ਹੋ ਗਿਆ ਐਲਾਨ ! ਅਹਿਮ ਸ਼ਿਫ਼ਟ ਅਕਾਲੀ ਸਿਆਸਤ 'ਚ… Punjab Television

Поділитися
Вставка
  • Опубліковано 10 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 148

  • @JoyfulSandcastle-cf7gg
    @JoyfulSandcastle-cf7gg 25 днів тому +25

    ਬਾਦਲ ਪਰਿਵਾਰ ਅਤੇ ਇਸਦਾ ਚਾਪਲੂਸ ਟੋਲਾ ਸੋਂਦਾ ਸਾਧ ਦੀ ਇਕ ਸਾਖਾ ਦੇ ਰੂਪ ਵਿੱਚ ਕੇਂਦਰ ਦੀ ਹਰੇਕ ਸ੍ਰਕਾਰ ਵੱਲੋਂ ਮਿਲਦੀ ਹਮਾਇਤ ਕਾਰਨ ਸ੍ਰੋਃ ਗੁਃ ਪ੍ਰਃ ਕਮੇਟੀ ਅਤੇ ਹੋਰ ਪੰਥਕ ਅਦਾਰਿਆਂ ਤੇ ਕਾਬਜ ਹੋਣ ਵਿੱਚ ਕਾਮਯਾਬ ਰਿਹਾ ਹੈ।
    ਹੁਣ ਸਮਾਂ ਮੰਗ ਕਰਦਾ ਹੈ ਕਿ ਬਾਦਲ ਟੋਲਾ ਅਤੇ ਇਸਦੇ ਟੱਟ ਪੂਜੀਆਂ ਨੂੰ ਪੰਥਕ ਸਫਾ ਵਿੱਚੋਂ ਹਮੇਸਾ ਲਈ ਨੇਸਤੋ ਨਬੂਦ ਕਰ ਦਿੱਤਾ ਜਾਵੇ।

  • @user-ci6zp6ud9
    @user-ci6zp6ud9 25 днів тому +16

    ਇਹ ਵੀ 70 ਸਾਲਾਂ 'ਚ ਪਹਿਲੀ ਵਾਰ ਹੋਇਆ
    ਜਲੰਧਰ ਵਿਖੇ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਆਪਣੇ ਸੰਬੋਧਨ ਸਮੇਂ
    *ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਬੁਲੇਟ ਪਰੂਫ ਬੰਦੋਬਸਤ*

    • @jassbir1363
      @jassbir1363 25 днів тому +2

      ਇਹ ਫੈਸਲਾ CM ਸਾਹਿਬ ਦਾ ਨਹੀ ਹੈ ਜੀ , ਇਹੋ ਅਜਿਹੇ
      ਫੈਸਲੇ ਏਜੰਸੀਆਂ ਦੇ ਹੁੰਦੇ ਹਨ ਜੀ ।

    • @rajathind8995
      @rajathind8995 25 днів тому +1

      ਬੁੱਲਟ ਪ੍ਰੋਫ਼ ਨੀ ਜੁੱਤੀ ਪ੍ਰੋਫ਼ ਸੀ

  • @JagroopSingh-fh9dp
    @JagroopSingh-fh9dp 25 днів тому +8

    ਰੰਧਾਵਾ ਸਾਹਿਬ ਜੀ ,ਹਮੀਰ ਸਿੰਘ ਜੀ,ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜਿਮਨੀ ਚੋਣ ਬਿਲਕੁੱਲ ਨਹੀ ਹੋਣੀ ਚਾਹੀਦੀ ਇਹਨਾ ਹਲਕਿਆ ਦਾ ਵਾਧੂ ਚਾਰਜ ਦੂਸਰੇ ਐਮ ਐਲੇ ਨੂੰ ਦੇ ਦੇਣਾ ਚਾਹੀਦਾ ਹੈ ਪੰਜਾਬ ਉਪਰ ਬੇਲੋੜਾ ਬੋਝ ਪੈ ਰਿਹਾ ਹੈ ਜੋ ਵੀ ਐਮ ਐਲੇ ਅਸਤੀਫਾ ਦਿੰਦਾ ਹੈ ਉਹ ਦੁਬਾਰਾ ਐਮ ਐਲੇ ਦੀ ਚੌਣ ਲੜ ਨਹੀ ਸਕਦਾ ਹੋਣਾ ਇਕ ਉਹ ਲੀਡਰ ਜਿਨਾ ਨੂੰ ਲੋਕ ਹਰਾਉਂਦੇ ਹਨ ਉਨਾ ਨੂੰ ਕੋਈ ਅਹੁਦਾ ਨਹੀ ਮਿਲਣਾ ਚਾਹੀਦਾ ਜਿਵੇ ਬਿੱਟੂ ਨੂੰ ਬਣਾਇਆ ਹੈ

    • @jugsingh2006
      @jugsingh2006 25 днів тому

      Akalian nu chhaddan wale MLA di disqualification lyee Speaker nu likhna chahida.

  • @baljitsingh6957
    @baljitsingh6957 25 днів тому +3

    ਹਰਿਆਣਾ ਵਿੱਚ ਇਸ ਵਾਰ ਕਾਂਗਰਸ ਦੀ ਸਰਕਾਰ ਬਣਨ ਦੀ ਉਮੀਦ ਹੈ।

  • @user-ci6zp6ud9
    @user-ci6zp6ud9 25 днів тому +7

    ਤੁਹਾਡੀ ਹਰ ਅਜ਼ਾਦੀ ਬੇਕਾਰ ਹੈ ‬
    ‪ *ਅਗਰ ਤੁਸੀ ਕਿਸੇ ਦੇ ਗ਼ੁਲਾਮ ਹੋ ਤਾਂ*

  • @user-ci6zp6ud9
    @user-ci6zp6ud9 25 днів тому +18

    ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ,
    *ਅਸੀਂ ਕੇਹੜੇ ਜਸ਼ਨ ਮਨਾਈਏ ਸਾਡਾ ਉੱਜੜ ਗਿਆ ਪੰਜਾਬ*

  • @gurdeepsingh1403
    @gurdeepsingh1403 25 днів тому +2

    ਰੰਧਾਵਾ ਜਿਸ ਪੰਜਾਬ ਚ ਇੱਕ ਗੱਲ ਤੇ ਜਰੂਰ ਚਰਚਾ ਚਾਹੀਦੀ ਹੈ ਕਿ ਕਿਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਥ ਹਿਤੈਸ਼ੀ ਹੈ ਪਰ ਬੀਜੇਪੀ ਪੰਥ ਦੀ ਦੁਸ਼ਮਣ ਹੈ.. ਬਹੁਤ ਜ਼ਿਆਦਾ ਸੋਚ ਵਿਚਾਰ ਬਾਅਦ ਵੀ ਸਮਝ ਨਹੀਂ ਆਇਆ.. ਹਜਾਰਾਂ ਨੌਜਵਾਨ ਦਾ ਕਤਲ ਤੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਬਾਦ ਵੀ ਕਾਂਗਰਸ ਨੂੰ ਵੋਟਾਂ ਦੇ ਸਕਦੇ ਹਾਂ, ਪਰ ਮੋਦੀ ਦੀ ਹਰ ਗੱਲ ਦਾ ਵਿਰੋਧ ਕਰਨਾ ਹੈ.. ਸਮਝ ਤੋਂ ਬਾਹਰ ਦੀ ਗੱਲ ਹੈ.. ਜੇ ਤੁਸੀਂ ਸਮਝਾ ਸਕੋ ਤਾਂ ਜਰੂਰ ਕਿਰਪਾ ਕਰੋ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ...

    • @JoyfulSandcastle-cf7gg
      @JoyfulSandcastle-cf7gg 25 днів тому +1

      @@gurdeepsingh1403 ਭਾਜੀ ਕੁਝ ਕਾਰਨ ਹਨ ਜੋ ਪੜਚੋਲਣੇ ਬਣਦੇ ਹਨਃ-
      ਸੋਂਦਾ ਸਾਧ ਨੂੰ ਬਾਰ ਬਾਰ ਪੈਰੋਲ ਦੇਣਾ
      ਰਵਨੀਤ ਬਿਟੂ ਨੂੰ ਮੰਤਰੀ ਬਨ੍ਹਾਉਣਾ
      ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਬਿਟੂ ਦੇ ਹੱਕ ਵਿੱਚ ਲੁਧਿਆਣਾ ਰੈਲੀ ਦੋਰਾਨ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਇਹ ਕਹਿਣਾ ਕਿ ਕਾਤਲਾਂ ਨੂੰ ਰਿਹਾਈ ਨਹੀਂ ਦਿੱਤੀ ਜਾ ਸਕਦੀ
      ਕਿਸਾਨ ਅੰਦੋਲਨ ਦੋਰਾਨ ਬੀਜੇਪੀ ਦੇ ਆਗੂਆਂ ਅਤੇ ਗੋਦੀ ਮੀਡੀਆ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਅਤੇ ਖਾਲਿਸਤਾਨੀ ਕਹਿਣਾ
      ਹੋਰ ਵੀ ਬਹੁਤ ਕੁਝ ਹੈ
      ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੜਚੋਲ ਦੀ ਲੋੜ

  • @baljitsingh6957
    @baljitsingh6957 25 днів тому +4

    ਜੰਮੂ ਕਸ਼ਮੀਰ ਵਿੱਚ ਤਾਂ ਇਹਨਾਂ ਦਾ ਚੋਣਾਂ ਕਰਵਾਉਣੀਆਂ ਮਜ਼ਬੂਰੀ ਹੈ ਕਿਉਂਕਿ ਇਹ ਸੁਪਰੀਮ ਕੋਰਟ ਵਿੱਚ ਲਿਖ ਕੇ ਦੇਈ ਬੈਠੇ ਹਨ ਕਿ ਅਸੀਂ ਸਤੰਬਰ ਤੱਕ ਚੋਣਾਂ ਕਰਵਾ ਦੇਵਾਂਗੇ

  • @harjinderkaur3978
    @harjinderkaur3978 25 днів тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @NarinderSingh-ti4sq
    @NarinderSingh-ti4sq 25 днів тому +10

    ਰੰਧਾਵਾ ਸਾਬ ਦੀ ਸਵੇਰੇ ਵਾਲੀ ਇਟੰਰਵਿਉ ਸਾਰਾ ਦਿਨ ਛਾਈ ਰਹੀ। ਦਰਸ੍ਰਨ ਸਿੰਘ ਧਾਲੀਵਾਲ ਨੇ ਸੁਖਥੀਹ ਬਾਦਲ ਦੇ ਪੋਤੜੇ ਫੋਲ ਤੇ। ਹੁਣ ਸੁਖਬੀਰ ਬੋਲਣ ਲੀ ਕੁਝ ਨਹੀਂ ਰਿਹਾ।

  • @manjitsinghmatharu
    @manjitsinghmatharu 25 днів тому +2

    🙏🙏🙏
    ਸਮਾਂ ਬੜਾ ਮਹਾਨ ਹੈ!,ਸਦਾ ਇੱਕੋ ਜਿਹਾ ਨਹੀਂ ਰਹਿੰਦਾ!
    ਬਹੁੁਤੇ ਸਿਆਸਤਦਾਨਾਂ ਦਾ ਮੁੱਖ ਮਕਸਦ ਤਾਂ ਪੈਸਾ ਅਤੇ ਕਾਰੋਬਾਰ ਹੀ ਹੁੰਦਾ !ਜਿਸ ਵਿੱਚ ਪੰਜਾਬ ਨੂੰ ਲੁੱਟ ਕੇ ਕਾਮਯਾਬ ਹੋਏ ਹਨ!ਹੋਰ ਹੁਣ ਇਹਨਾਂ ਨੂੰ ਕੀ ਚਾਹੀਦਾ!

  • @Nanak-rc1go
    @Nanak-rc1go 25 днів тому +1

    ਸ. ਹਮੀਰ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ analysis ਕੀਤਾ ਜੀ election ਬਾਰੇ ਜੀ, ਮੋਦੀ ਜੀ ਦੀ ਵੀ ਹਵਾ ਕੱਢ ਦਿੱਤੀ ਜੀ।

  • @CharnjitSingh-y2s
    @CharnjitSingh-y2s 25 днів тому +1

    Waheguru Ji ka Khalsa waheguru ji ki Fateh ❤

  • @OfficialJasSingh
    @OfficialJasSingh 25 днів тому +2

    ਪੰਜਾਬ ਨੂੰ ਲੁੱਟਣ ਵਾਲੇ ਤੇ ਸ਼੍ਰੋਮਣੀ ਅਕਾਲੀ ਦੱਲ ਨੂੰ ਹਾਸ਼ੀਏ ਤੇ ਪਹੁੰਚਾਣ ਵਾਲੇ ਨੂੰ ਪੰਥ ਨੇ ਮਾਫ਼ ਨੀ ਕਰਨਾ। ਇਸ ਬੰਦੇ ਕਰਕੇ ਹੀ ਗੈਂਗਸਟਰ ਬਣੇ ਸਾਡੇ ਨੌਜਵਾਨ ਮੁੰਡੇ ਜਿਹਨਾਂ ਨੂੰ ਆਪਣੇ ਸਵਾਰਥ ਲਈ ਵਰਤ ਕੇ ਸੁੱਟ ਦਿੱਤਾ ਗਿਆ।

    • @MewaSingh-q3f
      @MewaSingh-q3f 25 днів тому +1

      ਇਹਨਾਂ ਨੇ ਪੰਜਾਬ ਨੂੰ ਨਸ਼ੇ ਚ ਡੁਬੋਇਆ ਤੇ ਇਹ ਹੀ ਨਸ਼ੇ ਦੇ ਤਸਕਰ ਬਣੇ ਤੇ ਨਸ਼ੇ ਤਸਕਰਾਂ ਦੀ ਪੁਸਤਪਨਾਹੀ ਵੀ ਕੀਤੀ ਜੀ

  • @user-ci6zp6ud9
    @user-ci6zp6ud9 25 днів тому +3

    ਅੱਜਕਲ ਤਾਂ ਸਾਬਕਾ ਉਪ ਮੁੱਖ ਮੰਤਰੀ ਇੱਕ ਮੋਜੂਦਾ
    *ਮੁੱਖ ਮੰਤਰੀ ਨੂੰ ਦਿੱਲੀ ਚ ਬੁਲਾਇਆ ਗਿਆ*
    ਵਾਹ ਨੀ ਕੁਰਸੀ 😮😮😮 ਤੇਰਾ ਹੀ ਕਮਾਲ ਹੈ

  • @Saroopsingh102
    @Saroopsingh102 25 днів тому +2

    ਡਲਾ ਕਿਸੇ ਪਾਸੇ ਤੋ ਵੀ ਆ ਸਕਦਾ ਹੈ

  • @vc5172
    @vc5172 25 днів тому +1

    ਜੇ ਡੀ ਸੀ ਜਾਂ SSP ਨਹੀਂ ਲੈਂਦੇ ਮੈਮੋਰੰਡਮ SGPC ਤੋਂ ਤਾਂ ਕਸੂਰ ਮੌਜੂਦਾ ਸਰਕਾਰ ਦਾ ਹੈ ਨਾਂ ਕਿ SGPC ਦਾ।

    • @mukhtarsingh3581
      @mukhtarsingh3581 24 дні тому

      ਮੌਜੂਦਾ ਸਰਕਾਰ ਤਾਂ ਹੈ ਈ ਦਿੱਲੀ ਦੀ ਕਠਪੁਤਲੀ ਪਰ ਇੱਕ ਟਾਈਮ ਸੀ SGPCਦਾ ਪ੍ਰਧਾਨ ਸਿੱਧਾ ਪੀ ਐਮ ਨੂੰ ਮਿਲਣ ਦੀ ਜੁਅਰਤ ਰੱਖਦਾ ਸੀ ਇਹਨਾਂ ਬਾਦਲਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਐਸ ਜੀ ਪੀ ਸੀ ਦੇ ਪ੍ਰਧਾਨ ਦੀ ਹਾਲਤ ਐਹੋ ਜਿਹੀ ਕਰਤੀ ਕਿ ਇੱਕ ਡੀਸੀ ਇਹਨਾਂ ਨੂੰ ਟਾਈਮ ਨਹੀਂ ਦਿੰਦਾ ਸਾਡਾ ਰੁਤਬਾ ਬਾਦਲ ਗੰਦ ਲਾਣੇ ਨੇ ਨਿਘਾਰ ਕੇ ਬਹੁਤ ਨੀਵੇਂ ਪੱਧਰ ਤੱਕ ਪਹੁੰਚਾ ਦਿੱਤਾ ਦੁਸ਼ਟਾਂ ਨੇ

  • @dharatdeputter
    @dharatdeputter 25 днів тому +2

    ਸ੍ਰੀ ਟੀ ਐਨ ਸੇਸਨ ਤੋਂ ਬਾਅਦ ਕੋਈ ਵੀ ਚੋਣ ਕਮਿਸ਼ਨ ਆਪਣੀ ਮਰਜ਼ੀ ਕਰਨ ਦੇ ਅਸਮਰੱਥ ਰਹੇ ਹਨ।

    • @OfficialJasSingh
      @OfficialJasSingh 25 днів тому

      ਬਿਲਕੁੱਲ ਸਹੀ ਜੀ।

    • @jugsingh2006
      @jugsingh2006 25 днів тому +1

      MSGill was good.

    • @OfficialJasSingh
      @OfficialJasSingh 25 днів тому

      @@jugsingh2006 ਹਾਂਜੀ ਓਹ ਵੀ ਨਿਡਰ ਸਨ।

    • @kulwantsinghjohal4849
      @kulwantsinghjohal4849 25 днів тому

      ਟੀ ਐਨ ਸ਼ੇਸ਼ਨ ਨੇ ਹੀ 1991 ਚ 24 ਘੰਟੇ ਪਹਿਲਾਂ ਚੋਣਾਂ ਰੱਦ ਕੀਤੀਆਂ ਸੀ। ਸੀਆਸੀ ਦਬਆ ਕਰਕੇ

  • @kapoorsingh7273
    @kapoorsingh7273 24 дні тому

    No solution except resignation of Sukhbir Badal.

  • @kulwantsinghjohal4849
    @kulwantsinghjohal4849 25 днів тому

    ਵੇਟ ਰਾਜਨੀਤੀ ਨੇ ਸਿੱਖ ਸੰਸਖਾਂਵਾਂ ਦੀ ਭਰੋਸੇਯੋਗਤਾ ਨਿੱਲ ਕਰਤੀ । ਇਸ ਦੇ ਜੁਮੇਵਾਰ ਪੰਜਾਬ ਦੇ ਸਾਰੇ ਸਿੱਖ ਲੀਡਰ ਹਨ ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ।

  • @user-ci6zp6ud9
    @user-ci6zp6ud9 25 днів тому +3

    ਕੁਝ ਗ਼ਲਤ ਫੈਸਲੇ ਭੀ
    *ਜ਼ਿੰਦਗੀ ਦਾ ਸਹੀ ਮਤਲਬ ਸਿਖਾ ਦਿੰਦੇ ਹਨ*

  • @BittuSingh-fk2je
    @BittuSingh-fk2je 25 днів тому +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @balwantsinghdhadda2644
    @balwantsinghdhadda2644 25 днів тому

    Very nice discussion Randhawa Ji

  • @devindergrewal2004
    @devindergrewal2004 25 днів тому

    Bahut khoob

  • @paramjitdhamrait5185
    @paramjitdhamrait5185 25 днів тому +2

    Waheguru ji bless you all.

  • @Nanak-rc1go
    @Nanak-rc1go 25 днів тому +4

    ਪਹਿਲਾਂ ਵਾਲੇ ਜਥੇਦਾਰ ਹੀ ਨੀ ਹੁਣ, ਜੇਬਾ ਚੋ ਨਿਕਲਦੇ ਨੇ ਪ੍ਰਧਾਨ ਤੇ ਜਥੇਦਾਰ।

  • @GurmukhSingh-mz5it
    @GurmukhSingh-mz5it 25 днів тому

    ਜਦੋਂ ਸ ਮਨਮੋਹਨ ਯਿਘਨੇ ਬਾਦਲਕਿਆ ਨੂੰ ਰਿਹਾ ਸੀ ਕਿ ਬਦੀ ਸਿਘਾ ਬਾਰੇ ਲਿਖ ਕੇ ਦੇ ਦੇਵੋ ਮੈ ਇਹਨਾਂ ਦੀ ਰਿਹਾਈ ਕਰ ਦੇਦਾ ਹਾਂ ਉਦੋਂ ਬਾਦਲਕਿਆ ਨੇ ਕਿਉਂ ਨਹੀਂ ਲਿਖ ਕੇ ਦਿੱਤਾ ਸੀ

  • @jitsingh8827
    @jitsingh8827 24 дні тому +1

    ਇਹ ਚੈਨਲ ਪੰਜਾਬ ਦੇ ਕੰਮਾਂ ਤੇ ਗੱਲ ਨੀ ਕਰਦਾ ਕੀ ਇਹ ਵੀ ਵਿਕਾਊ ਮੀਡੀਆ

  • @harbanssingh2167
    @harbanssingh2167 25 днів тому +1

    Sukhbir Badal has tendency of making crowds by paid people

  • @SarbjitSandhu-kv3ym
    @SarbjitSandhu-kv3ym 25 днів тому

    V ਮੁਆਫ ਕਰਦਿਊ ਅਕਾਲੀਆ ਨੂੰ ਕਿਊਕਿ ਵਲਟੋਹਾ ਰਾਹੀ ਚੀਕਾ ਮਾਰ ਉਟੈ

  • @jaswantsinghsandhu530
    @jaswantsinghsandhu530 25 днів тому +1

    Govt can do everything if wants!

    • @OfficialJasSingh
      @OfficialJasSingh 25 днів тому

      ਸਹੀ ਕਿਹਾ ਜੀ ਤੁਸੀਂ। ਕੁੱਛ ਕਰਨ ਦੀ ਇੱਛਾ ਹੋਣੀ ਚਾਹੀਦੀ ਆ।

  • @KewalSingh-e9u
    @KewalSingh-e9u 25 днів тому +1

    Modi ek chon ek desh di gall karda pure desh vich ek var char satet vich nahi karwa reha pure desh vich ek var kis tran hove gi

  • @josantop2819
    @josantop2819 25 днів тому +5

    ਆਓ sgpc ਤੇ ਕਾਲੀ ਦਲ ਵਾਲੇ ਸਾਂਝ ਪਾਈਏ।
    ਧੰਨ ਧੰਨ ਬਾਦਲ ਤੇਰਾ ਹੀ ਆਸਰਾ।

  • @anupindersingh7506
    @anupindersingh7506 25 днів тому

    EXCELLENT VEDEO

  • @savindersingh4724
    @savindersingh4724 25 днів тому +1

    No.badel.prewar.rndawA.ge.

  • @kuldipsinghdhesi7018
    @kuldipsinghdhesi7018 25 днів тому

    ਸਹੀ ਗੱਲ ਸ: ਜਗਤਾਰ ਸਿੰਘ ਜੀ ਦੀ shpc ਦੇ ਕਿਹਾ ਕੁਝ ਨੀ ਹੋਣਾ shpc ਪਟੀਸਨ ਵਾਪਸ ਲਵੇ । ਬਾਕੀ ਪੰਥ ਦੇਵੇਗਾ ।

  • @virindersinghvirindersingh4655
    @virindersinghvirindersingh4655 25 днів тому

    ਰੰਧਾਵਾ ਸਾਹਿਬ ਜੀ ਅਸੀਂ ਦਸ ਸਾਲ ਵਿੱਚ ਇਹ ਨਹੀਂ ਸਮਝ ਸਕੇ ਕਿ ਜੋ ਮੋਦੀ ਸਾਹਿਬ ਕਹਿੰਦੇ ਹਨ ਹੰਦਾ ਉਸਦੇ ਐਨ ਉਲਟ ਹੈ ਇਹ ਸਾਡੀ ਨਾ ਸਮਝੀ ਹੈ ਧੰਨਵਾਦ

  • @harbanssingh2167
    @harbanssingh2167 25 днів тому +1

    Sukhbir Badal is damaging Sikh institutions by appointing weak and ineligible head of such institution Merely appointing Giani of gurdwara to the Supreme institution of the Quam downgrades There must be world renowned personality to lead the community

  • @nirmalsingh-qd3qn
    @nirmalsingh-qd3qn 25 днів тому

    ਇੱਕ ਦੇਸ ਇੱਕ ਚੋਣ ਦਾ ਮਤਲਬ ਕਿੱਤੇ ਇਹ ਤਾਂ ਨਹੀ ਕਿ ਕੇਵਲ ਇਕੱਲੀਆਂ ਪਾਰਲੀਮੈਂਟ ਦੀਆਂ ਹੀ ਚੋਣਾਂ ਹੋਣ ਵਿਧਾਨ ਸਭਾਵਾਂ ਦੀ ਚੋਣਾਂ ਖਤਮ ਕਰ ਦਿੱਤੀਆਂ ਜਾਣ

  • @Nanak-rc1go
    @Nanak-rc1go 25 днів тому

    ਸਿਰਾ ਲਾਤਾ ਹਮੀਰ ਸਿੰਘ ਜੀ ਨੇ। ਧਾਮੀ ਜੁਆਬ ਦੇਣ।

  • @palbassi2769
    @palbassi2769 25 днів тому

    Very good good Sab ji

  • @surjeetsingh8809
    @surjeetsingh8809 25 днів тому

    👍👍👍👍👌

  • @harpreetsinghthind2816
    @harpreetsinghthind2816 25 днів тому +1

    🙏🙏🙏ਵਾਹਿਗੁਰੂ

  • @Takdir-Singh_Gill
    @Takdir-Singh_Gill 25 днів тому +1

    Nice discussion.

  • @surindergarg8386
    @surindergarg8386 25 днів тому

    ਹਰਜਿੰਦਰ ਰੰਧਾਵਾ ਜੀ ਦੀ ਆਵਾਜ਼ ਵਿੱਚ ਨੀਂਦ ਸਾਫ਼ ਨਜ਼ਰ ਆ ਰਹੀ 😋

  • @angrejsingh-zk5lj
    @angrejsingh-zk5lj 25 днів тому

    🙏🙏👍

  • @sekhonsekhon4142
    @sekhonsekhon4142 25 днів тому

    ਕਦੇ ਸ਼੍ਰੋਮਣੀ ਕਮੇਟੀ ਦਾ ਵਕਾਰ ਸੀ ਵਿਦੇਸ਼ੀ ,ਗੋਰਿਆਂ ਦੀ ਸਰਕਾਰ ਸ਼੍ਰੀ ਅਕਾਲ ਤਖ਼ਤ ਤੇ ਆਕੇ ਚਾਬੀਂਆਂ ਸੌਂਪਣ ਲਈ ਮਜਬੂਰ ਹੁੰਦੀ ਸੀ। ਤੇ ਅੱਜ ਹੁਣ ਦੇ ਅਹੁਦੇਦਾਰ ਦਾ ਕਿਰਦਾਰ ਤੇ ਵਕਾਰ ਕੀ ਹੈ ਕਿ ਜ਼ਿਲ੍ਹੇ ਦਾ ਡੀ ਸੀ. ਤੁਹਾਨੂੰ ਮੁਲਾਕਾਤ ਦਾ ਸਮਾਂ ਵੀ ਨਹੀ ਦਿੰਦਾ ।ਇਸਦਾ ਜ਼ਿੰਮੇਵਾਰ ਕੌਣ ਤੁਹਾਡੇ ਵਰਗੇ ਹਿੱਜੜੇ ਨਹੀ ਤਾਂ ਹੋਰ ਕੌਣ ਹੈ?

  • @dharamkirtibansal6074
    @dharamkirtibansal6074 25 днів тому

    ❤❤❤❤

  • @Nanak-rc1go
    @Nanak-rc1go 25 днів тому

    Ssa ji

  • @baljitsingh6957
    @baljitsingh6957 25 днів тому

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @balourbrar3498
    @balourbrar3498 25 днів тому

    ਸਹੀ ਕਹਿੰਦੇ ਨੇ ਜਗਤਾਰ ਸਿੰਘ ਜੀ ।

  • @palbassi2769
    @palbassi2769 25 днів тому

    Very goods sab ji

  • @palbassi2769
    @palbassi2769 25 днів тому

    Extent sir pl

  • @BaldevSingh-is9jp
    @BaldevSingh-is9jp 25 днів тому +1

    🙏

  • @harbanssingh2167
    @harbanssingh2167 25 днів тому

    In Haryana AAP is fighting election to do damage to congress and indirectly supporting BJP

  • @palbassi2769
    @palbassi2769 25 днів тому

    🎉

  • @BittuSingh-fk2je
    @BittuSingh-fk2je 25 днів тому

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @palbassi2769
    @palbassi2769 25 днів тому

    Thank

  • @harbanssingh2167
    @harbanssingh2167 25 днів тому

    Sukhbir Badal is damaging Sikh institutions by appointing weak and ineligible head of such institution

  • @neonsamuel8729
    @neonsamuel8729 25 днів тому

    ਅਕਾਲੀ ਦਲ ਇੱਕ ਪੋਲਿਟੀਕਲ ਪਾਰਟੀ ਹੈ ਦਿੱਸਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇ ਸਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਨਿਯੁਕਤ ਕਰਦੀ ਹੈ ਦੌਨੇ ਅਲਗ ਅਲਗ ਸੰਸਥਾਵਾਂ ਹੱਨ ! ਕੀ ਜੱਥੇਦਾਰ ਸਾਹਿਬ ਦੀ ਪਾਵਰ ਇੱਕ ਪੋਲਿਟੀਕਲ ਪਾਰਟੀ ਦੇ ਪ੍ਰਧਾਨ ਨੂੰ ਹਟਾਉਣ ਦੀ ਹੈ ??

  • @jagjitsingh7647
    @jagjitsingh7647 25 днів тому

    Sub ton pehlan Sri Akal Takhat sahib nu Badal Parivar te SGPC ton AZAD KARVONA CHAHIDA.Phir kush Banega

  • @baljindersingh7802
    @baljindersingh7802 25 днів тому

    Waheguru ji

  • @balrajsandhu6161
    @balrajsandhu6161 25 днів тому

    🌷💟🌷🙏🌷🌷

  • @sukhdevboparai4308
    @sukhdevboparai4308 25 днів тому

    ਰੰਧਾਵਾ ਸਾਬ !!
    ਨੀਂਦ ਆ ਰਹੀ ਹੈ ਜਾਂ ਤੁਸੀਂ ਅੱਧੀ ਨੀਂਦ ਤੋਂ ਜਾਗਦੇ ਹੋ !!ਮੈਂ ਤੁਹਾਡੀ ਆਵਾਜ਼ ਤੋਂ ਅੰਦਾਜ਼ਾ ਲਗਾਉਂਦਾ ਹਾਂ

  • @sharmatenthouse1848
    @sharmatenthouse1848 25 днів тому

    Hamir Singh jagtarsingh Randhawa by sat shri akal

  • @Ranjeetdaliwal-kz2nc
    @Ranjeetdaliwal-kz2nc 25 днів тому

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @hardeepkahlon8309
    @hardeepkahlon8309 25 днів тому

    ਐੱਸਜੀਪੀਸੀ ਅਤੇ ਅਕਾਲੀ ਦਲ ਬਾਦਲ ਦੇ ਲੀਡਰਾਂ ਦੀ ਮਾਯੂਸੀ ਜਾਹਰ ਹੋ ਰਹੀ ਹੈ ਕਿਓਂਕੇ ਨਾ ਤਾ ਸਿੱਖ ਇਹਨਾਂ ਨੂੰ ਮੂੰਹ ਲਾ ਰਹੇ ਨੇ ਅਤੇ ਸੂਬਾ ਅਤੇ ਕੇਂਦਰੀ ਸਰਕਾਰ ਵੀ ਪੂਰੀ ਢੀਠਤਾਈ ਵਰਤ ਰਹੀ ਹੈ ਇਹਨਾਂ ਨਾਲ,ਸੋ ਇਹਨਾਂ ਨੂੰ ਬਿਨਾ ਦੇਰੀ ਸਿੱਖਾਂ ਕੋਲੋ ਮੁਆਫ਼ੀ ਮੰਗ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ।ਸਿੱਖ ਪੰਥ ਆਪ ਸੋਚ ਲਵੇਗਾ ਕੇ ਸਿੱਖ ਮਸਲੇ ਕਿਸ ਤਰੀਕੇ ਹਲ ਕਰਾਉਣੇ ਹਨ।ਗੁਰੂ ਤੇਗ਼ ਬਹਾਦੁਰ ਸਾਹਿਬ ਰਸਤਾ ਸਮਝਾ ਚੁੱਕੇ ਹਨਕਿ ਕਿਸ ਤਰਾਂ ਉਹਨਾਂ ਕੁਰਬਾਨੀ ਦਿੱਤੀ ਸੀ।ਸਿੱਖ ਕੌਮ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ।🪯🙏

    • @hardeepkahlon8309
      @hardeepkahlon8309 25 днів тому

      ਸਾਂਤਮਈ ਤਰੀਕੇ ਵੀ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ ਬੱਸ ਇੱਕ ਲੀਡਰ ਕੁਰਬਾਨੀ ਕਰਨ ਵਾਲਾ ਅਤੇ ਅਗਵਾਈ ਕਰਨ ਵਾਲਾ ਕੌਮ ਵਿੱਚੋਂ ਚਾਹੀਦਾ ਹੈ।🙏

  • @ajaibsinghpanesarCanada
    @ajaibsinghpanesarCanada 25 днів тому

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @satnamsingh-rz5bi
    @satnamsingh-rz5bi 25 днів тому

    Nice Discussion

  • @LakhwinderSingh-tp8oy
    @LakhwinderSingh-tp8oy 25 днів тому

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @kapoorsingh7273
    @kapoorsingh7273 24 дні тому

    Badal ji see comments of Sikh Kaum.

  • @dalbirsingh1531
    @dalbirsingh1531 25 днів тому

    Koi changi slah deo na k dharne maran de panjab vich santi rehn dio hamer singh ji

  • @tsdhiman1
    @tsdhiman1 25 днів тому

    Sarkar vare koi gal ni akali dal vare. Ta pta. Darshan dhahliwal. Ne dasta.

  • @ajaibsinghpanesarCanada
    @ajaibsinghpanesarCanada 25 днів тому

    S S A 🙏🙏🙏🙏🙏🙏🙏🙏🙏🙏 to all members/Viewers present in program at this time

  • @JaskaranSingh-oy9wg
    @JaskaranSingh-oy9wg 25 днів тому

    ਇਹਦਾ ਮਤਲਬ ਇਹਨਾਂ ਵੱਡੇ ਪੰਥਕਾ ਦੀ ਮਾਨਸਿਕਤਾ ਅਜੇ ਵੀ ਸ਼ੱਕੀ ਹੈ, ਤਾਂ ਹੀ ਫੈਸਲੇ ਲੈਣ ਵਿੱਚ ਦੇਰੀ ਕਰਦੇ ਹਨ

  • @GurnekSingh-l6c
    @GurnekSingh-l6c 25 днів тому

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏

  • @HarbansSingh-zs7vz
    @HarbansSingh-zs7vz 25 днів тому

    Good ji

  • @HarpreetSingh-ds7nv
    @HarpreetSingh-ds7nv 25 днів тому

    Jagta singh ji election which kudrat kitho a gaai

  • @ramansharma5614
    @ramansharma5614 25 днів тому

    ਸਿਚੁਏਸ਼ਨ ਮਾੜੀ ਤੇ ਹੈ ਕਿੳਂਕਿ ਹੁਣ ੳਥੇ ਰਹਿਣ ਵਾਲੇ ਮਜ੍ਹਬੀ ਸਿੰਘਾਂ ਨੂੰ ਬਰਾਬਰ ਅਧਿਕਾਰ ਮਿਲ ਗਏ ਹਨ ! ਸ਼ਾਇਦ ਇਹ ਗੱਲ ਪਸੰਦ ਨਹੀਂ ਆ ਰਹੀ ਜਗਤਾਰ ਜੀ ਨੂੰ !!

  • @RimpyBrar-sv9uh
    @RimpyBrar-sv9uh 25 днів тому

    ਤੁਹਾਡੀ ਧਾਲੀਵਾਲ ਨਾਲ ਸਾਂਝੀਆਂ ਗੱਲਾਂ ਗੱਲਬਾਤ ਸੁਣੀ ਹੁਣ ਲੋਕਾਂ ਦੀ ਰਾਏ ਸੁਣੇਗੇ

  • @palbassi2769
    @palbassi2769 25 днів тому

    Sir pl

  • @SatbirSingh-c8z
    @SatbirSingh-c8z 25 днів тому

    Akali dal sghpc president di agwai ch delhi home minister de office da gharou kro sbri Amritsar sahib ton Delhi march bandi singha dee rihai march kita jawe

  • @ramansharma5614
    @ramansharma5614 25 днів тому

    ਕਾਮਰੇਡ ਜਗਤਾਰ ਜੀ ਇਤਿਹਾਸ ਤੇ ਝਾਤ ਮਾਰ ਕੇ ਇਹ ਦੱਸਣ ਦੀ ਖੇਚਲ ਕਰਨਗੇ ਕਿ ਕਦੋਂ ਇਲੈਕਸ਼ਨ ਕਮਿਸ਼ਨ ਤੇ ਇਲਜ਼ਾਮ ਨਹੀਂ ਲਗੇ !

  • @JPSINGH-ef8vz
    @JPSINGH-ef8vz 25 днів тому

    The word is Desh not Des , National not Nasnal , Pesh not Pes and so on and so forth .Thanks .

  • @drgssidhumaur5870
    @drgssidhumaur5870 25 днів тому

    ਰੰਧਾਵਾ ਜੀ ਸਵਾਲ ਸ਼ੌਟ ਕੱਟ ਕਰਿਆ ਕਰੋ,, ਕਦੇ ਭਲੇਖਾ ਪੈਂਦਾ ਕਿ ਸਵਾਲ ਦੀ ਜਗ੍ਹਾ ਜਵਾਬ ਦਾ ਪਾਠ ਸੁਣਾ ਰਹੇ ਹੋ

  • @ranjitbaidwan2122
    @ranjitbaidwan2122 25 днів тому

    ਇਹਨਾਂ ਦੀ ਹਾਲਤ ਤਾਂ ਨਾ ਤਿੰਨ ਨਾਂ ਤੇਰਾ ਵਿਚ ਹਨ ਵਾਲੀ ਹੈ

  • @gurmailsingh994
    @gurmailsingh994 25 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @KuldeepSingh-py9uz
    @KuldeepSingh-py9uz 25 днів тому

    Ena fuddya nu kine time dena jina da koi stand he nahi

  • @palbassi2769
    @palbassi2769 25 днів тому

    Sit pl help

  • @surindergill746
    @surindergill746 25 днів тому

    Badala da ik gunah ih vi hy k AD da head office Amritsar (jithe ih 1925 to hi si) to chuk k Chandigarh apni kothi te jeb vich le gaye. Is nall AD da cader disorganize hoia. Jo pehla sada ASR val dekhde si te jande si guru nagri ch direction len lai.

  • @palbassi2769
    @palbassi2769 25 днів тому

    Sir ji no

  • @sahibsinghcheema4151
    @sahibsinghcheema4151 25 днів тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @jagdishsingh-uc7ud
    @jagdishsingh-uc7ud 25 днів тому

    1947 to Kashmir vich atwad na te Punjab de youth fauz te Centre police vicho shhid hunde Kashmir de youth nu atwadi keh k marde Atwadi Pakistan to aunde ta Gujrat vich Pakistan nal veopar kive hunde kiu k ena States vich hindu ghat ginti vich han

  • @harjindernijjar109
    @harjindernijjar109 25 днів тому

    ਰੰਧਾਵਾ ਜੀ ਬਹੁਤ ਦਿਨਾਂ ਬਾਅਦ ਆਏ ਹੋ🙏

    • @tarinder
      @tarinder 25 днів тому

      Randawa Saheb America, which ne

  • @KuldeepSingh-py9uz
    @KuldeepSingh-py9uz 25 днів тому

    Delhi wale akh da na ena da pardhan chuth bol da aa gal sun ka ase dub nahi mar de

  • @palbassi2769
    @palbassi2769 25 днів тому

    No sir t

  • @palbassi2769
    @palbassi2769 25 днів тому

    Pl 🎉

  • @SukhbirSingh-lt1dr
    @SukhbirSingh-lt1dr 25 днів тому

    Randawa ji merre tino verra nu SSA eh veer ji time pass bahanna hai ena ne kush nahi karna eh sarre apna leadri kiss tra kaym rakhne sirf o kar rahe ne,🙏🙏 Danwad ji

  • @palbassi2769
    @palbassi2769 25 днів тому

    Sir chage

  • @krsingh2924
    @krsingh2924 25 днів тому +1

    ਕੇਂਦਰ ਕੋਲ ਪਾਵਰ ਤੇ ਲੋਕ ਫਤਵਾ ਹੈ,ਉਹ ਕਿਉਂ ਨੀ ਆਪਣੀ ਸੁਵਿਧਾ ਅਨੁਸਾਰ ਫੈਸਲੇ ਲਏਗੀ ਜਦ ਕਿ ਇਸ ਦੇ ਚਹੇਤੇ ਰਾਹੁਲ ਦੀ ਪਾਰਟੀ ਆਪਣੇ ਸਮੇਂ ਵਿਰੋਧੀਆਂ ਨਾਲ ਧੱਕੇ ਚ ਕੋਈ ਕਸਰ ਨੀ ਸੀ ਛੱਡਦੀ।ਜੰਮੂ ਕਸ਼ਮੀਰ ਚ ਚੋਣਾ ਚ ਧਾਂਦਲੀ ਕਰਕੇ ਹੀ ਸਲਾਹੂਦੀਨ ਵਰਗੇ ਅਤਿਵਾਦ ਦੇ ਰਾਹ ਪਏ।ਜਿਨ੍ਹਾਂ ਪੂਰੇ ਦੇ ਪੂਰੇ ਹਿੰਦੂ ਸਮਾਜ ਨੂੰ ਘਾਟੀ ਤੋਂ ਬਾਹਰ ਕਰ ਦਿਤਾ ਉਨ੍ਹਾਂ ਪ੍ਰਤੀ ਹਮੀਰ ਸਿੰਘ ਦਾ ਰੋਣਾ ਧੋਣਾ ਦੱਸਦਾ ਹੈ ਕਿ ਇਹ ਕਿਸੇ ਮੁਗਲ ਦੀ ਔਲਾਦ ਹੈ।ਕੇਂਦਰ ਆਪਣੇ ਹਿਸਾਬ ਨਾਲ ਹੀ ਫੈਸਲੇ ਲਵੇਗਾ ਇਹ ਕੁੱਤਾ ਜਿਨ੍ਹਾਂ ਮਰਜੀ ਭੌਂਕਦਾ ਰਹੇ।ਪਤਾ ਨਹੀਂ ਕਿਹੋ ਜਿਹਾ ਨਸ਼ਾ ਕਰਕੇ ਇਹ ਇਥੇ ਬੈਠ ਅੱਗ ਉਗਲਦਾ ਹੈ।