Sardaar Ji Full Song (Lyrical Video) - Satinder Sartaaj
Вставка
- Опубліковано 25 гру 2022
- In this heartwarming tribute, renowned Punjabi singer Satinder Pal Singh Sartaaj remembers the brave martyrdom of the Sahibzadas at Fatehgarh Sahib, Sirhind, and Chamkaur Sahib. These young princes gave their lives for the Sikh faith, and their sacrifice continues to inspire millions of people around the world. Sartaaj invites us to join him in offering millions of prostrations on this sacred land, in honor of the Sahibzadas and their eternal legacy. Let us take a moment to reflect on their courage and devotion, and to pay our respects to these great heroes of the Sikh community. 🙏🏻
#Sahibzadas #Martyrdom
Stay Connected with Dr. Satinder Sartaaj
Instagram: SatinderSartaaj
Twitter: SufiSartaaj
Facebook: SatinderSartaaj
TikTok: tiktok.com/@SatinderSartaaj
Snapchat: snapchat.com/add/SatinderSartaaj
#SatinderSartaaj #SatinderSartaajLive #Sartaaj #Sartaj
ਤੇਰੇ ਲਾਲਾਂ ਦਾ ਖ਼ੂਨ ਜੇ ਡੁੱਲ੍ਹਦਾ ਨਾ,
ਸਿਰ ਸਿੱਖੀ ਦੇ ਤਖ਼ਤ ਨਾ ਤਾਜ ਰਹਿੰਦਾ।
ਤਾਲੇ਼ ਟੁੱਟਦੇ ਨਾ ਕਦੇ ਗ਼ੁਲਾਮੀਆਂ ਦੇ,
ਦੇਸ਼ ਉਵੇਂ ਹੀ ਅੱਜ ਮੁਥਾਜ ਰਹਿੰਦਾ।
ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ,
ਤੇ ਜੰਝੂ ਲਾਹੁਣ ਦਾ ਅੱਜ ਰਿਵਾਜ ਰਹਿੰਦਾ।
ਦਸਮ ਪਿਤਾ ਜੇ ਸਰਬੰਸ ਵਾਰਦੇ ਨਾ,
ਤਾਂ ਅਮਰ ਅੱਜ ਵੀ ਮੁਗ਼ਲਾਂ ਦਾ ਰਾਜ ਰਹਿੰਦਾ।
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। 🙏🙏🙏🙏🙏
ਚੰਗੀ ਗੱਲ ਨੂੰ ਲੋਕ ਕਿੰਨਾ ਘੱਟ ਪਸੰਦ ਕਰਦੇ ਨੇ
ਜੇਕਰ ਇਸ ਗੀਤ ਵਿੱਚ ਕਿਸੇ ਗੰਨ ਜਾਂ ਕਿਸੇ ਨਸ਼ੇ ਜਾਂ ਕਿਸੇ ਕੁੜੀ ਦਾ ਜ਼ਿਕਰ ਹੁੰਦਾ ਤਾਂ ਹੁਣ ਤੱਕ ਇਸਤੇ ਮਿਲੀਅਨ ਵਿੱਚ ਲਾਈਕ ਤੇ view ਹੋਣੇ ਸੀ ਪਰ ਅਫਸੋਸ ਇਸ ਤੇ ਨਹੀਂ???????????????
Superb song. Sikhism is a bravery and makes one proud to be a sikhi. And this song has made it more proud.
Sachi rabb ne aap banaya tohanu tah 💫💫
Waheguru ji 💫💫
Satinder sartaj sareya singra da sataj a 👌👌👍🏻👍🏻
Wow nice song Waheguru Ji maher Karen ji 🙏💕💕💕💕💕🙏🌹🌹🌹🌹🙏🌹🌹🌹🌹🙏💕💕💕💕🙏
❤🎉Bai Sartaj wakiya hi Sartaj hi hai bai beyan nahi kar sakde yaar bhut hi vadheya song and voice I am fen Waheguru ji Mehar karo sade punjab de here te 💖 🎉❤
Waheguru Ji Charde Kalan Rakhan Ji
Jai ho khalse di.....shish v dan hai g
Bhaji tussi bande nu aakhna c ki sari koum respect layak h😊
ਵਾਹਿਗੁਰੂ ਜੀ
Gurmukhi ਦੇ ਬੇਟੇ ਲਈ ਇੱਕ ਲਾਈਕ ਤਾ ਬਣਦਾ
ਬਿਲਕੁਲ ਭਾਜ਼ੀ,,, ਜਿੰਨਾਂ ਵੀ ਲਾਈਕ ਕੀਤਾ ਜਾਵੇ ਉਨਾ ਹੀ ਥੋੜਾ,,,, ਸਰਤਾਜ ਨੂੰ ਸੁਣ ਕੇ ਰੂਹ ਤਰੋ ਤਾਜ਼ਾ ਹੋ ਜਾਂਦੀ,,,,
Such versatility! Such talent!
Huge respect & honour for you Sir🙏
Waheguru ji
Waheguru ji 🙏
Love you paaji Waheguru ji da Khalsa Waheguru ji di Fateh 🙏
ਦੇਗ ਤੇਗ ਫਤਿਹ ਰਾਜ ਕਰੇਗਾ ਖਾਲਸਾ 🙏🚩
ਸਿੰਘ ਮਾਰਦੇ ਠੋਕਰ ਤੱਖਤਾ ਤਾਜ਼ਾ ਨੂੰ ✊
🙏🙏
ਬਹੁਤ ਜਿਆਦਾ ਉਡੀਕ ਸੀ ਸਤਿੰਦਰਪਾਲ ਸਿੰਘ ਸਰਤਾਜ਼ ਦੇ ਇਸ ਨਗਮੇ ਦੀ।
Sartaaj saab vrga v koi ni..tohadi kalam nu hor bhaag laave rab.. respect
❤
❤️❤️❤️
❤❤❤❤❤❤❤❤❤
💕
🙏🙏🙏
🙏🙏🙏🙏
ਇੱਕ ਮਹਾਨ ਰਚਨਾ
Waheguru ji mehar kran sareya te 🙏🙏
My favourite singer....Hatts off you sir
❤️💗💗💗💗💗💗💗💗💗💗💗💗💗💗💗💗💗💗💗💗💗💗💗
My fvrt song from kashmir shopian
🙏🙏🙏🙏🙏🙏🙏
⚔🙏🙏⚔⚔
Very nice
🙏🙏🙏🙏👍
1st - nice song
Khush raho sartaj sab bane raho
ਵਾਹਿਗੁਰੂ ਜੀ 🙏🙏
1
Jina ho sake shate karo issnu ❤❤
❤️ ਉਸਤਾਦ ਜੀ ❤️
Bahut badhiya ji
🙏ਸਰਦਾਰ ਜੀ 👳♂️
WaheGuruji 🙌🏽☀️🌈🙏🏽❤️🧘🏽🧘🏽♀️🎵
ਛੋਟੇ ਸਾਹਿਬਜ਼ਾਦੇ
ਇੱਕ ਸੱਤ ਤੇ ਇੱਕ ਨੌ ਸਾਲ ਦੇ ਸੀ,
ਹੌਸਲੇ ਉਨਾਂ ਦੇ ਬੜੇ ਕਮਾਲ ਦੇ ਸੀ,
ਠੰਡੇ ਬੁਰਜ ਵਿੱਚ ਵੀ ਉਹ ਡਟ ਕੇ ਖੜੇ ਰਹੇ,
ਭਾਵੇ ਉਪਰੋਂ ਦਿਨ ਸਿਆਲ ਦੇ ਸੀ...
Waheguru Waheguru 🙏🏻
Wahe guru ji
🙏🏽❤️ beautiful ❤
Ki sifat kara mei teri.. Janat hai tu ya aftaab hai tu...
One of the beautiful song
Love you sir ji 😘😘😘😘😘
❤❤
ਵਿਊ ਦੇਖਲੋ 🙏 ਤੇ ਲੋਕਾਂ ਦੇ ਹਾਲ ਦੇਖਲੋ , ਫੇਰ ਕਹਿੰਦੇ ਨੇ ਕਿ ਕੋਈ ਚੰਗੇ ਗੀਤ ਨੀ ਗਾਉਂਦਾ।
First comment ❤❤❤❤
😇
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Jammu me ticket nahi mili sad 😔
🙏Satnam shri Waheguru sahib ji🙏
First comment
Dear Sartaj sir
I want to work with u
👌🙏
Waheguru ji 🙏
ਵਾਹਿਗੁਰੂ ਜੀ
Waheguru ji
🙏
♥️
Waheguru ji🙏
Waheguru ji