Shambhu Border Live :ਦਿੱਲੀ ਕੂਚ ਲਈ ਰਵਾਨਾ ਹੋਇਆ ਕਿਸਾਨਾਂ ਦਾ ਜਥਾ | Khanauri border Live

Поділитися
Вставка
  • Опубліковано 13 гру 2024

КОМЕНТАРІ • 2

  • @daljitsingh8832
    @daljitsingh8832 12 годин тому

    ਸੁਪਰੀਮ ਕੋਰਟ ਦੇ ਆਦੇਸ਼ ਤੋਂ ਪਹਿਲਾਂ 10 ਮਹੀਨੇ ਤੋਂ ਵੀ ਸਮਾਂ ਪਹਿਲਾਂ ਦਾ ਜਿਹੜੀ ਕੰਧ ਕਰਕੇ ਇਹ ਹਾਈਵੇ ਰੋਕਿਆ ਹੋਇਆ ਹੈ ਇਹ ਕਿਹਦੀ ਪਰਮਿਸ਼ਨ ਨਾਲ ਰੁਕਿਆ ਹਾਈਕੋਰਟ ਦੀ ਪਰਮਿਸ਼ਨ ਨਾਲ ਰੋਕਿਆ ਜਾਂ ਰਾਸ਼ਟਰਪਤੀ ਦੀ ਪਰਮਿਸ਼ਨ ਨਾਲ ਰੋਕਿਆ ਇਹ ਪ੍ਰਧਾਨ ਮੰਤਰੀ ਨੂੰ ਤਾਂ ਹੱਕ ਨਹੀਂ ਹੈਗਾ ਹਾਈਵੇ ਰੋਕ ਨਹੀਂ ਸਕਦਾ ਕੋਈ ਵੀ ਨੈਸ਼ਨਲ ਰਸਤਾ ਹੈ 18 ਤਰੀਕ ਤੱਕ ਤੁਹਾਨੂੰ ਠੰਡਾ ਕੀਤਾ ਜਾ ਰਿਹਾ ਹੈ ਇਹ ਪੁਲਿਸ ਵਾਲੇ ਆਪਣੀ ਜਾਨ ਛੁਡਾਉਣ ਵਾਸਤੇ ਇਹ ਫਸੇ ਹੋਏ ਨੇ ਬੜੇ ਕਸੂਤੇ ਇਹਨਾਂ ਦੇ ਹਲਕ ਵਿੱਚ ਡੰਡਾ ਚੜਿਆ ਹੋਇਆ ਇਹਨਾਂ ਨੇ ਨੌਕਰੀ ਕਰਨੀ ਹੈ 70 70 ਹਜ਼ਾਰ ਲੱਖ ਲੱਖ ਰੁਪਇਆ ਡੇਢ ਲੱਖ ਰੁਪਏ ਤਨਖਾਹ ਨੂੰ ਦਿੱਤੀ ਜਾ ਰਹੀ ਹੈ ਲੋਕਾਂ ਦਾ ਖੂਨ ਚੂਸ ਕੇ ਤੇ ਉਹ ਇਹ ਛੱਡਣ ਦੀ ਇਹਨਾਂ ਦੇ ਅੰਦਰ ਦਿਲ ਦਿਮਾਗ ਚ ਵੀ ਨਹੀਂ ਹੈਗੀ ਗੁਲਾਮੀ ਛੱਡਣ ਦੀ ਤੇ ਇਹ ਆਪਣੀ ਜਾਨ ਬਚਾਉਣ ਵਾਸਤੇ ਤੁਹਾਨੂੰ 18 ਤਰੀਕ ਦੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਠੰਡੇ ਹੋ ਕੇ ਆਪਣੇ ਘਰੇ ਚਲੇ ਜਾਣਾ