Charanjit Singh Channi ਕੀ ਬੋਲੇ ਕਿ Ravneet Singh Bittu ਨੂੰ ਦੇਣੀ ਪਈ ਤਿੱਖੀ ਪ੍ਰਤੀਕਿਰਿਆ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 16 жов 2024

КОМЕНТАРІ • 119

  • @manvirsingh-rf1uz
    @manvirsingh-rf1uz 2 місяці тому +44

    ਬਿੱਟੂ ਦਾ ਦਾਦਾ ਸਾਡੇ ਯੋਧੇ ਭਾਈ ਦਿਲਾਵਰ ਸਿੰਘ ਜੀ ਨੇ ਠੋਕਿਆ ਸੀ ਨਾ ਕਿ ਸ਼ਹੀਦ ਹੋਇਆ, ਬੇਅੰਤ ਬੁੱਚੜ ਨੂੰ ਸ਼ਹੀਦ ਕਹਿ ਕੇ ਸ਼ਹੀਦਾਂ ਦੇ ਦਰਜੇ ਨੂੰ ਖਰਾਬ ਨਾ ਕਰੋ

    • @shadow-wr8on
      @shadow-wr8on 2 місяці тому +3

      Kehna painda bai uthe......

  • @jatinderdeol6942
    @jatinderdeol6942 2 місяці тому +32

    ਚੰਨੀ ਸਾਹਬ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਆਪਣੇ ਬਣਦਾ ਫਰਜ਼ ਨਿਭਾਇਆ।

  • @govinda_verma
    @govinda_verma 2 місяці тому +43

    ਬਿੱਟੂ ਬਕਵਾਸ ਬੁਜ਼ਦਿਲ ਬੇਈਮਾਨ ਬੰਦਾ

  • @sandeepsinghblassi3040
    @sandeepsinghblassi3040 2 місяці тому +17

    ਪਹਿਲੀ ਵਾਰ ਚੰਨੀ ਸਾਬ ਨੂੰ ਕੋਈ ਕੰਮ ਦੀ ਤੇ ਵਧੀਆ ਗੱਲ ਕਰਦੇ ਸੁਣਿਆ

  • @Kissantelevision
    @Kissantelevision 2 місяці тому +6

    ਚੰਨੀ ਘੈਂਟ ਬੰਦਾ ਯਰ ਕਿਆ ਗੱਲ ਕਰਤੀ ❤

  • @gurugulabkhatri7111
    @gurugulabkhatri7111 2 місяці тому +10

    Channi is Right, Bittu is Totally wrong

  • @canadaking
    @canadaking 2 місяці тому +39

    ਬਿਟੂ ਦੇ ਦਾਦੇ ਨੇ ਕਿਹੜੀ ਕੁਰਬਾਨੀ ਦਿੱਤੀ ਕੋਈ ਦੱਸ ਸਕਦਾ

    • @Malhi1115
      @Malhi1115 2 місяці тому +2

      Channi nu puchna paina

    • @jashannandavlog
      @jashannandavlog 2 місяці тому +4

      Tenu nahi pta kya ...oh sarkar nu bund dinda c ....isto vddi kurbani kon dedu .....kon ihne khule Dil wala hai jehra sarkar da apne vich lele

    • @dhillon7994
      @dhillon7994 2 місяці тому

      84 ch teri prty ne ki qurbani kiti c yad aa?
      tri prty sidhu de imsaaf di guhar lai jandi aa jehde 84 ch hazara maawa de sidhu marwai ohna da insaf??

    • @jashannandavlog
      @jashannandavlog 2 місяці тому +1

      @@dhillon7994 Han Bai ..sab to vdda kalaank a punjab da buchar beyant

    • @dhillon7994
      @dhillon7994 2 місяці тому

      @@jashannandavlog jina 84 diti ohh sodde hero hoge..
      jina delhi ch sikh marre ohh sodde hero hoge ...
      beant galat c butt ohh ta 90 ch aaia hona cm usto pehla jo soddi prty ne karwaia pb ch delhi ch ohh vadhia c ohh log hero c karan wale......veer masand na bano

  • @pritpalsingh2789
    @pritpalsingh2789 2 місяці тому +15

    Channi is 100% right

  • @SinghHarpreet-nz7rz
    @SinghHarpreet-nz7rz 2 місяці тому +31

    ਇਕ ਬੰਦਾ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਦਾ ਉਹ ਜੇਲ ਬੈਠਾ ਇਕ ਹਾਰ ਗਿਆ ਓਹ ਮੰਤਰੀ ਬਣੀ ਬੈਠਾ। ਲੋਕਤੰਤਰ ਕਿੱਥੇ ਹੈ? ਜਦੋਂ ਲੋਕਾਂ ਦੀ ਵੋਟਾਂ ਦੀ ਹੀ ਕਦਰ ਨਹੀਂ ਕਰਨੀ ਫਿਰ ਇਹ ਤਾਂ ਤਾਨਾਸ਼ਾਹੀ ਹੈ ।

    • @dhillon7994
      @dhillon7994 2 місяці тому

      84 ch ki hoiya c tusi loga ne fr 84 den wali prty 3 war raj ch liyandi??
      amrjny 84 ch lai c ohh yad aa ?
      84 ch democracy kithy c ena nu pucho??

    • @SinghHarpreet-nz7rz
      @SinghHarpreet-nz7rz 2 місяці тому

      @@dhillon7994 ਵੀਰ ਜੇ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਦਾ ਤਾਂ ਇਹ ਭੀ ਯਾਦ ਰੱਖ ਪੰਜਾਬ ਵਿੱਚ 42 ਫੀਸਦੀ ਹਿੰਦੂ ਵੋਟ ਭੀ ਹੈ। ਤੇ ਕਾਂਗਰਸ ਇਸ ਕਰਕੇ ਜਿੱਤੀ ਕਿਉਂਕਿ ਅਕਾਲੀ ਦਲ ਆਪਣੇ ਵਜੂਦ ਤੋ ਥਿੜਕ ਗਿਆ । ਅਕਾਲੀ ਦਲ ਨੇ 2014 ਵਿੱਚ ਬੇਅਦਬੀ ਦਾ ਇਨਸਾਫ਼ ਮੰਗਣ ਵਾਲਿਆਂ ਤੇ ਸਿਧੀਆ ਗੋਲੀਆਂ ਚਲਾ ਦਿੱਤੀਆਂ ਸੀ। ਅਕਾਲੀ ਦਲ ਨੇ ਝੂਠੇ ਪੁਲਸ ਮੁਕਾਬਲਿਆ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਾਅਦੇ ਕੀਤੇ ਸੀ ਪਰ ਉਹਨਾਂ ਦੋਸ਼ੀਆਂ ਨੂੰ ਉਲਟਾ ਤਰੱਕੀਆਂ ਦਿੱਤੀਆਂ। ਅਕਾਲੀ ਦਲ ਨੇ ਸੌਦਾ ਸਾਧ ਦਾ ਸਾਥ ਦਿੱਤਾ। ਤੀਜੀ ਕੋਈ ਪਾਰਟੀ ਹੀ ਨਹੀਂ ਸੀ । ਕੀ ਪੰਜਾਬੀ ਵਾਰ ਵਾਰ ਓਹਨਾ ਨੂੰ ਵੋਟ ਦਿੰਦੇ ਜੋਂ ਸਾਨੂੰ ਆਪਣੇ ਕਹਿ ਕੇ ਸਾਡੇ ਤੇ ਹੀ ਜੁਲਮ ਕਰਦੇ । ਕੋਈ ਆਪਸ਼ਨ ਨਹੀਂ ਸੀ ਜਦੋਂ ਤੀਜੀ ਪਾਰਟੀ ਆਈ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾਇਆ ਹੁਣ ਓਹਨਾ ਦੇ ਵੀ ਹਾਲ ਦੇਖ ਲਓ।

    • @dhillon7994
      @dhillon7994 2 місяці тому

      @@SinghHarpreet-nz7rz veer 2014 sidhia golia da insaf dawata fr congrss ne baad ch ohna di govt aagi c?
      baki y 40% nhi hindu vote duwara search kro plz..
      baki chlo jo apne guru de nhi hoie ohna chelia da ki hona

    • @dhillon7994
      @dhillon7994 2 місяці тому

      @@SinghHarpreet-nz7rz ik gal dasio ki guru da sacha sikh apne guru te toppa chalwaun wali prty nu apne guru ghar dhahun wali prty nu vote dedu chahe uss kol koi hor prty option na howe?

    • @SinghHarpreet-nz7rz
      @SinghHarpreet-nz7rz 2 місяці тому

      @@dhillon7994 ਵੀਰ ਵੋਟ ਕੈਪਟਨ ਨੂੰ ਮਿਲੀ ਸੀ ਉਸਦੇ ਖਾਨਦਾਨ ਦਾ ਇਤਿਹਾਸ ਪੜ੍ਹੋ ਭਾਵੇਂ ਓਹਨਾ ਨੇ ਕਈ ਗਲਤੀਆਂ ਕੀਤੀਆਂ ਸੀ ਪਰ ਕੌਮ ਨੇ ਕਈ ਵਾਰ ਮਾਫ਼ ਕੀਤਾ ਸੀ ਕਿਉਂਕਿ 7ਵੇ ਪਾਤਸ਼ਾਹ ਨੇ ਇਹਨਾ ਨੂੰ ਰਾਜ ਦਾ ਵਰਦਾਨ ਦਿੱਤਾ ਸੀ । ਤੇ ਅਮਰਿੰਦਰ ਸਿੰਘ ਨੇ ਭੀ ਗੁਟਕਾ ਸਾਹਿਬ ਦੀ ਸੌਹ ਖਾਧੀ ਸੀ। ਸਿੱਖ ਦਿਲ ਦੇ ਸਾਫ ਨੇ ਓਹਨਾ ਨੂ ਲੱਗਿਆ ਕਿ ਸ਼ਾਇਦ ਇਹ ਇਸ ਵਾਰ ਸੱਚ ਬੋਲ ਰਿਹਾ ਹੋਵੇ। ਬਾਬਾ ਜੱਸਾ ਸਿੰਘ ਰਾਮਗੜ੍ਹੀਆ ਵੀ ਕਦੇ ਸਿੱਖਾਂ ਨਾਲ ਹੀ ਜੰਗ ਕਰਦਾ ਤੇ ਸਿੱਖ ਕੌਮ ਖਿਲਾਫ ਲੜਦਾ ਰਿਹਾ ਪਰ ਜਦੋਂ ਅਣਖ ਜਾਗੀ ਤਾ ਉਸਨੇ ਕੌਮ ਲਈ ਕਈ ਕੁਰਬਾਨੀਆਂ ਦਿੱਤੀਆਂ। ਕੌਮ ਨੂੰ ਮੁਸ਼ਕਿਲ ਵਕਤ ਵਿੱਚ ਵੱਡਾ ਸਾਥ ਦਿੱਤਾ। ਸਿੱਖਾਂ ਨੂੰ ਆਸ ਰਹਿੰਦੀ ਕਿ ਸ਼ਾਇਦ ਸਾਡੇ ਆਪਣਿਆਂ ਦੀ ਕਦੇ ਅਣਖ ਜਾਗੇ। ਬਾਕੀ ਜਿਸਨੇ ਜੋਂ ਕੀਤਾ ਇਨਸਾਫ਼ ਪਰਮਾਤਮਾ ਕਰੇਗਾ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਕਿਹਾ ਸੀ ਕੇ ਮੁਗਲਾਂ ਨੂੰ ਪਰਮਾਤਮਾ ਨੇ ਜਮਦੂਤ ਬਣਾ ਕੇ ਘੱਲਿਆ ਤੇ ਕਾਰਨ ਵੀ ਦਸਿਆ ਸੀ। ਇਹਨਾ ਨੇ ਹਜ਼ਾਰਾਂ ਸਾਲਾਂ ਤੱਕ ਲੋਕਾਂ ਤੇ ਜੁਲਮ ਕੀਤਾ ਸੀ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਾਬੁਲ ਤੇ ਕੁੱਤਾ ਮਗਵਾਉ ਤਿਨ ਤੇ ਇਨਕਾ ਨਾਸ਼ ਕਰਾਉ। ਹੁਣ ਭੀ ਸਿੱਖ ਦੋਖੀਆ ਦਾ ਨਾਸ਼ ਹੋਵੇਗਾ ਬੱਸ ਥੋੜੀ ਹੀ ਉਡੀਕ ਬਾਕੀ ਐ। ਦੁਨਿਆਵੀ ਰਾਜਨੀਤੀ ਨੂੰ ਪੜ੍ਹੋ ਤੇ ਜਾਣੋ

  • @Fzr-x2n
    @Fzr-x2n 2 місяці тому +1

    ਚੰਨੀ ਬਿਲਕੁੱਲ ਸਹੀ ਇੰਨਸਾਨ ਆ ਯਾਰ ਹਿੱਕ ਠੋਕ ਕੇ ਗੱਲ ਕਰਦਾ

  • @rajindersinghbaaghi
    @rajindersinghbaaghi 2 місяці тому +8

    ਇਹ ਬਿੱਟੁ ਦਾ ਦਾਦਾ ਸ਼ਹੀਦ ਨਹੀਂ ਬੁੱਚੜ ਸੀ

  • @Punjabsikh-84
    @Punjabsikh-84 2 місяці тому +5

    ਬੇਅੰਤ ਬੁੱਚੜ 😂😂😂

  • @singsarwan286
    @singsarwan286 2 місяці тому +1

    Good 👍 work ji chani sahib ji saloot 🎉🎉🎉

  • @gurvinderGurri2029
    @gurvinderGurri2029 2 місяці тому +1

    ਬਿੱਟੂ ਲੀਰ ।
    2027 ਵਿੱਚ ਚੰਨੀ ਪੰਜਾਬ ਦਾ ਮੁੱਖ ਮੰਤਰੀ

  • @Baazsingh12
    @Baazsingh12 2 місяці тому +3

    Ex Cm Channi is Right

  • @Kuldeep_singh22
    @Kuldeep_singh22 2 місяці тому +3

    Channi ji 👍👍👍🙏🙏🙏

  • @BaljinderSingh-ri9gw
    @BaljinderSingh-ri9gw 2 місяці тому +4

    😅 ਸ਼ਾਬਾਸ਼

  • @ParminderSingh-fd9ns
    @ParminderSingh-fd9ns 2 місяці тому +4

    Channi 🔥🔥🔥🔥🔥🔥🔥

  • @CharanjitSingh-yq9ur
    @CharanjitSingh-yq9ur 2 місяці тому +2

    Boy Cott Bitu Channi 100% Right ji

  • @sukhmanderbrar3961
    @sukhmanderbrar3961 2 місяці тому +1

    Good aa channy sahib

  • @malkiatsingh3087
    @malkiatsingh3087 2 місяці тому +2

    ਇਸ ਨੇ ਪੰਜਾਬ ਵਾਰੇ ਕਾਂਗਰਸ ਦੀ ਵਿਚਾਰਧਾਰਾ ਹੀ ਬਦਲ ਦਿੱਤੀ ਹੈ

  • @Brarz970
    @Brarz970 2 місяці тому

    ਚੰਨੀ ❤❤❤

  • @RockySharma-n6y
    @RockySharma-n6y 2 місяці тому +1

    JAI HIND

  • @prabhdeepsingh218
    @prabhdeepsingh218 2 місяці тому +1

    Charnjit singh chanii jindabad

  • @GGNDG
    @GGNDG 2 місяці тому +3

    Waah chani sab ne Nzare leya te... awe kri di hak di gl....very good chani sahab. Awe bolde ma pahli waar suneya chani sab nu

    • @kingssunny7381
      @kingssunny7381 2 місяці тому

      Bittu da jwab sun li one sided affair glt hunde ne chor te corrupt va channi 100 cr cash fdeya gya si, jwab nh aya us to baad

  • @lokmudha
    @lokmudha 2 місяці тому +3

    Good Channi saab

  • @Khushwakhat
    @Khushwakhat 2 місяці тому +1

    ❤❤❤❤Salute chanbi

  • @yourtube9855
    @yourtube9855 2 місяці тому +3

    Channi sahib good person

  • @avpatiala5527
    @avpatiala5527 2 місяці тому +1

    Good chani saab

  • @jogindersingh-eb2jk
    @jogindersingh-eb2jk 2 місяці тому

    Great Channi Sab Jindabad

  • @legendneverdie4774
    @legendneverdie4774 2 місяці тому +2

    Channi great person

  • @gurcharanchumber7175
    @gurcharanchumber7175 2 місяці тому

    Channi the great👍😊😊 kia gall karty yaar

  • @somrajsingh3978
    @somrajsingh3978 2 місяці тому

    Good ❤

  • @ramsinghsingh8121
    @ramsinghsingh8121 2 місяці тому

    ਚੰਨੀ ਜ਼ਿੰਦਾਬਾਦ

  • @tajinderkaur3514
    @tajinderkaur3514 2 місяці тому

    ਵਧੀਆ ਕੀਤੀ ਬਿੱਟੂ ਦੀ

  • @bhatti3840
    @bhatti3840 2 місяці тому

    Great channi sahib

  • @BeantsinghBeantsingh-s7i
    @BeantsinghBeantsingh-s7i 2 місяці тому

    ਚੰਨੀ ਸਾਹਿਬ ਜ਼ਿੰਦਾਬਾਦ

  • @ParveenAkhtr-k1d
    @ParveenAkhtr-k1d 2 місяці тому

    channi Sahab ne bilkul sahi kaha

  • @SunilKumar-m2r7q
    @SunilKumar-m2r7q 2 місяці тому +4

    Punjab de loka ne Punjab da begagark kita ha kise da koi kasoor nai ha

  • @GurpreetChhina-tx4lv
    @GurpreetChhina-tx4lv 2 місяці тому +1

    ਬਿੰਟੁ ਪਹਿਲੀ ਵਾਰ BJP ਵਿੱਚ ਗਿਆ ਹੈ ਤੇ ਹਾਰ ਗਿਆ ਹੈ ਜਦੋਂ ਦੁਜੀ ਵਾਰ ਪੰਜਾਬ ਵਿੱਚ ਵੋਟਾਂ ਪੈਣਗੀਆਂ ਤਾਂ ਬਿੰਟੁ ਦੀ ਜੰਮਾਂਨਤ ਜੰਬਤ ਹੋਵੇਗੀ ਪੰਜਾਬ ਜ਼ਿੰਦਾਬਾਦ ਬਿੰਟੁ ਫੁਕਰਾ ਮੁਰਦਾਬਾਦ 💪

  • @Uscargo36
    @Uscargo36 2 місяці тому

    Good man channi

  • @dhruvasingh9080
    @dhruvasingh9080 2 місяці тому

    #justiceforsidhumossewala

  • @harinderpalsinghsohi1549
    @harinderpalsinghsohi1549 2 місяці тому

    ਕਾਂਗਰਸ ਵੀ ਸਿੱਖਾਂ ਦੀ ਕਾਤਿਲ ਹੈ

  • @balrajsingh5699
    @balrajsingh5699 2 місяці тому +1

    Bittu sab to gnda kida Punjab da

  • @chamkaursingh4470
    @chamkaursingh4470 2 місяці тому

    Channi shaib very good

  • @Roopsingh-ex4qc
    @Roopsingh-ex4qc 2 місяці тому

    Charnjeet channing very good ❤❤

  • @pritpalsingh5215
    @pritpalsingh5215 2 місяці тому

    Channi no.1.

  • @MandeepKaur-ke4gr
    @MandeepKaur-ke4gr 2 місяці тому

    वेरी नाइस बिल्कुल सही का चरणजीत सिंह चन्नी ने बिट्टू तो का म नहीं बोल रहा है बिना बात के रवनीत बिट्टू पंजाब के लिए कुछ नहीं बोलेगा इसीलिए भेजी थी ने इसको मंत्री बना दिया

  • @Peter_Thorpe
    @Peter_Thorpe 2 місяці тому +1

    Channi Jindabad

  • @tajinderkaur3514
    @tajinderkaur3514 2 місяці тому

    ਨਾ ਤੇਰਾ ਬਿੱਟੂ ਦਲਬਦਲੂ

  • @sikandr_hayat
    @sikandr_hayat 2 місяці тому +1

    भाजपा म जते ही बिट्टू अपनी औकात पर उतर आया!

  • @shadow-wr8on
    @shadow-wr8on 2 місяці тому

    Punjab da koi leader peheli waar ehda bolda dekhya.....good channi saab

  • @beantkaur9125
    @beantkaur9125 2 місяці тому +2

    Beant buchad sikha da katil se bittu v ose rah te chal reha ha

  • @sabherwaltraveler5496
    @sabherwaltraveler5496 2 місяці тому

    ਮਜ਼ਦੂਰਾਂ ਦੀ ਗੱਕ ਫਿਰ ਨਹੀ ਕਿੱਤੀ 😮😮

  • @bsingh9752
    @bsingh9752 2 місяці тому +2

    Bittu sir g aap ko salute hai 🌹🙏

  • @SatlujBeas
    @SatlujBeas 2 місяці тому

    Amritpal da zikar krke dil jitt liya

  • @karama709
    @karama709 2 місяці тому +2

    Mukhmantri Beant Singh Amar rahe

  • @sherbajwa7443
    @sherbajwa7443 2 місяці тому +1

    😂😂😂

  • @harmeshjangra3912
    @harmeshjangra3912 2 місяці тому

    Good chany sahib jiii tusy sachhche punjab dai sapoot ho te eh gaddar ke jannnnnnnn😅😅😅😅😅😅

  • @NimarNoorSingh
    @NimarNoorSingh 2 місяці тому +1

    Channi politics kr rehaa jdon amritpal baahr c ohdon tn saare kehnde firde c vi ohnnu andr nhi paa rhe law and order aye aa jdon paata pher aa sbh

  • @Malhi1115
    @Malhi1115 2 місяці тому +3

    Dono chor

  • @gurvindersaund7466
    @gurvindersaund7466 2 місяці тому

    Very good channi Baiji.Lion of Punjab

  • @wayoflife100
    @wayoflife100 2 місяці тому +1

    40 saal ho gaye Punjab ch Jatt Raj de
    Te Punjabi Youth bahar janda aa Employment layi
    Te Channi g Nasheya te v kujh kaho
    Ya Dahi jam gayi tohade muh ch
    Sidhu Moose wale te tohade Raj ch hi mareya gaya c ga

  • @JasbirSingh-fk7ii
    @JasbirSingh-fk7ii 2 місяці тому

    You all peoples are elected Mp on reservation basis because of Baba Sahib Dr. Ambedkar G.
    You need to Talk about the rights of Poor Peoples situations. We are facing Terrorism of Castism from thousands years.
    Jai Bhim Jai Bharat

  • @Dsab376
    @Dsab376 2 місяці тому

    Congress ne v blue star kita C

  • @KashmirKaur-k3l
    @KashmirKaur-k3l 2 місяці тому

    ਟਪੁਸੀ ਮਾਰ ਕਦੀ ਕਿਸੇ ਟਾਣੀ ਕਦੀ ਕਿਸੇ ਟਾਣੀ🤪🤪🤪🤪🤪

  • @Gurman307
    @Gurman307 2 місяці тому

    ਬਾਕੀ ਸਾਰੇ ਅਤੇ ਭਗਵੰਤ ਮਾਨ ਵੀ ਸਾਲਾ ਖੱਚ ਆ , ਚੰਨੀ ਦੇ ਏਸੇ ਸਟੈਂਡ ਨੇ ਸਰਕਾਰ ਚ ਉੱਚੀ ਥਾਂ ਤੇ ਰੱਖਣਾਂ ਆ ਪੰਜਾਬ ਨੇ ਤੇ ਭਗਵੰਤ ਚਵਲ ਦੀ ਹਾਲਤ ਬਾਦਲਾਂ ਤੋਂ ਭੈੜੀ ਹੋਣੀ ਆ । ਜੇ ਆਹ ਗੱਲ ਆ ਤਾਂ ਪੰਜਾਬ ਫਿਰ ਅੰਮ੍ਰਿਤਪਾਲ ਨੂੰ ਭਗਵੰਤ ਦੀ ਕੁਰਸੀ ਤੇ ਬਿਠਾਏਗਾ, ਇਹ ਪੰਜਾਬ ਆ ਇਹ ਕੁਝ ਵੀ ਕਰ ਸਕਦਾ, ਇਹ ਬਿਠਾ ਸਕਦਾ ਤੇ ਲਾਹੁਣਾ ਵੀ ਜਾਣਦਾ ਆ। ਚੰਨੀ ਸਾਬ ਸਟੈਂਡ ਨਾਂ ਛੱਡਿਓ, ਪੂਰਾ ਪੰਜਾਬ ਥੋਡੇ ਨਾਲ ਖੜ ਗਿਆ ਆ

  • @shivdevthakur5136
    @shivdevthakur5136 2 місяці тому

    Bituu satta da bhukha only only nikama

  • @Dsab376
    @Dsab376 2 місяці тому

    Jis state vich NSA laga election jit riha , us state nu kuch milna v nahi hai

  • @combatx3373
    @combatx3373 2 місяці тому +1

    Bhai dilawar Singh zindabaad bandi singh Zindabaad eh desh pura jor la lave mai likh ke de dinde tuhadi ehni aukaat ni guru Nanak dev ji da Ghar putt sko , raaj Sda nhi rehnde ess jalam hukumat neh boht att chukki aw thoda sma ehna lokka kol

  • @APS614
    @APS614 2 місяці тому

    Bittu Sire Da Chawl.

  • @APS614
    @APS614 2 місяці тому

    Rangreta Guru Ka Beta Channi

  • @SultanaKaur-gy6yt
    @SultanaKaur-gy6yt 2 місяці тому +2

    Eko thali de chaty-vaty ne sirf te sirf bhokdy ne vadhdy nhi! Ehna byimaan leaders ne apna ghar bharna asi sirf ehna layi kam karde ha.. Ehna sab da kharcha paani sadi jimeywari te ehna di jimeywari sadi kambal kutt di..! Kutt khadey raho jeedey raho eh he tuhadi saadi qismat. koi change nhi aana iss system witch...! Ik election's witch haar k minister te 20 lakh tu vadh votes naal winner🏆🎉🏆 oh jail witch this is real democracy eh he sacha loktantr hai! Bittu s/o beant evil soul is s perfect example of true truest loktantra! Guess why this happening with us..! Anybody's
    Because we all are corrupt dishonest cowards gaddaar ha.! Think think twice think..?

  • @dhillon7994
    @dhillon7994 2 місяці тому

    raja te channi 84 de insaf di mang karde hone ja delhi de 84 dangia de insaf di mang karde hone bittu bharak gia hona

  • @sherbajwa7443
    @sherbajwa7443 2 місяці тому

    Bittu means his dad death was for his family please don't say for the country

  • @jssingh-xf7qt
    @jssingh-xf7qt 2 місяці тому

    Beanta bucherr

  • @gulshanrana672
    @gulshanrana672 2 місяці тому

    Khalistaniyo ko khush karne k liye byaan Diya Channi saab ne . Jo Banda police station PE qabza karke gundagardi karke usko jail se chhod do kya baat hai channi saab

  • @kashmirmasih5569
    @kashmirmasih5569 2 місяці тому

    Galt hua kabre nai frolni chahie

  • @traders3289
    @traders3289 2 місяці тому

    Eh sabh virodhi ne punjab de sikha de
    na yakeen kro kise te

  • @SunilKumar-m2r7q
    @SunilKumar-m2r7q 2 місяці тому +1

    Channi Saab tade kolo eho jehi umeed nai c ..

  • @drsahilbajaj1367
    @drsahilbajaj1367 2 місяці тому +1

    Punjab need special drugs package. Government remove bands on drungs.

  • @manishbindra2056
    @manishbindra2056 2 місяці тому

    BBC kya Congress ka ka channel hai aapane chani ki to Puri speech dikha Di lekin Bittu ki thodi B nahin dikhai

    • @krishanpauldutt954
      @krishanpauldutt954 2 місяці тому

      Sir Punjab को BJP से एक small package allocate करवा दो please

    • @manishbindra2056
      @manishbindra2056 2 місяці тому

      @@krishanpauldutt954 sir BBC baat ki aap ki nahi

  • @Peter_Thorpe
    @Peter_Thorpe 2 місяці тому +1

    Didn’t Bittu lost the election,what’s he doing in parliament,is this country a joke 😂😂

  • @Peter_Thorpe
    @Peter_Thorpe 2 місяці тому

    The person who has won is in jail while this loser Bittu is in parliament..Sikhs who r treated so badly have every right to ask for freedom