ਜ਼ਹਿਰ ਪੀ ਰਹੇ ਹੋ ਤੁਸੀਂ ਦੁੱਧ ਦੇ ਬਹਾਨੇ , 1 ਲੀਟਰ ਕੈਮੀਕਲ ਨਾਲ ਬਣਦਾ 500 ਲੀਟਰ ਨਕਲੀ ਦੁੱਧ - FAKE Milk of India

Поділитися
Вставка
  • Опубліковано 18 січ 2025

КОМЕНТАРІ • 39

  • @Jagjit.Singh21
    @Jagjit.Singh21 Місяць тому +4

    ਬਹੁਤ ਵਧੀਆ ਵਿਸ਼ਾ ਜੀ ਅੱਜ ਕੱਲ ਹਰ ਚੀਜ਼ ਚ ਮਿਲਾਵਟ ਹੈ ਤੇ ਹੋ ਸਕੇ ਤਾਂ ਆਪ ਹੀ ਪੈਦਾ ਕਰਕੇ ਖਾਧਾ ਪੀਤਾ ਜਾਵੇ ਤਾਂ ਉਸਤੋਂ ਉੱਤੇ ਕੁਝ ਨਹੀਂ ਬਾਕੀ ਤੁਸੀਂ ਸਰਕਾਰ ਦੀ ਗੱਲ ਕੀਤੀ, ਲੋਕ ਵੀ ਕੀ ਕਰਨ ਜਿਸਨੂੰ ਮਰਜ਼ੀ ਮੌਕਾ ਦੇ ਦੇਣ ਸੱਤਾ ਚ ਆਉਣ ਤੋਂ ਬਾਅਦ ਸਭ ਆਮ ਘਰਾਂ ਦੇ ਕਾਕੇ ਖ਼ਾਸ ਹੋ ਜਾਂਦੇ ਆ ਤੇ ਲੋਕ ਉਹਨਾਂ ਦਾ ਮੂੰਹ ਦੇਖਣ ਜੋਗੇ ਹੀ ਰਹਿ ਜਾਂਦੇ l ਬਾਕੀ ਤੁਹਾਡੇ ਵਿਚਾਰ ਸੁਣ ਕੇ ਵਧੀਆ ਲਗਦਾ 🙏

    • @Panesarvlogz
      @Panesarvlogz  Місяць тому +2

      ਸ਼ੁਕਰੀਆ ਜੀ, ਸਰਕਾਰ ਬਾਰੇ ਤੁਸੀਂ ਸਹੀ ਕਿਹਾ, ਕੋਈ ਇਕ ਵੀ ਇਮਾਨਦਾਰ ਨਹੀਂ

  • @GurwinderSingh-ek4dz
    @GurwinderSingh-ek4dz Місяць тому +2

    ਹੁਣ ਵੀਰ ਮੇਰਿਆਂ ਪਿੰਡਾਂ ਵਿੱਚੋਂ ਵੀ ਮੱਝਾਂ ਗਾਈਆਂ ਖਤਮ ਹੋ ਗਈਆਂ ! ਬਹੁਤ ਬੁਰਾ ਹਾਲ ਏ ਪਿੰਡਾ ਦਾ 😮ਆਉਣ ਵਾਲਾ ਟਾਈਮ ਹੋਰ ਵੀ ਮਾੜਾ ਏ

  • @headhunter_009
    @headhunter_009 27 днів тому +1

    ਭਾਜੀ ਜੋ ਡੇਰੀਆਂ ਵਾਲੇ ਪਸ਼ੂਆਂ ਨੂੰ ਭੁੱਕੀ ਪਾਉਂਦੇ ਨੇ।ਉਸ ਬਾਰੇ ਵੀ ਵੀਡਿਓ ਬਣਾਓ।

  • @punjabitravelvlogs6126
    @punjabitravelvlogs6126 Місяць тому +2

    True pai ji,
    paneer Rs250,desi ghee Rs600,khoya burfi Rs 500.they are totally Nakli.asli milk cannot be this price match.people eating in hotels, weeding palace totally nakli milk products.

    • @Panesarvlogz
      @Panesarvlogz  Місяць тому

      ਹਾਂਜੀ, ਹੁਣ ਤਾਂ ਸਭ ਕੁਝ ਨਕਲੀ, ਕਿਸ ਤੇ ਵਿਸ਼ਵਾਸ ਕਰੀਏ

  • @D_Singh1313
    @D_Singh1313 Місяць тому +2

    Tusi bilkul sahi gall kar rahe ho.... 💯%

  • @GurdevSingh-vd5ie
    @GurdevSingh-vd5ie Місяць тому +1

    ਇੱਕ ਦੇਸ਼ ਦੇ ਨੇਤਾ ਤੇ ਦੁੱਜੇ ਇਸ ਦੇਸ਼ ਦੀਆਂ ਔਰਤਾਂ ਬੀਬੀਆਂ ਮਾਇਆਂ ਭੈਣਾ 😢 ਏਨਾਂ ਨੇ ਦੇਸ਼ ਦਾ ਭੱਠਾ ਬੈਠਾ ਦਿੱਤਾ ਹੈ 😢ਭਲਾ ਕਿਵੇਂ।। ਦੇਸ਼ ਦੇ ਲੀਡਰਾਂ ਨੇ ਰਾਜ ਕਰਨ ਲਈ ਸ਼ੁਰੂ ਚ ਥੋੜੀ। ਗੁੰਡਾਗਰਦੀ ਦਾ ਪ੍ਰਸ਼ਾਸਨ ਨੂੰ ਅਪਣੇ ਹੇਠਾਂ ਰੱਖਕੇ ਕੀਤਾ 😢 ਸਰਕਾਰੀ ਗੁੰਡਾਗਰਦੀ ਦੇ ਨਾਲ ਸਮਾਜਿਕ ਗੁੰਡੇਆਂ ਨੂੰ ਵੀ ਇਸਤੇਮਾਲ ਕੀਤਾ।।ਆੰਮ ਲੋਕਾਂ ਨੂੰ ਕਾਬੂ ਕਰਨ ਲਈ ਫਿਰ ਸ਼ੁਰੂ ਹੋਇਆ 😢ਇਸ ਕੁਰਸਿਆ ਖਾਤਰ ਇਸ ਤਾਕਤਾਂ ਦੀ ਵਧ ਤੋਂ ਵਧ ਦੁਰਵਰਤੋਂ।।😢 ਇੱਕ ਨੇਤਾ ਕੇਹਿਦਾ ਤੇਰੇ ਕੋਲ ਪ੍ਰਸ਼ਾਸਨ ਦੇ ਗੁੰਡੇ ਚਾਰ ਮੇਰੇ ਕੋਲ ਛੈ।ਬਾਹਰੀ ਗੁੰਡੇ ਆਠ ਮੇਰੇ ਕੋਲ ਸੋਲਾਂ 😢😢😢😢ਇਹ ਸਿਲਸਿਲਾ ਚੱਲਦੇ ਚੱਲਦੇ ਅਜ਼ ਵੇਖ ਲਓ ਮਾਮਲਾ ਕਿੱਥੇ ਤੱਕ ਪਹੁੰਚਿਆ ਪਿਆ ਹੈ।।।ਬੀਜੇ ਬਿਖ।ਮੰਗੇ ਅਮ੍ਰਿਤ ਵੇਖੋ ਏਹੋ ਨਿਆਉ 😢ਜੇਹਰਾ ਬੀਜਣ ਵਾਲੇ ਅਮ੍ਰਿਤ ਦੀ ਆਸ ਨਾ ਲਾਏਉ 😢 ਸਮਾਜ ਨੂੰ ਬਰਬਾਦ ਬਰਬਾਦੀ ਏਨਾਂ ਦਾ ਟਿਚਾ ਹੈ 😢😢ਹੁੰਣ ਗੱਲ ਕਰਦੇ ਹਾਂ ਬੀਬੀਆਂ ਦੀ ਜੇ ਇਹ ਗੱਲ ਬੀਬੀਆਂ ਦੇ ਸਮਝ ਆ ਜਾਂਦੀ ਕਿ ਬਾਹਰ ਅਗ ਲਾਈ ਪਈ ਹੈ।।ਆਵਦਾ ਪਰਿਵਾਰ ਆਵਦੇ ਬੱਚੇ ਇਸ ਅੱਗ ਤੋਂ ਬਚੋਉਣੇ ਨੇ।।😢 ਸਾਨੂੰ ਯਾਨੀ ਬੀਬੀਆਂ ਨੂੰ ਗਯਾਨੰ ਵਾਨ ਬਣਨਾ ਪੈਣਾ।।ਆਵਦੇ ਪਰਿਵਾਰ ਚ ਕੇਵਲ ਮਾਂ ਭੈਣ ਪਤਨੀ ਧੀ ਦੇ ਨਾਲ। ਸਾਨੂੰ ਗਯਾਨੰ ਗੁਰੂ ਦੇ ਵਲ ਹੋ ਕੇ।।😮 ਇੱਕ ਡਾਕਟਰ। ਇੱਕ ਗੁਰੂ 😮 ਇੱਕ ਬੁੱਧੀ ਜੀਵੀ। ਇੱਕ ਸਮਾਜ ਸੇਵੀ।।ਵੀ ਬਣਨਾਂ ਪੈਣਾ 😮 ਡਾਕਟਰ ਯਾਨੀ ਪਰਿਵਾਰ ਨੂੰ ਕੀ ਖਾਣਾਂ ਖਵਾਉਣਾ ਹੈ।।ਇਸ ਚ ਡਾਕਟਰ ਵਾਂਗੂੰ ਸਾਰਾ ਸੋਚਣਾਂ ਕਰਨਾ 😮 ਤਾਂ ਜੋ ਘਰ ਦੇ ਹਰ ਜੀਅ ਨੂੰ ਤੰਦਰੁਸਤ ਰੱਖਣ ਚ ਲਾਹੇਵੰਦ ਹੋਇਐ।। ਬੀਮਾਰੀਆਂ ਤੋਂ ਬਚਣ ਲਈ ਔਰ ਆਰਥਿਕ ਸ਼ਰੀਰਕ ਲੁੱਟ ਤੋਂ ਬਚਣ ਲਈ।।😢 ਗੁਰੂ ਯਾਨੀ ਮਾਰਗ ਦਰਸ਼ਕ 😮ਖਾਣਾ ਖਜ਼ਾਨਾ ਕਿਵੇਂ ਸਾਫ ਸੁੱਥਰਾ ਜੇਹਰ ਮੁਕਤ ਪੈਦਾ ਕਰਨ ਲਈ।।ਆਪ ਕਿਵੇਂ ਪਰਿਵਾਰ ਦੇ ਜੀਆਂ ਨੂੰ ਦੱਸਣਾ।। ਇੰਝ ਕਰੋ ਆਏ ਕਰੋ।।ਭਰਾ ਪਿਤਾ ਪਤੀ ਸੋਹਰਾ ਸਸ। ਆਦੀ ਨੁੰ ਕੇੜੀ ਕੇੜੀ ਜ਼ਿੰਮੇਵਾਰੀ ਅਤੇ ਆਪਣੀ ਔਲਾਦ ਨੂੰ ਮੁਡ ਤੋਂ ਹੀ ਇਹ ਸੰਸਕਾਰ।ਮੈਹਨਤ ਕਰਨ ਦੇ।।ਬਾਹਰ ਦੇ ਵਾਤਾਵਰਨ ਤੋ ਜਾਗਰੁਕ ਕਰਨ ਦੇ।। ਬੁਰਿਆਂ ਆਦਤਾਂ ਤੋਂ ਬਚਾ ਕੇ ਰੱਖਣ ਦੇ ਸਾਰੇ ਗੁਰ ਸਿਖੋਣਾ ਬਚਪਨ ਤੋਂ ਹੀ ਜ਼ਰੂਰੀ ਹੈ 😮 ਸਮਾਜ ਸੇਵੀ ਬੁਧੀਜੀਵੀਆਂ ਵਾਂਗ।। ਪਿੰਡ ਦੇ ਅੰਦਰ ਸਾਰੀਆਂ ਔਰਤਾਂ ਮਿਲ ਵਰਤਣ ਕਰਦੇ ਹੋਏ ਪਿੰਡ ਦਾ ਸੁਧਾਰ ਕਰਨ ਲਈ ਗੁਰੂ ਮਹਾਰਾਜ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਸਾਰੇ ਪਿੰਡ ਨੂੰ। ਜਾਗਰੂਕ ਕਰਦੇ ਹੋਏ ਕੰਮ ਕਰਨ।।😮 ਪਿੰਡਾਂ ਚ ਕੁਦਰਤੀ ਖੇਤੀ ਲਈ ਆਪ ਸੈਹਯੋਗ ਕਰਨ 😮 ਪਿੰਡਾਂ ਚ ਗੁਰਦੁਆਰਾ ਸਾਹਿਬ ਦੇ ਦਸਵੰਧ ਸੰਗਤਾਂ ਤੋਂ ਇਕੱਠਾ ਕਰਕੇ ਭਲਾਈ ਕਾਰਜਾਂ ਜਿਵੇਂ ਹਰੇਕ ਘਰ ਦੀ ਸਮਰੱਥਾ ਅਨੁਸਾਰ ਪਸ਼ੂ ਪਾਲਣ।ਹੋਰ ਘਰੇਲੂ ਪੇਂਡੂ ਰੋਜ਼ਗਾਰ ਪੈਦਾ ਕਰਨ ਚ ਮੋਹਰੀ ਹੋਣ।।।।🎉 ਪਿੰਡ ਚ ਕੋਈ ਸਰਪੰਚ ਗੁਰਦਵਾਰਾ ਸਾਹਿਬ ਦਾ ਪ੍ਰਧਾਨ ਮੈਂਬਰ ਬਣਨ ਲਈ ਕੇਹੋ ਜਹੇ ਲੋਕ ਨੇ।।😢ਨੇਤਾ ਲੀਡਰ ਪਿੰਡ ਚ ਆਇਆ ਹੈ ਕਿਸ ਨੂੰ ਮਿਲਣ ਕਦੇ ਪਿੰਡ ਚ ਅਗ ਲੋਣ ਤਾਂ ਨਹੀਂ ਆਇਆ 😢ਇਹ ਚੱਲਦੇ ਫਿਰਦੇ ਭੂਤ ਪ੍ਰੇਤ ਹਨ 😢 ਜਦੋ ਸਾਰਾ ਪਿੰਡ ਜਾਗਰੂਕ ਹੋ ਗਿਆ।।🎉ਸਮਝੋ ਊਤੇ ਬੈਠਾ ਪਾਪੀ ਦੁਸ਼ਟ ਲੀਡਰਾਂ ਦੀ ਫੱਟੀ ਪੋਚੀ ਗਈ ਐਨਾਂ ਨੂੰ ਭਜਣ ਲਈ ਰਾਹ ਨਹੀਂ ਲੱਭਣਾ 😢ਕਯੋਕਿ ਜਨਤਾ ਨੇ ਹੀ ਐਨਾ ਨੂੰ ਚੁਣਨਾ ਵਾ।।ਜਨਤਾ ਜਾਗਰੂਕ ਕਰ ਤੀ ਬੀਬੀਆਂ ਨੇ 😢😢😢😢ਪਰ ਹੋ ਕੀ ਰੇਹਾ ਹੈ।। ਏਨਾਂ ਬੀਬੀਆਂ ਨੇ ਆਜ਼ਾਦੀ ਕੀ ਲਈ ਹੁੰਣ ਦੀ ਪੀੜ੍ਹੀ ਨੇ।। ਨੰਗੇਜ਼ ਪੁਣਾਂ ਵਧਾ ਲਿਆ।। ਬਾਜ਼ਾਰਾਂ ਛੈਹਿਰਾ ਚ ਆਵਦਾ ਸ਼ਰੀਰ ਪ੍ਰਦਰਸ਼ਨ ਕਰਦਿਆਂ ਆਮ ਵੇਖੋ ਗੇ।।ਮੀਡੀਆ ਚ ਤਾ ਪੁੱਛੋ ਹੀ ਨਾ ਕੀ ਕਰ ਰਹੀਆਂ ਹਨ 😢😢 ਬਾਬੇਆਂ ਦੀਆਂ ਹਾਜ਼ਰੀ ਆ ਭਰਨ ਲਈ ਇਹ ਬੇ ਅਕਲੇ ਔਰਤਾਂ ਸਭ ਤੋਂ ਅਗਾਂਹ ਹੈ 😢ਬੰਦੇ ਦਾ ਬੇੜਾ ਗ਼ਰਕ ਕਰਨ ਵਾਲੀਆਂ ਇਹ ਔਰਤਾਂ ਹਨ।।।।ਨਹੀ ਆਪਾਂ ਕੋਈ ਕਰਜਾ ਨਹੀ ਲੈਣਾ।।।ਵਿਆਹ ਬੱਚੇ ਬੱਚੀ ਦਾ ਬਿਨਾ ਕਿਸੇ ਤਾੰਮ ਝਾਮ ਤੋ ਕਰਨਾ ਹੈ 😮ਐਨੇ ਪੈਸੇ ਰੱਖੇ ਨੇ ਇਹ ਬੱਚੇ ਨੂੰ ਰੋਜ਼ਗਾਰ ਵਾਸਤੇ ਇਸਦੇ ਦੋਨੋਂ ਜੀਆ ਨੂੰ ਵਿਆਹ ਤੇ ਦਿੰਦੇ ਹਾਂ 🎉🎉🎉🎉

  • @parmjitsingh2594
    @parmjitsingh2594 Місяць тому +2

    Saarian party azma ke dekh layian

  • @D_Singh1313
    @D_Singh1313 Місяць тому +2

    Bahut vadhiya jankari hai ji

  • @rajinderraazy2764
    @rajinderraazy2764 Місяць тому +1

    Vaise v sade physical kam ghat gaye a te khurak jiada hai, khurak ghatun de kafi lod hai

  • @karnvirsinghcheema6066
    @karnvirsinghcheema6066 Місяць тому +1

    Wonderful topic

  • @tejrandhawa7047
    @tejrandhawa7047 Місяць тому +1

    Good video. The fake products is a big problem. You did not consider the role of dairy farms. Although people in villages have stopped keeping cows/buffalos, but there are lot more dairy farms.

  • @satnamchakwala9912
    @satnamchakwala9912 29 днів тому +1

    Bilkul Right brother

  • @HimmatpalSingh-x4t
    @HimmatpalSingh-x4t Місяць тому +2

    Bilkul Right pansar shaab

  • @HarjinderKaur-hg7ki
    @HarjinderKaur-hg7ki Місяць тому +1

    Bhut vadiya information veer ji ihi gal ajj mai soch hi rehe c

    • @Panesarvlogz
      @Panesarvlogz  Місяць тому

      hanji , eh sach ee , jo chhupaya ja riha

  • @sonujammuwala2261
    @sonujammuwala2261 Місяць тому +1

    Please talk on mix packed massale

  • @BaldevSingh-v1t
    @BaldevSingh-v1t Місяць тому +1

    Veer g me pind vich rehnda ha 25 _ 30 saal pehle har ghar vich dudh wala pashu hunda c hun shamlat zameen de plot de ditte roodi guhara laun nu jga nahi loka ne pashu rakhne band kar ditte

    • @Panesarvlogz
      @Panesarvlogz  Місяць тому

      🙏 ਹਾਂਜੀ , ਪਸ਼ੂ ਰੱਖਣੇ ਸੌਖੀ ਗੱਲ ਨਹੀਂ ਵੀਰੇ, ਬਹੁਤ ਮਿਹਨਤ ਦੀ ਲੋੜ ਹੁੰਦੀ ਆ

  • @Sukhrajjs
    @Sukhrajjs Місяць тому +2

    Pinda ch dudh mukal nal mil raha saher sab nkli chl raha 😢

  • @prabhjotsingh45678
    @prabhjotsingh45678 Місяць тому +1

    Bai g canada vich vee processed milk milda, chemical add krde a shelf life increase Karan layi, it’s not a pure milk to consume, create health issues here also

    • @Panesarvlogz
      @Panesarvlogz  Місяць тому +1

      Hanji bilkul sahi kaha, pure milk milna mushkil hai

  • @Globalflavors
    @Globalflavors Місяць тому +1

    Paji be careful and it better to switch to either Almond milk that can be made at home or find other sources of calcium.

  • @GulzarSingh-ux3en
    @GulzarSingh-ux3en Місяць тому +1

    Je kise India vale leader nu imandar khoge tan man lo din nu rat khoge

  • @rajinderraazy2764
    @rajinderraazy2764 Місяць тому +1

    Bachiyan nu chad ke kise nu dudh pin di lod nahi hai jekar hathi hadh kam ni karna ta dudh di koi lod ni.

  • @GulzarSingh-ux3en
    @GulzarSingh-ux3en Місяць тому +1

    India da koe leader imandar nhi ho skda ate pachm vale leader kde beeman nhi ho skde ese tran pacham vale log v imandar han ate india vale log kde imandar nhi ho skde

  • @r.jawandha5343
    @r.jawandha5343 Місяць тому +1

    ਅਸੀਂ ਤਾਂ ਆਪਣੇ ਘਰ 4 ਗਾਵਾਂ ਰੱਖੀਆਂ ਹੋਈਆਂ ਨੇਂ ਵੀਰ 🙏

    • @Panesarvlogz
      @Panesarvlogz  Місяць тому +1

      ਹਾਂਜੀ ਬਹੁਤ ਵਧੀਆ ਗੱਲ ਹੈ

  • @Amanbawa-hz9gq
    @Amanbawa-hz9gq Місяць тому +1

    Grewalfarm2020 farm badiya gl krda pajii on fake milk

  • @RohtasRRK
    @RohtasRRK Місяць тому +2

    Bohot badiya jankari sir ji