ਕਦੇ ਹੰਕਾਰ ਨਾ ਕਰਿਓ ਆਪਣੀ ਕੀਤੀ ਹੋਈ ਸੇਵਾ ਦਾ | Baba Gurpreet Singh Ji Mirzapur Jandey | IsherTV

Поділитися
Вставка
  • Опубліковано 16 жов 2024
  • Join this channel to get access to perks:
    / @ishertv
    ISHER TV - 084370-47771
    IsherTV is The Best broadcasting UA-cam channel of its kind in the world broadcasting Sikh religious from across the world.
    Artist: Baba Gurpreet Singh Ji Mirzapur Jandey Wale
    Music: Baba Gurpreet Singh Ji Mirzapur Jandey Wale
    Label: IsherTv
    Album: Athotari Samagam Nov 2022
    Never be proud of your Sewa
    Click here to Download Isher TV Official Android App - play.google.co...
    www.isher.tv
    ishertv
    #ishertv
    #Mirzapurjandey
    #sewa

КОМЕНТАРІ • 15

  • @Jasn_Dhiman0008
    @Jasn_Dhiman0008 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🤚🤚

  • @parkaashkaur1599
    @parkaashkaur1599 Рік тому +1

    MS /** ਵਾਹਿਗੁਰੂ ਜੀ ਤੁਸੀਂ ਸਤਿਕਾਰ ਯੋਗ ਹੋ ਬਹੁਤ ਵਧੀਆ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹੋ ਜੀ। ਪਰ ਮੇਰੀ ਇਕ ਬੇਨਤੀ ਹੈ ਕਿ ਅੱਜ ਕਲ ਦੁਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲਾ ਵਿਚ ਸੇਵਾ ਦਾਰਾਂ ਦੀ ਥਾਂ ਗੁੰਡੇ ਪਾਲ ਰਖੇ ਹਨ ਗੋਲਕ ਚੋਰ ਸਬਜ਼ੀ ਚੋਰ ਰਾਸ਼ਨ ਚੋਰ ਰੂੜ ਭਾਸ਼ਾ ਬੋਲਣ ਵਾਲੇ ਜੋ ਬਿਮਾਰ ਵਿਕਲਾਂਗ ਦੁਖੀ ਨੂੰ ਹੋਰ ਪ੍ਰੇਸ਼ਾਨ ਕਰਦੇ ਹਨ। ਦਾਸ ਨਾਲ ਕਲ 26 ਫਰਵਰੀ ਦਿਨ ਐਤਵਾਰ ਸ਼ਾਮ ਦੇ ਸਮੇਂ ਜਦੋਂ ਗੁਰਦੁਆਰਾ ਸਾਹਿਬ ਲੰਗਰ ਹਾਲ ਦੇ ਬਾਹਰ ਬੈਠਾ ਸੀ ਅਤੇ ਉਨ੍ਹਾਂ ਨੇ ਧਕੇ ਮਾਰੇ ਫੌਜ ਵਾਸਤੇ ਗਲਤ ਲਫ਼ਜ਼ ਦਾ ਇਸਤੇਮਾਲ ਕਰਕੇ ਪੌੜੀਆਂ ਤੋਂ ਧਕਾ ਦੇ ਦਿਤਾ। ਮੇਰਾ ਵਾਕਰ ਖੋਹ ਲਿਆ ਜਦੋਂ ਕਿ ਦਾਸ ਇਕ ਲਤ ਤੋਂ ਵਾਂਝਾ ਹੈ ਇਸ ਤਰ੍ਹਾਂ ਦੀ ਗੁੰਡਾ ਗਰਦੀ ਦਾਦਾ ਗਿਰੀ ਗੁਰੂ ਘਰਾਂ ਵਿੱਚ ਕੰਟਰੋਲ ਕਰੋ ਨਹੀਂ ਤਾਂ ਇਹ ਗਲਤ ਲਫ਼ਜ਼ ਤਾਂ ਸਾਰੀ ਫੌਜ ਵਾਸਤੇ ਹੈ। ਇਕ ਸੇਵਾਦਾਰ ਗੁੰਡਾ ਪਿੰਡ ਬਾਰਨ ਪਟਿਆਲਾ ਤੋਂ ਜੋਂ ਜੋਗਿਆ ਪਰਿਵਾਰ ਵਿਚੋਂ ਹੈ ਅਤੇ ਦੂਜਾ ਹੰਕਾਰਿਆ ਹੋਇਆ ਪਤਾ ਨਹੀਂ ਕਿਹੜੇ ਪਿੰਡ ਦਾ ਹੈ। ਦਾਸ ਨੇ ਪਿੰਡ ਦੇ ਸਰਪੰਚ ਹਰਚੰਦ ਸਿੰਘ ਦਾ ਨਾਮ ਵੀ ਲਿਆ ਸਾਬਕਾ ਸਰਪੰਚ ਗੁਰਜੀਤ ਸਿੰਘ ਦਾ ਵੀ ਨਾਮ ਲਿਆ ਆਪਣੀ ਕੋਠੀ ਬਾਰਨ ਦਾ ਪੂਰਾ ਅਡਰੈਸ ਵੀ ਦਸਿਆ। ਆਰਮੀ ਦਾ ਆਈ ਕਾਰਡ ਅਤੇ ਅਧਾਰ ਕਾਰਡ ਵੋਟਰ ਕਾਰਡ ਬਾਰਨ ਦਾ ਵੀ ਦਸਿਆ ਪਰ ਉਨ੍ਹਾਂ ਕੁਝ ਵੀ ਵੇਖਣ ਤੋਂ ਬਾਅਦ ਮਨਾਂ ਹੀ ਕਰ ਦਿੱਤਾ ਅਤੇ ਕਿਹਾ ਸਾਰੇ ਫੌਜੀ ਕ ,,, ਹੁੰਦੇ ਹਨ। ਮੇਰੀ 28 ਸਾਲ ਅਗਜੰਪਲਰਈ ਟਰੈਕਟਰ ਨਾਲ ਸਰਵਿਸ ਹੈ ( ਸੂਬੇਦਾਰ) ਫਿਰ ਵੀ ਉਧਰੋਂ ਓਧਰੀ ਦੋਨਾਂ ਨੇ ਫੜ ਕੇ ਘਸੀਟ ਦਿਤਾ ਅਤੇ ਗਾਲਾਂ ਵੀ ਦਿਤੀਆਂ। ਇਸ ਗਲ ਦਾ ਨਤੀਜਾ ਸੰਗਤ ਕਢ ਸਕਦੀ ਹੈ। ਬਾਕੀ ਅਸੀਂ ਤਾਂ ਹੋਰ ਸੰਗਤਾਂ ਨੂੰ ਵੀ ਪ੍ਰੇਰਨਾ ਕਰਾਂਗੇ ਕਿ ਭਾਈ ਵਿਕਲਾਂਗ ਬਿਮਾਰ ਦੁਖੀ ਗੁਰਦੁਆਰੇ ਸਾਬ ਜਾਣ ਨਾਲੋਂ ਘਰ ਹੀ ਵਾਹਿਗੁਰੂ ਵਾਹਿਗੁਰੂ ਕਰ ਲਵੋ। ਜਾਂ ਪੰਜ ਸਤ ਜਣਿਆਂ ਦਾ ਗਰੁੱਪ ਇਕਠਾ ਜਾਵੋ ਕਲਾ ਕਲਾ ਤਾਂ ਇਨ੍ਹਾਂ ਗੁੰਡਿਆਂ ਤੋਂ ਮਾੜਾ ਚੰਗਾ ਸੁਣ ਕੇ ਹੀ ਆਵੇਗਾ। ਫਿਰ ਮਾਵਾਂ ਭੈਣਾਂ ਧੀਆਂ ਕਿਥੇ ਸੁਰੱਖਿਅਤ ਹਨ। ਇਸ ਲਈ ਸੰਗਤ ਅੱਗੇ ਬੇਨਤੀ ਹੈ ਕਿ ਕੋਟ ਪੈਂਟ ਡਾਲਰ ਜੇਬ ਵਿੱਚ ਅਤੇ ਵਡੀਆਂ ਵਡੀਆਂ ਗਡੀਆਂ ਤੇ ਹੀ ਗੁਰੂ ਘਰ ਜਾਣ। ਦਾਸ ਨੂੰ ਨਸ਼ੇੜੀ ਅਤੇ ਗਾਲਾਂ ਕੱਢ ਕੇ ਪੌੜੀਆਂ ਤੋਂ ਧਕਾ ਦੇ ਦਿਤਾ ਜਦੋਂ ਕਿ ਫੌਜ ਦੀ ਨੌਕਰੀ ਦੇ ਬਾਵਜੂਦ ਮੀਟ ਅੰਡਾ ਸ਼ਰਾਬ ਨੂੰ ਹੱਥ ਨਹੀਂ ਲਾਇਆ ਪਰ ਹੁਣ ਤੋਂ ਪੀਣੀ ਵੀ ਸ਼ੁਰੂ ਕਰਾਂਗਾ ਅਤੇ ਸਭ ਕੁੱਝ ਖਾਵਾਂਗਾ ਵੀ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੇ ਇਹ ਦੋਵੇਂ ਗੁੰਡੇ ਹਨ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੀ ਤਾਂ ਇਕ ਲਤ ਕਟੀ ਗਈ ਹੈ ਇਨ੍ਹਾਂ ਦੀਆਂ ਦੋਵੇਂ ਦੋਵੇਂ ਕਟੀਆਂ ਜਾਣ। ਕਲ ਦਾ ਮਨ ਬਹੁਤ ਦੁਖੀ ਹੈ। ਵਾਹਿਗੁਰੂ ਜੀ

  • @inderjeetsinghchak9175
    @inderjeetsinghchak9175 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹🌹

  • @InnocentKoi-ny4cm
    @InnocentKoi-ny4cm 15 днів тому

    Waheguru ji

  • @baljitrandhavva8055
    @baljitrandhavva8055 Рік тому +1

    Waheguru g 🤲 srbt da bhla kryo g 🤲🙏

  • @gksaini6029
    @gksaini6029 Рік тому

    Satnam waheguru Satnam ,sukh sagar sahib ji 🙏🏼

  • @parvindarsingh5321
    @parvindarsingh5321 Рік тому

    Wahuguru ji mehar Karo ji

  • @nirmalsinghkhalsadodh2185
    @nirmalsinghkhalsadodh2185 Рік тому

    Waheguru ji baut sundar ji bilkul shi ji right

  • @heenaranirani2966
    @heenaranirani2966 Рік тому

    Waheguru
    Jii
    🙏🙏🙏🙏

  • @heenaranirani2966
    @heenaranirani2966 Рік тому

    Khalasha
    Jii
    App
    Nea
    Varry
    Nasi
    Keertn
    Karra
    Hea

  • @deepakbadhan9234
    @deepakbadhan9234 Рік тому

    🙏🙏🙏🙏🙏🙏🙏

  • @JagirSingh-k1t
    @JagirSingh-k1t 3 місяці тому

    Waheguru ji

  • @rjundrjund5470
    @rjundrjund5470 Рік тому

    Waheguru jiii🙏🙏🙏🙏🙏

  • @waheguru.jikirpa
    @waheguru.jikirpa Рік тому +1

    Waheguru ji 🙏

  • @jagirsinghjagir2347
    @jagirsinghjagir2347 Рік тому

    Waheguru ji