Super Final Mtch : Bahu Akbarpur V/s Fakar Jhanda II Fakar Jhanda Kabaddi Cup II 08-11-2024

Поділитися
Вставка
  • Опубліковано 21 лис 2024

КОМЕНТАРІ • 157

  • @vikramphogat6342
    @vikramphogat6342 6 днів тому +4

    Bhai punjab wale bhaiyo ka kabaddi nu pyar dakh dil bada khus honda sheelu ko sheelu bnane m pura yogdan h pure punjab da khiladi ki ijjat krte ho bhai tum sare punjab ale # Sare bhaiyo ko ram ram or punjab nu pyar dakh dil bada khus hoya

  • @Gillsingh70Singh
    @Gillsingh70Singh 13 днів тому +62

    ਮਿੱਤਰੋ ਅੰਬਾ ਵੀ ਓਥੇ ਜੋਰ ਲਾਉਂਦਾ ਜਿੱਥੇ ਇਨਾਮ ਵੱਡਾ ਹੁੰਦਾ,,, ਸ਼ੀਲੂ ਇਨਾਮ ਜਾਂ ਪੈਸੇ ਘੱਟ ਵੱਧ ਨਹੀਂ ਦੇਖਦਾ,, ਬੱਸ ਟੀਮ ਜਿਤਾਉਣ ਬਦਲੇ ਜੋਰ ਲਾਉਂਦਾ ਪੂਰਾ

    • @amanbhathal2642
      @amanbhathal2642 13 днів тому +1

      O bharava 3 tareek nu satt lgi c Ambe de sade sahmne lat di haddi te mouke te 2 inch de lgbhag suj gi c

    • @MANISHSHARMA-jq8th
      @MANISHSHARMA-jq8th 12 днів тому

      ​@@amanbhathal2642 7 nov nu tn Amba best nikalya c show match te. 8 nu semi ch raids pake jitya c. Final de pehle half ch 3 Jaffe thok te c team ne ambe nu. Tn Darda doosre round ch raid paun hi ni aya amba😂😂😂😂😂😂😂😂 bahane wadia labhya karo. Jit jit hundi aa haar haar hundi aa.

    • @amanbhathal2642
      @amanbhathal2642 12 днів тому

      @@MANISHSHARMA-jq8th j tere ch himat aa tu lga de jaffa osnu
      Khed riha agla nhi rest lai riha o gal vakhri aa jaffa lag v gia kihra pahad tut gia jaffi apni mehnat krde aa

  • @jatin-06
    @jatin-06 13 днів тому +33

    Shilu karke hi m kabaddi k match vekhan lagya 🎉🎉🎉🎉

  • @MANISHSHARMA-jq8th
    @MANISHSHARMA-jq8th 13 днів тому +50

    Shillu ni jitan dinda kise nu. Semi ch kalle ne 11 Jaffe lake faryad torya phr final ch 7 Jaffe lake best riha. Sach ch one man army aa rabb hor kamjabi dawe. Koi hankar ni Shillu ch nhn tn baki 2 Jaffe lake thapiya maran lg jande ne. Shillu sher aa 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @dilawar4582
      @dilawar4582 13 днів тому

      Right bro

    • @SandeepSingh-jm6lk
      @SandeepSingh-jm6lk 12 днів тому

      Ratt Galla kadda c awde fan nu hankar wahut shillu wich salla kise de Ghar wich Luke gaya lokka wahre khade rahe photo karwzn wale

    • @MANISHSHARMA-jq8th
      @MANISHSHARMA-jq8th 12 днів тому +3

      ​@@SandeepSingh-jm6lk saara din photos hi krwaunda Shillu. Jd hun shrab peeke tang krde ne hor ki kare. Baki tere warge hamesha 2021 ton down karan te hi lagge hoye ne. Shillu world da number 1 jaffi bn gya. Kari chal comment koi point ni milna. Shillu wang game dikhani pendi aa. Tu koi hor bahana labh 😂😂😂😂😂😂😂😂😂😂😂😂😂😂😂

  • @KakaSurjit-ev8hq
    @KakaSurjit-ev8hq 9 днів тому +3

    ਸੀਲੂ ਦੀ ਮਿਹਨਤ ਬਹੁਤ ਵਾ ਅੱਜ ਕੱਲ ਹਰ ਮੈਚ ਤੇ ਸ਼ੀਲੂ ਹੀ ਬੈਸਟ ਨਿਕਲਦਾ ਵਾ

  • @OmOm-ku8of
    @OmOm-ku8of 13 днів тому +26

    ਰਵੀ ਕੈਲਰਮ ਵਾਲਾ ਅੱਜ ਦੇ ਟਾਈਮ ਦਾ ਟੋਪ ਪਰ ਜਾਫੀਆਂ ਨੇ ਸਿਰਾ ਕਰਵਾ ਦਿੱਤਾ ਜੱਫੇ ਲਾਏ 🎉🎉❤

  • @sukhrajsinghsukhi1745
    @sukhrajsinghsukhi1745 13 днів тому +28

    ਸ਼ੀਲੂ ਤਾ ਜੋਰ ਪੂਰਾ ਲਾਉਦਾ ਡਰਦਾ ਨਹੀ

  • @BanjtSingh-yf6vb
    @BanjtSingh-yf6vb 7 днів тому +2

    ਸ਼ੀਲੂ ਨੇ ਬਈਆ ਦੇ ਪਤੀਲੇ ਵਾਂਗੂੰ ਮਾਂਜ ਦਿੱਤਾ ਫੱਕਰ ਝੰਡੇ ਨੂੰ

  • @Jagjit95-g7v
    @Jagjit95-g7v 12 днів тому +13

    ਅੰਬਾ ਵੀ ਮਾੜੇ ਸਟੋਪਰਾ ਤੇ ਦੋ ਦੋ ਪੌਂਦਾ ਅੱਜ ਇਕ ਪੌਣ ਤੋਂ ਵੀ ਗਿਆ

  • @sukhrajsinghsukhi1745
    @sukhrajsinghsukhi1745 13 днів тому +23

    ਘਾਗੇ ਵਾਲੇ ਨੇ ਬਹੁਤ ਜਿਆਦਾ ਜੋਰ ਲਾਇਆ ਆਪਣੀ ਟੀਮ ਲੲੀ ਥੱਕ ਗਿਆ

    • @JagdeepSidhu-iv3ne
      @JagdeepSidhu-iv3ne 13 днів тому

      ਘਾਗੇ ਆਲਾ ਘਾਗੇ ਆਲਾ ਹੋਈ ਪੲਈ ਸੀ ਵੀ ਇਹ ਰੇਡਰਾ ਨੂੰ ਫੜਦਾ ਕਿਉਂ ਨੀ

  • @lovisingh403
    @lovisingh403 13 днів тому +117

    Sillu ਦਾ ਕੋਈ ਮੁਕਾਬਲਾ ਨਹੀਂ ਮਿੱਤਰੋ ਹਿੱਕ ਦੇ ਜ਼ੋਰ ਤੇ ਬੈਸਟ ਨਿਕਲਦਾ, ਹਾਰਿਆ ਹੋਇਆ ਮੈਚ ਕੱਢ ਦਿੰਦਾ, ਐਵੇਂ ਨਹੀਂ ਫੌਜੀ ਕੁਰੜ ਵਾਲ਼ੇ ਨੇ ਕਿਹਾ ਸੀ ਮੈਨੂੰ sillu ਵਿੱਚੋ ਆਵਦਾ ਆਪ ਦਿਸਦਾ

    • @tejwindersingh7093
      @tejwindersingh7093 13 днів тому +3

      Fouji shillu to v utte c

    • @gillmonty8250
      @gillmonty8250 13 днів тому +4

      ​@@tejwindersingh7093ena vi heni si fauji chuharchak alla swarna velli thappiya marda reha fouji agge sillu da koi mukabla ni vre haje tak ede brober da jaffi ni dekhya

    • @DharminderGill-di6xo
      @DharminderGill-di6xo 13 днів тому +6

      Shillu jada tagra hai

    • @malkitsingh4209
      @malkitsingh4209 13 днів тому

      20 sal ho gea kabaddi dakhdea sillu jina tagda jafi nhi dakhiya koi jar​@@gillmonty8250

    • @lakhwindersingh4044
      @lakhwindersingh4044 13 днів тому +1

      Sheelu da torh hai
      Jaggu hakamwaliaa
      Je mukable di gl kriye ta
      Sultan te bhuri channa wala es to ghat jaffe khande aa

  • @Jaggigill-b4y
    @Jaggigill-b4y 13 днів тому +16

    ਹਰ ਇੱਕ ਦਿਨ ਬੈਸਟ ਜਾਫੀ ਸੀਲੂ

  • @RavinderSingh-fy6pt
    @RavinderSingh-fy6pt 13 днів тому +14

    Shillu wrga player na kde aya koi hun tak and na auna kde rehndi dunia tak👑

    • @AshishChahal-t2l
      @AshishChahal-t2l 13 днів тому +2

      Shi kha Veera

    • @amanbhathal2642
      @amanbhathal2642 13 днів тому

      Bhulekha e aa bittu dugal vrge top c

    • @anupsingh99sunda
      @anupsingh99sunda 13 днів тому +1

      Sahi gll baat y sillu sirra wa

    • @Arjan7428
      @Arjan7428 12 днів тому

      ਬਧੇਰੇ ਪਲੇਅਰ ਸੀ ਜਦੋ ਏਕਮ ਹਠੂਰ ਆਪਣੇ ਪੀਕ ਤੇ ਸੀ ਉਹ ਵੀ ਇਕ ਮੈਚ ਚ ਦਸ ਦਸ ਜੱਫੇ ਮਾਰਾਦਾ ਸੀ 2014 ਦਾ ਵਰਲਡ ਕੱਪ ਕੱਢ ਕੇ ਦੇਖ ਲਾ ਪਾਕਿਸਤਾਨ ਦੀ ਰੇਡ ਲਈਨ ਟੋਪ ਦੀ ਸੀ

    • @Dhutta579
      @Dhutta579 12 днів тому

      Shilu v kise gllon hi fan a bittu da

  • @punjabiboi6157
    @punjabiboi6157 13 днів тому +19

    ਸ਼ੀਲੂ ਦਾ ਅੱਜ ਦੇ ਟਾਈਮ ਵਿੱਚ ਕੋਈ ਤੋੜ ਨਹੀਂ

    • @lakhwindersingh4044
      @lakhwindersingh4044 13 днів тому +1

      Jaggi hai es da taurg veer

    • @amitnain4094
      @amitnain4094 13 днів тому +2

      @@lakhwindersingh4044bngn h jaggi njdik b na h match utha k dekh le

    • @dilawar4582
      @dilawar4582 13 днів тому

      ​@@amitnain4094shilu top❤

    • @MANISHSHARMA-jq8th
      @MANISHSHARMA-jq8th 12 днів тому +1

      ​@@lakhwindersingh4044 jaggu Canada da newzeland da sara season khelya jaggu Shillu samne kade 1 cup da best ni bnya Jaggu. Te Shillu 26 cup da best te season best bnda. Jaggu tn bht piche aa Shillu world da number 1 jaffi aa. Result jhooth ni bolde hunde bai 😂😂😂😂😂😂😂😂😂

  • @deeprataindia1170
    @deeprataindia1170 13 днів тому +11

    ਫੱਕਰ ਝੰਡੇ ਵਾਲੇ ਜਾਫੀਆਂ ਨੇ ਰਵੀ ਨੂੰ ਜੱਫੇ ਲਾ ਕੇ ਅੱਤ ਕਾਰਵਾਈ ਸ਼ਾਬਸ਼ ਜਵਾਨੋ।
    ,,ballu ਰਟੈਂਡਾ,,

  • @Makhan-r1j
    @Makhan-r1j 11 днів тому +1

    ❤ ਸਿੱਲੂ ਨੇ ਸਿਰਾ ਤਾਂ ਕਰਵਾਉਣਾਂ ਹੈ ਉਸਤਾਦ ਵੀ ਧੰਨੇ ਭਗਤ ਬਿੱਟੂ ਦੁਗਾਲ ਦਾ ❤

  • @BinderJoiya-d9o
    @BinderJoiya-d9o 7 днів тому +1

    Very nice ❤❤❤❤❤

  • @lovisingh403
    @lovisingh403 13 днів тому +17

    Sillu ਤੋਂ ਉੱਤੇ ਕੁਝ ਨਹੀਂ ਪਤੰਦਰ ਕਿਸੇ ਨੂੰ ਸੁੱਕਾ ਨੀ ਲੰਘਣ ਦਿੰਦਾਂ

  • @Amanਮੁਕਤਸਰੀਆਂ
    @Amanਮੁਕਤਸਰੀਆਂ 13 днів тому +14

    ਸੀਲੂ ਅਮਰੀਕਾ ਚ ਲਗਾਤਾਰ 4 ਕੱਪਾਂ ਦਾ ਬੈਸਟ ਰਿਹਾ ਤੇ ਉੱਥੋਂ ਆ ਕੇ ਪੰਜਾਬ ਚ 8-10 ਜਿੰਨੇ ਵੀ ਕੱਪ ਖੇਡੇ ਲਗਾਤਾਰ ਬੈਸਟ ਆ ਰਿਹਾ

  • @Thelife-fj2sm
    @Thelife-fj2sm 13 днів тому +15

    Shillu ne jor laya pura match tahi laga

  • @Guri714
    @Guri714 13 днів тому +7

    Shilu one man army ❤

  • @AshishChahal-t2l
    @AshishChahal-t2l 13 днів тому +4

    Shilu sachi one man army ha 🔥🔥🔥

  • @KaramjeetSingh-t6b
    @KaramjeetSingh-t6b 13 днів тому +4

    Soni fakkar jhanda nu ground vich dobara dekh k boht vdy lgda ❤❤

  • @PB-le8so
    @PB-le8so 13 днів тому +5

    ਸ਼ੀਲੂ ਨੇ ਕਦੇ ਦੂਜੀ ਟੀਮ ਨੂੰ ਜਿੱਤਣ ਈ ਨੀ ਦਿੱਤਾ ਬੱਲੇ ਝੋਟਿਆ ਪੰਜਾਬ ਆਲੇ ਸਮਾਨ ਜਾ ਕਰਕੇ ਕੈਨੇਡਾ ਖੇਡ ਲੈਂਦੇ ਆ ਬੱਸ ਰਵੀ ਕੈਲਰਮ ਰਵੀ ਦਿਓਰਾ ਪੰਕਜ ਬੇਰੀ ਵਿਨੇ ਖੱਤਰੀ ਭੁਰੀਆ ਸੀਸਰ ਇਹ ਖਿੱਚ ਕੇ ਦੋ ਜੱਫੇ ਖਾਂਦੇ ਆ ਮੈਚ ਵਿੱਚ
    ਰਵੀ ਤੇ ਵਿਨੇ ਤਾਂ ਟੂਰਨਾਮੈਂਟ ਚ ਦੋ ਨੀ ਖਾਂਦੇ

    • @DharminderGill-di6xo
      @DharminderGill-di6xo 13 днів тому +2

      Tuci salyeo boln lgg jao . Maada bolda tu khed k dikhadey Punjab valyean ton uttey oh te maadey aa chl

    • @lakhwindersingh4044
      @lakhwindersingh4044 13 днів тому

      Punjab hariyane da 2024 wala match dekh lo ki bniaa ehna da

    • @Gurmeetmalarampura
      @Gurmeetmalarampura 13 днів тому +1

      ਮਿੱਤਰੋ ਅੱਜ ਦੇ ਟਾਈਮ ਵਿੱਚ ਸ਼ੀਲੂ ਦਾ ਕੋਈ ਮੁਕਾਬਲਾ ਨਹੀਂ ਇਹ ਤਾਂ ਪਤੰਦਰ ਕਿਸੇ ਨੂੰ ਨਹੀਂ ਜਾਣ ਦਿੰਦਾ ਹੈਗਾ ਇਨਾ ਤਕੜਾ ਜਾਫੀ ਮੈਂ ਨਹੀਂ ਦੇਖਿਆ ਅੱਜ ਤੱਕ ਕਦੇ ਤੇ ਅੱਜ ਦੇ ਟਾਈਮ ਚ ਆਪਾਂ ਇਹਦਾ ਕਿਸੇ ਨਾਲ ਨਹੀਂ ਕੰਪੇਅਰ ਕਰ ਸਕਦੀ ਵੀ ਇਹਦੇ ਮੁਕਾਬਲੇ ਦਾ ਕੋਈ ਜਾਫੀ ਹੈ ਇਹ ਮਾੜੇ ਜਾਫੀ ਵੀ ਜਾਫ ਲਾਈਨ ਚ ਖੜਾ ਕੇ ਇਕੱਲਾ ਹੀ ਜੱਫੇ ਲਾਈ ਜਾਂਦਾ ਤੇ ਦੂਜੇ ਪਾਸੇ ਦੇਖ ਲਓ ਤੁਸੀਂ ਫੱਕਰ ਝੰਡੇ ਦੀ ਟੀਮ ਸੀ ਜਾਫੀ ਠੀਕ ਸੀ ਤੇ ਜਿਹੜੀ ਸ਼ਕਰਪੁਰ ਦੀ ਟੀਮ ਸੀ ਉਹ ਚ ਸਿਰੇ ਤੇ ਜਾਫੀ ਸੀ ਤੇ ਉਹਨਾਂ ਸਾਰਿਆਂ ਤੋਂ ਰਲ ਕੇ ਨਹੀਂ ਉਹਨੇ ਜੱਫੇ ਲੱਗੇ ਜਿੰਨੇ ਪਤੰਦਰ ਇਕੱਲਾ ਠੋਕ ਗਿਆ ਤੇ ਫਿਰ ਆਪਾਂ ਕਿਵੇਂ ਕਹਿ ਦਈਏ ਕਿ ਇਹਦੇ ਕੋਈ ਮੁਕਾਬਲਾ ਦਾ ਹੈਗਾ ਅੱਜ ਦੇ ਟਾਈਮ ਚ ਕੋਈ ਮੁਕਾਬਲਾ ਨਹੀਂ ਕਿਸੇ ਜਾਫੀ ਨਾਲ ਇਹਦਾ ਜੇ ਆਪਾਂ ਆਖੀ ਜਾਈਏ ਵੀ ਜੱਗੂ ਮੁਕਾਬਲੇ ਚ ਹ ਤੇ ਜਾਂ ਕੋਈ ਹੋਰ ਆ ਸ਼ਕਰਪੁਰ ਵਾਲਾ ਪਰ ਅੱਜ ਦੇ ਟਾਈਮ ਦੇ ਵਿੱਚ ਇਹਦਾ ਕੋਈ ਮੁਕਾਬਲਾ ਨਹੀਂ ਇਹ ਗੱਲ ਮੰਨ ਲਓ ਮਿੱਤਰੋ munda one man army wala kam karda

  • @Jaat_ravi001
    @Jaat_ravi001 13 днів тому +9

    Silu ne niche se touch liye or catch lgayi ye technique tagdi h

  • @gymlovers9304
    @gymlovers9304 13 днів тому +2

    Gora risalu ubharta hua star raider ❤

  • @punjabiboi6157
    @punjabiboi6157 13 днів тому +6

    ਸ਼ੀਲੂ ਵਿਚ ਕੋਈ ਹੰਕਾਰ ਨਹੀਂ

  • @singhmander1608
    @singhmander1608 13 днів тому +2

    Shilu chota jeonda rahe
    Har ek match jor marda , enam ni dekhda
    Waheguru ji chardi kala rakhan bai di..

  • @bhindersingh_sidhu
    @bhindersingh_sidhu День тому

    baba jhanda sahb baba waleat sha chache patsha tohada e asra

  • @amitghangas2788
    @amitghangas2788 13 днів тому +3

    Gora resalu best raider

  • @sandeepgraak9554
    @sandeepgraak9554 13 днів тому +8

    Wah bhai sillu

  • @Navigator-002
    @Navigator-002 13 днів тому +4

    Shilu 🔥🔥🔥🔥🔥🔥

  • @jaswantsinghbajwasingh408
    @jaswantsinghbajwasingh408 13 днів тому +3

    One.man.armi

  • @karandeol3864
    @karandeol3864 12 днів тому +1

    Jis tarah Harjeet Brar, B Dugaal, Lakha , Fiddu da naam te mukaam ae kabaddi vich , os ton kyi guna vadd Shilu Balhara da naam leya javega. The best ever stopper in circle kabaddi

  • @lovisingh403
    @lovisingh403 13 днів тому +8

    Sillu ਨੇ bund ਬੰਦ ਕਰਕੇ ਰਖਤੀ ਸਭ ਦੀ ਏਨੇ touch ਤੇ ਏਨੇ ਜੱਫੇ ਲਾਉਣੇ ਖਾਲਾ ਜੀ ਦਾ ਵਾੜਾ ਨਹੀਂ

  • @malkitsingh4209
    @malkitsingh4209 13 днів тому +2

    ji Amba Red Panda ta fakar chanda jitin de ass se par shillu agea aukha jar

  • @kulwinderbrar2
    @kulwinderbrar2 12 днів тому +1

    canada bai raju kotla ,shanker, manna balnau,gurprit burjhari shilu muhre red ni paunde c ek duje tu ja tu ja bus pani pi jande c last te fer gurprit ne 3,4 reda mariya te 2 no.te shilu to jit ge

    • @scarry8233
      @scarry8233 12 днів тому

      Kihda match shilu tn season best ee riha canada te bki sb jgh v

  • @sukhrajsinghsukhi1745
    @sukhrajsinghsukhi1745 13 днів тому +9

    ਅੰਬੇ ਨੇ ਲਗਾਤਾਰ ਰੇਡਾ ਪਾਈਆ ਮਾੜੇ ਜਾਫੀ ਹੁੰਦੇ ਫੇਰ ਰੇਡ ਘੱਟ ਪਾਉਦਾ

    • @DharminderGill-di6xo
      @DharminderGill-di6xo 13 днів тому

      Ulta bol riha veer tu😅

    • @sukhrajsinghsukhi1745
      @sukhrajsinghsukhi1745 13 днів тому

      @DharminderGill-di6xo 😂

    • @MANISHSHARMA-jq8th
      @MANISHSHARMA-jq8th 13 днів тому

      Mor bnata c pehle half ch ambe da 3 Jaffe lake. Tn raid pan ni aaya amba 😂😂😂😂😂😂😂😂😂😂

    • @amanbhathal2642
      @amanbhathal2642 13 днів тому

      Ambe de satt lgi v 3 tareek fi lat di hadi te

    • @MANISHSHARMA-jq8th
      @MANISHSHARMA-jq8th 13 днів тому +1

      @@amanbhathal2642 kal tn 8 nov nu show match te best aya c amba kal fit hoyega😂 aaj final ch pehle half ch 3 Jaffe lg gye nal hi unfit ho gya hoyega amba😀😀😀😀😀😀😀😀😀😀 koi hor bahana labh ke leke aa

  • @sukhsekhon8281
    @sukhsekhon8281 13 днів тому +5

    Shillu jina takra ajj Tak na ta koee kabbadi history ch hoya na hobe hrek tuch te 95%jaffa hunda baki takra mara koee hobe hrek nu frda

  • @kirankaur6832
    @kirankaur6832 6 днів тому

    🙏🙏

  • @sankitchoudhary495
    @sankitchoudhary495 13 днів тому +3

    One man army

  • @mankirtsahota9889
    @mankirtsahota9889 12 днів тому

    Amba seelu de Isha riya te nachda.

  • @harsimranuppal1993
    @harsimranuppal1993 13 днів тому +5

    Amba ne raida hi nhi payia

  • @swaransandhu7735
    @swaransandhu7735 12 днів тому

    ਅੰਬਾਂ ਦੋ ਦੋ ਪਾਈ ਜਾਂਦਾ ਮੇਰੇ ਮਿਤਰੋ 🤷‍♂️

  • @jagbirrathi8532
    @jagbirrathi8532 12 днів тому

    Shilu superstar❤❤❤❤

  • @vickychoudhary3940
    @vickychoudhary3940 10 днів тому

    Shillu 💪

  • @hansrajsingh2271
    @hansrajsingh2271 12 днів тому

    Fouji phaggu wala yaar ❤

  • @MrGabby-ef1cc
    @MrGabby-ef1cc 13 днів тому

    Shilu- one man show

  • @ManiBains-b4i
    @ManiBains-b4i 13 днів тому +2

    Jiwe marji aw jaggu end aw mere viriyo

    • @Dj138.
      @Dj138. 13 днів тому +5

      Jaggu jina tournament khadya una cha shilu best waa

    • @lakhwindersingh4044
      @lakhwindersingh4044 13 днів тому

      Jad jaggu aa giya fr dekh laina kon best banda
      Jaggu to upper kuz nhi

    • @MANISHSHARMA-jq8th
      @MANISHSHARMA-jq8th 13 днів тому +5

      ​@@lakhwindersingh4044 jaggu Shillu samne Canada da 2023-2024 da sara season khedya te newzeland v kade 1 cup da best tn bnya ni Jaggu. Te Shillu 26 br best riha te season da v best bnda. Koi chajj de jaffi nal compare kr Shillu Kalla hi 100 warga 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @jatindersinghgill5513
    @jatindersinghgill5513 13 днів тому

    Sirra shillu

  • @BhupinderSingh-bh6fd
    @BhupinderSingh-bh6fd 12 днів тому

    ਅੰਬੇ ਨੂੰ ਸੀਲੂ ਦਿਸਦਾ ਮੋਹਰੇ ਤਾਂ ਨੀ ਕਬੱਡੀ ਪਾਉਂਦਾ

  • @pritpalsingh4044
    @pritpalsingh4044 13 днів тому +3

    Ghange ne swa ni udayi

  • @surendersingh6863
    @surendersingh6863 12 днів тому

    Silu jat jat❤

  • @bhupindersingh5583
    @bhupindersingh5583 13 днів тому +1

    Haryane wale sare player bahro vapos age punjab wale adhe player haje vapis nahi aye jina chir bhuri shanna sultan te nath honi khedenge fer match fasange

  • @NagenderKadiyan
    @NagenderKadiyan 13 днів тому +6

    Ghange wale ne koi catch bhuri chaana nu laai ho to pls daso match 🙏 ♥️

    • @Virkreview512
      @Virkreview512 13 днів тому

      haha… 1 v ni laaya hale tak ta. touch chahe 50 lai laye hon

  • @lovetiwana2993
    @lovetiwana2993 13 днів тому +2

    Soni fakkar Jhanda ❤❤

  • @amandeepsidhu7569
    @amandeepsidhu7569 12 днів тому

    ਅੰਬਾ ਡਰ ਗਿਆ ਤਾ ਨਹੀ ਰੇਖਾ ਪਾਈਆ

  • @sukhrajsinghsukhi1745
    @sukhrajsinghsukhi1745 13 днів тому +11

    ਰਵੀ ਨੂੰ ਜੱਫੇ ਲਾਉਣ ਵਾਲਾ ਜਾਫੀ ਸਿਰਾ ਰਵੀ ਨੂੰ ਤਾ ਸ਼ੀਲੂ ਵੀ ਨਹੀ ਜਫਾ ਲਾ ਸਕਿਆ

    • @MANISHSHARMA-jq8th
      @MANISHSHARMA-jq8th 13 днів тому +3

      Hahahahahahaha wadia joke aa. Jihra marji match kadd ke dekh layi Canada da newzeland da punjab da. Hr match ch mor bnada Shillu Ravi kalram nu. Canada ch ek match ch 6 Jaffe v laye ne Shillu ne. Koi hor wadia bahana labh bai gal ni bani 😂😂😂😂😂😂😂😂😂😂😂😂😂

    • @sukhrajsinghsukhi1745
      @sukhrajsinghsukhi1745 13 днів тому

      @MANISHSHARMA-jq8th ਮੈ ਮੈਚ ਨਹੀ ਦੇਖਿਆ ਹੋਣਾ ਸੱਜਣਾ 😂

    • @Be_legend786
      @Be_legend786 13 днів тому

      @@sukhrajsinghsukhi1745 ਰਵੀ ਅਨਫਿੱਟ ਚੱਲ ਰਿਹਾ ਉਹਦੇ ਸੱਟ ਹੈ ਨਹੀ ਇਹ c category ਦੇ ਜਾਫੀ ਹਨ ਉਹਨਾ ਨੇ ਗੋਰਾ ਨੀ ਫੜ੍ਹ ਲਿਆ ਜਿਹੜਾ ਹਾਲੇ c category ਦਾ ਰੇਡਰ ਹੈ 😂😂😂😂😂😂

    • @scarry8233
      @scarry8233 13 днів тому +1

      Match d3khpya kro buria sisr di gl hoi c v ih ni rukna shilu onu il match ch 4 4 jffe laye hoye kailram tn cheej ee ni koi

    • @PardeepSamrala
      @PardeepSamrala 13 днів тому

      A gall paki a veer tuhadi

  • @mahipal_boora_kanoh_hissar
    @mahipal_boora_kanoh_hissar 13 днів тому

  • @AmarjitSingh-q8k
    @AmarjitSingh-q8k 13 днів тому

    Mehamadwall jit gi c semi ch dhokhe naal bahar karta

  • @sonykambojmandvi1758
    @sonykambojmandvi1758 13 днів тому +1

    Best nu prize ghatt si tan Ambbe ne Raid ni paye

  • @Jaggigill-b4y
    @Jaggigill-b4y 13 днів тому

    Haryna wale ਦੌਰ ਚਲਦੇ

  • @harsimranuppal1993
    @harsimranuppal1993 13 днів тому +4

    Shillu muhre sab fail

  • @veerugujjar7849
    @veerugujjar7849 12 днів тому

    Ravi Dyora ka karo

  • @foddiebyage9696
    @foddiebyage9696 11 днів тому

    Shillu taa 🔥🔥🔥

  • @Vijaymittal786
    @Vijaymittal786 12 днів тому

    Jaggu hakamwala kithe aa🤔

  • @Virkreview512
    @Virkreview512 13 днів тому

    Yr aaha shillu ki khaanda 😂😂😂😂😂. Ghaange aala ta jma timepass a

  • @RaghuveerSingh-oo5ux
    @RaghuveerSingh-oo5ux 13 днів тому +3

    Bekar khedari a Punjab de jine vi a

  • @bhupindersingh5583
    @bhupindersingh5583 13 днів тому

    Ravi nu semi ch v 4 5 jaffe lage c

  • @vipangujjar9865
    @vipangujjar9865 13 днів тому +1

    Amba kidr chl gya
    Shillu de samne o b ni paunda 😂

    • @amanbhathal2642
      @amanbhathal2642 13 днів тому

      Bhulekha e aa tera v amba dab ju shillu to osde satt lgi v aa 3 tareek di latt di hadi te sade sahmne vji c

    • @vipangujjar9865
      @vipangujjar9865 13 днів тому

      @amanbhathal2642 semi match ch ta lgatar pa rha c

    • @vipangujjar9865
      @vipangujjar9865 13 днів тому

      Udo ni c lgi stt 😀

    • @MANISHSHARMA-jq8th
      @MANISHSHARMA-jq8th 13 днів тому +1

      ​@@amanbhathal2642 Semi 2 nov da hoyega te jd final aya odun 8 nov ho gayi c. Te nal hi amba unfit ho gya. 3 Jaffe late c pehle half ch ambe nu tn Darda raid pan hi ni aya second half ch.

    • @amanbhathal2642
      @amanbhathal2642 12 днів тому

      @@MANISHSHARMA-jq8th agli vaar tu khad jai stop line ch rok li

  • @gurbachansingh9597
    @gurbachansingh9597 12 днів тому

    Video quality very poor

  • @kamalpreetsingh7583
    @kamalpreetsingh7583 12 днів тому

    Fix a veer

  • @SandeepSingh-jm6lk
    @SandeepSingh-jm6lk 12 днів тому

    Ambe ne shillu nu best stoper kadwaun waste raid paniya band kre dittiya c shillu di team shakrpur to pehla match hare gae c 2.50 nu te bade vich setting krk final khidwa ditta shillu nu 😂😂😂

  • @RaghuveerSingh-oo5ux
    @RaghuveerSingh-oo5ux 13 днів тому +7

    Saliya nu khedna he nhi onda pta nhi ki mehnt nhi karde sute rehnde a jine nam sunia huna ta hani jive shilu da sunia te o kar ke vi dekhoda a ta sale khed de thorhdi a Punjab da nam dub reh ne

    • @AmritpalSingh-zn5iw
      @AmritpalSingh-zn5iw 13 днів тому +6

      Bilkul veer shillu ne raat dil jit leya ohdi mehnat nu salaam ikala bund band kr geya sare punjab de playera di pta ki kithe mehnat lounde a no doubt apa v punjab de sanu v hunda koi te ohde brabar da hoye brabar de jaggu te bhuti channa aj di date ch ambe ne te ohde naal e khedna ja fr ohde ult raida pouniya e nhi punjab vale player nu bejjfi kroun nalo ohnu ove inaam de deya krn

    • @ravisran5394
      @ravisran5394 13 днів тому

      Final nalo shakarpur te bahu akbarpur wala semi jyada vdia c. Shakarpur waleya kol ik raider hunda koi vdia ta ohna hra dena c. Amba show match khedan joga hi hai. Sillu to darda Amba.

    • @AmritpalSingh-zn5iw
      @AmritpalSingh-zn5iw 13 днів тому +1

      @@ravisran5394 bilkul veer raat da match dekh k bc dil tut geya gange vala jaffi c te amba raider sillu di team 5 pount te jitti a j ganga chain ch lgda jaffe lounda amba raida pounda result chnge ho skda c pr shillu poora kaim jhotta aj de tym ch

    • @ravisran5394
      @ravisran5394 13 днів тому +1

      @@AmritpalSingh-zn5iw veer Punjab di kabaddi khatam aa. Eh sab gym ja ja k body bna lainde aa. Haryane wale desi mehnat krde aa. Akahadeya vich zor marde aa. Apne dekh lao koi dhang da raider v haini jihda koi hai oh Sillu to drda raid hi marno hat janda. Ambe nalo ta Ravi Kailram hi vdia raider aa. Amba har match vich jaffa khanda. Hun ta kabaddi dekhan nu hi dil nhi krda. Baki sillu varga jaffi hai nhi koi is time vich.

    • @manjindersra5455
      @manjindersra5455 13 днів тому +1

      Y kabadi bdi kabadi dakhi silu barga jafi ni aa phla ikam hutur si hun ni koi

  • @parminderjitsingh9173
    @parminderjitsingh9173 13 днів тому

    Amba gndwa gia final ch

  • @akhilchaudhary8397
    @akhilchaudhary8397 13 днів тому +7

    Shillu JAT

  • @surajkantiwal1535
    @surajkantiwal1535 13 днів тому +1

    Shilu one man army ❤❤

  • @fatehvlogs4140
    @fatehvlogs4140 8 днів тому

    🎉🎉