ਕਿਰਾਏ ‘ਤੇ ਰਹਿੰਦੇ ਟੱਬਰ ਨੇ ਘਰ ਬਣਾਉਣ ਲਈ ਪਾਈ-ਪਾਈ ਜੋੜੀ, ਘਰ ਦਾ ਭੇਤੀ ਹੀ ਪਾ ਗਿਆ ਖਿਲਾਰੇ, ਰੋ-ਰੋ ਬੁਰਾ ਹਾਲ

Поділитися
Вставка
  • Опубліковано 23 січ 2025

КОМЕНТАРІ • 29

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 14 днів тому +2

    ਹੌਸਲਾ ਨਾ ਛੱਡੀ ਬਾਈ ਵਾਹਿਗੁਰੂ ਜੀ ਮੇਹਰ ਕਰੇ ਬੱਚਿਆਂ ਤੇ ਮਾਪਿਆਂ ❤❤❤

  • @karamsingh7688
    @karamsingh7688 15 днів тому +11

    ਵੀਰ ਜੀ ਇਹ ਬਹੁਤ ਬਹੁਤ ਘਟੀਆ ਕੰਮ ਹੈ।ਨਸੲਈ ਅਤੇ ਵਿਹਲੜਾਂ ਦਾ ਕੰਮ ਹੈ।ਕਿਵੇਂ ਪਾਈ ਪਾਈ ਜੋੜਕੇ ਭੁਖਣਭਾਣੇ ਰਹਿ ਰਹਿਕੇ ਸਿਰ ਢਕਣ ਲਈ ਆਪਣਾ ਮਕਾਨ ਬਨਾਉਣ ਲਈ ਦੁਖ ਕਟੇ।ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਹੈ ਚੋਰੀ ਕਰਨ ਵਾਲਿਆਂ ਦੇ ਖਾਨ ਦਾਨ ਤਬਾਹ ਹੋ ਜਾਣ।ਜਦੋਂ ਵੀ ਲੋਕ ਚੋਰਾਂ ਨੂੰ ਫੜ ਲੈਦੇ ਹਨ।ਇਨ੍ਹਾਂ ਦੇ ਹਥ ਪੈਰ ਕਟ ਦਿਉ ।ਤੁਸੀਂ ਪੁਲਸ ਨੂੰ ਫੜਾ ਦਿੰਦੇਹੋ।ਉਹ ਛੇਤੀ ਛੁਟਕੇ 10ਡੁਣਾ ਵਧ ਹੋਸਲੇ ਨਾਲ ਇਹ ਕੰਮ ਕਰਦੇ ਹਨ।ਕੋਈ ਕਾਨੂੰਨ ਨਹੀਂ ਹੈ।ਜੇ ਕਾਨੂੰਨ ਚੰਗਾ ਹੁੰਦਾ ਕਦੋਂ ਦੇ ਡਰਦੇ ਲੋਕ ਚੋਰੀਆਂ ਤੋਂ ਹਟਕੇ ਕਂਮ ਕਰਦੇ।

  • @BalwinderKaur-mu9zb
    @BalwinderKaur-mu9zb 14 днів тому +1

    ਬਹੁਤ ਹੀ ਦੁੱਖ ਦੀ ਗੱਲ ਐ ਐਨੀ ਮੰਗਾਈ ਵਿੱਚ ਪਾਈ ਪਾਈ ਕਰ ਕੇ ਜੋੜਿਆ ਪੈਸਾ ਚਲਾ ਜਾਵੇ ਤਾਂ 😢😢😢

  • @NarinderSingh-od9kr
    @NarinderSingh-od9kr 15 днів тому +9

    ਹਰੇਕ ਦੂੱਜੇ ਘਰ CCTV ਕੈਮਰੇ ਲੱਗੇ ਪਰ ਪੰਜਾਬ ਪੁਲਸ ਨੂੰ ਮੁਜਰਮ ਨਹੀਂ ਲੱਭਦੇ

  • @punjabexamschannel9861
    @punjabexamschannel9861 14 днів тому +1

    ਵਾਹਿਗੁਰੂ ਜੀ 🙏

  • @Sahil-km2rk
    @Sahil-km2rk 14 днів тому

    Veer rbb tera jrur sath devega..tu tansion na lvi...JRUR KUJ CHNGA HOVEGA TERE NAL....WMK..

  • @gorakhanna2298
    @gorakhanna2298 14 днів тому +1

    Govt nu help krni chahidi a ehna bechare family di

  • @ShinaSohpaul-e7g
    @ShinaSohpaul-e7g 12 днів тому

    Rabb jror insaf krnge appa pry krage thde vaste

  • @Punjabivlogs-89
    @Punjabivlogs-89 14 днів тому

    Koii na baii honsla rakh😢bakii waheguru sab dekhda

  • @VeerpalKaur-k9t
    @VeerpalKaur-k9t 15 днів тому +1

    Koi gal nhi veer Waheguru ji mehar karnge chardi kla ch raho police ne kuj nhi karna app hi hemat karke chor labho ji

    • @MandeepSingh-z2u
      @MandeepSingh-z2u 14 днів тому

      Pr jdo mehnat kr kr k 1 rs 1rs jorheya hove greeb ne ohde ta pairra hattho zameen Nikal jandi aa

  • @lovepreetsinghamritsar1819
    @lovepreetsinghamritsar1819 14 днів тому +1

    🙏🙏🙏

  • @SukhwinderSingh-wq5ip
    @SukhwinderSingh-wq5ip 15 днів тому +6

    ਕੀ ਬਣੂ ਦੁਨੀਆਂ ਦਾ

  • @manjeetkaur1146
    @manjeetkaur1146 15 днів тому

    🙏🏻🙏🏻😭😭waheguru ji

  • @SukhpalSingh-t6d
    @SukhpalSingh-t6d 15 днів тому

    Waheguru ji

  • @mannat1306
    @mannat1306 13 днів тому

    Mtlb pehla pra hi aya c kite pra ne hi 😢😢

  • @ShinaSohpaul-e7g
    @ShinaSohpaul-e7g 12 днів тому

    Sister brther meri sariyn nu request a k tusi hosla nhi shadna himst rakhni a yad rakhiyo ohna da kush nhi banna rabb sabb dekhda aa sab ban jana aa

  • @lovepreetsinghamritsar1819
    @lovepreetsinghamritsar1819 14 днів тому +1

    Bhaut galt hoye Gurjeet peji 🙏🙏

  • @bikramjitsingh4951
    @bikramjitsingh4951 15 днів тому +6

    ਘਰ ਦੀ ਗਲਾ ਆਡ ਗੁਆਂਢ ਨਾਲ ਨਾ ਸਾਝਿਆ ਨਾ ਕਰਿਆ ਕਰੋ

  • @BRAIN206
    @BRAIN206 15 днів тому +1

    ghara nu khali na chaddo tuhada ghar a tusi rakhwali karni ghar di galtiya tuhadiya eh kam hone hi hone bhave jidi marji sarkar ajje

  • @MandeepSingh-z2u
    @MandeepSingh-z2u 14 днів тому

    Eh koi tuhada behtti bande ne hi kam kitta 😢😢😢

  • @MandeepSingh-z2u
    @MandeepSingh-z2u 14 днів тому

    Koi ni bhen hosla rakho dukh ta buht lagda jdo khoon passine di kamyi krkr ke banda jorda ta paira hattho zameen nikal jandi aa koi nai bhen veere hosla rakho koi ptm da sacenner ja account number de dyo jihni mere koi hlep ho sakdi kra ge pr eh mehnat da paissa jis ne v choori kitti ohda khakh na ravve

  • @manjitkaurpelia3506
    @manjitkaurpelia3506 15 днів тому

    Werybad 🎉🎉

  • @KaluAnttal
    @KaluAnttal 14 днів тому

    Bahuut mada hoya

  • @gorakhanna2298
    @gorakhanna2298 14 днів тому

    Police j chaahe 24hrs ch case solve kr skdi aa, par kardi ni

  • @mannat1306
    @mannat1306 13 днів тому

    Koi peti hi aaa pehchaano sochoo

  • @JaspreetSingh-lr5gy
    @JaspreetSingh-lr5gy 14 днів тому

    Galat hoya bohat pr sunna ghar ni chadna chahida

  • @HarbhajanKaur-i2l
    @HarbhajanKaur-i2l 14 днів тому

    Hun yaad kro. Deep Sidhu nuu