda
ਹਾਜੀ ਅੱਗੇ ਤੋਂ ਧਿਆਨ ਰੱਖਾਂਗੇ
Thank you 🙏
ਧੰਨਵਾਦ ਜੀ
Nice
ਧੰਨਵਾਦ ਜੀ
👍
ਧੰਨਵਾਦ ਜੀ
Sir ladies pant plazzo and srara cutting te video bnaoo please
ਹਾਜੀ ਜਰੂਰ ਜੀ
uncle straight salwar di stithnig v dso plzz
ਹਾਜੀ ਜਰੂਰ ਦੱਸਾ ਗੇ ਜੀ
Good
ਧੰਨਵਾਦ ਜੀ
👍👍👍
ਧੰਨਵਾਦ ਜੀ
Chlak Nishan dark use kria kro pls
ਜਰੂਰ ਜੀ
Sir g isdi sttiching di vedio v post krdo
ਹਾਜੀ ਜਰੂਰ ਜੀ
Nice looking ankle
ਧੰਨਵਾਦ ਜੀ
Nice veer ji 😊😊
ਧੰਨਵਾਦ ਜੀ
Veer ji is salwar di stitching video v bnao please
ਹਾਜੀ ਜਰੂਰ ਜੀ ਬਣਵਾ ਗੇ ਜੀ
Afgani salwar di cutting v daso
ਹਾਜੀ ਜਰੂਰ ਜੀ
ਮੈ ਪੁਰਾਣੀ ਇੰਟਰਲੋਕ machine ਲੈਣਾ ਚਾਹੁੰਦੀ ਹਾ ਜੇ ਕੋਈ ਹੋਵੇ ta ਦੱਸਣਾ
ਹਾਜੀ ਜਰੂਰ ਜੀ
🙏👌👌👌👌👌
ਧੰਨਵਾਦ ਜੀ
Chak ta laga disda ne dark varto ji nisani ne disde
Ok ਜੀ
Stitching v das do sir plz
ਹਾਜੀ ਜਰੂਰ ਜੀ
Belt Liagani daso
ਹਾਜੀ ਜਰੂਰ ਜੀ
Silai di video v dasso ji, thanks bhaji❤
ਹਾਜੀ ਜਰੂਰ ਜੀ
ਸਾਡੇ ਕੋਲ ਹੈਗੀ ਸਿਸਟਰ ਮਸ਼ੀਨ ਕਢਾਈ ਵਾਲੀ
Uncle ji ehdi stitching de v video jrur pao
ਹਾਜੀ ਜਰੂਰ ਜੀ
@@Punjabisuitdesigner606 thnx g reply krn lye
Belt kine inch di pauni uncle ji
Uncle straight palazzo Di cutting dassdo
ਵੀਡਿਓ ਹੈ ਜੀ ਪਹਿਲਾ ਤੁਸੀ ਵੇਖ ਸਕਦੇ ਹੋ
SSA SIR
BOHT VDHIYA KMM
ME HARYANA DISTT KURUKSHETRA TO JI ..KI J ME SUIT BHEJA TE TUC STITCH KRKE BHIJVA SKDE HO?
J BHIJVA SKDE HO TA..REQUIRED TIME TE STITCHING COST DSEYO PLEASE
ਨਿਊ ਵੀਡਿਓ ਚ ਨਬਰ ਲੈਅ ਕ ਕਾਲ ਕਰੋ ਜੀ
Stitching v Das do uncle g
ਹਾਜੀ ਜਰੂਰ ਜੀ
Tulip salwar di cutting ✂️ daso sir ji...?
ਹਾਜੀ ਜਰੂਰ ਜੀ
Sir ehdi salyi v das deyo g
ਹੈ ਜੀ ਵੀਡਿਓ
Sir chalk dark use kro Nishani dikhdio ni
ਹਾਜੀ ਜਰੂਰ ਜੀ
uncle ji kdhai wali machine hai taan kadhai hi sikha do.
ਨਹੀਂ ਜੀ ਆਪਾ ਕਢਾਈ ਨਹੀਂ ਕਰਦੇ ਜੀ
Smjonde theek o TUC ik request aa ik marker dark use Karo age to te ik background music na layia karo
ਜੀ ਹਾਜੀ ਜਰੂਰ ਜੀ ,ਧੰਨਵਾਦ ਜੀ
uncle g dhall pon lyi kapda nap nalo vadh rakhna hunda a
Haji
Pakistani salwar v same hundi sir ji ??
ਹਾਜੀ
uncle ji wall kinne inch ch punea. salwar pishe nu ghumm jndia
16 ਇੰਚ ਵਿਚਕਾਰ ਜੀ
Uncle ji stitching bi krva is salawar ki
ਹਾਜੀ ਪਾਈ ਆ ਜੀ ਵੀਡਿਓ ਬਣਾ ਕ ਵੇਖ ਸਕਦੇ ਓ ਤੁਸੀ ਜੀ
Sir lining wale suit di kini stitching lene o ji
1200
ਬਾਈ ਜੀ ਇਸਨੂੰ ਸਟ੍ਰੇਟ ਸਲਵਾਰ ਕਹਿੰਦੇ ਨੇ ਸਟੇਟ ਨਹੀਂ। ਬਾਕੀ ਤੁਹਾਡਾ ਕੰਮ ਬਹੁਤ ਸੋਹਣਾ ਬਾਈ ਜੀ
ਜੀ ਪਤਾ ਜੋਂ ਸ਼ਰਚ ਹੋ ਰਿਹਾ ਹੁੰਦਾ ਓਹੀ ਪੌਣਾ ਪੈਂਦਾ ਜੀ
Belt kine ich pauni uncle ji
4 ਇੰਚ ਹੁੰਦੀ ਆ ਤਿਆਰ ਜੀ
ਫਿਰੋਜ਼ਪੁਰ
ਕਢਾਈ ਵਾਲੀ ਚਲਦੀ ਮਸ਼ੀਨ ਸਾਡੇ ਕੋਲ ਪਈ ਹੈ ਜੀ ਮੋਰਿੰਡਾ ਨੇੜੇ ਪਿੰਡ ਮੁੰਡੀਆਂ
👍👍👍
Ki price hai ji machine da
ਕਿ ਪ੍ਰਾਈਸ ਆ ਵੀਰੇ ਮਸ਼ੀਨ ਦਾ ਅਤੇ ਪਿੰਡ ਮੁੰਡੀਆ ਕਿੱਥੇ ਘਰ ਆ ਤੁਹਾਡਾ plz ਜਵਾਬ ਦਿਉ ਮੇਰੇ ਕਮੇਂਟ ਦਾ🙏🙏
Sir main sodian sari vedios dekhdian kmeez di cutting te stitching proper dso ji becoz pta ni kithe fark reh janda tailor vali gl ni bndi mere ton . Sode dasn de hisab nal sari cutting krk dekh li ji
ਤੁਸੀ ਆਪਨਾ ਨਾਪ ਲਿਖਵਾ ਦਿਓ ਜੀ ਤੁਹਾਡੇ ਨਾਪ ਦੀ ਵੀਡਿਓ ਬਣਾ ਕੇ ਪਾਂ ਦੇਵੇ ਗੇ ਜੀ
ਕੁੱਝ ਹੋਰ ਪੁਸ਼ਨਾ ਦਾ ਕੋਲ ਕਰ ਸਕਦੇ ਹੋ ਜੀ ਵੀਡਿਓ ਚ ਨਬਰ ਹਾ ਜੀ
Sir ji nam Dhari ledij Jo patka bande. O dasdo kida banda
ਹਾਜੀ ਜਰੂਰ ਦੱਸਾ ਗੇ ਜੀ
Uncle ji pathani salwar jide nl palle lagde hon odi cutting kime hovegi
ਹਾਜੀ ਜਰੂਰ ਦੱਸਾ ਗੇ ਜੀ
Sir 3inch jo dhal paei hai oh
length to extra rakhna hai..
??
ਤੁਸੀ ਫੋਨ ਕਰੋ ਜੀ
Normal salwar se choti bne gi ye , jese salwar 39 ki hoti h to straight salwar kitni hogi
ਸਟ੍ਰੇਟ ਸਲਵਾਰ ਦੀ ਲੰਬਾਈ ਵੀ ਸੇਮ ਹੋਵੇ ਗੀ
Es slwar de belt ny paindi ji ?
ਪੈਂਦੀ ਆ ਜੀ
Sir eh salvar bnake bhejdoge
ਹਾਜੀ paiping ਵਾਲੀ ਵੀਡਿਓ ਦੇ discription ਦੇ ਵਿੱਚ ਨੰਬਰ ਆ ਜੀ ਓਥੋਂ ਨਬਰ ਲ ਕੇ ਕੋਲ ਕਰ ਸਕਦੇ ਹੋ
Uncle ਜੀ ਬੈਲਟ ਲੱਗੇਗੀ
ਹਾਜੀ
सर जी हिन्दी में बोलोगे तो हर स्टेट वाले दैख सकेंगे
ਧੰਨਵਾਦ ਜੀ
Belt V lgge gi na sir g ...
ਹਾਜੀ
Mery kol hegy machine leny ta dsyo
Kihri machine silayi ya interloce vali😊
Poncha kida stitch karida aa vali salwar da
ਵੀਡਿਓ ਬਣਵਾ ਗੇ ਜੀ
Veere embroidery vali jisde pohche te work hove us di cutting deso ji straight salwar
ਹਾਜੀ ਜਰੂਰ ਜੀ
Jo 4 inch cut kiti uncle ji us nal length ni ghtegi
4 ਇੰਚ ਘਟਾ ਕੇ ਫਿਰ ਸਲਵਾਰ ਦੀ ਲੰਬਾਈ ਲਿਓ ਜੀ
Uncle g pls menu dseo g jo tusi 3 inch de taal pande o salwar de length ta nhi ghtdi ja je 4 inch belt and 34 inch salwar de length aa ta ode kine ktaii krne pau g 34 +1 ja 34+4
ਤੁਸੀ ਫੋਨ ਕਾਲ ਕਰ ਜਾਣਕਾਰੀ ਲਈ ਸਕਦੇ ਹੋ ਜੀ
ਆਪਣਾ ਫੋਨ ਨੰਬਰ ਸੈਡ ਕਰੋ ਫੋਟੋ ਪਾ ਦਿੰਦੇ ਸੀ
Sir belt di cutting ni dsi tuc esdi
ਬੋਲ ਕੇ ਦੱਸਿਆ ਜੀ
Uchi tha ni ho jaugi ?
ਨਹੀਂ ਜੀ ਲਬਾਈ ਤਾਂ ਸਹੀ ਰਹਹੁ ਜੀ
Belt lgu gi k nhi bhi
Haji lagu gi ji
Phaji belt de leanth kini rakni dasna
7.5 ਕਟਾਈ ਦੀ ਜੀ
Back side te 3 inch di ktai paani hai?
ਤੁਸੀ ਫੋਨ ਤੇ ਗੱਲ ਕਰੋ ਜੀ
Sir dhall na paun na chakki jan da karn nhi dassia tuc
ਹਾਜੀ ਆਪਾ ਨੇ ਜੈ ਢਾਲ ਨਾ ਪਾਈ ਤਾਂ ਸਲਵਾਰ ਮੂਹਰੇ ਡਿੱਗਣ ਲੱਗ ਜਾਂਦੀ ਆ, ਜੀ ਤੇ ਜੋਂ ਰੇਵ ਸਿਲਾਈ ਆ ਓਹ ਸਿੱਧੀ ਹੋਣ ਕਰਕੇ ਖਿੱਚ ਪੈਣ ਲੱਗ ਜਾਦੀ ਆ ਜੀ
Thank you sir
Ager jayada ghera vali salwar have ta usdi dhal v 3 inch pauni h g
ਓਹ ਤੁਸੀ ਦੂਸਰੀ ਸਲਵਾਰ ਵਾਲੀ ਵੀਡਿਓ ਚ ਵੇਖੋ ਦਸਿਆ ਹੋਇਆ ਜੀ ਸਾਰਾ ਕੁੱਝ
Sir tuci salwar di stitching video vi das do
Haji jarur ji