ਦਿਨ-8 ਪਹਿਲਗਾਮ ਦੇ ਨਾਲ ਵਸਦੇ ਪਹਾੜਾਂ ਚ ਤੁਲੀਅਨ ਝੀਲ ਦਾ ਦ੍ਰਿਸ਼ day8 pahalgam tulian lake

Поділитися
Вставка
  • Опубліковано 6 жов 2024
  • ਦਿਨ ਅੱਠਵਾਂ
    ਪਹਿਲਗਾਮ ਦੇ ਨਾਲ ਪਹਾੜਾ ਚ ਤੁਲੀਅਨ ਝੀਲ
    ਜੰਗਲੀ ਰਾਹ

КОМЕНТАРІ • 149

  • @varsha8235
    @varsha8235 2 роки тому +28

    Wow ਦੇਵ ਕਰਾਏਵਾਲਾ ਵੀਰ ਜੀ ਮੈਂ ਤਾਂ ਸੋਚਿਆ ਕਿ ਵਲੌਗ ਖਤਮ ਹੋਗੇ ਪਰ ਤੁਸੀਂ continue ਰੱਖਿਆ ਹੈ I love your vlogs. Keep going 👍

  • @amritpalkahlon8593
    @amritpalkahlon8593 2 роки тому +2

    ਵੱਡਾ ਮੱਥਾ ਵੱਡੇ ਪਹਾੜ ਮੂਬਾਰਖਾ

  • @SukhwinderSingh-wq5ip
    @SukhwinderSingh-wq5ip 2 роки тому +2

    ਸੋਹਣੀ ਕੁਦਰਤ ਸੋਹਣੀ ਜੋੜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @hakamsingh4624
    @hakamsingh4624 2 роки тому +2

    ਦੇਵ ਬਾਈ ਤੁਸੀ ਆਪਣੇ ਸਟਿੱਕਰ ਬਣਵਾਉ ਜਿੱਥੇ ਜਾਂਦੇ ਹੋ ਲਾਕੇ ਆਇਆ ਕਰੋ ਦੋਵਾਂ ਦੀ ਫੋਟੋ ਅਤੇ ਸਾਈਕਲਇੰਗ ਗਰੁੱਪ ਪੰਜਾਬ ਲਿਖ ਕੇ ਬਣਵਾਉ ਵੀਰ

  • @ParamjitSingh-ok8he
    @ParamjitSingh-ok8he 2 роки тому +1

    ਬਹੁਤ ਨਜਾਰੇਦਾਰ ਮਹਿਫਲ ਲੱਗੀ ਹੈ। ਕਸ਼ਮੀਰੀ, ਪੰਜਾਬੀ, ਮਲਿਆਲੀ/ਕੇਰਲਾ ਵਾਲੇ ਤੇ ਰਾਜਸਥਾਨੀ, ਬਹੁਤ ਵਧੀਆ ਗੱਠਜੋੜ। ਵਿਡੀਓ ਦੇ 34ਵੇੰ ਮਿੰਟ ਤੇ ਕੈਮਰੇ ਚ ਇੱਕ ਲਾਲ ਪਹਾੜ ਦਿੱਸ ਰਿਹਾ ਸੀ, ਉਸ ਨੂੰ ਜੂਮ ਕਰਕੇ ਦਿਖਾ ਦਿੰਦੇ ਤਾਂ ਵਿਡੀਓ ਹੋਰ ਵਧੀਆ ਲੱਗਣੀ ਸੀ।

  • @hakamsingh4624
    @hakamsingh4624 2 роки тому +2

    ਜਿਉਂਦੇ ਵਸਦੇ ਰਹੋ ਵੀਰੋਂ।

  • @yadwindar2977
    @yadwindar2977 2 роки тому

    🇮🇳🏡🏞️💕 ਇਹ ਟਰੈਕ ਬਹੁਤ ਹੀ ਖੂਬਸੂਰਤ ਅਤੇ ਮਜ਼ੇਦਾਰ ਲੱਗਾ,,, ਪਹਾੜੀ ਘਰ ਵਿੱਚ ਕਸ਼ਮੀਰ ਦੇ ਪਰਿਵਾਰ ਵਿੱਚ ਬੈਠ ਕੇ ਗੱਲਬਾਤ ਕਰਨਾ,,,, ਉਨ੍ਹਾਂ ਨਾਲ ਬੈਠ ਕੇ ਰੋਟੀ ਖਾਣਾ,,,ਬਿਲਕੁੱਲ ਦੇਸੀ ਢੰਗ,,, ਅਤੇ ਬਾਹਰ ਰਾਜਸਥਾਨ ਅਤੇ ਕੇਰਲਾ ਦੇ ਮੁੰਡੇ ਨਾਲ ਮੇਲ ਮਿਲਾਪ,,,ਵਧੀਆ ਲੱਗਾ ਏਸੇ ਤਰ੍ਹਾਂ ਦੂਸਰੇ ਰਾਜਾ ਦੇ ਮੁੰਡਿਆ ਨਾਲ ਘੁਲਣਾ ਮਿਲਣਾ,,,,,💓😊👍🇮🇳

  • @baljinderpalsingh1932
    @baljinderpalsingh1932 2 роки тому +1

    Waah ji Waah..... Jungle ch Mangal ho gyaa haa taa .....

  • @yadwinderkhosa7385
    @yadwinderkhosa7385 2 роки тому +2

    ਬੱਲੇ ਦੇਵ ਵੀਰ ਨਹੀਂ ਰੀਸਾ ਤੇਰੀਆਂ।

  • @malkiatsingh8280
    @malkiatsingh8280 2 роки тому +1

    ਬਾਈ ਜੀ ਦੇਵ ਵੀਰ ਜੀ ਤੇ ਅਮਿੰ੍ਰਤ ਵੀਰ ਜੀ ਤੁਹਾਡੀ ਆ ਸਾਰੀਆਂ ਗੱਲਾਂ ਸੁਣਨ ਤੋਂ ਲੱਗਦਾ ਕੰਮ ਕਾਜ ਵਾਲੇ ਮੁੰਡੇ ਹੋ ਵਿਹਲੜ ਨਹੀਂ ਅਸੀਂ ਸਾਰੀਆਂ ਥਾਵਾਂ ਤੇ ਗਏ ਹੋਏ ਹਾਂ ਸਿਰਫ ਨੋਰਥ ਈਸਟ ਇੰਡੀਆ ਛੱਡ ਕੇ (ਫ਼ੋਜੀ ਭਾਈ) ਧੰਨਵਾਦ ਜੀ

  • @KirpalSingh-zj7et
    @KirpalSingh-zj7et 2 роки тому +1

    ਚੜ੍ਹਦੀ ਕਲਾ ਵਿੱਚ ਰਹੋ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ

  • @VickySingh-yf1xl
    @VickySingh-yf1xl 2 роки тому +1

    Dev bai new Bolck thanks

  • @143palwinder
    @143palwinder 2 роки тому +1

    ਸਦਾ ਖੁਸ਼ ਰਹੋ ਵੀਰ

  • @AmandeepSingh-lc6jl
    @AmandeepSingh-lc6jl 2 роки тому +2

    ਸਤਿ ਸ੍ਰੀ ਆਕਾਲ ਵੀਰ ਜੀ

  • @RavinderSinghJahangir
    @RavinderSinghJahangir 2 роки тому +1

    ਸੋਹਣਾ ਵਲੌਗ😍😍

  • @amrinderkaur8513
    @amrinderkaur8513 2 роки тому

    ਵਧੀਆ ਵੀਰੇ ਵਧਾਈ ਹੋਵੇ ਯਾਤਰਾ ਦੀ ਵਲੋਂ ਪੁਆਂਦੀ ਟੀਮ ਪਿੰਡ ਛੱਜੂ ਮਾਂਜਰਾ ਮੋਹਾਲੀ ਆਲੇ

  • @gorasekhon5876
    @gorasekhon5876 2 роки тому +2

    Good morning

  • @rahul.preet24
    @rahul.preet24 2 роки тому +1

    very good bro ..best of luck.. i watch your vlogs everyday..everyday i eagerly wait for your vlogs

  • @HardeepSingh-ng4vp
    @HardeepSingh-ng4vp 2 роки тому +2

    🙏

  • @HarvinderSinghVirk
    @HarvinderSinghVirk 2 роки тому +1

    SSA Dev Veer. Raat chadni main tura mere naal ture parshava ni jinde meria. Geet de singer da name .Didar Singh Pardesi hai.🇮🇹🇮🇹🇮🇹👍

  • @143palwinder
    @143palwinder 2 роки тому +1

    Nice to see new series of Blogs

  • @man_g
    @man_g 2 роки тому +4

    Beautiful and entertaining vlog 💐💐💐💐

  • @bandnasidhu
    @bandnasidhu 2 роки тому

    MEER IMTAAZ ,IS A GOOD BOY AND SINCERE GUIDE THAT'S WHY BOTH OF U , MISSING IMTAAZ.

  • @DeepakSingh-hi3un
    @DeepakSingh-hi3un 2 роки тому +1

    End🤟🤟🤟🤟 veer ji

  • @udaygill275
    @udaygill275 2 роки тому +1

    This vlog is really good 👍

  • @JaspalSinghmaan1818
    @JaspalSinghmaan1818 2 роки тому +1

    Bahut vadea g

  • @amnindersingh2709
    @amnindersingh2709 2 роки тому +1

    Beauti boldi a dev veer endless quality of natural beauty ✨

  • @mandeepsinghsarao3682
    @mandeepsinghsarao3682 2 роки тому +1

    good report

  • @sandeepsingh-ec8lr
    @sandeepsingh-ec8lr 2 роки тому +1

    Good 👍🏽👍🏽👍🏽

  • @bandnasidhu
    @bandnasidhu 2 роки тому +1

    TRACKING AND TRACKING.SO,PINNI TRACKING HAD FINISHED. WHAT A DESITNY OF BOTH OF U , ENJOYING LIFE AS A HUMAN BEINGS .

  • @GurpreetSingh-zy9xk
    @GurpreetSingh-zy9xk 2 роки тому +1

    Good👍 job sir👍 from Ludhiana

  • @karankaurgill759
    @karankaurgill759 2 роки тому +1

    Tuhade vlogs jyada interesting hunde aa no doubt 👍👍

  • @bandnasidhu
    @bandnasidhu 2 роки тому +1

    LOOKING VERY ENERGETIC AND FRESH BOTH OF U.

  • @channisahota1951
    @channisahota1951 2 роки тому +1

    God bless veerji

  • @didarsingh8607
    @didarsingh8607 2 роки тому +1

    Very good ji 👍

  • @pritpalsinghsandhu6459
    @pritpalsinghsandhu6459 2 роки тому +1

    Great

  • @monikabansal6477
    @monikabansal6477 2 роки тому +2

    Muh sukn to kol toffy rakhye kro veer ji

  • @dhawandeepgill4731
    @dhawandeepgill4731 2 роки тому +1

    Bhut shona view bro

  • @jaskernsingh2021
    @jaskernsingh2021 2 роки тому +1

    ਬਾਈ ਜੀ ਦੋ ਨੌਜਵਾਨਾਂ ਸਤਿ ਸ੍ਰੀ ਅਕਾਲ

  • @balrajsingh4182
    @balrajsingh4182 2 роки тому +1

    Very nice ji

  • @143palwinder
    @143palwinder 2 роки тому +1

    ਸਤਿ ਸ੍ਰੀ ਆਕਾਲ ਵੀਰੋ

  • @jatindersingh101
    @jatindersingh101 2 роки тому +1

    👍

  • @HarjeetSingh-fn1kz
    @HarjeetSingh-fn1kz 2 роки тому +1

    Nice veer

  • @rajviraujla3352
    @rajviraujla3352 2 роки тому +1

    Nice brother

  • @drsanjiv2
    @drsanjiv2 2 роки тому

    Excellent Track needs Muscle 💪 power to Go

  • @punjabwala1904
    @punjabwala1904 2 роки тому

    Beautiful. PLACE FOR. CAMPING IS THE WAY OF LAKH 🔥🔥🔥🔥

  • @Khushwant...
    @Khushwant... 2 роки тому +1

    ਵਾਹ ਦੇਵ 😍

  • @gurjitsingg7060
    @gurjitsingg7060 2 роки тому +1

    Good luck

  • @MANJEETSINGH-nz1qh
    @MANJEETSINGH-nz1qh 2 роки тому +1

    Good 👍👌

  • @satbirsingh512
    @satbirsingh512 2 роки тому +1

    ਚੱਕੀ ਚੱਲੋ ਕੰਮ ਬਾਈ

  • @happykhandoor5829
    @happykhandoor5829 2 роки тому +1

    🙏🙏🙏🙏

  • @VickySingh-yf1xl
    @VickySingh-yf1xl 2 роки тому +1

    Dev bai sat sri akal

  • @manohardirbadirba8710
    @manohardirbadirba8710 2 роки тому +1

    God bless you 🙏❤

  • @hoshairsingh4804
    @hoshairsingh4804 2 роки тому +1

    🌹🙏🌻

  • @darksniper4363
    @darksniper4363 2 роки тому +1

    Deva veeray, Amritpal bohat achi awaz wich Bakrea, Billea nall gall karda, appa badi koshish keti menu ehh awaz nehi niklde, 😂😂😂😂😂😂😂😂

  • @jarmanjitsingh1331
    @jarmanjitsingh1331 2 роки тому +1

    satsri akal veero amritsar pind varpal tu wmk ji

  • @Thejaszgill
    @Thejaszgill 2 роки тому +2

    ❤❤❤

  • @86dalbir
    @86dalbir 2 роки тому +1

    👍🙏🏻

  • @sonusingh5108
    @sonusingh5108 2 роки тому +1

    Ssa ji

  • @KAKRA3446
    @KAKRA3446 2 роки тому +2

    ਦੇਵ ਬਾਈ ਨਜਾਰਾ ਆ ਗਿਆ ਮੇ ਕਲ ਸੋਚਿਆ ਹੋਣ ਤੇ ਮਈ-ਜੂਨ ਨੂ ਬਾਈ ਦਰਸ਼ਨ ਦੇਣਗੇ ਪਰ ਲਵ-ਯੂ-ਅਗੇਨ ਜੱਟੋ ਸਤਿ ਸ਼੍ਰੀ ਅਕਾਲ ਬਾਈ

  • @raghubirsingh2961
    @raghubirsingh2961 2 роки тому +2

    ਯਾਰੋਂ ਇਹ ਤਾਂ ਸਪਰਾਇਜ ਦੇ ਦਿੱਤਾ ਤੁਸੀਂ

  • @DailyPassenger
    @DailyPassenger 2 роки тому +1

    Your content never disappoints, I just love your perspective 👌👌 Thanks for sharing another wonderful vlog of Pahalgam ..... can't wait for next episode. Like and support from Bangalore

  • @VarinderSingh-tt6nu
    @VarinderSingh-tt6nu 2 роки тому +1

    👌🙏🙏

  • @harjyotsingh5291
    @harjyotsingh5291 2 роки тому +1

    ਸੱਤ ਸ੍ਰੀ ਅਕਾਲ ਵੀਰ ਜੀ
    ਜਦ ਹੌਂਸਲੇ ਬੁਲੰਦ ਹੋਣ।
    ਪਹਾੜ ਵਾਂਗ ਕੰਧ ਹੋਣ।
    ਅਮ੍ਰਿਤ ਦੇਵ ਫਿਰ ਚਲਦੇ ਨੇ ਨਾਲ ਨਾਲ।
    ਗੀਤ ਗਾਉਣ ਮਿਲਕੇ ਸ਼ੁਰ ਅਤੇ ਤਾਲ ਨਾਲ। ਜਿਉਂਦੇ ਰਹੋ ਵੀਰ ਮੇਰੇ ਰੱਬ ਕਰੇ ਮਾਲਾ ਮਾਲ।
    ਪੋਤਾ ਲਾਵੇ ਕਾਰਟੂਨ ਦਾਦਾ ਦੇਵ ਕੁਰਾਈਵਾਲ
    ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @GurpreetSingh-pm3oy
    @GurpreetSingh-pm3oy 2 роки тому +1

    👍👍👍👍👌👌🙏

  • @jorasingh757
    @jorasingh757 2 роки тому +2

    JORA SINGH Mann Mandi gobindgarh 🙏🏻🙏🏻🙏🏻🙏🏻🙏🏻 jassran pind tu

  • @gumnamsingh
    @gumnamsingh 2 роки тому +1

    ਸਤਿ ਸ੍ਰੀ ਆਕਾਲ ਬਾਈ ਜੀ

  • @pardeepkhaira7350
    @pardeepkhaira7350 2 роки тому +3

    Happy world tourism day all the best 👍🏻

  • @kamaldhaliwal678
    @kamaldhaliwal678 2 роки тому +1

    😊😊😊

  • @deepakarora5635
    @deepakarora5635 2 роки тому +2

    Kashmiri aurta kinnia sohniya subhanallah 💖💖💖💖💝💝💝💝♥️♥️♥️♥️♥️💓💓💓💓🌹🌹🌹🌹🥰🥰🥰🥰🥰🥰

  • @mandeeprinku4554
    @mandeeprinku4554 2 роки тому

    Sirrraaa dev bai

  • @GurmukhSingh-xc6uw
    @GurmukhSingh-xc6uw 2 роки тому +1

    ਦੇਵ ਜੀ ਟਰੈਕ ਤੇ ਜਾਣ ਲਈ ਭਾਰ ਚੁੱਕਣ ਲਈ ਤੁਸੀ ਘੋੜੇ ਦੀ ਥਾਂ ਇੱਕ ਕੱਟਾ ਅਤੇ ਦੱੁਧ ਲਈ ਇੱਕ ਬੱਕਰੀ ਪੱਕੇ ਤੌਰ ਤੇ ਲੈ ਲਵੋ

  • @harpreetkaur5022
    @harpreetkaur5022 2 роки тому +3

    Bhut sohne views dikhane de baste thanks 🙏

  • @arshdeepaujla532
    @arshdeepaujla532 2 роки тому +1

    👌👌🙏🙏

  • @mintumonga6219
    @mintumonga6219 2 роки тому

    Good.veer.g

  • @manjeetkaur8779
    @manjeetkaur8779 2 роки тому +1

    ਦੋ ਬੈਗ ਤਿਆਰ ਕਰ ਲਿਆ ਕਰੋ ਇਕ ਜਾਣੇ ਲਈ ਭਾਰ ਜ਼ਿਆਦਾ ਹੈ ਚੜ੍ਹਾਈ ਵਧ ਹ

  • @pcheekupadda
    @pcheekupadda 2 роки тому +1

    ਦੇਵ ਸਿੰਘ ਜੀ ਥੋਨੂੰ ਇੱਕ ਚਾਹੀਦਾ ਤੀ hat ਤੇ ਇੱਕ ਐਨਕ ਬਸ ਫੇਰ ਜਮ੍ਹਾਂ ਤੇ ਗੰਰੇਜ ਲੱਗਣਾ ਤੀ ਬਲਾਈਂ ਸੋਹਣਾ।

  • @Singhlandcc
    @Singhlandcc 2 роки тому +3

    Sat sri akal 22 ji

  • @gurindersingh4536
    @gurindersingh4536 2 роки тому +4

    Nice Jatt

  • @jashrajput4925
    @jashrajput4925 2 роки тому +2

    Welcome back with a bang 🙏🙏

  • @harpreetkaur5022
    @harpreetkaur5022 2 роки тому +3

    Veer ji hora nu roti mili

  • @JasbirKaur-fo3jh
    @JasbirKaur-fo3jh 2 роки тому +1

    Sat shri akal bir ji Jasbir Kaur Ambala City very nice ji

  • @rajbirgillsabhra972
    @rajbirgillsabhra972 2 роки тому +2

    Siraaa gal bat 22 ji

  • @gurindersingh4536
    @gurindersingh4536 2 роки тому +2

    👍👍👍👍👍👍👍👍👍👍👍👍

  • @rajwantdhandwar9698
    @rajwantdhandwar9698 2 роки тому +3

    Loads of love from Vancouver ❤

  • @shehbaztiwanagamerz1826
    @shehbaztiwanagamerz1826 2 роки тому +2

    ਇਸਰਾਈਲ ਵਾਲੇਆ ਨੂੰ ਰੋਟੀ ਖਵਾਤੀ ਸੀ

  • @madhomalli7321
    @madhomalli7321 2 роки тому +4

    ਸਤਿ ਸ੍ਵੀ ਅਕਾਲ ਬਾਈ ਜੀ ❤️❤️💐💐love you guys

  • @satnam8141
    @satnam8141 2 роки тому +2

    Good bro bahut enjoy kita safari

  • @dharmindersingh1523
    @dharmindersingh1523 2 роки тому +1

    ਬਹੁਤ ਖੂਬਸੂਰਤ ਮਾਹੌਲ ਐ ਵੀਰ ਦਿਲ ਬਾਗੋਬਾਗ ਹੋ ਗਿਆ ਜਿਉਂਦੇ ਵੱਸਦੇ ਰਵੋ ਵੀਰੋ

  • @manjindersinghsidhu1275
    @manjindersinghsidhu1275 2 роки тому +2

    ਮੈ 29 September ਨੂੰ ਪਹਿਲਗਾਮ ਸੀ

  • @manpreetkaur5568
    @manpreetkaur5568 2 роки тому +2

    Good Morning Veer g

  • @gurmeetbrar5994
    @gurmeetbrar5994 2 роки тому +1

    Sat sri akal kida Bro 🙋‍♂️👳‍♂️

  • @sukhmanjotdhaliwal2945
    @sukhmanjotdhaliwal2945 2 роки тому +2

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ 🙏

  • @GagandeepSingh-oz7lj
    @GagandeepSingh-oz7lj 2 роки тому +1

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @gurindersingh4536
    @gurindersingh4536 2 роки тому +3

    🙏🙏🙏🙏🙏🙏🙏🙏👌

  • @VikramSingh-ob9wl
    @VikramSingh-ob9wl 2 роки тому +2

    ਸਤਿ ਸ੍ਰੀ ਆਕਾਲ ਦੋਹਾਂ ਵੀਰ ਨੂੰ

  • @rajnikumar9018
    @rajnikumar9018 2 роки тому +1

    Adventurers trip

  • @JaswinderSingh-tp6fl
    @JaswinderSingh-tp6fl 2 роки тому +1

    ਦੂਜਾ ਸਫ਼ਰ ਨਾਲ ਹੀ ਸੁਰੂ ਕਰ ਦਿੱਤਾ ਦੇਵ ਵੀਰੇ ਅਸੀਂ ਸਮਜਿਆ ਸੀ ਦੂਜੇ ਸਫ਼ਰ ਦੀ ਸ਼ੁਰੂਆਤ ਦੀ ਉਡੀਕ ਕਰਨੀ ਪਊਗੀ

  • @nirmalsinghmallhi9773
    @nirmalsinghmallhi9773 2 роки тому +2

    Sat shree Akal 2va veera nu Waheguru ji Mehar Kari 2va veera te Kal ta dra ta tusi
    Vlogs khatm Kah ke