#ਘਰ

Поділитися
Вставка
  • Опубліковано 16 бер 2023
  • #sandhudairyfarm #kaintpunjabi #ਅੱਖਰ#shortvideo #viralvideo #shonkisardar#happy #milk #ਮੰਡੀ

КОМЕНТАРІ • 120

  • @gamingvideos3271
    @gamingvideos3271 Рік тому +45

    ਬੇਬੇ ਦੀ ਮੇਹਨਤ ਨੂੰ ਸਲਾਮ ਹੈ ਇਸ ਬੇਬੇ ਤੋਂ ਹੁਣ ਦੀਆਂ ਮੁਟਿਆਰਾਂ ਨੂੰ ਕੁੱਝ ਸਿੱਖਣ ਚਾਹੀਦਾ ਹੈ

  • @ranjitsingh975
    @ranjitsingh975 Рік тому +11

    ਜਿਹੜੇ ਲੋਕ ਬੇਜੁਬਾਨੇਆਂ ਦੀ ਸੇਵਾ ਕਰਦੇ ਆ ਰੱਬ ਉਹਨਾ ਨੂੰ ਰੱਜ ਕੇ ਰਜਾਉਂਦਾ ਬੰਦਾ ਸਬਰ ਰੱਖੇ

  • @GurlalSingh-re8vy
    @GurlalSingh-re8vy Рік тому +7

    ਮਾਤਾ ਦੀ ਮੇਹਨਤ ਨੂੰ ਸਲਾਮ ਆ
    ਸੰਧੂ ਬਾਈ ਗੁੱਡ ਜੋਬ ਬਾਈ

  • @ramandeepsinghgill6220
    @ramandeepsinghgill6220 Рік тому +38

    ਪਰਮਾਤਮਾ ਮਾਤਾ ਤੇਰੀ ਮਿਹਨਤ ਨੂੰ ਫ਼ਲ ਜ਼ਰੂਰ ਲਗਾਓ

  • @hakamsinghhakamsinghhakams4664
    @hakamsinghhakamsinghhakams4664 Рік тому +16

    ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @HarpalSingh-uv9ko
    @HarpalSingh-uv9ko Рік тому +8

    ਬਹੁਤ ਵਧੀਆ ਬੇਬੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਕਮਾਈ ਚ ਵਾਧਾ ਕਰਨਾ।

  • @jaspreet5495
    @jaspreet5495 Рік тому +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮਾਤਾ ਜੀ ਨੂੰ

  • @rupinderkaurgrewal1509
    @rupinderkaurgrewal1509 Рік тому +8

    ਵਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਤੰਦਰੁਸਤੀ ਬਖ਼ਸ਼ਣ ਮਹਿਨਤ ਨੂੰ ਭਾਗ ਲਾਏ ਵਹਿਗੁਰੂ ਜੀ ਵਾਹਿਗੁਰੂ 🙏🙏🙏🙏🙏 ਵਹਿਗੁਰੂ ਜੀ

  • @happymaan7717
    @happymaan7717 Рік тому +20

    ਸਲੂਟ ਮਾਤਾ ਨੂੰ🙏 ਫੱਕਰ ਬੰਦੇ ਨੇ🙏🙏

  • @SukhdevSingh-xu5fo
    @SukhdevSingh-xu5fo Рік тому +4

    ਬਹੁਤ ਵਧੀਆ ਮਾਤਾ ਜੀ

  • @babbusandhubabbusandhu3647
    @babbusandhubabbusandhu3647 Рік тому +4

    ਵਾਹਿਗੁਰੂ ਮਿਹਰ ਕਰੇ ਜੀ

  • @jagtarmann9939
    @jagtarmann9939 Рік тому +8

    ਹਾਂ ਜੀ ਸੰਧੂ ਸਹਿਬ ਜੀ ਕੀ ਹਾਲ ਨੇ ਮਾਤਾ ਜਿਊਂਦੀ ਰਹਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਮਾਤਾ ਨੂੰ ਹੈਪੀ ਕਿਉਂ ਮਾਤਾ ਤੋਂ ਸੱਚ ਬਲਾਵਾਈ ਜਾਂਦਾ ਮਾਤਾ ਨੂੰ ਛਲਊਟ ਆ ਬਾਈ ਨਜ਼ਰਾਂ ਆ ਗਿਆ ਵੀਡੀਓ ਦੇਖਣ ਦਾ ਧੰਨਵਾਦ ਬਾਈ ਹੈਪੀ

  • @gurdeepmann2557
    @gurdeepmann2557 Рік тому +6

    ਬਹੁਤ ਵਧੀਆ ਨਾਨੀ ਜੀ ਸੱਚੀਆਂ ਗੱਲਾਂ ਸਾਰੀਆਂ

  • @davindersingh7424
    @davindersingh7424 Рік тому +5

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🥀🌸🌷🙏🥀🎉🎉❤❤ ਵਾਹਿਗੁਰੂ ਜੀ ਵਾਹਿਗੁਰੂ ਜੀ 💐🙏🥰👌👍 ਬਹੁਤ ਵਧੀਆ ਜੀ ਵੀਰ ਜੀ 🙏

  • @AvtarSingh-ux1by
    @AvtarSingh-ux1by Рік тому +15

    ਮਿਹਨਤ ਜਰੂਰ ੀ ੲੇ

  • @kabbadilovers6256
    @kabbadilovers6256 Рік тому +2

    ਮਾਤਾ ਦੀ ਮੇਹਨਤ ਨੂੰ ਪਰਮਾਤਮਾ ਫ਼ਲ ਲਾਵੀ

  • @SonyWaraichAgricultureFarmers
    @SonyWaraichAgricultureFarmers Рік тому +3

    Very Very Good Nice Post Bro Loka Nu Bahut Badhiya Shiksha Deti Hai To see 👍🎉

  • @jagroopsingh2600
    @jagroopsingh2600 Рік тому +7

    Mata teri mehant nu salam

  • @bakurhussain4113
    @bakurhussain4113 Рік тому +8

    Mata nu Slaam 👍👍❤️❤️❤️❤️👍

  • @ravinderbrar8476
    @ravinderbrar8476 Рік тому +2

    Waheguru ji mahare krio

  • @sheersinghmander5779
    @sheersinghmander5779 7 місяців тому

    Video bhut vdia yyy g

  • @RanjitSingh-xr6wk
    @RanjitSingh-xr6wk Рік тому +6

    Waheguru ji maher Karan iss pariwar te❤❤

  • @PremSingh-zt5bx
    @PremSingh-zt5bx Рік тому +1

    👍V.Good Massage Sjjna Slam Mata Ji Nu

  • @ashwanikumar367
    @ashwanikumar367 Рік тому +7

    माता दे होसले नु सलाम धन्या है माँ

  • @sukhpreetsingh3416
    @sukhpreetsingh3416 Рік тому +1

    ਮਾਤਾ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖੇਂ ਜੀ

  • @AmandeepSingh-ul9mz
    @AmandeepSingh-ul9mz Рік тому +2

    ਵਾਹਿਗੁਰੂ ਜੀ

  • @GurmeetSingh-he3qo
    @GurmeetSingh-he3qo Рік тому +2

    V good Mata ji 🙏🏻🙏🏻

  • @sewakchahal4309
    @sewakchahal4309 Рік тому +6

    ਬੇਬੇ ਇਕ ਮਿਸਾਲ ਵਾਈ

  • @msf5937
    @msf5937 Рік тому

    ਮਾਤਾ ਨੂੰ ਪ੍ਰਮਾਤਮਾ ਤਰੱਕੀ ਦੇਵੇ ਧੰਨਵਾਦ ਵੀਡੀਓ ਬਣਾਉਣ ਲਈ

  • @karnabrar7867
    @karnabrar7867 Рік тому +4

    waheguru ji

  • @user-ei6kk1ng7y
    @user-ei6kk1ng7y Рік тому +1

    Bhout vdiaa vdeo veer parmatma hor traki Karn a parivar

  • @jagmailsidhu7534
    @jagmailsidhu7534 Рік тому +4

    Waheguru ji

  • @ravindernirmaan4288
    @ravindernirmaan4288 Рік тому +2

    Very good mata g

  • @vickysidhu2670
    @vickysidhu2670 Рік тому +4

    Very nice

  • @jassakular5597
    @jassakular5597 Рік тому

    ਬਹੁਤ ਵਧੀਆ ਜੀ

  • @jasdeepsingh4209
    @jasdeepsingh4209 Рік тому +3

    Waheguru g

  • @baljeetsandhu2450
    @baljeetsandhu2450 Рік тому +1

    Very nice video 💯 📹

  • @KulwantSingh-bp9uq
    @KulwantSingh-bp9uq Рік тому

    ਬਹੁਤ ਵਧੀਆ ਬੇਬੇ ਜੀ

  • @yadwindercheema259
    @yadwindercheema259 Рік тому +3

    Salute a mata ji nu 🙏🙏🙏

  • @sheersinghmander5779
    @sheersinghmander5779 7 місяців тому

    Waheguru tarakkiyan bakhshe thnu

  • @devindersinghsandhu7810
    @devindersinghsandhu7810 Рік тому +5

    Sallute mata ji

  • @gurpreetsidhu6528
    @gurpreetsidhu6528 Рік тому +4

    Waheguru mehar kare🙏🙏

  • @lovepreetkharoud9387
    @lovepreetkharoud9387 Рік тому +4

    Good animal a ji

  • @phgpalwinderkumar4547
    @phgpalwinderkumar4547 Рік тому +4

    nice

  • @harroopsingh-sh2bg
    @harroopsingh-sh2bg 11 місяців тому

    Bhot wdia gl a maa tu self depand a bhot wdia person a u

  • @baldevsingh3934
    @baldevsingh3934 Рік тому

    Very good vedeo nice

  • @gurmitsingh266
    @gurmitsingh266 Рік тому +1

    Nice 👍

  • @lalchandghai9502
    @lalchandghai9502 Рік тому

    Bhai mata ne to Kamal Karti Sandhu bhai

  • @JaskaranSingh-fl1ku
    @JaskaranSingh-fl1ku Рік тому +1

    Good 👍👍👍👍

  • @kesarrai5108
    @kesarrai5108 Рік тому

    Good job

  • @navdeepkaurmaan9719
    @navdeepkaurmaan9719 Рік тому

    Very good bebe g

  • @sheersinghmander5779
    @sheersinghmander5779 7 місяців тому

    Waheguru charhdi kla rkhe y

  • @ManoharLal-gn9id
    @ManoharLal-gn9id Рік тому

    Very.nice.g

  • @charanpreetsinghdeol8231
    @charanpreetsinghdeol8231 Рік тому +2

    Wahiguru sb nu trrkia deve

  • @kundudaryform
    @kundudaryform Рік тому +6

    ਜਿਹੜਾ ਸੋਕ ਜਨੁਨ ਹੈ ਵਾਈ ਬਹੁਤ ਵੱਡੀ ਚੀਜ਼ ਹੈ ਊਹ ਬੰਦੇ ਨੂੰ ਕਾਮਜਾਬੀ ਦੇ ਰਸਤੇ ਲੈਕੇ ਜਾਦਾ ਜਰੁਰ

  • @jagseersinghbaathbaath8937
    @jagseersinghbaathbaath8937 Рік тому

    Very nice 👍

  • @simranjitsingh5724
    @simranjitsingh5724 Рік тому

    Great matta gg

  • @prof.kuldeepsinghhappydhad5939

    Nice 👌 🎉

  • @nimrtdhillon7449
    @nimrtdhillon7449 Рік тому +1

    Good

  • @Yartruckanale
    @Yartruckanale Рік тому +2

    Baba ji mehar kare

  • @poswaldairyformno1627
    @poswaldairyformno1627 Рік тому +1

    Nice

  • @AmandeepSingh-bu4wn
    @AmandeepSingh-bu4wn Рік тому

    👌👍👍👍

  • @gurindersingh1031
    @gurindersingh1031 Рік тому

    ਬਹੁਤ ਜਾਇਜ਼ ਰੇਟ ਵੀਰ

  • @jaggijagssrsingh4880
    @jaggijagssrsingh4880 10 місяців тому

    Wahguru

  • @Gaggidairyfarmsangatpura
    @Gaggidairyfarmsangatpura Рік тому

    Nice video

  • @samimann5466
    @samimann5466 Рік тому +1

    mata g 🙏🙏

  • @kulwantsinghsajjansingh9626
    @kulwantsinghsajjansingh9626 Рік тому +1

    👌👌👍👍🙏🏾🙏🏾🙏🏾

  • @hardeepchahal5168
    @hardeepchahal5168 Рік тому

    Y. Siraa lata

  • @beant7673
    @beant7673 Рік тому +1

    👏👏👏👏👏

  • @dhaliwaldairyfarm413
    @dhaliwaldairyfarm413 Рік тому +9

    ਵੀਰ ਕੱਟੀ ਦੀ ਤਾਂ ਜਾਣਕਾਰੀ ਦੇ ਦਿੰਦੇ ਕੇਹੜੀ ਮੱਝ
    ਦੀ ਐ ਮਾਂ ਦਾ ਦੁੱਧ ਕਿੰਨਾ ਕੇਹੜੇ ਝੋਟੇ ਦੀ ਐ ਜੇਹੜਾ
    ਕੰਮ ਕਰਨ ਗਏ ਸੀ ਉਹ ਤਾਂ ਅਧੂਰੀ ਜਾਣਕਾਰੀ ਦਿੱਤੀ
    ਹੋਰ ਈ ਪਾਸੇ ਲੰਘ ਗਏ,

  • @amanjotsingh4073
    @amanjotsingh4073 Рік тому

    👌🏻👍🏻

  • @amarjeetsingh9891
    @amarjeetsingh9891 Рік тому +2

    🙏🙏🙏🙏

  • @user-xv2es9cz9e
    @user-xv2es9cz9e 10 місяців тому

    ❤❤❤❤❤

  • @gurpreetsingh0205
    @gurpreetsingh0205 Рік тому

    Respect

  • @jagseersingh964
    @jagseersingh964 Рік тому

    👌🏾👌🏾👌🏾

  • @grewaltirathsinghgrewaltir1743

    🙏

  • @SurinderSingh-yw8nj
    @SurinderSingh-yw8nj Рік тому

    🙏🙏👍

  • @luckyganda1728
    @luckyganda1728 Рік тому +1

    🙏🙏🙏🙏🙏👍👍👍👍👍

  • @harvindersinghdeol7487
    @harvindersinghdeol7487 Рік тому

    Mata satsri akal

  • @ekampreetsinghmalhi6308
    @ekampreetsinghmalhi6308 Рік тому

    🙏🙏🙏🙏🙏👌👌👌👌👌

  • @kundudaryform
    @kundudaryform Рік тому +1

    ਮਾਤਾ ਪਰਮਾਤਮਾ ਤੇਰੀ ਮੇਹਨਤ ਨੂੰ ਰੰਗ ਲਾਵੇਗਾ ਜਰੂਰ

  • @20glpawandeepsinghhaliwald10

    🙏🙏🙏

  • @dhaliwaldairyfarm413
    @dhaliwaldairyfarm413 Рік тому +5

    ਨਾਂ ਕੱਟੀ ਥੱਲਿਓਂ ਦਿਖਾਈ ਏ ਕੀ ਜਾਰ ਕੱਚਾ ਕੱਤ ਗਏ

  • @harjot9738
    @harjot9738 Рік тому +5

    25 mint glla hi krda reha majja da record te khaan paan ta push lenda Sandhu bhai...

  • @bhattigujjar7780
    @bhattigujjar7780 Рік тому +4

    Sarkara nu enha grib kissana di help karn di jarurat hai

  • @bablisingh742
    @bablisingh742 Рік тому

    Waheguru ji meher krn

  • @sonysingh2429
    @sonysingh2429 Рік тому +3

    ਕਿਸੇ ਵੀ ਮੱਝ ਦੀ ਡਟੇਲ ਤੇ ਲੈਤੀ ਨੀ

  • @amrindersingh9720
    @amrindersingh9720 Рік тому

    Mata da housla bahut a jehde look gareebi ch a ke dharam badal lande ne paster bann jande ne paise laa ke ohna layi eh Mata misaal a maharaj kirpa Karan ehna te

  • @sansarsinghbehniwal1665
    @sansarsinghbehniwal1665 Рік тому

    Goha ta baba sitda

  • @GurpreetSingh-bh3xi
    @GurpreetSingh-bh3xi Рік тому

    ਮਾਤਾ ਕਿਸੇ ਦਿਨ ਦੰਦ ਵੀ ਚੰਮਕਾਦੇ ਵੇਖੀ ਜਾਊ ਜੋ ਹੋਊ

  • @rattakdairyfarm312
    @rattakdairyfarm312 Рік тому

    Sandu microphone LA lya kr

  • @gurjeetsarao3824
    @gurjeetsarao3824 Рік тому +3

    ਵੀਰ ਗੱਲਾਂ ਵਿੱਚ ਟਾਇਮ ਖਰਾਬ ਕਰਤਾ ਪਸ਼ੂਆਂ ਦੀ ਜਾਣਕਾਰੀ ਦਿੱਤੀ ਨਹੀਂ ਹੋ ਜ਼ਰੂਰ ਸੀ

  • @prabhjitsinghbal
    @prabhjitsinghbal Рік тому

    ਪਸ਼ੂ ਚੰਗੇ ਆ ਇਹੋ ਜੀ ਗੱਲ ਨੀ, ਬੇਬੇ ਤੇਰੀਆਂ ਗੱਲਾਂ ਕੰਮ ਆਉਂਣ ਵਾਲੀਆਂ ਇਹੋ ਜੀ ਗੱਲ ਨੀ ਵੀਰ ਦਾ ਸਿਫਤ ਕਰਨ ਦਾ ਵੀ ਵੱਖਰਾ ਢੰਗ ਆ ਇਹਨੂੰ ਚੰਗਾ ਕਹੀਏ ? ਇਹੋ ਜੀ ਗੱਲ ਨੀ

  • @allrecords6296
    @allrecords6296 Рік тому

    Y apa be mata nu te kari nu mel ke aune a

  • @saabsandhu2151
    @saabsandhu2151 Рік тому

    Rudi di sunda mtlb ki hunda

    • @jaskaransinghsodi548
      @jaskaransinghsodi548 Рік тому +2

      Rab de Ghar dar h bai ander ni

    • @saabsandhu2151
      @saabsandhu2151 Рік тому +3

      @@jaskaransinghsodi548 rudi mata da beda tarya c lala vale pir ne 12 saal bad

  • @rattakdairyfarm312
    @rattakdairyfarm312 Рік тому +1

    Sandhu veer akal nu hath mar 👋 video choti bnaya kr

  • @progamerandvloger5957
    @progamerandvloger5957 Рік тому

    22 video karni a bull de apaa sale krna

  • @wale-ue1dt
    @wale-ue1dt Рік тому

    ਮਾਤਾ ਜਾਦਾ ਬੀ ਰਜ ਕੇ ਨਾ ਸੋਏਉ ਤੁਹਾਡੇ ਏਰੀਏ ਚ ਚੋਰ ਬੀ ਜਾਦਾ ਹੁੰਦੀ ਆ

  • @jatindersingh1809
    @jatindersingh1809 Рік тому +1

    ਬਹੁਤ ਔਖੀ ਮੇਹਨਤ ਆਹ

  • @bindersingh6293
    @bindersingh6293 10 місяців тому

    Bai awab shi ni