ਪੇਕੇ ਪਿੰਡ ਦੀਆਂ ਰਾਹਾਂ | Peke pind Diyan Rahan New Punjabi Short movie 2024

Поділитися
Вставка
  • Опубліковано 7 лют 2025
  • Title - ਪੇਕੇ ਪਿੰਡ ਦੀਆਂ ਰਾਹਾਂ | Peke pind Diyan Rahan New Punjabi Short movie 2024 @SinderpalSony
    Star Cast - Sinderpal Sony, Manpreet Brar, Kiran Pal Kaur, Ishu Chahar, Bahall Singh Mansa
    Story writer - Rashi Kataria
    Editing & Music - Sinderpal Sony
    Like || Share || Spread || Love
    Enjoy & stay connected with us!
    UA-cam - / sinderpalsony
    Facebook- / sinderpal.ka. .
    instagram- / sinderpalsony
    punjabi, punjabi short movie, punjabi movie, punjabi latest movie, punjabi latest movie, punjabi funny movie, punjabi sad story, latest punjabi movies 2024, punjab, sinderpal sony, Punjabi Short Movies, All hit punjabi movies, New punjabi movies 2024, All new punjabi movies 2024, All new latest punjabi movies 2024, Hit punjabi movie,punjabi lokgeet, punjabi culture

КОМЕНТАРІ • 563

  • @ArjunKumar-e5m4w
    @ArjunKumar-e5m4w 2 місяці тому +133

    ਸਭ ਤੋਂ ਪਹਿਲਾਂ ਸਿੰਦਰਪਾਲ ਭੂਆ ਤਾਰੀ ਇਸੂ ਮਨਪ੍ਰੀਤ ਅਤੇ ਸਾਰੇ ਆਰਟਿਸਟਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਸਾਨੂੰ ਇੰਨੀ ਵਧੀਆ ਸ਼ਿਕਸ਼ਾ ਦਾਇਕ ਵੀਡੀਓ ਘਰ ਬੈਠੇ ਦਿਖਾਉਂਦੇ ਹੋ

    • @rajdeepkaurdhillion
      @rajdeepkaurdhillion 2 місяці тому +28

      Very nice@@ArjunKumar-e5m4w

    • @AnuuSharma-xb1ob
      @AnuuSharma-xb1ob 2 місяці тому +3

      Very nyc video gud msg dita ❤😭😭😭😭😭🔥🙏🎉🎉🎉🎉

    • @sidhu249
      @sidhu249 2 місяці тому +1

      Very nice voice ji ❤❤❤❤

    • @ArjunKumar-e5m4w
      @ArjunKumar-e5m4w 2 місяці тому +1

      @@rajdeepkaurdhillion thanks you

    • @ArjunKumar-e5m4w
      @ArjunKumar-e5m4w 2 місяці тому +2

      @@AnuuSharma-xb1ob thanks

  • @Jashandeep_gill
    @Jashandeep_gill 13 днів тому +1

    ਸਿੰਦਰ ਪਾਲ ਆਂਟੀ ਤੁਸੀਂ ਕਿੰਨੇ ਪਿਆਰੇ ਓ ਮੇਰਾ ਬਹੁਤ ਦਿਲ ਕਰਦਾ ਤਹਾਨੂੰ ਮਿਲਣ ਨੂੰ ਰੱਬ ਤਹਾਨੂੰ ਲੰਮੀ ਉਮਰ ਬਖਸ਼ੇ ❤❤❤❤❤❤

    • @SinderpalSony
      @SinderpalSony  2 дні тому

      ਬਹੁਤ ਬਹੁਤ ਸਤਿਕਾਰ ਜੀਓ 🙏❤

  • @ArjunKumar-e5m4w
    @ArjunKumar-e5m4w 2 місяці тому +41

    ਸਿੰਦਰਪਾਲ ਭੂਆ ਜੀ ਦੀ ਐਕਟਿੰਗ ਬਹੁਤ ਹੀ ਸੋਹਣੀ ਤੇ ਬਹੁਤ ਹੀ ਵਧੀਆ ਹੈ ਜਦੋਂ ਭੂਆ ਜੀ ਗਰਮ ਸੁਭਾਅ ਵਿੱਚ ਹੁੰਦੇ ਹਨ ਤਾਂ ਬਹੁਤ ਹੀ ਵਧੀਆ ਲੱਗਦਾ ਹੈ

    • @SinderpalSony
      @SinderpalSony  2 місяці тому +8

      @@ArjunKumar-e5m4w ਬਹੁਤ ਬਹੁਤ ਸ਼ੁਕਰਾਨੇ ਜੀਓ ਮੇਰਾ ਗਰਮ ਸੁਭਾਅ ਵੀਡੀਓ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਅਸਲ ਜ਼ਿੰਦਗੀ ਵਿੱਚ ਮੈਂ ਬਹੁਤ ਭਾਵੁਕ ਹਾਂ ਉਹੀ ਕਿਰਦਾਰ ਮੈਂ ਇਸ ਵੀਡੀਓ ਵਿੱਚ ਨਿਭਾਇਆ ਹੈ।

    • @BalbirSingh-kx5rf
      @BalbirSingh-kx5rf Місяць тому

      ਬਹੁਤ ਸੋਹਣੀ ਬਹੁਤ ਬਹੁਤ ਸੋਹਣੀ ਵੀਡੀਓ ਹੈ ਸਿੰਦਰਪਾਲ ਸਿੰਦਰਪਾਲ ਜੀ ਐਕਟਿੰਗ ਇਸੂ ਦੀ ਮਨਪ੍ਰੀਤ ਦੀ ਬਹੁਤ ਜਿਆਦਾ ਸੋਹਣੀ ਹ ਕਿਰਨਾ ਅੰਟੀ ਦੀ ਵੀ ਐਕਟਿੰਗ ਸੋਹਣੀ ਹੈ ਸੱਚੀ ਸਿੰਦਰਪਾਲ ਆਂਟੀ ਜੀ ਅੱਜ ਕੱਲ੍ਹ ਭਰਜਾਈਆਂ ਇਦਾਂ ਹੀ ਕਰਦੀਆਂ ਨੇ ਧੀਆਂ ਨਾਲ🎉🎉❤❤

  • @Preet.Kaur527
    @Preet.Kaur527 2 місяці тому +3

    very very heart touching and emotional story auntie ji😇 sari team ne bhtt ghaint roll nibhaya👌 khaas kar sinder auntie ji,manpreet didu and ishu veere de acting bhtt vadia lgi😍 bhtt ee vadia story si and bhtt kujh sikhan nu v mileya😊 shi gal aw dhiyan nu ta bs pekkeyan da moh pyar ee chahinda hunda😇 peke vartde rehn ona nal ena ee bhtt hunda dhiyan lai ta😊 waheguru ji sari team nu tandurustia bakshn🙌 always best wishes auntie ji💝 hamesha hasde wasde rhoo😀❤️ te eda ee sohne sohne concept leonde rho😇🤗

    • @SinderpalSony
      @SinderpalSony  2 місяці тому +1

      ਬਹੁਤ ਬਹੁਤ ਸ਼ੁਕਰਾਨੇ ਜੀਓ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਤੁਹਾਡੇ ਰੂਬਰੂ ਕਰਾਂਗੇ ਜੀ।

  • @Aman_Saggu
    @Aman_Saggu 2 місяці тому +6

    Very Very emotional story sachi rona aa gya

  • @kaurbrar5463
    @kaurbrar5463 Місяць тому +3

    Miss you mom dad
    Absolutely ryt Maa peyo tu bina peke khatam ho jande ne😢😢

    • @SinderpalSony
      @SinderpalSony  Місяць тому +1

      ਬਿਲਕੁਲ ਸਹੀ ਕਿਹਾ ਜੀ ਤੁਸੀਂ 🙏 ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @charnjeetkaur1546
    @charnjeetkaur1546 2 місяці тому +18

    ਸਿੰਦਰਪਾਲ ਭੂਆਜੀ ਬਹੁਤ ਵਧੀਆ ਵੀਡੀੳ ਹੈ ਇਸੂ ਤੇ ਮਨਪੀਤ੍ਰ ਦੀ ਐਕਟਿੰਗ ਬਹੁਤ ਹੀ ਸੋਹਣੀ👍👍👌👌🌹🌹❤️❤️

    • @SinderpalSony
      @SinderpalSony  2 місяці тому +2

      @@charnjeetkaur1546 ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @BaljeetKaur-t6y
    @BaljeetKaur-t6y 2 місяці тому +14

    ਪੇਕੇ ਪਿੰਡ ਦੀਆਂ ਰਹਾਂ ਬਹੁਤ ਹੀ ਵਧੀਆ ਅਤੇ ਸਿਖਿਆਦਾਇਕ ਵੀਡੀਓ ਹੈ ਜੀ ਭੈਣ ਸਿੰਦਰਪਾਲ ਅਤੇ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤❤🎉

    • @SinderpalSony
      @SinderpalSony  2 місяці тому +1

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @kaurbrar5463
    @kaurbrar5463 Місяць тому +3

    Super heart touching 💙

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @pritpalkaur69
    @pritpalkaur69 Місяць тому +2

    Very nice acting eshu sinderpal❤❤❤❤❤
    Heart touching family story 😢😢😢😢😢 very nice episode

    • @SinderpalSony
      @SinderpalSony  Місяць тому +1

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ।

  • @karamjeetKaur-p7r
    @karamjeetKaur-p7r Місяць тому +3

    Manpreet di tusi bohot vdthiya kam kita puaa ji nu lyake ❤❤❤❤❤❤❤

    • @SinderpalSony
      @SinderpalSony  Місяць тому

      ਸਾਡੀ ਵੀਡੀਓ ਦੇਖਣ ਲਈ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @nasimrana33
    @nasimrana33 2 місяці тому +1

    Nice massage

    • @SinderpalSony
      @SinderpalSony  Місяць тому

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @jasjitkaur3925
    @jasjitkaur3925 24 дні тому +3

    ਸੱਚੀ ਰੋਣਾਂ ਆ ਗਿਆ ੍ਰ😢 ਭੂਆ ਦਾ ਭਤੀਜਾ ਤੇ ਭਤੀਜਨੂੰਹ ਪ੍ਰਤੀ ਪਿਆਰ ਦੇਖਕੇ ❤

    • @SinderpalSony
      @SinderpalSony  24 дні тому +1

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @Maninder_brar
    @Maninder_brar 2 місяці тому +20

    ਪਤਾ ਨਹੀ ਲੋਕਾ ਨੂੰ ਇਹ ਕਿਉ ਲਗਦਾ ਕੇ ਧੀਆ ਪੇਕੇ ਘਰੋਂ ਕੁਝ ਲੈਣ ਹੀ ਆਉਂਦੀਆਂ ,,,ਭੈਣਾਂ ਤਾਂ ਭਰਾਵਾਂ ਨੂੰ ਵੇਖ ਵੇਖ ਜਿਉਂਦਿਆ,,,,,,ਬਹੁਤ ਭਾਵੁਕਤਾ ਭਰੀ ਵੀਡਿਓ😢😢😢😢heart touching ❤

    • @SinderpalSony
      @SinderpalSony  2 дні тому +1

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਅਸੀਂ ਨਵੀਂ ਵੀਡਿਓ ਲੈਕੇ ਹਾਜ਼ਰ ਹੋਵਾਂਗੇ ਜੀ।

    • @Maninder_brar
      @Maninder_brar 2 дні тому

      @SinderpalSony it's ok g

  • @Prabhart012
    @Prabhart012 2 місяці тому +3

    Nice❤❤❤❤❤❤❤❤❤❤❤❤❤❤❤🎉🎉🎉

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @InnocentHorse-wb9mk
    @InnocentHorse-wb9mk 2 місяці тому +6

    ਬਹੁਤ, ਹੀ Heart touchingh video g sinder pal ਭੈਣ ਦੀਆ ਬੌਲੀਂਆ ਬਹੁਤ ਵਧੀਆ ਹੁੰਦੀਆ ਨੇ🎉🎉🎉😂

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @sarabjeetkaur2066
    @sarabjeetkaur2066 Місяць тому +2

    Dil khush hogaya video dekh ke all members good work ❤❤❤❤❤❤❤❤❤❤❤❤

    • @SinderpalSony
      @SinderpalSony  Місяць тому

      ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏❤️

  • @manjeetkaur949
    @manjeetkaur949 2 місяці тому +7

    ਬਹੁਤ ਵਧੀਆ ਐਕਟਿੰਗ ਸ਼ਿੰਦਰਪਾਲ ਭੂਆਜੀ ਦੀ ❤❤❤❤❤ਮਨਜੀਤ ਕੌਰ ਆਸਟ ਘਨੌਰੀ ਕਲਾਂ ਜਿਲਾ ਮਲੇਰਕੋਟਲਾ 👾👾👾👾👾👾👾

  • @Cheema-s8f
    @Cheema-s8f Місяць тому +1

    ਭਰਾਵਾ ਦਾ ਬਹੁਤ ਦੁਖ ਹੁੰਦਾ ਰੱਬਾ ਕਿਸੇ ਭੈਣ ਦਾ ਭਰਾ ਨਾ ਖੋਹਿਆ ਕਰ ਬਹੁਤ ਦੁਖ ਹੁੰਦਾ

    • @SinderpalSony
      @SinderpalSony  Місяць тому

      ਬਿਲਕੁਲ ਸਹੀ ਕਿਹਾ ਜੀ ਤੁਸੀਂ। ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @Jasbirkaurbhullar828
    @Jasbirkaurbhullar828 2 місяці тому +2

    Very nice story God bless you ❤❤❤❤❤❤🎉🎉🎉🎉🎉

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏🙏🙏🙏🙏

  • @karamjeetKaur-p7r
    @karamjeetKaur-p7r Місяць тому +2

    Bhot jyada soni h vidiyo ❤❤❤❤❤

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @radhikasoni2143
    @radhikasoni2143 2 місяці тому +1

    Very nice

  • @gurjindersingh3638
    @gurjindersingh3638 2 місяці тому +10

    ਬਹੁਤ ਵਧੀਆ ਸਟੋਰੀ ਸ਼ਿੰਦਰ ਪਾਲ ਕੌਰ 🙏ਇਸੂ ਮਨਪ੍ਰੀਤ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

    • @SinderpalSony
      @SinderpalSony  2 місяці тому

      ਬਹੁਤ ਬਹੁਤ ਧੰਨਵਾਦ ਜੀਓ 🙏

  • @HarjinderGill-z1b
    @HarjinderGill-z1b 2 місяці тому +5

    ਬਹੁਤ ਹੀ ਸੌਹਣੀ ਵੀਡੀਓ ਹੈ। ਮਨਪਰੀਤ ਨੇ ਬਹੂਤ ਸੌਹਣਾ ਕਮ ਕੀਤਾ

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @RituRitu-lr5nu
    @RituRitu-lr5nu 2 місяці тому +1

    ❤❤❤❤❤❤❤❤❤❤❤

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @amarjitsindra8850
    @amarjitsindra8850 2 місяці тому +3

    Very very very very nice 💯 video waheguru ji 🙏❤️❤️

    • @SinderpalSony
      @SinderpalSony  16 днів тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @harjeetkaur4993
    @harjeetkaur4993 Місяць тому +1

    Veri naic ❤❤🎉🎉🎉🎉

    • @SinderpalSony
      @SinderpalSony  Місяць тому

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @ParmjeetKaur-t3w
    @ParmjeetKaur-t3w 2 місяці тому +2

    ਬਹੁਤ ਵਧੀਆ ਐ ਜੀ

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @pavitarjeet
    @pavitarjeet 2 місяці тому +4

    ਸ਼ਿੰਦਰ ਪਾਲ ਸਟੋਰੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ

    • @SinderpalSony
      @SinderpalSony  2 місяці тому

      ਸਤਿ ਸ੍ਰੀ ਆਕਾਲ ਜੀ 🙏 ਸਾਡੀ ਵੀਡੀਓ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @sukhdeepsidhu2342
    @sukhdeepsidhu2342 2 місяці тому +9

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐🌻

  • @toorfamilyvlog617
    @toorfamilyvlog617 2 місяці тому +2

    ਬਹੁਤ ਵਧੀਆ ਵੀਡੀਓ ਜੀ, ਧੰਨਵਾਦ ਇੰਨੀਂ ਸੋਹਣੀ ਵੀਡੀਓ ਲਈ

    • @SinderpalSony
      @SinderpalSony  2 місяці тому

      ਸਾਡੀ ਵੀਡੀਓ ਦੇਖਣ ਲਈ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏❤️❤️

  • @RajwantKaur-i8d
    @RajwantKaur-i8d 2 місяці тому +1

    Bhut hi vdia story

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @KaramjeetKaur-k4o
    @KaramjeetKaur-k4o Місяць тому +2

    Manpreet beta tusi bohot vdthiya kam kita puaa ji nu lyake ❤❤🎉🎉

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @EktaVerma-oc9to
    @EktaVerma-oc9to 22 години тому

    Bahut vadiya story or Manpreet ji ki acting har movie me mst hoti h over acting nhi hoti baki sab ki acting bhi very good c

  • @PalkaThakur-y3d
    @PalkaThakur-y3d 2 місяці тому +2

    Tobdy videos bhot asi lagdiya🥰🥰🥰

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @MansaParcharCompany
    @MansaParcharCompany 2 місяці тому +2

    Very emotional Story 🎉

  • @sheelakoursaluja8624
    @sheelakoursaluja8624 2 місяці тому +2

    ਵੀਡੀਓ ਬਹੁਤ ਵਧੀਆ ਲੱਗੀ 👌👍

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @jaspreetcheema2730
    @jaspreetcheema2730 2 місяці тому +6

    ਵਾਹਿਗੁਰੂ ਵਾਹਿਗੁਰੂ ਜੀ❤❤❤❤❤🎉🎉🎉🎉🎉🎉🎉🎉🎉😊😊😊😊😊😊😮😮😮😮😮😮

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Kaur-m4j
    @Kaur-m4j 2 місяці тому +5

    ਸ਼ੁਰੂਆਤ ਵਿਚ ਸ਼ਿੰਦਰਪਾਲ ਨੇ ਜੋ ਲਾਈਨਾਂ ਬੋਲੀਆਂ, ਰੂਹ ਨੂੰ ਝੰਜੋੜਦਾ😭😭

    • @SinderpalSony
      @SinderpalSony  2 місяці тому +1

      ਇਹਨਾਂ ਬੋਲਾਂ ਨੇ ਮੈਨੂੰ ਵੀ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਜੀ 🙏

  • @kulbirkaur9221
    @kulbirkaur9221 2 місяці тому +3

    Very heart touching video salute ji tahanu tuhadi team nu❤❤❤❤❤

    • @SinderpalSony
      @SinderpalSony  2 місяці тому +1

      ਸਾਡੀ ਵੀਡੀਓ ਦੇਖਣ ਲਈ ਅਤੇ ਕੁਮੈਂਟ ਕਰਨ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @ManjitKaur-u8r1h
    @ManjitKaur-u8r1h 2 місяці тому +3

    ❤❤

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @ParveenKaur-z1y
    @ParveenKaur-z1y 2 місяці тому +1

    ਵੀਰੇ ਇਹੋ ਜਿਹੀਆਂ ਵੀਡੀਓ ਪਾਉਨੇ ਆ ਨਾ ਰੋਣ ਬਹੁਤ ਆਉਂਦਾ ਗਾ

    • @SinderpalSony
      @SinderpalSony  Місяць тому

      ਸਾਡੀ ਵੀਡੀਓ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @jaspalsinghnahar8045
    @jaspalsinghnahar8045 2 місяці тому +3

    ਮਨਪ੍ਰੀਤ ਅੱਜ ਤੇਰਾ ਰੋਲ ਬਹੁਤ ਹੀ ਵਧੀਆਂ ਲੱਗੀਆਂ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @narangsingh8329
    @narangsingh8329 Місяць тому +1

    Boht boht sohni vedio a g 👌👌

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @AmandeepKaur-zt7oz
    @AmandeepKaur-zt7oz 2 місяці тому +2

    Bhot vadia story 🎉🎉🎉❤bhot vadia msg dite a 🎉

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @jashanpreetsingh1729
    @jashanpreetsingh1729 2 місяці тому +1

    SSA aunty ji so sweet of you 🙏🙏🙏 nic story...

    • @SinderpalSony
      @SinderpalSony  Місяць тому

      ਬਹੁਤ ਬਹੁਤ ਪਿਆਰ ਤੇ ਸਤਿਕਾਰ ਜੀਓ 🙏❤️

  • @babitagarg9716
    @babitagarg9716 2 місяці тому +2

    Bilkul sahi hai bahut hi badia lajwab koi shabad hi nahi es video layi keep it up

    • @SinderpalSony
      @SinderpalSony  2 місяці тому

      ਸਾਡੀ ਵੀਡੀਓ ਦੇਖਣ ਲਈ ਅਤੇ ਸਾਡੀ ਹੌਸਲਾ ਅਫ਼ਜ਼ਾਈ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @JaspreetKaur-qp5rt
    @JaspreetKaur-qp5rt 2 місяці тому +1

    🎉super

    • @SinderpalSony
      @SinderpalSony  17 днів тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @harjinderkaur8501
    @harjinderkaur8501 2 місяці тому +8

    🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤❤❤❤ ਮੇਰੇ ਨਾਲ ਇਹੀ ਕੁਝ ਹੁੰਦਾ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਖੇ ਸਾਰੀ ਟੀਮ ਨੂੰ

    • @SinderpalSony
      @SinderpalSony  2 місяці тому

      ਸਾਡੀ ਵੀਡੀਓ ਦੇਖਣ ਲਈ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @MeenaKumari-iv1no
    @MeenaKumari-iv1no 2 місяці тому +7

    ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਸਟੋਰੀ ਆ ਮੇਰਾ ਵੀ ਪੇਕਾ ਪਿੰਡ ਇਦਾਂ ਦਾ ਹੀ ਆ ਮੇਰੇ ਭੈਣ ਭਰਾ ਮਾਪੇ ਮੈਨੂੰ ਨਹੀਂ ਮਿਲਦੇ ਪਰ ਜਾਈਆਂ ਵੀ ਨਹੀਂ ਮਿਲਦੀਆਂ ਭਤੀਜੇ ਵੀ ਨਹੀਂ ਮਿਲਦੇ ਕੋਈ ਨਹੀਂ ਮਿਲਦਾ ਕਿਉਂਕਿ ਮੈਨੂੰ ਰੋਣਾ ਆ ਗਿਆ ਦੇਖ ਕੇ ਪੇਕੇ ਪਿੰਡ ਦਾ

    • @jashanpreetSingh-bm8oq
      @jashanpreetSingh-bm8oq 2 місяці тому +1

      @@MeenaKumari-iv1no prmatma jrur mel krau
      Inderpal v ardas kru

    • @SinderpalSony
      @SinderpalSony  Місяць тому

      ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @LaviMaan-lf3px
    @LaviMaan-lf3px 2 місяці тому +8

    ਸੱਚੀ ਦੀਦੀ ਪਤਾ ਨਹੀਂ ਕਿਉਂ ਸਭ ਨੂੰ ਇਹ ਲੱਗਦਾ ਵੀ ਇਸ ਘਰ ਵਿੱਚ ਧੀਆਂ ਕੁਛ ਲੈਣ ਆਉਂਦੀਆਂ ਨੇ ਦੀਦੀ ਮੇਰਾ ਵੀ ਭਰਾ ਇਸ ਦੁਨੀਆਂ ਵਿੱਚ ਨਹੀਂ ਹੈ ਮੈਨੂੰ ਵੀ ਅੱਜ ਇਹ ਵੀਡੀਓ ਦੇਖ ਕੇ ਬਹੁਤ ਯਾਦ ਆਈ ਬਹੁਤ ਰੋਣਾ ਆਇਆ ਵੀਡੀਓ ਨੂੰ ਦੇਖ ਕੇ 😭😭😭😭

    • @SinderpalSony
      @SinderpalSony  2 дні тому

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏

  • @GurinderPandher
    @GurinderPandher Місяць тому +1

    Very good

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @HarpreetHarpreet-k2c
    @HarpreetHarpreet-k2c Місяць тому +1

    Good

    • @SinderpalSony
      @SinderpalSony  Місяць тому

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @asharani4979
    @asharani4979 Місяць тому +1

    Shiner pal pan thudy a tong bot he sona aa te Manpreet de v bot nice A c aa❤❤❤❤ Sare team nu

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @SandeepKaur-mf7hv
    @SandeepKaur-mf7hv 2 місяці тому +1

    Bhut vdia story aa ji... Saari team di acting bhut vdia hundi aa ji

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @parminderkaur3216
    @parminderkaur3216 2 місяці тому +1

    Sade nl edahunda 😢😢

    • @SinderpalSony
      @SinderpalSony  Місяць тому

      ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @AmandeepKaur-r9w9k
    @AmandeepKaur-r9w9k 2 місяці тому +4

    ਸਭ ਤੋਂ ਪਹਿਲਾ 🙏🙏 ਕਹਾਣੀ ਬਹੁਤ ਹੀ ਸੋਹਣੀ e,,, ਸਭ ਦੀ ਐਕਟਿੰਗ ਬਹੁਤ ਸੋਹਣੀ ਏ,,, ਕਹਾਣੀ ਦੇਖ ਕੇ ਸੱਚੀ ਬਹੁਤ ਰੋਣਾ ਆਉਂਦਾ ਏ,,❤❤❤❤❤❤ ਇਸ਼ੂ ਵੀਰੇ ਤੇਰੇ ਨਾਲ ਵੀਡਿਓ ਹੋਰ ਵੀ ਜਿਆਦਾ ਘੈਂਟ ਬਣ ਜਾਂਦੀ ਏ❤❤❤❤❤🎉🎉🎉🎉🎉🎉🎉🥰🥰🥰🥰🥰🥰💕💞💞💞💞💞❤️❤️❤️❤️💝💝💖💖💖💖🥰🥰🥰🥰🥰🥰🥰🥰🥰🥰🥰🥰💕💞💞💞

    • @SinderpalSony
      @SinderpalSony  2 місяці тому +1

      ਸਾਡੀ ਵੀਡੀਓ ਦੇਖਣ ਲਈ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏❤️

  • @Mereapne123
    @Mereapne123 2 місяці тому +2

    Sinderpal mam bohut sohna act❤😢

  • @GurpinderKaur-t6q
    @GurpinderKaur-t6q 2 місяці тому +2

    Very very very very very nice story and mare life nal related h God bless you all family

  • @SimranSingh-zx4wj
    @SimranSingh-zx4wj 2 місяці тому +2

    ਬਹੁਤ ਵਧੀਆ ਵੀਡਿਉ ਸ਼ਿੰਦਰ ਪਾਲ ਭੂਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤ ਬਿਨਾਂ ਦੇਖੇ ਕਮੈਂਟ ਕਰ ਦਿੱਤਾ

  • @mohinderkaur5763
    @mohinderkaur5763 2 місяці тому +2

    ਬਹੁਤ ਵਧੀਆ ਕਹਾਣੀ ਹੈ ਇਸ਼ੂ।ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @AmrikSingh-h1r3f
    @AmrikSingh-h1r3f 2 місяці тому +2

    Very nice bedio god bless you all teem siraaaaaaa 🎉🎉🎉🎉

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @ranjitsinghsarwara1398
    @ranjitsinghsarwara1398 21 день тому +1

    Very nice

    • @SinderpalSony
      @SinderpalSony  21 день тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @iqbalsran7866
    @iqbalsran7866 2 місяці тому +4

    Very Very nice story too much heart touching video God bless you all teams ❤

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @harjeetkaur5777
    @harjeetkaur5777 2 місяці тому +2

    Bahut vadia story hai sony khush raho raje

  • @GurjeetSingh-cz1on
    @GurjeetSingh-cz1on 2 місяці тому +10

    ਜੇ ਭਾਗਾਂ ਵਾਲੀ ਭਰਜਾਈ ਛਬੀ ਸਮਝਦਾਰ ਹੁਣ ਤੁਸੀਂ ਇਹਨੂੰ ਕਦੇ ਵੀ ਕਰ ਦ ਆਪਣੇ ਬਾਪ ਕਾ ਕਰ ਵਸਦਾ ਰਹੇ

    • @SinderpalSony
      @SinderpalSony  2 місяці тому +1

      ਸਾਡੀ ਵੀਡੀਓ ਦੇਖਣ ਲਈ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @jugrajsingh9407
    @jugrajsingh9407 2 місяці тому +3

    ਹਾਂ ਜੀ ਇਹ ਗੱਲ ਤਾਂ ਹੈ ਲੋਕ ਤਾਂ ਬਾਹਲ਼ਾ ਹੀ ਮਤਲਬੀ ਹੋਗੇ ਜੇਕਰ ਹੱਥ ਝਾੜਦੇ ਰਹੋਗੇ ਤਾਂ ਬਲਾਉਣਗੇ ਨਹੀਂ ਤਾਂ ਕੋਈ ਕੁਝ ਨਹੀਂ ਸਮਝਦਾ 😢😢😢😢

  • @brarrmn5199
    @brarrmn5199 Місяць тому +1

    Very different and amazing story

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਅਸੀਂ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @harwinderkaur6468
    @harwinderkaur6468 2 місяці тому +4

    ਬਹੁਤੇ ਵਧੀਆ ਵੀਡੀਓ ਵਾਹਿਗੁਰੂ ਜੀਤੁਹਾਨੂੰ ਖੁੱਸ ਰਹੋ ਲਹਿਰਾ ਤੋਂ ਬੇਬੇ ਭੰਗੂ

    • @SinderpalSony
      @SinderpalSony  2 місяці тому +1

      ਬਹੁਤ ਬਹੁਤ ਪਿਆਰ ਤੇ ਸਤਿਕਾਰ ਬੇਬੇ ਜੀ ❤️❤️

    • @ManjeetKour-l8p
      @ManjeetKour-l8p 2 місяці тому

      Bhut vdiya hai Ji 🎉🎉❤

  • @JaspreetKaur-n5z
    @JaspreetKaur-n5z 2 місяці тому +5

    Eh story 60/: Reality Hai, True ,nd Bitter Truth Nice Act, Best Movie ❤❤❤❤❤❤❤❤❤❤❤🎉🎉🎉🎉🎉🎉🎉🌷🌷🌷🌷🌷🌷🌷🌷👍👍👍👍👍🙏

    • @SinderpalSony
      @SinderpalSony  2 місяці тому

      ਸਾਡੀ ਵੀਡੀਓ ਦੇਖਣ ਲਈ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @SimranSingh-zx4wj
    @SimranSingh-zx4wj 2 місяці тому +3

    ਕਿਰਨਾਂ ਮਾਸੀ 🙏🏼🙏🏼🙏🏼🙏🏼

  • @BinderSingh-r1e
    @BinderSingh-r1e 2 місяці тому +1

    Mera v maa baap heni video dekh k mainu Rona bahut aounda sinderpal bhen ji. Nice video

    • @SinderpalSony
      @SinderpalSony  Місяць тому

      ਮਾਪਿਆਂ ਦੇ ਵਿਛੋੜੇ ਦੇ ਜ਼ਖ਼ਮ ਸਾਰੀ ਉਮਰ ਨੀ ਭਰਦੇ ਇਹ ਹਮੇਸ਼ਾ ਰਿਸਦੇ ਰਹਿੰਦੇ ਨੇ ਭੈਣੇਂ । ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ।🙏❤️❤️❤️❤️

  • @HarjinderSingh-ng4zu
    @HarjinderSingh-ng4zu 2 місяці тому +1

    ਈਸ਼ੂ ਵੀਰੇ ਤੈਨੂੰ ਵਹਿਗੁ ਜੀਦਾ, ਸਦਾ ਸੁੱਖੀ ਰੱਖੇ

  • @BalbirSingh-kx5rf
    @BalbirSingh-kx5rf Місяць тому +1

    ਬਹੁਤ ਬਹੁਤ ਜਿਆਦਾ ਸੋਹਣੀ ਵੀਡੀਓ ਹੈ ਸਿੰਦਰਪਾਲ ਕਿਰਨਾ ਆਂਟੀ ਇਸੂ ਮਨਪ੍ਰੀਤ ਦੀ ਐਕਟਿੰਗ ਬਹੁਤ ਜਿਆਦਾ ਸੋਹਣੀ ਹੈ ਸਿੰਦਰ ਪਾਲ ਆਂਟੀ ਅੱਜ ਕੱਲ ਭਰਜਾਈਆਂ ਇਦਾਂ ਹੀ ਕਰਦੇ ਨੇ ਧੀਆਂ ਨਾਲ ਅੱਜ ਕੱਲ ਟਾਈਮ ਬਹੁਤ ਹੀ ਖਰਾਬ ਚੱਲ ਰਿਹਾ ਇਸ ਲਈ ਤੁਸੀਂ ਇਹ ਵੀਡੀਓ ਬਣਾ ਕੇ ਦੁਨੀਆ ਨੂੰ ਬਹੁਤ ਵੱਡੀ ਸ਼ਾਇਦ ਸਹਿਦ ਦਿੱਤੀ ਹੈ ਵੀ ਚਲੋ ਜੇ ਸੁਧਰ ਜੇ ਕੋਈ❤❤❤

    • @SinderpalSony
      @SinderpalSony  Місяць тому

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਸਵਾਗਤ ਹੈ ਜੀ ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ।

  • @kulwantkaurtung730
    @kulwantkaurtung730 2 місяці тому +8

    U r u simply working women Punjabi nu jeounda rkh rhe o God bless you bhahnji

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @BahalMansa
    @BahalMansa 2 місяці тому +4

    Good story by good bahut badhiya lagi story

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @ਕਿਸਾਨਮਜ਼ਦੂਰਮੋਰਚਾ

    ਬਹੁਤ ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੀ ਸੱਭ ਤੇ

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @GurinderKaur-v4e
    @GurinderKaur-v4e 2 місяці тому +2

    Bahut badhiya story a ji ❤❤❤

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Gurmeet232
    @Gurmeet232 2 місяці тому +2

    Bilkul such aa story bhan g

  • @DiljeetSingh-b9o
    @DiljeetSingh-b9o 2 місяці тому +2

    All team members excellent acting ❤

  • @PamSandhu-u7m
    @PamSandhu-u7m 2 місяці тому +1

    Very nyc❤❤

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @heavenrangi4911
    @heavenrangi4911 2 місяці тому +5

    Bhut hi vdia 👌 bhut hi rona aunda video dekh ke sahi massage deta

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @leelasingh226
    @leelasingh226 2 місяці тому +5

    ਕਿਰਨਾਂ ਆਪਣੇ ਪਿੰਡ ਵਾਲੀ ਸੁਖਪਾਲ ਮੈਡਮ ਵਰਗੀ ਲਗਦੀ ਹੈ (ਧੌਲਾ)

    • @SinderpalSony
      @SinderpalSony  2 місяці тому

      ਸਾਡੀ ਵੀਡੀਓ ਦੇਖਣ ਲਈ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @arshdeepkaur6456
    @arshdeepkaur6456 2 місяці тому +3

    ਬਹੁਤ ਬਹੁਤ ਵਧੀਆ ❤❤❤❤❤❤😂👌👌👌👌👌👌

  • @Dhi1lxn_2009
    @Dhi1lxn_2009 2 місяці тому +1

    Super story

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @SarbjitKaur-ci2ti
    @SarbjitKaur-ci2ti Місяць тому +1

    ਮੰਨ ਭਰ ਗਿਆ ਵੀਡਿਓ ਵੇਖ ਕੇ 😢
    ਬਹੂਤ ਵਧੀਆ ਸਟੋਰੀ।

    • @SinderpalSony
      @SinderpalSony  Місяць тому +1

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏❤️❤️

  • @asharani4979
    @asharani4979 Місяць тому +1

    SAhi Sachi bot he sone video aa es vich sab kuch sHi aa es tera he hunda aa dheea nal

    • @SinderpalSony
      @SinderpalSony  Місяць тому

      ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏❤️

  • @GurtejSingh-ss2ex
    @GurtejSingh-ss2ex 2 місяці тому +3

    Very nice video God bless you all team members ❤❤❤🎉🎉🎉

    • @SinderpalSony
      @SinderpalSony  2 місяці тому

      ਬਹੁਤ ਬਹੁਤ ਧੰਨਵਾਦ ਜੀਓ 🙏

  • @binderkaur2453
    @binderkaur2453 2 місяці тому +3

    😮😮😮😮😮😮😮😮❤

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @sarabjeetkaur2066
    @sarabjeetkaur2066 Місяць тому +1

    Very nice video ji God bless you all the best wishes and blessings on your work

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏❤️

  • @daljitkaur5600
    @daljitkaur5600 2 місяці тому +4

    Bilkul such aa Veera Bina dunia suni e

    • @SinderpalSony
      @SinderpalSony  2 місяці тому +1

      ਹਾਂਜੀ ਬਿਲਕੁੱਲ ਸਹੀ ਕਿਹਾ ਤੁਸੀਂ। ਸਾਡੀ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏❤️

  • @HappyKhan-r1w
    @HappyKhan-r1w 2 місяці тому +1

    😢😢❤❤❤❤❤

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @sukhmindersivia158
    @sukhmindersivia158 2 місяці тому +1

    Mera bi sohra menu Jana Nahi deda Mera mmi hor kol 6year ho gy menu bi Apne mmi hor nal mile nu bhut vadiy video bnya a di ji god bless you all the best

    • @SinderpalSony
      @SinderpalSony  17 днів тому

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਵਾਹਿਗੁਰੂ ਜੀ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਜਲਦ ਹੀ ਤੁਹਾਡੇ ਮਾਪਿਆਂ ਨਾਲ ਮੇਲ ਹੋਣ ਜੀ।

  • @pritisaluja8485
    @pritisaluja8485 2 місяці тому +2

    बहुत सोना विडीयो 👌👌 मनप्रीत

  • @MansaParcharCompany
    @MansaParcharCompany 2 місяці тому +2

    Bahut bahut mubarka bhain ji

  • @inderjitkaur1216
    @inderjitkaur1216 2 місяці тому +1

    Very nice story❤❤❤❤

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @archanagoel1077
    @archanagoel1077 Місяць тому +1

    Very nice msg

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @kamaldeep218
    @kamaldeep218 Місяць тому +1

    very nicc video pua ji ❤❤❤

    • @SinderpalSony
      @SinderpalSony  Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @darshankaur4307
    @darshankaur4307 2 місяці тому +2

    bhut hi vdhiya story ❤❤❤❤❤❤❤

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

    • @darshankaur4307
      @darshankaur4307 2 місяці тому

      @ 🙏🏼🙏🏼🙏🏼🙏🏼🙏🏼

  • @TaranpreetKaur-c3g
    @TaranpreetKaur-c3g 2 місяці тому +2

    Bhut sohni video c ....❤ From uk

    • @SinderpalSony
      @SinderpalSony  2 місяці тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏