ਅੱਜ ਅੰਮ੍ਰਿਤ ਪਾਲ ਬਾਰੇ ਰਵਨੀਤ ਬਿੱਟੂ ਦੇ ਬਿਆਨ ਨੇ ਖੜਾ ਕੀਤਾ ਵੱਡਾ ਪੰਗਾ.. ਲਾਇਆ ਇਲਜ਼ਾਮ.. ਪਿਆ ਰੌਲਾ

Поділитися
Вставка
  • Опубліковано 7 лип 2024
  • ਅੱਜ ਅੰਮ੍ਰਿਤ ਪਾਲ ਬਾਰੇ ਰਵਨੀਤ ਬਿੱਟੂ ਦੇ ਬਿਆਨ ਨੇ ਖੜਾ ਕੀਤਾ ਵੱਡਾ ਪੰਗਾ.. ਲਾਇਆ ਇਲਜ਼ਾਮ.. ਪਿਆ ਰੌਲਾ
    #viral #election #motivation #livesachtv #pindawale

КОМЕНТАРІ • 36

  • @SukhvinderSingh-f2q
    @SukhvinderSingh-f2q 11 днів тому +4

    ਰਵਨੀਤ ਸਿੰਘ ਬਿੱਟੂ ਦੀ ਗੱਲ ਸਹੀ ਹ ਰਲ ਕੇ ਰਹਿਣਾ ਚਾਹੀਦਾ

  • @jagtarsingh4620
    @jagtarsingh4620 10 днів тому +2

    ਮੇਨੂ ਪੇਸ਼ਾ ਪਿਆਰਾ ਹੈ ਪੰਧ ਨੱਹੀ ਇਹ ਕਹਿਣਾ ਚੱਹੀਦਾ

  • @SukhjeetKaur-kj7fm
    @SukhjeetKaur-kj7fm 6 днів тому +1

    ਸਭ ਵਾਹਿਗੁਰੂ ਜੀ ਦੀਆਂ ਵਾਹਿਗੁਰੂ ਜੀ ਜਾਣੇ ਕਿਸੇ ਦੇ ਦਿਲ ਵਿਚ ਕੀ ਆ

  • @user-ho8yb4bn4h
    @user-ho8yb4bn4h 10 днів тому +1

    ਬਿੱਟੂ ਬਾਈ ਠੀਕ ਬੋਲ ਰਹੇ. ਨੇ

  • @bssingh4301
    @bssingh4301 10 днів тому +1

    ਕੀ ਸਾਰੇ ਲੀਡਰ ਸੌਹ ਚੁੱਕ ਕੇ ਖਰੇ ਉਤਰਦੇ ਹਨ। ਜੋ ਸੌਹ ਚੁੱਕਣ ਸਮੇ ਕਹਿੰਦੇ ਹਨ। ਆਪ ਸੋਚੋ।

  • @VirSingh-nj3dc
    @VirSingh-nj3dc 11 днів тому +2

    ਰਵਨੀਤ ਬਿੱਟੂ ਮੌਕਾ ਪ੍ਰਸਤ ਇਸ ਸਮੇਂ ਮੋਦੀ ਦੇ ਤਲਵੇ ਚੱਟ ਰਿਹਾ ਹੈ ।

  • @rupinderptcnewsptcnews6746
    @rupinderptcnewsptcnews6746 11 днів тому +1

    ਬਿਟੂ ਦਾ ਪਰਿਵਾਰ ਤਾ ਪਹਿਲਾਂ ਹੀ ਬੁਚੜ ਸੀ।ਇਹ ਗਰਦਾਰ ਹੈ

  • @SukhvinderSingh-f2q
    @SukhvinderSingh-f2q 11 днів тому +1

    ਮੈਂ ਪੱਤਰਕਾਰ ਵੀਰ ਨੂੰ ਬੇਨਤੀ ਕਰਦਾ ਵਾਂ ਕਿ ਮਸਾਲਾ ਥੋੜਾ ਜਿਹਾ ਘੱਟ ਲਾਇਆ ਕਰੋ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਆ ਲੈਣ ਦੋ ਭਰਾਵੋ ਮਸਾਲਾ ਨਾ ਲਾਇਆ ਕਰੋ ਜਿਆਦਾ ਅੱਗੇ ਸਾਰਾ ਪੱਤਰਕਾਰਾਂ ਨੇ ਕੰਮ ਖਰਾਬ ਕੀਤਾ ਉੱਚੀ ਉੱਚੀ ਹੱਥ ਤਾਂ ਨੂੰ ਕਰ ਕਰ ਕੇ ਬੋਲਦੇ ਜੇ ਸੱਚੀ ਗੱਲ ਤਾਂ ਤੋਂ ਕੋਈ ਨਹੀਂ ਉਹਦੀ ਨਿਊਜ਼ ਲੱਗਦੀ ਨਹੀਂ ਦਾ ਦੋ ਸਦੀ

  • @user-by6zu5xx2e
    @user-by6zu5xx2e 3 дні тому

    ਰਵਨੀਤ ਬਿੱਟੂ ਮੁਰਦਾਬਾਦ

  • @rajdularsingh4614
    @rajdularsingh4614 11 днів тому

    ਅਰਵਿੰਦ ਬਿੱਟੂ ਸਿੱਖ ਧਕ ਧੜ ਹੈ

  • @HarjitSingh-qb7hp
    @HarjitSingh-qb7hp 11 днів тому +1

    ਬਿੱਟੂ ਸਹੀ ਹੈ ਲੋਕ ਅਗ ਲਾ ਕਿ ਤਮਾਸਾ ਦੇਖਦੇ ਹਨ ਬਾਕੀ ਕਿਹੜੀ ਸਪੀਡ ਪੋਸਟ ਰਾਹੀ ਇਨੀ ਜਲਦੀ ਚਿੱਠੀ ਆ ਗਈ ਸੀ

  • @HarjitSingh-xs8qt
    @HarjitSingh-xs8qt 11 днів тому +1

    stop yourself let family do what they want leave them alone relax them they can not them so for

  • @Insaafpreet_
    @Insaafpreet_ 11 днів тому

    Good job live Sach Tv

  • @kulwantsingh3183
    @kulwantsingh3183 10 днів тому

    ਬਿੱਟੂ ਨਾਲੋਂ ਹੋਰ ਕੋਈ ਵੱਡਾ ਸ਼ਰਾਰਤੀ ਹੈ ਹੀ ਨਹੀਂ ਹੈ ਇਹ ਆਪਣੇ ਕੋਲੋਂ ਹੀ ਝੂਠੀਆਂ ਕਹਾਣੀਆਂ ਬਣਾ ਲੈਂਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @mankiratsingh-mp1iq
    @mankiratsingh-mp1iq 4 дні тому

    ਬਿੱਟੂ ਤਾਂ ਮਸੱਦੇ ਦੀ ਔਲਾਦ ਹੈ ਦੇਸ਼ ਦਾ ਗਦਾਰ

  • @jasvinderpalsingh2758
    @jasvinderpalsingh2758 11 днів тому +1

    Bittu is not true Sikh and Punjabbi, NOT A WINNER😊

  • @satwindersingh4727
    @satwindersingh4727 6 днів тому

    ਬਿੱਟੂ ਬਂਚੜ ਹੈ ਸਿੱਖ ਲਈ ਪੰਥ ਪਿਆਰ ਹੈ

  • @puneet_sharma006
    @puneet_sharma006 11 днів тому

    Very good job

  • @JasPinder-gx3xs
    @JasPinder-gx3xs 8 днів тому

    BITOO NI DEE SHI GUL MUSALA LAA KE GUL KUR DENDE HUN ME AMRITPAL JEL VICH BAHR NAA AA JAAN RUVNEET SIGH BILKUL SHI GUL KUR RHE HUN RS DHALIWALL ❤

  • @Insaafpreet_
    @Insaafpreet_ 11 днів тому

    Waah ji wah 🙏

  • @JagpalsinghBal-cf9tv
    @JagpalsinghBal-cf9tv 11 днів тому

    ਅੰਮ੍ਰਿਤਪਾਲ ਸਿੰਘ ਦੀ ਮਾਤਾ ਸਹੀ ਕਹਿ ਰਹੀ ਹੈ ਅੰਮ੍ਰਿਤਪਾਲ ਸਿੰਘ ਖਾਲਸਤਾਨੀ ਨਹੀਂ ਰਿਹਾ ਮਾਤਾ ਜੀ ਠੀਕ ਕਹਿ ਰਹੇ ਹਨ ਕਿਉਂਕਿ ਜਿਹੜੀ ਗੱਲ ਆਦਮੀ ਦੇ ਅੰਦਰ ਹੁੰਦੀ ਹੈ ਉਹ ਮੱਲੋ ਮੱਲੀ ਬਾਹਰ ਨਿਕਲ ਜਾਂਦੀ ਹੈ ਮਾਤਾ ਜੀ ਸਿਆਸਤਦਾਨਾਂ ਵਾਲੀਆ ਚਾਲਾਂ ਨਹੀਂ ਜਾਣਦੇ ਇਸ ਕਰਕੇ ਉਹਨਾਂ ਸੱਚੀ ਗੱਲ ਕਹਿ ਦਿੱਤੀ ਜਦੋਂ ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੀ ਸੁੰਹ ਚੁਕ ਲਈ ਅਤੇ ਕਹਿ ਦਿੱਤਾ ਕਿ ਮੈਂ ਸੰਵਿਧਾਨ ਪ੍ਰਤੀ ਵਫਾਦਾਰ ਰਹੂਗਾ ਦੇਸ਼ ਨੂੰ ਤੋੜਨ ਦੀ ਗੱਲ ਨਹੀਂ ਕਰੂਗਾ ਬੱਸ ਠੀਕ ਆ ਹੋਰ ਪਿਛੇ ਕੀ ਰਹਿ ਗਿਆ ਪਹਿਲਾਂ ਵੀ ਉਹ ਖਾਲਸਤਾਨੀ ਨਹੀਂ ਸੀ ਹੁਣ ਐਮ ਪੀ ਬਣ ਗਿਆ ਉਮਰ ਦੀਆਂ ਰੋਟੀਆਂ ਬਣ ਗੲਈਆ ਕਿਥੇ ਅਗਲਾ ਦੁਬਈ ਵਿੱਚ ਲੇਬਰ ਕਰਦਾ ਸੀ ਨਾਲੇ ਹੁਣ ਸਿਮਰਨਜੀਤ ਮਾਨ ਖਾਲਿਸਤਾਨੀ ਹੈ ਹੁਣ ਤੱਕ ਲੋਕਾਂ ਨੂੰ ਮੂਰਖ ਬਣਾਈ ਜਾਂਦਾ ਆਪਾਂ ਲੋਕ ਮੂਰਖ ਹਾ ਜਿਹੜੇ ਬਿਨਾਂ ਸੋਚੇ ਸਮਝੇ ਇਹਨਾਂ ਦੇ ਮਗਰ ਲੱਗ ਜਾਂਦੇ ਇਹਨਾਂ ਦਾ ਤਾਂ ਇਹ ਪਿਤਾ ਪੁਰਖੀ ਧੰਦਾ ਹੈ ਲੋਕਾਂ ਨੂੰ ਮੂਰਖ ਬਣਾਉਣਾ

  • @shangarasingh7786
    @shangarasingh7786 11 днів тому

    ਬਿਟੂ ਦੇ ਮੂੰਹ ਵਿਚ ਬਵਾਸੀਰ ਹੈ ਉਹ ਬੋਲਣ ਤੋ ਬਗੈਰ ਨਹੀ ਰਹਿ ਸਕਦਾ। ਆਜ਼ਾਦ ਸਾਬ ਈਸ ਚਵਲ ਦੀ ਗਲ ਨਾ ਕਰਿਆ ਕਰੋ।

  • @user-dl9nk1pv9c
    @user-dl9nk1pv9c 11 днів тому

    Jo bitu de dade ne kita si hun bitu apne dade kadam te chal reha hae bitu modi da chacha hae

  • @user-le9lu6li3n
    @user-le9lu6li3n 5 днів тому

    Bakbas karde

  • @GurcharanSingh-yt4um
    @GurcharanSingh-yt4um 11 днів тому

    Masla chhaki hai

  • @rupinderptcnewsptcnews6746
    @rupinderptcnewsptcnews6746 11 днів тому

    ਇਹ ਬਿਟੂ ਬੁੱਚੜ ਵਰਗੇ ਕਿਹੜਾ ਸਵਿਧਾਨ ਦੀ ਸੋਂਹ ਚੁਕ ਕੇ ਸਵਿਧਾਨ ਦੇ ਰਸਤੇ ਚਲ ਰਿਹਾ ਹੈ। ਸਿਖਾਂ ਲਈ ਸਵਿਧਾਨ ਯਾਦ ਆ ਗਿਆ।ਤੇ ਮੋਦੀ ਸਰਕਾਰਾਂ ਨੇ ਅੱਜ ਤੱਕ ਸਵਿਧਾਨ ਦੇ ਰਸਤੇ ਨਹੀਂ ਚੱਲੇ। ਭਾਜਪਾ ਨੇ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ ਇਹ ਸਵਿਧਾਨ ਵਿਚ ਹੈ। ਬਿੱਟੂ ਬੁੱਚੜ ਦੇ ਪਰਿਵਾਰ ਨੇ ਸਵਿਧਾਨ ਦੀ ਸੋਂਹ ਚੁਕੀ ਸੀ ਉਸ ਨੇ ਪੰਜਾਬ ਦੇ ਘਰ ਉਜਾੜ ਦਿੱਤੇ। ਬਿਟੂ ਬੁੱਚੜ ਮੁਰਦਾਬਾਦ

  • @ajmersingh8485
    @ajmersingh8485 11 днів тому

    Bittu always jute bolda

  • @baldevsingh2629
    @baldevsingh2629 11 днів тому

    ਕੰਜਰਾ ਕੁਝ ਸ਼ਰਮ ਕਰ। ਤੈਨੂੰ ਹਾਰੇ ਨੂੰ ਮੋਦੀ ਨੇ ਮੰਤਰੀ ਬਣਾ ਦਿਤਾ। ਇਹ ਕਿਹੜਾ ਲੋਕਤੰਤਰ ਹੈ। ਲੋਕਤੰਤਰ ਨੂੰ ਤੇਰੇ ਮੋਦੀ ਨੇ ਲੂਟਤੰਤਰ ਬਨਾ ਦਿਤਾ।

    • @JasPinder-gx3xs
      @JasPinder-gx3xs 8 днів тому

      HOR MODI TAINOO MUNTRI BNA DINDA KUNJRA RS DHALIWALL ❤

  • @atmasingh8798
    @atmasingh8798 11 днів тому

    Bittu tera dada savdhan noo manda si jisne hajaran munde police kolon marvaae ki a kanoon kaidan